October 4, 2026, 1:13 am
----------- Advertisement -----------
HomeNewsAutomobilesਮਾਰਚ 2024 'ਚ ਇਨ੍ਹਾਂ 10 ਕਾਰਾਂ ਦੀ ਹੋਈ ਸਭ ਤੋਂ ਵੱਧ ਵਿਕਰੀ

ਮਾਰਚ 2024 ‘ਚ ਇਨ੍ਹਾਂ 10 ਕਾਰਾਂ ਦੀ ਹੋਈ ਸਭ ਤੋਂ ਵੱਧ ਵਿਕਰੀ

Published on

----------- Advertisement -----------

ਕਾਰ ਨਿਰਮਾਤਾਵਾਂ ਲਈ ਮਾਰਚ ਦਾ ਮਹੀਨਾ ਹਰ ਵਾਰ ਦੀ ਤਰਾਂ ਹੀ ਸ਼ਾਨਦਾਰ ਰਿਹਾ। ਮਾਰਚ 2024 ਵਿੱਚ ਭਾਰਤੀ ਬਾਜ਼ਾਰ ਵਿੱਚ ਕੁੱਲ 3.7 ਲੱਖ ਯਾਤਰੀ ਕਾਰਾਂ ਵਿਕੀਆਂ। ਇਸ ਕਾਰਨ ਸਾਲਾਨਾ ਆਧਾਰ ‘ਤੇ ਵਿਕਰੀ ‘ਚ 10 ਫੀਸਦੀ ਦਾ ਵਾਧਾ ਅਤੇ ਮਾਸਿਕ ਆਧਾਰ ‘ਤੇ 0.8 ਫੀਸਦੀ ਦੀ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ।
ਇਹ ਹਨ ਪਿਛਲੇ ਮਹੀਨੇ ਸਭ ਤੋਂ ਵੱਧ ਵਿਕਣ ਵਾਲੀਆਂ ਚੋਟੀ ਦੀਆਂ 10 ਕਾਰਾਂ–

