September 30, 2026, 9:00 pm
----------- Advertisement -----------
----------- Advertisement -----------
HomeNewsBreaking News

Breaking News

46 IAS ਅਫਸਰਾਂ ਦੀਆਂ ਸੇਵਾਵਾਂ ਦੀ ਪੁਸ਼ਟੀ, ਦੇਖੋ ਲਿਸਟ

ਚੰਡੀਗੜ੍ਹ, 29 ਦਸੰਬਰ, 2021: ਭਾਰਤ ਸਰਕਾਰ (ਜੀਓਆਈ) ਨੇ 2018 ਬੈਚ ਦੇ 46 ਆਈ ਏ ਐਸ ਅਫਸਰਾਂ ਦੀਆਂ ਸੇਵਾਵਾਂ ਦੀ ਪੁਸ਼ਟੀ ਕੀਤੀ ਗਈ ਹੈ। ਆਈ ਏ ਐਸ ਅਫਸਰ ਮੱਧ ਪ੍ਰਦੇਸ਼, ਤ੍ਰਿਪੁਰਾ, ਛੱਤੀਸਗੜ੍ਹ, ਤਾਮਿਲਨਾਡੂ, ਬਿਹਾਰ, ਤੇਲੰਗਾਨਾ ਅਤੇ ਅਸਾਮ-ਮੇਘਾਲਿਆ ਕੇਡਰ ਨਾਲ ਸਬੰਧਤ...

ਹੁਣ CM ਚੰਨੀ ਬਣੇ ਬੱਸ ਡਰਾਈਵਰ: ਪੰਜਾਬ ‘ਚ 58 ਨਵੀਆਂ ਬੱਸਾਂ ਨੂੰ ਹਰੀ ਝੰਡੀ

ਸਰਕਾਰੀ ਅਤੇ ਪ੍ਰਾਈਵੇਟ ਵਿਦਿਆਰਥੀਆਂ ਨੂੰ ਮੁਫਤ ਬੱਸ ਪਾਸ ਸਹੂਲਤ ਮਿਲੇਗੀ ਚੰਡੀਗੜ੍ਹ, 29 ਦਸੰਬਰ 2021 - ਵੱਖ-ਵੱਖ ਕੰਮਾਂ ਕਰਕੇ ਚਰਚਾ 'ਚ ਰਹਿਣ ਵਾਲੇ ਪੰਜਾਬ ਦੇ ਸੀਐਮ ਚਰਨਜੀਤ ਚੰਨੀ ਹੁਣ ਬੱਸ ਦੇ ਡਰਾਈਵਰ ਬਣ ਗਏ ਹਨ। ਪੰਜਾਬ ਸਰਕਾਰ ਨੇ ਬੁੱਧਵਾਰ ਨੂੰ 58...

ਬਿਹਾਰ ‘ਚ ਸਿਲੰਡਰ ਧਮਾਕਾ, 5 ਮਾਸੂਮ ਬੱਚੇ ਜਿੰਦਾ ਸੜੇ

ਖਾਣਾ ਪਕਾਉਣ ਦੌਰਾਨ ਗੈਸ ਲੀਕ, ਮਾਚਿਸ ਜਲਦੇ ਹੀ ਲੱਗੀ ਅੱਗ; 5 ਮਾਸੂਮਾਂ ਦੀ ਮੌਤਾਂ ਪਟਨਾ, 29 ਦਸੰਬਰ 2021 - ਬਿਹਾਰ ਦੇ ਬਾਂਕਾ 'ਚ ਸਿਲੰਡਰ ਫਟਣ ਨਾਲ ਪੰਜ ਬੱਚਿਆਂ ਦੀ ਮੌਤ ਹੋ ਗਈ। ਰਸੋਈ 'ਚ ਖਾਣਾ ਪਕਾਉਂਦੇ ਸਮੇਂ LPG ਸਿਲੰਡਰ ਫਟ...

