August 15, 2026, 10:19 pm
----------- Advertisement -----------
----------- Advertisement -----------
HomeNewsAutomobiles

Automobiles

ਏਅਰ ਇੰਡੀਆ ਐਕਸਪ੍ਰੈਸ ਦੇ ਜਹਾਜ਼ ਦੇ ਇੰਜਣ ‘ਚ ਲੱਗੀ ਅੱਗ, ਵਾਲ-ਵਾਲ ਬਚੇ ਯਾਤਰੀ

ਬੁੱਧਵਾਰ ਨੂੰ ਮਸਕਟ ਹਵਾਈ ਅੱਡੇ 'ਤੇ ਏਅਰ ਇੰਡੀਆ ਐਕਸਪ੍ਰੈਸ ਫਲਾਈਟ IX 442 ਦੇ ਇੰਜਣ ਨੂੰ ਅੱਗ ਲੱਗ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਫਲਾਈਟ ਕੋਚੀਨ ਲਈ ਉਡਾਣ ਭਰਨ ਵਾਲੀ ਸੀ। ਪੂਰੀ ਉਡਾਣ ਧੂੰਏਂ ਨਾਲ ਭਰ ਗਈ,ਜਿਸ ਤੋਂ ਬਾਅਦ...

ਮਹਿੰਦਰਾ ਸਕਾਰਪੀਓ-ਐਨ ਲਾਂਚ: ਡੁਅਲ ਏਅਰਬੈਗ ਵਰਗੀਆਂ ਕਈ ਸ਼ਾਨਦਾਰ ਵਿਸ਼ੇਸ਼ਤਾਵਾਂ; ਇੰਨੀ ਹੋਵੇਗੀ ਕੀਮਤ

ਮਲਟੀਨੈਸ਼ਨਲ ਆਟੋਮੇਕਰ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਨੇ ਭਾਰਤ 'ਚ ਆਪਣੀ ਨਵੀਂ Scorpio N Z2 ਨੂੰ ਲਾਂਚ ਕਰ ਦਿੱਤਾ ਹੈ। Scorpio N SUV ਦੇ ਪੈਟਰੋਲ ਇੰਜਣ ਨਾਲ ਲੈਸ ਬੇਸ 'Z2' ਟ੍ਰਿਮ ਦੀ ਸ਼ੁਰੂਆਤੀ ਕੀਮਤ 11.99 ਲੱਖ ਰੁਪਏ (ਐਕਸ-ਸ਼ੋਰੂਮ ਕੀਮਤ) ਹੈ।...

ਨਵਰਾਤਰੀ ‘ਤੇ ਸ਼ਰਧਾਲੂਆਂ ਲਈ ਖ਼ਾਸ ਤੋਹਫ਼ਾ: IRCTC ਚਲਾਏਗਾ ਇਹ ਦੋ ਵਿਸ਼ੇਸ਼ ਟਰੇਨਾਂ

ਰੇਲਵੇ ਵੱਲੋਂ ਨਵਰਾਤਰੀ 'ਤੇ ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਲਈ ਖ਼ਾਸ ਪੇਸ਼ਕਸ਼ ਦਿੱਤੀ ਗਈ ਹੈ। ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (IRCTC) 25 ਅਤੇ 30 ਸਤੰਬਰ ਨੂੰ ਦੋ ਭਾਰਤ ਗੌਰਵ ਟੂਰਿਸਟ ਟਰੇਨਾਂ ਚਲਾਏਗੀ। ਭਾਰਤ ਗੌਰਵ ਟਰੇਨ 25 ਅਤੇ 30...

