August 15, 2026, 9:06 pm
----------- Advertisement -----------
----------- Advertisement -----------
HomeNewsAutomobiles

Automobiles

1 ਫਰਵਰੀ ਤੋਂ ਮਹਿੰਗੀਆਂ ਹੋਣਗੀਆਂ ਟਾਟਾ ਦੀਆਂ ਇਹ ਗੱਡੀਆਂ

ਭਾਰਤ ਦੀ ਤੀਜੀ ਸਭ ਤੋਂ ਵੱਡੀ ਆਟੋ ਨਿਰਮਾਤਾ ਕੰਪਨੀ ਟਾਟਾ ਮੋਟਰਜ਼ ਨੇ 1 ਫਰਵਰੀ ਤੋਂ ਆਪਣੇ ਵਾਹਨਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਤਿੰਨ ਮਹੀਨਿਆਂ 'ਚ ਦੂਜੀ ਵਾਰ ਕੀਮਤਾਂ 'ਚ ਵਾਧਾ ਕੀਤਾ ਹੈ। ਇਸ ਤੋਂ ਪਹਿਲਾਂ...

ਆਰਾਮਦਾਇਕ ਰਾਈਡ ਅਤੇ 25 Kmpl ਮਾਈਲੇਜ ਵਾਲੀ ਇਹ ਸੇਡਾਨ, ਆਲਟੋ ਦੀ ਬਜਾਏ ਇਹ ਕਾਰ ਖਰੀਦ ਰਹੇ ਲੋਕ

ਅਗਰ ਤੁਸੀਂ ਸੇਡਾਨ ਕਾਰ ਦੇਖ ਰਹੇ ਹੋ ਤਾਂ ਤੁਹਾਨੂੰ ਮਾਰੂਤੀ ਸੁਜ਼ੂਕੀ ਤੋਂ ਟਾਟਾ ਤੱਕ ਅਤੇ ਹੁੰਡਈ ਤੋਂ ਕਿਆ ਤੱਕ ਸਭ ਤੋਂ ਵਧੀਆ ਸੇਡਾਨ ਮਿਲੇਗੀ। ਅੱਜ ਇਸ ਰਿਪੋਰਟ ਵਿੱਚ ਅਸੀਂ ਤੁਹਾਨੂੰ ਮਾਰੂਤੀ ਸੁਜ਼ੂਕੀ ਦੀ ਮਸ਼ਹੂਰ ਸੇਡਾਨ ਡਿਜ਼ਾਇਰ ਬਾਰੇ ਦੱਸਾਂਗੇ। ਇਸ...

Mahindra ਨੇ Bolero Neo ਦਾ ਲਿਮਟਿਡ ਐਡੀਸ਼ਨ ਕੀਤਾ ਲਾਂਚ: ਜਾਣੋ ਕੀਮਤ

ਮਹਿੰਦਰਾ ਐਂਡ ਮਹਿੰਦਰਾ ਨੇ ਭਾਰਤ ਵਿੱਚ Bolero Neo ਦਾ ਲਿਮਟਿਡ ਐਡੀਸ਼ਨ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਦੀ ਐਕਸ-ਸ਼ੋਰੂਮ ਕੀਮਤ 11.50 ਲੱਖ ਰੁਪਏ ਰੱਖੀ ਹੈ। ਸੀਮਤ ਐਡੀਸ਼ਨ Bolero Neo N10 ਵੇਰੀਐਂਟ ਨਾਲੋਂ ਲਗਭਗ 29,000 ਰੁਪਏ ਮਹਿੰਗਾ ਹੈ ਅਤੇ...

