April 26, 2024, 1:50 am
----------- Advertisement -----------
----------- Advertisement -----------
HomeNewsAutomobiles

Automobiles

1 ਅਪ੍ਰੈਲ ਤੋਂ ਕਾਰਾਂ ‘ਚ ਰੀਅਰ ਸੀਟ ਬੈਲਟ ਅਲਾਰਮ ਲਾਜ਼ਮੀ; NHAI ਨੇ ਨੋਟੀਫਿਕੇਸ਼ਨ ਕੀਤਾ ਜਾਰੀ

ਜਲਦੀ ਹੀ ਕਾਰ ਵਿੱਚ ਇੱਕ ਅਲਾਰਮ ਵੱਜਿਆ ਕਰੇਗਾ ਜੇਕਰ ਪਿਛਲੀ ਸੀਟ 'ਤੇ ਸਵਾਰ ਯਾਤਰੀ ਨੇ ਸੀਟ ਬੈਲਟ ਨਹੀਂ ਲਗਾਈ ਹੋਈ। ਕਿਉਂਕਿ 1 ਅਪ੍ਰੈਲ, 2025 ਤੋਂ ਦੇਸ਼ ਵਿੱਚ ਵਿਕਣ ਵਾਲੀਆਂ ਸਾਰੀਆਂ ਕਾਰਾਂ ਵਿੱਚ 'ਰੀਅਰ ਸੀਟ ਬੈਲਟ ਅਲਾਰਮ' ਲਗਾਉਣਾ ਲਾਜ਼ਮੀ ਕਰ...

ਟਾਟਾ ਮੋਟਰਜ਼ ਨੇ ਵਪਾਰਕ ਵਾਹਨਾਂ ਦੀਆਂ ਕੀਮਤਾਂ ‘ਚ ਕੀਤਾ ਵਾਧਾ; ਨਵੀਆਂ ਕੀਮਤਾਂ 1 ਅਪ੍ਰੈਲ ਤੋਂ ਲਾਗੂ

ਟਾਟਾ ਮੋਟਰਜ਼ ਨੇ ਵੀਰਵਾਰ (7 ਮਾਰਚ) ਨੂੰ ਆਪਣੇ ਵਪਾਰਕ ਵਾਹਨਾਂ ਦੀਆਂ ਕੀਮਤਾਂ ਵਿੱਚ 2% ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਨਵੀਂਆਂ ਕੀਮਤਾਂ 1 ਅਪ੍ਰੈਲ ਤੋਂ ਵਾਹਨਾਂ ਦੇ ਵੱਖ-ਵੱਖ ਮਾਡਲਾਂ ਅਤੇ ਵੇਰੀਐਂਟਸ ਦੇ ਹਿਸਾਬ ਨਾਲ ਵੱਖਰੇ ਤੌਰ 'ਤੇ ਲਾਗੂ...

ਐਤਵਾਰ ਨੂੰ ਟੈਂਕੀ Full ਕਰਵਾਉਣ ਤੋਂ ਪਹਿਲਾਂ ਜਾਣੋ ਪੈਟਰੋਲ-ਡੀਜ਼ਲ ਦੀਆਂ ਤਾਜ਼ਾ ਕੀਮਤਾਂ

ਪੈਟਰੋਲ-ਡੀਜ਼ਲ ਦੀ ਕੀਮਤ ਅੱਜ ਹਰ ਵਿਅਕਤੀ ਲਈ ਬਹੁਤ ਮਹੱਤਵਪੂਰਨ ਹੈ। ਪੈਟਰੋਲ ਦੀਆਂ ਕੀਮਤਾਂ ਦਾ ਸਿੱਧਾ ਅਸਰ ਲੋਕਾਂ ਦੀ ਜੇਬ 'ਤੇ ਪੈਂਦਾ ਹੈ। ਜਿਥੇ ਕਾਰਾਂ ਅਤੇ ਮੋਟਰਸਾਈਕਲ ਆਦਿ ਲਈ ਪੈਟਰੋਲ ਜਰੂਰੀ ਹੈ ਓਥੇ ਹੀ ਡੀਜ਼ਲ ਦੀਆਂ ਕੀਮਤਾਂ ਵਧਣ ਨਾਲ ਟਰਾਂਸਪੋਰਟ...