ਨਵੇਂ ਸਾਲ ‘ਚ ਦੇਸ਼ ਦੇ 13 ਸ਼ਹਿਰਾਂ ‘ਚ 5G ਇੰਟਰਨੈੱਟ ਸੇਵਾ ਹੋਵੇਗੀ ਸ਼ੁਰੂ

ਨਵੀਂ ਦਿੱਲੀ, 29 ਦਸੰਬਰ 2021 - 1 ਜਨਵਰੀ ਤੋਂ ਚਾਰ ਦਿਨ ਪਹਿਲਾਂ ਮੰਗਲਵਾਰ ਨੂੰ ਦੇਸ਼ ਦੇ 13 ਸ਼ਹਿਰਾਂ 'ਚ ਜਲਦ ਹੀ 5ਜੀ ਇੰਟਰਨੈੱਟ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। 5ਜੀ ਸੇਵਾ ਦੇ ਲਾਗੂ ਹੋਣ ਨਾਲ ਦੇਸ਼ ਦੇ...

ਪੁਰਾਣੀਆਂ ਪਾਰਟੀਆਂ, ਪੁਰਾਣੇ ਆਗੂਆਂ ਅਤੇ ਪੁਰਾਣੀ ਸਿਆਸਤ ਤੋਂ ਤੰਗ ਆ ਚੁੱਕੀ ਹੈ ਜਨਤਾ – ਕੇਜਰੀਵਾਲ

-ਕਿਹਾ, ਸ਼ਹਿਰੀ ਹੋਵੇ ਜਾਂ ਗ੍ਰਾਮੀਣ, ਆਮ ਆਦਮੀ ਪਾਰਟੀ ਨਾਲ ਖੜੀ ਹੈ ਬਦਲਾਅ ਚਾਹੁੰਦੀ ਸਾਰੀ ਜਨਤਾ-ਚੰਡੀਗੜ੍ਹ ਦਾ ਚਮਤਕਾਰ- ਪੁਰਾਣੇ ਦਿਗਜਾਂ ਨੂੰ ਹਰਾ ਕੇ ਚੰਡੀਗੜ੍ਹ ਦੀ ਜਨਤਾ ਨੇ ਚੁਣੇ ਨਵੇਂ ਚਿਹਰੇ ਚੰਡੀਗੜ੍ਹ, 29 ਦਸੰਬਰ 2021 - ਆਮ ਆਦਮੀ ਪਾਰਟੀ (ਆਪ) ਦੇ ਕੌਮੀ...

ਅਰਵਿੰਦ ਕੇਜਰੀਵਾਲ 30 ਦਸੰਬਰ ਨੂੰ ਫੇਰ ਆਉਣਗੇ ਪੰਜਾਬ ਦੌਰੇ ‘ਤੇ

31 ਦਸੰਬਰ ਨੂੰ ਪਟਿਆਲਾ 'ਚ 'ਸ਼ਾਂਤੀ ਮਾਰਚ' ਦੀ ਅਗਵਾਈ ਕਰਨਗੇ ਅਰਵਿੰਦ ਕੇਜਰੀਵਾਲ: ਭਗਵੰਤ ਮਾਨਕਿਹਾ,ਪੰਜਾਬ ਦੇ ਲੋਕਾਂ ਵਿੱਚ ਨਫ਼ਰਤ ਜਾਂ ਡਰ ਲਈ ਕੋਈ ਥਾਂ ਨਹੀਂ ਚੰਡੀਗੜ੍ਹ, 29 ਦਸੰਬਰ 2021 - ਆਮ ਆਦਮੀ ਪਾਰਟੀ ਦੇ ਨੇਤਾ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ...

ਪੀ ਐਮ ਮੋਦੀ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਅਤੇ ਦਰਿਆਵਾਂ ਦੇ ਪਾਣੀ ਦਾ ਹੱਕ ਪੰਜਾਬ ਨੂੰ ਦੇਣ ਦਾ ਐਲਾਨ ਕਰਨ : ਸੁਖਬੀਰ ਬਾਦਲ

ਰਾਜੇਵਾਲ ਕੇਂਦਰ ਨਾਲ ਗੁਪਤ ਸੌਦੇਬਾਜ਼ੀ ਦਾ ਕਿਸਾਨਾਂ ਨੁੰ ਜਵਾਬ ਦੇਣਕਿਹਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਦੀਨਾਨਗਰ ਵਿਚ ਸਹਿਕਾਰੀ ਖੰਡ ਮਿੱਲ ਬਣਾਏਗੀ ਦੀਨਾਨਗਰ, 29 ਦਸੰਬਰ 2021 - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ...