  • ਟਾਟਾ ਪੰਚ ਨੇ ਮਾਰਚ 2024 ਵਿੱਚ 17,547 ਯੂਨਿਟ ਵੇਚੇ, ਜਦੋਂ ਕਿ ਮਾਰਚ 2023 ਵਿੱਚ 10,894 ਯੂਨਿਟ ਵੇਚੇ ਗਏ, ਜੋ ਕਿ 61% ਵੱਧ ਹੈ।
  • ਪਿਛਲੇ ਮਹੀਨੇ ਹੁੰਡਈ ਕ੍ਰੇਟਾ ਦੀਆਂ 16,458 ਯੂਨਿਟਸ ਵਿਕੀਆਂ ਸਨ, ਜਦੋਂ ਕਿ ਮਾਰਚ 2023 ਵਿੱਚ 14,026 ਯੂਨਿਟਸ ਵੇਚੇ ਗਏ ਸਨ, ਜੋ ਕਿ 17% ਵੱਧ ਹਨ।
  • ਮਾਰੂਤੀ ਵੈਗਨਆਰ ਨੇ ਮਾਰਚ 2024 ਵਿੱਚ 16,368 ਯੂਨਿਟ ਵੇਚੇ, ਜਦੋਂ ਕਿ ਮਾਰਚ 2023 ਵਿੱਚ 17,305 ਯੂਨਿਟ ਵੇਚੇ ਗਏ, ਜੋ ਕਿ 5% ਘੱਟ ਹੈ।
  • ਪਿਛਲੇ ਮਹੀਨੇ ਮਾਰੂਤੀ ਡਿਜ਼ਾਇਰ ਦੀਆਂ 15,894 ਯੂਨਿਟਸ ਵਿਕੀਆਂ ਸਨ, ਜਦੋਂ ਕਿ ਮਾਰਚ 2023 ਵਿੱਚ 13,394 ਯੂਨਿਟ ਵੇਚੇ ਗਏ ਸਨ, ਜੋ ਕਿ 19% ਵੱਧ ਹੈ।
    -ਪਿਛਲੇ ਮਹੀਨੇ ਮਾਰੂਤੀ ਬਲੇਨੋ ਦੀਆਂ 15,588 ਯੂਨਿਟਸ ਵਿਕੀਆਂ ਸਨ, ਜਦੋਂ ਕਿ ਮਾਰਚ 2023 ਵਿੱਚ 16,168 ਯੂਨਿਟ ਵੇਚੇ ਗਏ ਸਨ, ਜੋ ਕਿ 4% ਘੱਟ ਹੈ।
  • ਮਹਿੰਦਰਾ ਸਕਾਰਪੀਓ ਨੇ ਮਾਰਚ 2024 ਵਿੱਚ 15,151 ਯੂਨਿਟ ਵੇਚੇ ਸਨ, ਜਦੋਂ ਕਿ ਮਾਰਚ 2023 ਵਿੱਚ 8,788 ਯੂਨਿਟ ਵੇਚੇ ਗਏ ਸਨ, ਜੋ ਕਿ 72% ਵੱਧ ਹੈ।
  • ਪਿਛਲੇ ਮਹੀਨੇ ਮਾਰੂਤੀ ਅਰਟਿਗਾ ਦੀਆਂ 14,888 ਯੂਨਿਟਸ ਵਿਕੀਆਂ ਸਨ, ਜਦੋਂ ਕਿ ਮਾਰਚ 2023 ਵਿੱਚ 9,028 ਯੂਨਿਟਸ ਵੇਚੇ ਗਏ ਸਨ, ਜੋ ਕਿ 65% ਵੱਧ ਹਨ।
    -ਮਾਰੂਤੀ ਬ੍ਰੇਜ਼ਾ ਨੇ ਮਾਰਚ 2024 ਵਿੱਚ 14,164 ਯੂਨਿਟ ਵੇਚੇ, ਜਦੋਂ ਕਿ ਮਾਰਚ 2023 ਵਿੱਚ 16,227 ਯੂਨਿਟ ਵੇਚੇ ਗਏ, ਜੋ ਕਿ 10% ਘੱਟ ਹੈ।
  • ਪਿਛਲੇ ਮਹੀਨੇ ਟਾਟਾ ਨੇਕਸਨ ਨੇ 14,058 ਯੂਨਿਟ ਵੇਚੇ ਸਨ, ਜਦੋਂ ਕਿ ਮਾਰਚ 2023 ਵਿੱਚ 14,769 ਯੂਨਿਟ ਵੇਚੇ ਗਏ ਸਨ, ਜੋ ਕਿ 5% ਘੱਟ ਹੈ।
----------- Advertisement -----------

ਸਬੰਧਿਤ ਹੋਰ ਖ਼ਬਰਾਂ

ਇੰਫਲੂਐਂਸਰ ​​​​​​​ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ, ਹਮਲਾਵਰ ਫਰਾਰ ਮੌਕੇ ਤੋਂ ਫਰਾਰ, CCTV ਖੰਗਾਲ ਰਹੀ ਪੁਲਿਸ

ਮੇਕਅਪ ਆਰਟਿਸਟ ਅਤੇ ਸੋਸ਼ਲ ਮੀਡੀਆ ਇੰਫਲੂਐਂਸਰ ਮੈਡ ਸੰਧੂ ਦਾ ਸ਼ਨੀਵਾਰ ਨੂੰ ਅੰਮ੍ਰਿਤਸਰ ਵਿੱਚ ਗੋਲੀ...

AAP ਵਿਧਾਇਕ ਮਾਇਸਰਖਾਨਾ ਦੀ ਪਾਰਟੀ ‘ਚੋਂ ਛੁੱਟੀ, ਪਾਰਟੀ ਵਿਰੋਧੀ ਗਤੀਵਿਧੀਆਂ ਦੇ ਲੱਗੇ ਇਲਜ਼ਾਮ

ਪੰਜਾਬ ਦੇ ਬਠਿੰਡਾ ਦੇ ਮੌੜ ਮੰਡੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ...

ਪੰਜਾਬੀ ਗੀਤਕਾਰ ਗਿੱਲ ਰੌਂਤਾ ‘ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ)’ ਵਿੱਚ ਸ਼ਾਮਲ

ਅੱਜ ਬਕਾਇਦਾ ਤੌਰ ’ਤੇ ਗੀਤਕਾਰ ਰੌਂਤਾ ਨੂੰ ਪਾਰਟੀ ਦੀ ਅਗਵਾਈ ਕਰ ਰਹੇ ਐੱਮ.ਪੀ. ਅੰਮ੍ਰਿਤਪਾਲ...