11 ਮਾਰਚ ਨੂੰ ਲਾਂਚ ਹੋਵੇਗੀ ਨਵੀਂ 2024 Hyundai Creta N-Line , ਜਾਣੋ ਕਿਹੜੀਆਂ ਵਿਸ਼ੇਸ਼ਤਾਵਾਂ ਨਾਲ ਹੋਵੇਗੀ ਲੈਸ

Hyundai ਆਪਣੀ ਮਸ਼ਹੂਰ Creta, Creta N-Line ਦੇ ਸਪੋਰਟੀਅਰ ਅਵਤਾਰ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਅਗਲੇ ਮਹੀਨੇ ਦੀ 11 ਤਰੀਕ ਨੂੰ ਲਾਂਚ ਹੋਣ ਵਾਲੀ, ਨਵੀਂ Creta N-Line Hyundai ਦੀ N-Line ਰੇਂਜ ਵਿੱਚ ਤੀਜੀ ਪੇਸ਼ਕਸ਼ ਹੋਵੇਗੀ, ਜਦੋਂ ਕਿ...

ਦਿੱਲੀ: ਨਿੱਜੀ ਪਾਰਕਿੰਗਾਂ ਤੋਂ ਜ਼ਬਤ ਨਹੀਂ ਹੋਣਗੇ ਪੁਰਾਣੇ ਵਾਹਨ, ਹਾਈਕੋਰਟ ਦੇ ਹੁਕਮਾਂ ‘ਤੇ ਸਰਕਾਰ ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼

ਰਾਜਧਾਨੀ ਵਿੱਚ ਮਿਆਦ ਪੂਰੀ ਕਰ ਚੁੱਕੇ ਵਾਹਨਾਂ ਨੂੰ ਨਿੱਜੀ ਪਾਰਕਿੰਗਾਂ ਤੋਂ ਜ਼ਬਤ ਨਹੀਂ ਕੀਤਾ ਜਾਵੇਗਾ। ਵਾਹਨਾਂ ਨੂੰ ਜਨਤਕ ਥਾਂ 'ਤੇ ਪਾਰਕ ਕਰਨ ਜਾਂ ਸੜਕਾਂ 'ਤੇ ਚਲਦੇ ਸਮੇਂ ਹੀ ਜ਼ਬਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਜੇਕਰ ਪਹਿਲੀ ਵਾਰ ਵਾਹਨ...

ਟਾਟਾ ਨੇ ਲਾਂਚ ਕੀਤੀ ਦੇਸ਼ ਦੀ ਪਹਿਲੀ ਆਟੋਮੈਟਿਕ CNG ਕਾਰ, ਜਾਣੋ ਸ਼ੁਰੂਆਤੀ ਕੀਮਤ

Tata Motors ਨੇ ਆਪਣੀ ਐਂਟਰੀ ਲੈਵਲ ਹੈਚਬੈਕ ਟਿਆਗੋ ਅਤੇ ਸੇਡਾਨ ਟਿਗੋਰ ਨੂੰ CNG ਫਿਊਲ ਵਿਕਲਪ ਅਤੇ ਆਟੋਮੈਟਿਕ ਟ੍ਰਾਂਸਮਿਸ਼ਨ ਦੇ ਨਾਲ ਲਾਂਚ ਕੀਤਾ ਹੈ। ਇਹ ਦੋਵੇਂ ਆਟੋਮੈਟਿਕ ਟ੍ਰਾਂਸਮਿਸ਼ਨ ਵਾਲੀਆਂ ਭਾਰਤ ਦੀਆਂ ਪਹਿਲੀਆਂ CNG ਕਾਰਾਂ ਹਨ ਅਤੇ ਟਵਿਨ ਸਿਲੰਡਰ ਤਕਨੀਕ ਨਾਲ...

ਭਾਰਤੀ ਜਹਾਜ਼ ਹੋਇਆ ਖਰਾਬ ਤਾਂ ਮੱਦਦ ਲਈ ਪਹੁੰਚੀ ਪਾਕਿਸਤਾਨ ਨੇਵੀ

 ਪਾਕਿਸਤਾਨ ਨੇਵੀ ਨੇ ਬੀਤੇ ਸੋਮਵਾਰ ਨੂੰ ਸਮੁੰਦਰ ਵਿੱਚ ਫਸੇ 9 ਭਾਰਤੀ ਮਲਾਹਾਂ ਨੂੰ ਬਚਾਇਆ ਹੈ। ਪਾਕਿਸਤਾਨ ਨੇਵੀ ਨੇ ਆਪਣੇ ਦੇਸ਼ ਦੀ ਸਮੁੰਦਰੀ ਸੁਰੱਖਿਆ ਏਜੰਸੀ ਦੇ ਸਹਿਯੋਗ ਨਾਲ ਇਹ ਆਪਰੇਸ਼ਨ ਚਲਾਇਆ। ਇਸ ਦੌਰਾਨ ਉਸ ਨੇ ਟੱਗ ਕਿਸ਼ਤੀ SAS-5 ਦੇ ਚਾਲਕ...