Audi ਨੇ ਭਾਰਤ ‘ਚ ਲਗਜ਼ਰੀ SUV Q7 ਦਾ ਲਿਮਟਿਡ ਐਡੀਸ਼ਨ ਕੀਤਾ ਲਾਂਚ,ਜਾਣੋ ਕੀਮਤ ਅਤੇ ਬੇਮਿਸਾਲ ਫੀਚਰਸ

ਜਰਮਨ ਕਾਰ ਨਿਰਮਾਤਾ ਕੰਪਨੀ ਔਡੀ ਨੇ ਭਾਰਤ 'ਚ ਲਗਜ਼ਰੀ SUV Q7 ਦਾ ਲਿਮਟਿਡ ਐਡੀਸ਼ਨ ਲਾਂਚ ਕੀਤਾ ਹੈ। ਕੰਪਨੀ ਅਨੁਸਾਰ ਇਸ SUV 'ਚ 3.0-ਲੀਟਰ V6 ਇੰਜਣ ਦਿੱਤਾ ਗਿਆ ਹੈ ਜੋ 335 bhp ਅਤੇ 500 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ...

ਇਹ ਹਨ ਦੇਸ਼ ਦੀਆਂ ਤਿੰਨ ਸਭ ਤੋਂ ਸਸਤੀਆਂ ਕਾਰਾਂ, ਜਿਨ੍ਹਾਂ ਦੀ ਮਾਈਲੇਜ ਅਤੇ ਫੀਚਰਸ ਹਨ ਸ਼ਾਨਦਾਰ

ਅੱਜ ਅਸੀਂ ਤੁਹਾਨੂੰ ਭਾਰਤ ਵਿੱਚ ਵਿਕਣ ਵਾਲੀਆਂ ਸਭ ਤੋਂ ਸਸਤੀਆਂ ਕਾਰਾਂ ਬਾਰੇ ਦੱਸਣ ਜਾ ਰਹੇ ਹਾਂ। ਇਨ੍ਹਾਂ ਕਾਰਾਂ ਦੀ ਕੀਮਤ 4 ਲੱਖ ਰੁਪਏ ਤੋਂ ਵੀ ਘੱਟ ਹੈ। ਕਿਫਾਇਤੀ ਹੋਣ ਦੇ ਨਾਲ-ਨਾਲ ਇਹ ਚੰਗੀ ਮਾਈਲੇਜ ਵੀ ਦਿੰਦਿਆਂ ਹਨ। ਇਨ੍ਹਾਂ ਕਾਰਾਂ...

ਦੇਸ਼ ‘ਚ ਚੱਲਣ ਵਾਲੀ ਪਹਿਲੀ ਬੁਲੇਟ ਟਰੇਨ ਦੀ ਕਿੰਨੀ ਹੋਵੇਗੀ ਟਿਕਟ, ਰੇਲ ਮੰਤਰੀ ਨੇ ਦਿੱਤੀ ਜਾਣਕਾਰੀ

ਮੁੰਬਈ ਅਤੇ ਅਹਿਮਦਾਬਾਦ ਵਿਚਾਲੇ ਦੇਸ਼ ਦੀ ਪਹਿਲੀ ਬੁਲੇਟ ਟਰੇਨ ਚਲਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਹਾਲ ਹੀ ਵਿੱਚ, ਰੇਲਵੇ ਨੇ ਇਸ ਪ੍ਰੋਜੈਕਟ ਨਾਲ ਸਬੰਧਤ ਪ੍ਰਗਤੀ ਰਿਪੋਰਟ ਆਮ ਲੋਕਾਂ ਨਾਲ ਸਾਂਝੀ ਕੀਤੀ ਸੀ। ਇਸ ਦੇ 2026 ਤੱਕ ਪਟੜੀ 'ਤੇ ਚੱਲਣ...

ਕੈਨੇਡਾ ‘ਚ ਵੱਡੀ ਵਾਰਦਾਤ, ਛੁਰੇਬਾਜ਼ੀ ਨਾਲ 10 ਲੋਕਾਂ ਦਾ ਕਤਲ, 15 ਜ਼ਖਮੀ

ਕੈਨੇਡਾ 'ਤੋਂ ਵੱਡੀ ਵਾਰਦਾਤ ਸਾਹਮਣੇ ਆਈ ਹੈ। ਇੱਥੋਂ ਦੇ ਸਸਕੈਚਵਨ ਸੂਬੇ ਵਿਚ ਵਾਪਰੀ ਛੁਰੇਬਾਜ਼ੀ ਦੀ ਘਟਨਾ ਵਿਚ 10 ਲੋਕਾਂ ਦਾ ਕਤਲ ਕਰ ਦਿੱਤਾ ਗਿਆ ਜਦੋਂ ਕਿ 15 ਹੋਰ ਜ਼ਖਮੀ ਹੋ ਗਏ ਹਨ।ਸਸਕੈਚਵਨ ਰੋਇਲ ਕੈਨੇਡੀਅਨ ਮਾਉਂਟੇਨ ਪੁਲਿਸ (ਆਰ ਸੀ ਐਮ...

