October 4, 2026, 12:59 pm
----------- Advertisement -----------
----------- Advertisement -----------
HomeNewsBreaking News

Breaking News

ਕਾਂਗਰਸ ‘ਚ CM ਫੇਸ ਨੂੰ ਲੈ ਫਸਿਆ ਪੇਚ, ਸਿੱਧੂ ਤੇ ਚੰਨੀ ਸੀ ਐਮ ਦਾ ਚਿਹਰਾ ਐਲਾਨਣ ਦੇ ਹੱਕ ‘ਚ

ਚੰਡੀਗੜ੍ਹ, 13 ਜਨਵਰੀ 2022 - ਪੰਜਾਬ 'ਚ ਕਾਂਗਰਸ ਦਾ ਸੀ ਐਮ ਫੇਸ ਕੌਣ ਹੋਵੇਗਾ, ਇਸ ਸਬੰਧੀ ਹੁਣ ਕਾਂਗਰਸ ਹਾਈ ਕਮਾਂਡ ਫਿਕਰਾਂ 'ਚ ਪੈ ਗਈ ਹੈ। ਕਿਉਂਕਿ ਹੁਣ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ...

ਸ਼ਹੀਦਾਂ ਦੀ ਸਮਾਧ ‘ਤੇ ਪਏ ਗੁਟਕਾ ਸਾਹਿਬਾਂ ਦੀ ਬੇਅਦਬੀ

ਭਵਾਨੀਗੜ੍ਹ, 13 ਜਨਵਰੀ, 2022 : ਭਵਾਨੀਗੜ੍ਹ ਦੇ ਨੇੜਲੇ ਪਿੰਡ ਭੱਟੀਵਾਲ ਕਲਾਂ 'ਚ ਬੀਤੇ ਦਿਨ 12 ਜਨਵਰੀ ਨੂੰ ਪਿੰਡ ਦੇ ਨੇੜੇ ਖੇਤਾਂ 'ਚ ਬਣੀ ਸ਼ਹੀਦਾਂ ਦੀ ਸਮਾਧ 'ਤੇ ਪਏ 3 ਗੁਟਕਾ ਸਾਹਿਬਾਂ 'ਚੋਂ ਦੋ ਦੀ ਬੇਦਅਬੀ ਹੋਣ ਦੀ ਮੰਦਭਾਗੀ ਘਟਨਾ...

ਚੋਣ ਕਮਿਸ਼ਨ ਨੇ ਡੋਰ-ਟੂ-ਡੋਰ ਕੰਪੈਨ ਨੂੰ ਲੈ ਕੇ ‘ਆਪ’ ਨੂੰ ਜਾਰੀ ਕੀਤਾ ਨੋਟਿਸ

ਆਰ ਓ ਖਰੜ ਨੇ ਐਮਸੀਸੀ ਦੀ ਉਲੰਘਣਾ ਕਰਨ ਲਈ ਆਪ ਪਾਰਟੀ ਨੂੰ ਨੋਟਿਸ ਜਾਰੀ ਕੀਤਾ24 ਘੰਟਿਆਂ ਦੇ ਅੰਦਰ ਜਵਾਬ ਮੰਗਿਆ ਐਸ.ਏ.ਐਸ.ਨਗਰ, 13 ਜਨਵਰੀ 2022 - ਖਰੜ ਦੇ ਰਿਟਰਨਿੰਗ ਅਫਸਰ (ਆਰ.ਓ)-ਕਮ-ਉਪ ਮੰਡਲ ਮੈਜਿਸਟਰੇਟ (ਐਸ.ਡੀ.ਐਮ.) ਅਭਿਕੇਸ਼ ਗੁਪਤਾ ਨੇ ਆਦਰਸ਼ ਚੋਣ ਜ਼ਾਬਤੇ ਦੀ...

