ਧੂਰੀ: ਚੰਡੀਗੜ੍ਹ:ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੋਟਾਂ 20 ਫਰਵਰੀ ਨੂੰ ਪੈਣਗੀਆਂ। ਇਸਦੇ ਚਲਦੇ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ। ਹੁਣ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਦੀ ਪਤਨੀ ਤੇ ਧੀ ਪੰਜਾਬ ਪਹੁੰਚੇ ਹਨ। ਉਹ ਪਾਰਟੀ ਦੇ ਸੀਐਮ ਚਿਹਰੇ ਭਗਵੰਤ ਮਾਨ ਦੇ ਹੱਕ ‘ਚ ਪ੍ਰਚਾਰ ਕਰਨ ਆਏ ਹਨ। ਇੱਥੇ ਆਉਣ ‘ਤੇ ਭਗਵੰਤ ਮਨ ਦੀ ਮਾਂ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ।
----------- Advertisement -----------
ਕੇਜਰੀਵਾਲ ਦੀ ਧੀ ਤੇ ਪਤਨੀ ਦਾ ਭਗਵੰਤ ਮਾਨ ਦੀ ਮਾਂ ਨੇ ਕੀਤਾ ਸਵਾਗਤ, ਕਰਨਗੇ ਚੋਣ ਪ੍ਰਚਾਰ
Published on
----------- Advertisement -----------












