ਭਾਜਪਾ ਆਗੂ ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਾਂਗਰਸ ‘ਤੇ ਵੱਡਾ ਹਮਲਾ ਕੀਤਾ ਹੈ। ਉਨ੍ਹਾਂ ਨੇ ਸੀਐਮ ਚਰਨਜੀਤ ਸਿੰਘ ਚੰਨੀ ਦੇ ਯੂਪੀ ਬਿਹਾਰ ਵਾਲੇ ਬਿਆਨ ‘ਤੇ ਹਮਲਾ ਕੀਤਾ ਹੈ। ਅਨੁਰਾਗ ਠਾਕੁਰ ਨੇ ਕਿਹਾ ਕਿ ਰਾਸ਼ਟਰ ਨਿਰਮਾਣ ਵਿੱਚ ਯੂਪੀ, ਬਿਹਾਰ ਦੇ ਲੋਕਾਂ ਦਾ ਅਹਿਮ ਯੋਗਦਾਨ ਹੈ। ਕਾਂਗਰਸ ਸ਼ੁਰੂ ਤੋਂ ਹੀ ਪਾੜੋ ਤੇ ਰਾਜ ਕਰੋ ਵਿੱਚ ਵਿਸ਼ਵਾਸ ਰੱਖਦੀ ਹੈ। ਚੰਨੀ ਬਿਆਨ ਦੇ ਰਹੇ ਸਨ, ਪ੍ਰਿਯੰਕਾ ਤਾੜੀਆਂ ਮਾਰ ਰਹੀ ਸੀ।
----------- Advertisement -----------
ਚੋਣ ਪ੍ਰਚਾਰ ਲਈ ਪੰਜਾਬ ਪਹੁੰਚੇ ਅਨੁਰਾਗ ਠਾਕੁਰ: ਕਾਂਗਰਸ ਤੇ ‘ਆਪ’ ਨੂੰ ਘੇਰਿਆ
Published on
----------- Advertisement -----------