ਏਸ਼ੀਆਈ ਖੇਡਾਂ 2026 ‘ਚ ਭਾਰਤ ਕ੍ਰਿਕਟ ਟੀਮ ਨੇ ਲਗਾਤਾਰ ਦੂਜੀ ਵਾਰ ਜਿੱਤਿਆ ਗੋਲਡ, ਫਾਈਨਲ ‘ਚ ਪਾਕਿਸਤਾਨ ਨੂੰ ਹਰਾਇਆ

ਭਾਰਤ ਨੇ ਫਾਈਨਲ ਮੁਕਾਬਲੇ ਵਿਚ ਪਾਕਿਸਤਾਨ ਨੂੰ 19 ਦੌੜਾਂ ਤੋਂ ਹਰਾ ਕੇ ਲਗਾਤਾਰ ਦੂਜੀ...

ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣ ਮਗਰੋਂ ਰਾਜਾ ਵੜਿੰਗ ਨੂੰ ਲੈ ਕੇ ਬੋਲੇ ਪ੍ਰਗਟ ਸਿੰਘ, ਦਿੱਤਾ ਵੱਡਾ ਬਿਆਨ

ਪ੍ਰਗਟ ਸਿੰਘ ਨੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਵਜੋਂ ਕਮਾਨ ਸੰਭਾਲ ਲਈ। ਪ੍ਰਧਾਨ ਬਣਨ...

ਬਾਬਾ ਲੱਖਾ ਸਿੰਘ ਵੱਲੋਂ ਮੁੱਖ ਮੰਤਰੀ ਨਾਲ ਮੁਲਾਕਾਤ ਨੂੰ ਮੰਨਿਆ ਭੁੱਲ, ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਪਸ਼ਟੀਕਰਨ ਸੌਂਪਿਆ

ਪੰਜਾਬ ਸਰਕਾਰ ਵੱਲੋਂ ਬੀਤੇ ਸਮੇਂ ਪਾਸ ਕੀਤੇ ਗਏ “ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ...

ਸੂਬੇਦਾਰ ਸੰਦੀਪ ਸਿੰਘ ਰਿਆੜ ਨੇ ਫਿਰ ਰਚਿਆ ਇਤਿਹਾਸ, 6512 ਮੀਟਰ ਉੱਚੀ ਮਾਊਂਟ ਭਾਗੀਰਥੀ-2 ਕੀਤੀ ਸਰ

ਪਿੰਡ ਹਰਚੋਵਾਲ ਦੇ ਵਸਨੀਕ ਸੂਬੇਦਾਰ ਸੰਦੀਪ ਸਿੰਘ ਰਿਆੜ ਨੇ ਪਹਾੜ ਚੜ੍ਹਾਈ ਦੇ ਖੇਤਰ ਵਿਚ...

ਖਡੂਰ ਸਾਹਿਬ ਦੇ ਸਰਕਾਰੀ ਗੈਸਟ ਹਾਊਸ ਕੋਲੋਂ ਨੌਜਵਾਨ ਦੀ ਲਾਸ਼ ਬਰਾਮਦ, ਪਰਿਵਾਰ ਵੱਲੋਂ ਕਤਲ ਦਾ ਦੋਸ਼

ਖਡੂਰ ਸਾਹਿਬ ਦੇ ਖਾਲੀ ਪਏ ਸਰਕਾਰੀ ਗੈਸਟ ਹਾਊਸ ਨਜ਼ਦੀਕ ਸ਼ੱਕੀ ਹਾਲਤ ਵਿੱਚ ਇੱਕ ਨੌਜਵਾਨ...

ਏਸ਼ੀਆਈ ਖੇਡਾਂ ‘ਚ Gold ਜਿੱਤਣ ‘ਤੇ CM ਮਾਨ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਦਿੱਤੀ ਵਧਾਈ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਏਸ਼ੀਆਈ ਖੇਡਾਂ...