Kia Sonet X Line ਹੋਈ ਲਾਂਚ : ਭਾਰਤ ਵਿੱਚ ਇਸ SUV ਦੀ ਇੰਨੀ ਹੋਵੇਗੀ ਕੀਮਤ

ਦੱਖਣੀ ਕੋਰੀਆ ਦੀ ਕਾਰ ਨਿਰਮਾਤਾ ਕੰਪਨੀ Kia ਨੇ ਭਾਰਤ 'ਚ ਆਪਣੀ ਨਵੀਂ ਕਾਰ Sonet X-Line ਨੂੰ ਲਾਂਚ ਕਰ ਦਿੱਤਾ ਹੈ। Kia Sonet X ਲਾਈਨ SUV Kia ਦੇ GTX+ ਵੇਰੀਐਂਟ 'ਤੇ ਆਧਾਰਿਤ ਹੈ ਅਤੇ ਇੱਕ ਅੱਪਡੇਟਿਡ ਵਰਜ਼ਨ ਹੈ। ਇਸ 'ਚ...

ਜਰਮਨੀ ਵਿੱਚ ਪਾਇਲਟਾਂ ਦੀ ਹੜਤਾਲ, ਇਕ ਲੱਖ ਤੋਂ ਵੱਧ ਯਾਤਰੀ ਪ੍ਰਭਾਵਿਤ

ਜਰਮਨੀ ਦੇ ਪਾਇਲਟ ਅੱਜ ਇੱਕ ਦਿਨ ਦੀ ਹੜਤਾਲ 'ਤੇ ਹਨ। ਇਸ ਕਾਰਨ ਦੇਸ਼ ਦੀ ਪ੍ਰਮੁੱਖ ਲੁਫਥਾਂਸਾ ਏਅਰਲਾਈਨਜ਼ ਨੇ 800 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਹਨ। ਇਸ ਕਾਰਨ 1.30 ਲੱਖ ਤੋਂ ਵੱਧ ਯਾਤਰੀ ਪ੍ਰਭਾਵਿਤ ਹੋਏ ਹਨ। ਦੱਸ ਦਈਏ ਕਿ...

ਦਿੱਲੀ ਤੋਂ ਨਾਸਿਕ ਜਾ ਰਹੀ ਸਪਾਈਸਜੈੱਟ ਦੀ ਫਲਾਈਟ ‘ਚ ਆਈ ਖਰਾਬੀ, ਅੱਧੇ ਰਸਤੇ ‘ਚੋ ਮੁੜੀ ਵਾਪਸ

ਵੀਰਵਾਰ ਸਵੇਰੇ ਦਿੱਲੀ ਤੋਂ ਨਾਸਿਕ ਜਾ ਰਹੀ ਸਪਾਈਸਜੈੱਟ ਦੀ ਫਲਾਈਟ 'ਚ ਟੇਕਆਫ ਤੋਂ ਬਾਅਦ ਆਟੋ ਪਾਇਲਟ ਸਿਸਟਮ 'ਚ ਅਚਾਨਕ ਖਰਾਬੀ ਆ ਗਈ। ਇਸ ਕਾਰਨ ਫਲਾਈਟ ਨੂੰ ਦਿੱਲੀ ਵਾਪਿਸ ਪਰਤਣਾ ਪਿਆ। ਸਪਾਈਸਜੈੱਟ ਬੀ737 ਫਲਾਈਟ ਐਸਜੀ 8363 ਨੇ ਅੱਜ ਸਵੇਰੇ 6:57...