ਮਿਲਾਨ ਤੋਂ ਆਏ ਦੋ ਯਾਤਰੀ ਕੋਰੋਨਾ ਪੌਜ਼ਟਿਵ ਪਾਏ ਗਏ ਹਨ। ਯਾਤਰੀਆਂ ਦੀ ਪਛਾਣ ਗੁਰਕੀਰਤ ਸਿੰਘ ਅਤੇ ਸੁਰਜੀਤ ਕੌਰ ਵਜੋਂ ਹੋਈ ਜਿਨਾਂ ਦੀ ਕੋਰੋਨਾ ਰਿਪੋਰਟ ਪੌਜ਼ਟਿਵ ਸਨ । ਦੋਵਾਂ ਯਾਤਰੀਆਂ ਨੂੰ ਪ੍ਰਸ਼ਾਸਨ ਵੱਲੋਂ ਕੁਆਰੈਨਟਾਈਨ ਕਰ ਦਿੱਤਾ ਗਿਆ ਹੈ । ਯਾਤਰੀਆਂ ਦਾ ਓਮੀਕ੍ਰੌਨ ਟੈਸਟ ਲਈ ਸੈਂਪਲ ਵੀ ਭੇਜ ਦਿੱਤੇ ਗਏ ਨੇ।
----------- Advertisement -----------
ਕੋਰੋਨਾ ਨੂੰ ਲੈ ਕੇ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ਤੋਂ ਆਈ ਵੱਡੀ ਖ਼ਬਰ
Published on
----------- Advertisement -----------