‘ਜੈ ਸ਼੍ਰੀ ਰਾਮ’ ਵਿਸ਼ੇਸ਼ ਐਡੀਸ਼ਨ ਹੈਲਮੇਟ ਲਾਂਚ: ਐਮਡੀ ਨੇ ਕਿਹਾ- ਇਹ ਸਿਰਫ਼ ਇੱਕ ਉਤਪਾਦ ਨਹੀਂ, ਸਾਡੇ ਸੱਭਿਆਚਾਰ ਦਾ ਪ੍ਰਤੀਕ ਹੈ”; ਜਾਣੋ ਕੀਮਤ

ਵਾਹਨਾਂ ਲਈ ਸਹਾਇਕ ਉਪਕਰਣ ਬਣਾਉਣ ਵਾਲੀ ਕੰਪਨੀ ਸਟੀਲਬਰਡ ਹਾਈ ਟੈਕ ਇੰਡੀਆ ਲਿਮਟਿਡ ਨੇ ਅਯੁੱਧਿਆ ਵਿੱਚ ਭਗਵਾਨ ਰਾਮ ਦੀ ਪ੍ਰਾਣ ਪ੍ਰਤਿਸ਼ਠਾ ਵਿੱਚ 'ਜੈ ਸ਼੍ਰੀ ਰਾਮ' ਵਿਸ਼ੇਸ਼ ਐਡੀਸ਼ਨ ਹੈਲਮੇਟ ਲਾਂਚ ਕੀਤਾ ਹੈ। SBH-34 ਐਡੀਸ਼ਨ ਹੈਲਮੇਟ ਵਿੱਚ ਰਾਮ ਮੰਦਰ, ਰਾਮ ਨਾਮ ਵਾਲਾ...

1 ਫਰਵਰੀ ਤੋਂ ਮਹਿੰਗੇ ਹੋ ਜਾਣਗੇ TATA ਦੇ ਸਾਰੇ ਯਾਤਰੀ ਵਾਹਨ, ਇਸ ਕਾਰਨ ਲਿਆ ਗਿਆ ਫੈਸਲਾ

ਟਾਟਾ ਮੋਟਰਜ਼ 1 ਫਰਵਰੀ, 2024 ਤੋਂ ਆਪਣੇ ਯਾਤਰੀ ਵਾਹਨ ਦੇ ਸੈਗਮੇਂਟ ਦੀਆਂ ਕਾਰਾਂ ਦੀਆਂ ਕੀਮਤਾਂ ਵਧਾਉਣ ਜਾ ਰਹੀ ਹੈ, ਜਿਸ ਵਿੱਚ ਇਲੈਕਟ੍ਰਿਕ ਵਾਹਨ (EV) ਵੀ ਸ਼ਾਮਲ ਹੋਣਗੇ। ਕੰਪਨੀ ਨੇ ਕਿਹਾ ਕਿ ਸਾਰੇ ਵਾਹਨਾਂ ਦੀ ਔਸਤ ਕੀਮਤ 'ਚ 0.7 ਫੀਸਦੀ...

ਦੇਸ਼ ਦੀ ਸਭ ਤੋਂ ਸਸਤੀ ਇਲੈਕਟ੍ਰਿਕ SUV Tata Punch EV ਲਾਂਚ, ਜਾਣੋ ਸ਼ੁਰੂਆਤੀ ਕੀਮਤ ਅਤੇ ਬੇਮਿਸਾਲ ਫੀਚਰਸ

ਟਾਟਾ ਮੋਟਰਜ਼ ਨੇ ਅੱਜ ਯਾਨੀ 17 ਜਨਵਰੀ ਨੂੰ 10.99 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਇਲੈਕਟ੍ਰਿਕ SUV Tata Punch ਨੂੰ ਲਾਂਚ ਕੀਤਾ ਹੈ। ਇਸ ਦਾ ਟਾਪ ਵੇਰੀਐਂਟ 14.49 ਲੱਖ ਰੁਪਏ 'ਚ ਉਪਲਬਧ ਹੋਵੇਗਾ। ਟਾਟਾ ਪੰਚ ਈਵੀ ਨੂੰ ਦੋ ਵੇਰੀਐਂਟਸ-...