ਸਟਿੰਗ ਨੇ ਕੀਤਾ ਸਾਫ, ਪੰਜਾਬ ਸਰਕਾਰ ਨੇ ਪ੍ਰਧਾਨ ਮੰਤਰੀ ਦੀ ਜਾਨ ਨੂੰ ਖਤਰੇ ‘ਚ ਪਾਇਆ – ਖੱਟਰ

ਪੰਜਾਬ ਦੀ ਕਾਂਗਰਸ ਸਰਕਾਰ ਨੇ ਕੀਤਾ ਘਿਨੌਣਾ ਕਾਰਾਪੰਜਾਬ ਸਰਕਾਰ ਦੀ ਸੀਆਈਡੀ ਪਹਿਲਾਂ ਹੀ ਰਿਪੋਰਟ ਦੇ ਚੁੱਕੀ ਸੀ ਚੰਡੀਗੜ੍ਹ, 13 ਜਨਵਰੀ 2022 - ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸੁਰੱਖਿਆ ‘ਚ ਕੁਤਾਹੀ ਦੇ ਮਾਮਲੇ ‘ਚ ਸਟਿੰਗ ਆਪ੍ਰੇਸ਼ਨ ਤੋਂ ਬਾਅਦ ਮੁੱਖ ਮੰਤਰੀ ਮਨੋਹਰ...

ਭਾਈ ਦਵਿੰਦਰਪਾਲ ਭੁੱਲਰ ਨੂੰ ਰਿਹਾਅ ਕਰਨ ਦੀ ਅਰਜ਼ੀ ਕੇਜਰੀਵਾਲ ਦੇ ਟੇਬਲ ’ਤੇ ਪਈ ਹੈ ਲਟਕੀ – ਅਕਾਲੀ ਦਲ

ਚੰਡੀਗੜ੍ਹ, 13 ਜਨਵਰੀ 2022 - ਬੀਤੇ ਦਿਨ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਪ੍ਰੋ. ਚੰਦੂਮਾਜਰਾ ਤੇ ਬਲਵਿੰਦਰ ਭੁੰਦੜ ਨੇ ਦੱਸਿਆ ਕਿ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵਾਰ-ਵਾਰ ਨਾਅਰਿਆਂ ਦੇ ਨਾਲ ਨਾਲ ਪੇਡ ਨਿਊਜ਼ ਜਾਰੀ...

ਬਠਿੰਡਾ ‘ਚ ਕੁਲਬੀਰ ਨਰੂਆਣਾ ਦੇ ਦੋ ਸਾਥੀਆਂ ਦਾ ਗੋਲੀਆਂ ਮਾਰ ਕੇ ਕਤਲ

ਪਿੰਡ ਲਹਿਰਾ ਖਾਨਾ ਵਿਖੇ ਦੋ ਨੌਜਵਾਨਾਂ 'ਤੇ ਅਣਪਛਾਤਿਆਂ ਵਲੋਂ ਅੰਨ੍ਹੇਵਾਹ ਗੋਲੀਆਂ ਚਲਾ ਕੇ ਉਨ੍ਹਾਂ ਦਾ ਕਾਤਲ ਕੀਤੇ ਜਾਣ ਦਾ ਮਾਮਲਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਵਿਚ ਪਿਛਲੇ ਸਮੇਂ 'ਚ ਮਾਰੇ ਗਏ ਕੁਲਬੀਰ ਨਰੂਆਣਾ ਦਾ ਸਾਥੀ ਮਨਪ੍ਰੀਤ ਛੱਲਾ ਸਿੱਧੂ ਤੇ...

ਸੰਯੁਕਤ ਸਮਾਜ ਮੋਰਚੇ ਨੇ ਆਪਣੇ ਪਹਿਲੇ 10 ਉਮੀਦਵਾਰਾਂ ਦੇ ਨਾਵਾਂ ਦਾ ਕੀਤਾ ਐਲਾਨ

ਲੁਧਿਆਣਾ,12 ਜਨਵਰੀ 2022 - ਸੰਯੁਕਤ ਸਮਾਜ ਮੋਰਚੇ ਨੇ ਆਪਣੇ ਪਹਿਲੇ 10 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਅੱਜ ਲੁਧਿਆਣਾ ਵਿਖੇ ਸੰਯੁਕਤ ਸਮਾਜ ਮੋਰਚੇ ਵਲੋਂ ਪ੍ਰੈੱਸ ਕਾਨਫਰੰਸ ਕਰਕੇ ਐਲਾਨ ਕੀਤਾ ਗਿਆ ਹੈ। ਜਿਸ 'ਚ 10 ਉਮੀਦਵਾਰਾਂ ਦੇ ਨਾਮ...

