September 30, 2026, 6:04 pm
----------- Advertisement -----------
----------- Advertisement -----------
HomeNewsBreaking News

Breaking News

ਲੁਧਿਆਣਾ ਬੰਬ ਧਮਾਕਾ: ਮੁਲਜ਼ਮਾਂ ਨੂੰ ਅਦਾਲਤ ਵਿੱਚ ਕੀਤਾ ਗਿਆ ਪੇਸ਼

ਲੁਧਿਆਣਾ: ਲੁਧਿਆਣਾ ਬੰਬ ਧਮਾਕੇ ਦੇ ਮਾਮਲੇ 'ਚ ਇਕ ਹੋਰ ਅਪਡੇਟ ਆਇਆ ਹੈ। ਦੋ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਬਾਕੀ ਮੁਲਜ਼ਮਾਂ ਦਾ 7-7 ਦਿਨ ਦਾ ਰਿਮਾਂਡ ਮਿਲਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਡੀ. ਜੀ. ਪੀ. ਸਿਧਾਰਥ...

ਲੁਧਿਆਣਾ ਬੰਬ ਧਮਾਕਾ ਮਾਮਲੇ ‘ਚ ਗਗਨਦੀਪ ਸਿੰਘ ਦੀ ਮਹਿਲਾ ਸਾਥੀ ਗ੍ਰਿਫ਼ਤਾਰ

ਖੰਨਾ,25 ਦਸੰਬਰ 2021 - ਪੁਲਿਸ ਵੱਲੋਂ ਲੁਧਿਆਣਾ ਬੰਬ ਧਮਾਕਾ ਮਾਮਲੇ 'ਚ ਗਗਨਦੀਪ ਸਿੰਘ ਦੀ ਮਹਿਲਾ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਸ ਤੋਂ ਬਾਅਦ ਪੁਲਿਸ ਵੱਲੋਂ ਉਸ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਗ੍ਰਿਫਤਾਰ ਕੀਤੀ ਗਈ ਔਰਤ ਦਾ ਨਾਂਅ...

ਲੁਧਿਆਣਾ ਬੰਬ ਧਮਾਕਾ: DGP ਸਿਧਾਰਥ ਚਟੋਪਾਧਿਆਏ ਨੇ ਕੀਤੇ ਵੱਡੇ ਖੁਲਾਸੇ

ਚੰਡੀਗੜ੍ਹ : ਲੁਧਿਆਣਾ ਬੰਬ ਧਮਾਕੇ ਦੇ ਮਾਮਲੇ ਨੂੰ ਲੈ ਕੇ ਪੰਜਾਬ ਦੇ ਡੀ. ਜੀ. ਪੀ. ਸਿਧਾਰਥ ਚਟੋਪਾਧਿਆਏ ਨੇ ਵੱਡੇ ਖੁਲਾਸੇ ਕੀਤੇ ਹਨ। ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਮ੍ਰਿਤਕ ਦੀ ਪਛਾਣ ਗਗਨਦੀਪ ਗੱਗੀ ਦੇ...

ਕੇਜਰੀਵਾਲ ਨੂੰ ਮਿਲਣ ਗਿਆ ਪਰ ਮੈਨੂੰ ਕਿਸੇ ਨੇ ਪਾਣੀ ਵੀ ਨਹੀਂ ਪੁੱਛਿਆ: ਰਾਜਾ ਵੜਿੰਗ

ਅੰਮ੍ਰਿਤਸਰ: ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਤੋਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਰਾਜ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਹ ਕੇਜਰੀਵਾਲ ਨੂੰ ਮਿਲਣ ਉਨ੍ਹਾਂ ਦੀ ਦਿੱਲੀ ਰਿਹਾਇਸ਼ 'ਤੇ ਗਏ ਤਾਂ ਕਿਸੇ ਨੇ ਵੀ ਉਨ੍ਹਾਂ ਨੂੰ...

