September 28, 2026, 12:11 am
----------- Advertisement -----------
----------- Advertisement -----------
HomeNewsBreaking News

Breaking News

ਸਰਕਾਰੀ ਮੁਲਾਜ਼ਮਾਂ ਨੂੰ ਨਵੇਂ ਹੁਕਮ ਜਾਰੀ, Covid ਵੈਕਸੀਨੇਸ਼ਨ ਨੰਬਰ ਦਰਜ ਕਰਨ ‘ਤੇ ਹੀ ਮਿਲੇਗੀ ਸੈਲਰੀ

ਚੰਡੀਗੜ੍ਹ, 22 ਦਸੰਬਰ, 2021 - ਪੰਜਾਬ ਸਰਕਾਰ ਨੇ ਆਪਣੇ ਸਰਕਾਰੀ ਮੁਲਾਜ਼ਮਾਂ ਲਈ ਹੁਕਮ ਜਾਰੀ ਕੀਤੇ ਹਨ ਕਿ ਜਿਸ ਮੁਲਾਜ਼ਮ ਨੇ ਆਪਣਾ ਕੋਰੋਨਾ ਵੈਕਸੀਨ ਸਰਟੀਫਿਕੇਟ ਦਾ ਨੰਬਰ ਐਚ ਆਰ ਐਮ ਐਸ ਵਿਚ ਉਹਨਾਂ ਦੇ ਸੈਲਰੀ ਮੋਡਿਊਲ ਨਾਲ ਨਹੀਂ ਜੋੜਿਆ ਤਾਂ...

ਪੰਜਾਬ ਸਿਵਲ ਸਕੱਤਰੇਤ 11 ਸੂਪਰਡੈਂਟਾਂ ਦੀਆਂ ਬਦਲੀਆਂ

ਚੰਡੀਗੜ੍ਹ, 22 ਦਸੰਬਰ 2021 - ਪੰਜਾਬ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਤਬਾਦਲਿਆਂ ਦਾ ਦੌਰ ਲਗਾਤਾਰ ਜਾਰੀ ਹੈ। ਜਿਸ ਦੇ ਚਲਦਿਆ ਪੰਜਾਬ ਸਰਕਾਰ ਨੇ ਪੰਜਾਬ ਸਿਵਲ ਸਕੱਤਰੇਤ 11 ਸੂਪਰਡੈਂਟਾਂ ਦੀਆਂ ਬਦਲੀਆਂ ਕੀਤੀਆਂ ਹਨ। ਪੰਜਾਬ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਅਫਸਰਾਂ ਦੇ...

ਅਕਾਲੀ ਆਗੂ ਤੇ MLA ਸੰਤ ਬਾਬਾ ਅਜੀਤ ਸਿੰਘ ਦਾ ਦੇਹਾਂਤ

ਅਕਾਲੀ ਦਲ ਤੋਂ ਜੂੜੀ ਦੁਖਦ ਖਬਰ ਸਾਹਮਣੇ ਆਈ ਹੈ। ਅਕਾਲੀ ਦਲ ਦੇ ਸਾਬਕਾ ਸਰਪ੍ਰਸਤ ਤੇ ਰੂਪਨਗਰ ਤੋਂ ਵਿਧਾਇਕ ਰਹਿ ਚੁੱਕੇ ਸੰਤ ਬਾਬਾ ਅਜੀਤ ਸਿੰਘ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦੇਹਾਂਤ 'ਤੇ ਅਕਾਲੀ ਆਗੂਆਂ ਤੇ ਹੋਰ ਸਿਆਸੀ ਲੀਡਰਾਂ...

1984 ਦੇ ਪੀੜਤਾਂ ਨੂੰ ਸਰਕਾਰੀ ਨੌਕਰੀਆਂ ਮਿਲਣ ਦਾ ਰਾਹ ਪੱਧਰਾ ਹੋਇਆ – ਮਨਜੀਤ ਸਿੰਘ ਜੀਕੇ

ਨਵੀਂ ਦਿੱਲੀ, 21 ਦਸੰਬਰ 2021 - 1984 ਸਿੱਖ ਕਤਲੇਆਮ ਪੀੜਤਾਂ ਨੂੰ ਸਰਕਾਰੀ ਨੌਕਰੀਆਂ ਦੇਣ ਬਾਰੇ 2006 ਦੇ ਕੇਂਦਰ ਸਰਕਾਰ ਦੇ ਨੋਟੀਫਿਕੇਸ਼ਨ ਜ਼ਰਿਏ ਦਿੱਲੀ ਦੇ ਪੀੜਤਾਂ ਨੂੰ ਸਰਕਾਰੀ ਨੌਕਰੀ ਮਿਲਣ ਦਾ ਰਾਹ ਹੁਣ ਪੱਧਰਾ ਹੋ ਗਿਆ ਹੈ। 2018 ਵਿਚ ਦਿੱਲੀ...