ਅੰਮ੍ਰਿਤਸਰ ‘ਚ ਬਾਰਡਰ ‘ਤੇ ਮੁੜ ਮਿਲੇ ਹਥਿਆਰ: ਪਾਕਿ ਤਸਕਰ ਦੀ ਮੌਤ ਤੋਂ ਬਾਅਦ BSF ਨੇ ਕੀਤਾ ਸਰਚ ਆਪ੍ਰੇਸ਼ਨ

ਅੰਮ੍ਰਿਤਸਰ, 12 ਜਨਵਰੀ 2022 - ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਬੁੱਧਵਾਰ ਦੇਰ ਰਾਤ ਸਰਹੱਦ ਤੋਂ ਹਥਿਆਰ ਬਰਾਮਦ ਕੀਤੇ ਗਏ। ਇਸ ਤੋਂ ਪਹਿਲਾਂ ਸੋਮਵਾਰ-ਮੰਗਲਵਾਰ ਨੂੰ ਦੁਪਹਿਰ 1 ਤੋਂ 2 ਵਜੇ ਦਰਮਿਆਨ ਭਾਰਤ-ਪਾਕਿਸਤਾਨ ਸਰਹੱਦ 'ਤੇ ਇਕ ਤਸਕਰ ਦੀ ਗੋਲੀ ਨਾਲ ਮੌਤ...

ਵਾਤਾਵਰਣ ਪ੍ਰੇਮੀ ਸੰਤ ਸੀਚੇਵਾਲ ਨੂੰ ਹੋਇਆ ਕੋਰੋਨਾ

ਸੁਲਤਾਨਪੁਰ ਲੋਧੀ 12 ਜਨਵਰੀ 2022 - ਉੱਘੇ ਸਮਾਜ ਸੇਵੀ ਪਦਮਸ਼੍ਰੀ ਵਾਤਾਵਰਨ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਗੱਲ ਦੀ ਪੁਸ਼ਟੀ ਉਨ੍ਹਾਂ ਦੇ ਇੱਕ ਸੇਵਾਦਾਰ ਵੱਲੋਂ ਕੀਤੀ ਗਈ ਹੈ। ਇਸ ਸੰਬੰਧੀ ਸੇਵਾਦਾਰ ਨੇ...

ਨਿਊਜਰਸੀ ਦੀ ਸੈਨੇਟ ਵੱਲੋਂ 1984 ਦੇ ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਐਲਾਨਣ ਦਾ ਸਵਾਗਤ – ਸ਼੍ਰੋਮਣੀ ਕਮੇਟੀ ਪ੍ਰਧਾਨ

ਅੰਮ੍ਰਿਤਸਰ, 12 ਜਨਵਰੀ 2021 - 1984 ਵਿਚ ਇੱਕ ਗਿਣੀ-ਮਿਥੀ ਸਾਜ਼ਿਸ਼ ਤਹਿਤ ਦਿੱਲੀ ਸਮੇਤ ਦੇਸ਼ ਦੇ ਕਈ ਸ਼ਹਿਰਾਂ ਵਿਚ ਸਿੱਖਾਂ ਖਿਲਾਫ਼ ਹੋਏ ਨਸਲੀ ਹਮਲਿਆਂ ਨੂੰ ਅਮਰੀਕਾ ਦੇ ਸੂਬੇ ਨਿਊਜਰਸੀ ਦੀ ਸੈਨੇਟ ਵੱਲੋਂ ਸਿੱਖ ਨਸਲਕੁਸ਼ੀ ਐਲਾਨਦਿਆਂ ਇਸ ਦੀ ਨਿਖੇਧੀ ਦਾ ਮਤਾ...