ਗ੍ਰਿਫਤਾਰੀ ਤੋਂ ਬਚਣ ਲਈ ਬੈਂਸ ਦੀ ਲਾਈ ਅਰਜ਼ੀ ਅਦਾਲਤ ਨੇ ਕੀਤੀ ਰੱਦ

ਲੁਧਿਆਣਾ, 25 ਦਸੰਬਰ 2021 - ਅਦਾਲਤ ਵੱਲੋਂ ਬਲਾਤਕਾਰ ਦੇ ਮਾਮਲੇ ਵਿੱਚ ਸਿਮਰਜੀਤ ਸਿੰਘ ਬੈਂਸ ਵੱਲੋਂ ਵਕੀਲ ਰਾਹੀਂ ਦਾਇਰ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਹੈ। ਅਸਲ 'ਚ ਅਦਾਲਤ ਵੱਲੋਂ ਸਿਮਰਜੀਤ ਸਿੰਘ ਬੈਂਸ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਏ ਸਨ। ਜਿਸ...

ਸੱਤਾਧਾਰੀਆਂ ਵੱਲੋਂ ਹਿੱਸਾ-ਪੱਤੀ ਭਾਲਣ ਕਰਕੇ ਪੰਜਾਬ ‘ਚ ਕਾਰੋਬਾਰ ਕਰਨ ਤੋਂ ਡਰਦਾ ਵਪਾਰੀ ਵਰਗ – ਸਤਿੰਦਰ ਜੈਨ

-ਨਾਭਾ ਅਤੇ ਰਾਜਪੁਰਾ 'ਚ ਵਪਾਰੀਆਂ ਅਤੇ ਕਾਰੋਬਾਰੀਆਂ ਦੇ ਰੂ-ਬ-ਰੂ ਹੋਏ 'ਆਪ' ਦੇ ਕੌਮੀ ਆਗੂ ਅਤੇ ਦਿੱਲੀ ਦੇ ਮੰਤਰੀ ਸਤਿੰਦਰ ਜੈਨ ਪਟਿਆਲਾ, ਨਾਭਾ, 25 ਦਸੰਬਰ 2021 - ਆਮ ਆਦਮੀ ਪਾਰਟੀ ਦੇ ਕੌਮੀ ਆਗੂ ਅਤੇ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ...

ਚੰਨੀ ਲੁਧਿਆਣਾ ਬੰਬ ਧਮਾਕੇ ਨਾਲ ਜੋੜਨ ਦੇ ਸਬੂਤ ਜਨਤਕ ਕਰੇ ਜਾਂ ਫਿਰ ਮੁਆਫੀ ਮੰਗੇ – ਸੁਖਬੀਰ ਬਾਦਲ

ਸੁਖਬੀਰ ਸਿੰਘ ਬਾਦਲ ਵੱਲੋਂ ਮੁੱਖ ਮੰਤਰੀ ਚੰਨੀ ਨੁੰ ਚੁਣੌਤੀਸਿਆਸੀ ਵਿਰੋਧੀਆਂ ਨੂੰ ਲੁਧਿਆਣਾ ਬੰਬ ਧਮਾਕੇ ਨਾਲ ਜੋੜਨ ਦੇ ਸਬੂਤ ਜਨਤਕ ਕਰੋ ਜਾਂ ਫਿਰ ਘਟੀਆ ਰਾਜਨੀਤੀ ਖੇਡਣ ਲਈ ਮੁਆਫੀ ਮੰਗੋਮੁੱਖ ਮੰਤਰੀ ਨੁੰ ਪਿਛਲੇ ਚਾਰ ਮਹੀਨਿਆਂ ਵਿਚ ਸੂਬੇ ਵਿਚ ਹੋਏ ਹੋਰ ਪੰਜ...