ਲੁਧਿਆਣਾ ਬੰਬ ਧਮਾਕਾ: 3 ਹੋਰ ਪੁਲਿਸ ਮੁਲਾਜ਼ਮਾਂ ਨਾਲ ਹੋਈ ਪੁੱਛਗਿੱਛ

ਲੁਧਿਆਣਾ: ਲੁਧਿਆਣਾ ਬੰਬ ਧਮਾਕੇ ਦੇ ਮਾਮਲੇ 'ਚ ਇਕ ਵੱਡਾ ਅੱਪਡੇਟ ਸਾਹਮਣੇ ਆਇਆ ਹੈ। ਮੀਡਿਆ ਰਿਪੋਰਟਾਂ ਮੁਤਾਬਕ ਮਾਮਲੇ 'ਚ 3 ਹੋਰ ਪੁਲਿਸ ਵਾਲਿਆਂ ਦੇ ਨਾਂਅ ਸਾਹਮਣੇ ਆਏ ਹਨ। ਪੁਲਿਸ ਵਲੋਂ 2 ਸਾਬਕਾ SHO ਤੇ ਇੱਕ ਕਾਂਸਟੇਬਲ ਨਾਲ ਪੁੱਛਗਿੱਛ ਕੀਤੀ ਜਾ...

ਭਾਜਪਾ ਨੇ ‘ਆਪ’ ਦੇ ਜੇਤੂ ਉਮੀਵਾਰਾਂ ਨੂੰ ਖਰੀਦਣ ਦੀ ਕੀਤੀ ਕੋਸ਼ਿਸ : ਰਾਘਵ ਚੱਢਾ

'ਆਪ' ਵਲੋਂ ਭਾਜਪਾ ਦੀ ਇਸ ਘਟੀਆ ਰਾਜਨੀਤੀ ਨੂੰ ਲੈਕੇ ਆਪਣੇ ਕੌਂਸਲਰਾਂ ਦੇ ਮੋਬਾਈਲ ਫੋਨ ਰਿਕਾਰਡਿੰਗ ਮੋਡ 'ਤੇ ਪਾਏ ਅਤੇ ਘਰਾਂ ਦੇ ਬਾਹਰ ਲਗਾਏ ਸੀਸੀਟੀਵੀ ਕੈਮਰੇਕਿਹਾ, ਭਾਜਪਾ ਦੇ ਲਾਲਚ 'ਚ ਕਾਂਗਰਸ ਵਾਲੇ ਆ ਸਕਦੇ ਹਨ 'ਆਪ' ਵਾਲੇ ਨਹੀਂ ਆਉਂਦੇ ਚੰਡੀਗੜ੍ਹ, 29...

ਜੇ ਜਲ੍ਹਿਆਂਵਾਲਾ ਬਾਗ ਹੱਤਿਆਕਾਂਡ ਲਈ ਜਨਰਲ ਡਾਇਰ ਜ਼ਿੰਮੇਵਾਰ ਸੀ ਤਾਂ ਬਰਗਾੜੀ ਮਾਮਲੇ ‘ਚ ਗੋਲੀ ਕਾਂਡ ਲਈ ਬਾਦਲ ਕਿਉਂ ਨਹੀਂ : ਚੰਨੀ

ਮੁੱਖ ਮੰਤਰੀ ਵੱਲੋਂ ਸੁਨਾਮ ਅਤੇ ਲੌਂਗੋਵਾਲ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਨੂੰ ਅਪਗ੍ਰੇਡ ਕਰਨ ਦਾ ਐਲਾਨਸੁਨਾਮ ਵਿਧਾਨ ਸਭਾ ਹਲਕੇ ਦੀਆਂ ਸੜਕਾਂ ਦੇ ਨਵੀਨੀਕਰਨ ਅਤੇ ਮੁਰੰਮਤ ਲਈ 7 ਕਰੋੜ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨਸੁਨਾਮ ਦੀਆਂ ਪੰਚਾਇਤਾਂ ਨੂੰ ਪੰਜਾਬ ਨਿਰਮਾਣ ਪ੍ਰੋਗਰਾਮ...