ਮਾਰੂਤੀ ਸੁਜ਼ੂਕੀ ਦਾ ਮੁਨਾਫਾ ਹੋਇਆ ਦੁੱਗਣਾ: ਕੰਪਨੀ ਨੇ ਦਸੰਬਰ ਵਿੱਚ 4.65 ਲੱਖ ਗੱਡੀਆਂ ਵੇਚੀਆਂ

ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ (ਮਾਰੂਤੀ ਸੁਜ਼ੂਕੀ) ਦਾ ਸ਼ੁੱਧ ਲਾਭ ਪਿਛਲੇ 3 ਮਹੀਨਿਆਂ 'ਚ ਦੁੱਗਣੇ ਤੋਂ ਵੀ ਜ਼ਿਆਦਾ ਵਧ ਗਿਆ ਹੈ। ਕੰਪਨੀ ਨੇ ਮੰਗਲਵਾਰ ਨੂੰ ਆਪਣੇ ਦਸੰਬਰ 2022 (Q3 FY23) ਨਤੀਜੇ ਜਾਰੀ...

ਇੰਡੀਅਨ ਰੇਲਵੇ ਦੀ ਪੁਰਾਣੀ ਟਿਕਟ ਵਾਇਰਲ, ਸਿਰਫ ਇੰਨੇ ਰੁਪਏ ‘ਚ ਲੋਕ ਪਾਕਿਸਤਾਨ ਤੋਂ ਆਉਂਦੇ ਸਨ ਭਾਰਤ

ਕੀ ਤੁਸੀਂ ਕਦੇ ਸੋਚਿਆ ਹੈ ਕਿ ਜਦੋਂ ਭਾਰਤ ਆਜ਼ਾਦ ਹੋਇਆ ਤਾਂ ਰੇਲ ਟਿਕਟ ਦੀਆਂ ਕੀਮਤਾਂ ਕੀ ਸਨ? ਹਾਲ ਹੀ 'ਚ ਇਕ ਅਜਿਹੀ ਟਿਕਟ ਵਾਇਰਲ ਹੋਈ, ਜਿਸ ਤੋਂ ਪਤਾ ਲੱਗਦਾ ਹੈ ਕਿ ਪਾਕਿਸਤਾਨ ਤੋਂ ਲੋਕ ਕਿੰਨੇ ਰੁਪਏ 'ਚ ਭਾਰਤ ਆਉਂਦੇ...

ਹੌਂਡਾ ਨੇ ਲਾਂਚ ਕੀਤਾ ਨਵਾਂ ਐਕਟਿਵਾ: Key Less ਇੰਜਣ ਸਟਾਰਟ/ਸਟਾਪ ਵਰਗੇ ਸਮਾਰਟ ਫੀਚਰਸ; ਜਾਣੋ ਕੀਮਤ

ਹੌਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ (HMSI) ਨੇ ਭਾਰਤ ਵਿੱਚ ਆਪਣੀ ਨਵੀਂ ਸਮਾਰਟ ਐਕਟਿਵਾ ਲਾਂਚ ਕਰ ਦਿੱਤੀ ਹੈ। ਮੁੰਬਈ 'ਚ ਆਯੋਜਿਤ ਪ੍ਰੋਗਰਾਮ 'ਚ ਕੰਪਨੀ ਨੇ ਇਸ ਨਵੀਂ ਪੀੜ੍ਹੀ ਦੇ ਸਕੂਟਰ ਨੂੰ ਸਮਾਰਟ ਕੀ ਨਾਲ ਪੇਸ਼ ਕੀਤਾ ਹੈ। ਇਸ ਵਿੱਚ ਐਂਟੀ...

ਮਾਰੂਤੀ ਨੇ ਵਾਪਸ ਮੰਗਵਾਈਆਂ 17,362 ਕਾਰਾਂ, ਏਅਰਬੈਗ ਕੰਟਰੋਲਰ ‘ਚ ਨੁਕਸ

ਭਾਰਤ ਦੀ ਸਭ ਤੋਂ ਵੱਡੀ ਆਟੋ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਏਅਰਬੈਗ ਕੰਟਰੋਲਰ 'ਚ ਖਰਾਬੀ ਕਾਰਨ 17,362 ਵਾਹਨਾਂ ਨੂੰ ਵਾਪਸ ਬੁਲਾ ਲਿਆ ਹੈ। ਐਕਸਚੇਂਜ ਫਾਈਲਿੰਗ ਦੇ ਅਨੁਸਾਰ, ਇਸ ਰੀਕਾਲ ਦੁਆਰਾ ਪ੍ਰਭਾਵਿਤ ਕਾਰ ਮਾਡਲਾਂ ਵਿੱਚ 8 ਦਸੰਬਰ, 2022 ਤੋਂ 12...