ਬੀਜੇਪੀ ਸੰਸਦ ਕਿਰਨ ਖੇਰ ਨੇ ਯਾਦ ਕਰਵਾਏ ਸਿੱਖ ਦੰਗੇ, ਲੋਕਾਂ ਨੇ ਕਿਹਾ-ਕਿਸਾਨ ਅੰਦੋਲਨ ਨੂੰ ਵੀ ਨਹੀਂ ਭੁੱਲਾਂਗੇ

ਚੰਡੀਗੜ੍ਹ, 25 ਦਸੰਬਰ 2021 - ਭਾਜਪਾ ਨੇ ਇੱਕ ਵਾਰ ਫਿਰ ਚੰਡੀਗੜ੍ਹ ਨਿਗਮ ਚੋਣਾਂ ਵਿੱਚ ਵੋਟਾਂ ਲਈ ਸਿੱਖ ਵਿਰੋਧੀ ਦੰਗਿਆਂ ਅਤੇ ਸਾਕਾ ਨੀਲਾ ਤਾਰਾ ਦੀ ਯਾਦ ਦਿਵਾਈ। ਜਿਸ ਦੇ ਵਿਰੋਧ ਵਿੱਚ ਲੋਕਾਂ ਨੇ ਭਾਜਪਾ ਦੀ ਸੰਸਦ ਮੈਂਬਰ ਨੂੰ ਕਿਸਾਨ ਅੰਦੋਲਨ...

ਲੁਧਿਆਣਾ ਬੰਬ ਧਮਾਕਾ: ਰਿਕਾਰਡ ਰੂਮ ਨੂੰ ਉਡਾਉਣ ਦੀ ਸੀ ਸਾਜਿਸ਼! ਹੋਏ ਹੋਰ ਵੱਡੇ ਖੁਲਾਸੇ

ਲੁਧਿਆਣਾ: ਲੁਧਿਆਣਾ ਬੰਬ ਧਮਾਕੇ ਦੇ ਮਾਮਲੇ 'ਚ ਲਗਾਤਾਰ ਵੱਡੇ ਖੁਲਾਸੇ ਹੋ ਰਹੇ ਹਨ। ਮੀਡਿਆ ਰਿਪੋਰਟਾਂ ਮੁਤਾਬਕ ਮੁਲਜ਼ਮ ਦੇ ਗ੍ਰਿਫ਼ਤਾਰ ਕੀਤੇ ਗਏ 2 ਸਾਥੀਆਂ ਨੇ ਪੁਲਸ ਜਾਂਚ ਦੌਰਾਨ ਕਈ ਰਾਜ਼ ਉਗਲੇ ਹਨ। ਮੀਡਿਆ ਰੇਪ੍ਰੋਟਾਂ ਮੁਤਾਬਕ ਉਹ ਇਹ ਸਮੱਗਰੀ ਦਿੱਲੀ ’ਚ...

‘ਸਿੱਖਾਂ ਨੂੰ ਕਿਰਪਾਨ ਪਹਿਨਣ ਲਈ ਲੈਣਾ ਪਵੇਗਾ ਲਾਇਸੰਸ, ਪਾਕਿਸਤਾਨ ਦੇ ਪੇਸ਼ਾਵਰ ਹਾਈ ਕੋਰਟ ਨੇ ਦਿੱਤੇ ਹੁਕਮ

ਪਾਕਿਸਤਾਨ, 25 ਦਸੰਬਰ 2021- ਪਾਕਿਸਤਾਨ ਦੇ ਪੇਸ਼ਾਵਰ ਸੂਬੇ ਵਿੱਚ ਹੁਣ ਸਿੱਖਾਂ ਨੂੰ ਕਿਰਪਾਨ ਪਹਿਨਣ ਦੇ ਲਈ ਲਾਇਸੰਸ ਲੈਣਾ ਹੋਵੇਗਾ। ਪੇਸ਼ਾਵਰ ਹਾਈਕੋਰਟ ਦੇ ਵੱਲੋਂ ਲੰਘੇ ਦਿਨ ਫ਼ੈਸਲਾ ਸੁਣਾਉਂਦੇ ਹੋਏ ਇਹ ਹੁਕਮ ਜਾਰੀ ਕੀਤੇ ਗਏ ਹਨ। ਜਿਸ 'ਚ ਕਿਹਾ ਗਿਆ ਹੈ...