ਮਹਿੰਦਰਾ ਨੇ XUV400 ਦੀ ਕੀਮਤ ਦਾ ਐਲਾਨ ਕੀਤਾ: 26 ਜਨਵਰੀ ਤੋਂ 34 ਸ਼ਹਿਰਾਂ ‘ਚ ਬੁਕਿੰਗ ਸ਼ੁਰੂ

ਮਹਿੰਦਰਾ ਐਂਡ ਮਹਿੰਦਰਾ ਨੇ ਆਪਣੀ ਪਹਿਲੀ ਇਲੈਕਟ੍ਰਿਕ C-SUV 'XUV400' ਦੀਆਂ ਕੀਮਤਾਂ ਦਾ ਐਲਾਨ ਕੀਤਾ ਹੈ। ਕੰਪਨੀ ਨੇ ਇਸ ਨੂੰ ਦੋ ਵੇਰੀਐਂਟ EC ਅਤੇ EL 'ਚ ਲਾਂਚ ਕੀਤਾ ਹੈ। ਇਸ ਦੇ ਬੇਸ ਵੇਰੀਐਂਟ ਦੀ ਐਕਸ-ਸ਼ੋਰੂਮ ਕੀਮਤ 15.99 ਲੱਖ ਰੁਪਏ ਰੱਖੀ...

Tata Nexon EV ਨੂੰ ਮਹਿੰਦਰਾ XUV400 ਇਲੈਕਟ੍ਰਿਕ SUV ਦੇਵੇਗੀ ਟੱਕਰ, ਇਸ ਦਿਨ ਹੋਵੇਗੀ ਲਾਂਚ

ਨਵੀਂ ਦਿੱਲੀ, 17 ਜਨਵਰੀ 2023 - Tata Nexon EV ਇਲੈਕਟ੍ਰਿਕ ਕਾਰ ਵੱਜੋਂ ਭਾਰਤ 'ਚ ਸਭ ਤੋਂ ਵੱਧ ਵਿਕਣ ਵਾਲੀ SUV ਹੈ। ਹੁਣ ਤੱਕ ਇਸ ਦਾ ਸਿੱਧਾ ਮੁਕਾਬਲਾ ਕਰਨ ਲਈ ਮਾਰਕੀਟ ਵਿੱਚ ਕੋਈ ਹੋਰ ਇਲੈਕਟ੍ਰਿਕ SUV ਨਹੀਂ ਸੀ। ਪਰ, ਹੁਣ...

ਮਾਰੂਤੀ ਨੇ ਅੱਜ ਤੋਂ ਆਪਣੀਆਂ ਸਾਰੀਆਂ ਕਾਰਾਂ ਅਤੇ SUV ਦੀਆਂ ਕੀਮਤਾਂ ‘ਚ ਕੀਤਾ ਵਾਧਾ

ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਨੇ ਅੱਜ ਯਾਨੀ 16 ਜਨਵਰੀ ਤੋਂ ਕਾਰਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਸਾਰੇ ਮਾਡਲਾਂ ਦੀ ਐਕਸ-ਸ਼ੋਰੂਮ ਕੀਮਤ 1.1% ਵਧਾਈ ਗਈ ਹੈ। ਹਾਲਾਂਕਿ ਇਹ ਵੇਰੀਐਂਟ ਅਤੇ ਮਾਡਲ ਦੇ ਹਿਸਾਬ ਨਾਲ ਹੈ,...