ਕੈਪਟਨ ਅਤੇ ਸੁਖਬੀਰ ਬਾਦਲ ਦੋਵੇਂ ਰਲ਼ੇ ਹੋਏ ਸਨ ਅਤੇ ਹੁਣ ਦੋਵੇਂ ਰੁਲ਼ ਰਹੇ ਨੇ : ਭਗਵੰਤ ਮਾਨ

ਕਾਂਗਰਸ, ਬਾਦਲ ਅਤੇ ਭਾਜਪਾ ਕੋਲੋਂ ਬਹੁਤ ਇਲਾਜ ਕਰਵਾਇਆ, ਹੁਣ ਇੱਕ ਥੌਲ਼ਾ ਆਪ ਕੋਲੋਂ ਕਰਵਾ ਕੇ ਦੇਖੋ - ਭਗਵੰਤ ਮਾਨ ਭੁਲੱਥ (ਕਪੂਰਥਲਾ), 21 ਦਸੰਬਰ 2021 - ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ,...

ਚੰਨੀ ਨੇ ਹੜਤਾਲੀ ਨਰਸਾਂ ਨੂੰ ਉਨ੍ਹਾਂ ਦੀਆਂ ਮੰਗਾਂ ਦੇ ਜਲਦੀ ਹੱਲ ਦਾ ਦਿੱਤਾ ਭਰੋਸਾ

ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨੂੰ 10 ਦਿਨਾਂ ਦੇ ਅੰਦਰ-ਅੰਦਰ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਨਿਰਦੇਸ਼ ਚੰਡੀਗੜ੍ਹ, 21 ਦਸੰਬਰ 2021 - ਸੂਬੇ ਭਰ ਵਿੱਚ ਹੜਤਾਲ ’ਤੇ ਬੈਠੀਆਂ ਨਰਸਾਂ ਦੇ ਸਾਰੇ ਲੰਬਿਤ ਮਸਲਿਆਂ ਨੂੰ ਹੱਲ ਕਰਨ...

ਨਸ਼ਿਆਂ ਦੇ ਮਾਮਲੇ ‘ਚ ਪਰਚਾ ਹੋਣ ਤੋਂ ਬਾਅਦ ਮਜੀਠੀਆ ਹੋਏ ਅੰਡਰਗਰਾਊਂਡ, ਰੰਧਾਵਾ ਨੇ ਕਿਹਾ ਕਰਾਂਗੇ ਗ੍ਰਿਫਤਾਰ

ਚੰਡੀਗੜ੍ਹ, 21 ਦਸੰਬਰ 2021 - ਪੰਜਾਬ ਦੀ ਸਿਆਸਤ ਵਿੱਚ ਇੱਕ ਨਵਾਂ ਧਮਾਕਾ ਹੋਇਆ ਹੈ। ਚੰਨੀ ਸਰਕਾਰ ਨੇ ਅੱਧੀ ਰਾਤ ਨੂੰ ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਹ ਮਾਮਲਾ ਬਿਊਰੋ ਆਫ ਇਨਵੈਸਟੀਗੇਸ਼ਨ (ਬੀ.ਓ.ਆਈ.)...

ਕਾਂਗਰਸੀ ਵਿਧਾਇਕ ਪਿੰਕੀ ਨੇ ਡੀਜੀਪੀ ਚਟੋਪਾਧਿਆਏ ‘ਤੇ ਲਾਇਆ ਵੱਡਾ ਇਲਜ਼ਾਮ, ਪੜ੍ਹੋ ਕੀ ?

ਚੰਡੀਗੜ੍ਹ, 21 ਦਸੰਬਰ 2021 - ਪੰਜਾਬ ਸਰਕਾਰ ਵਲੋਂ ਨਵੇਂ ਲਗਾਏ ਕਾਰਜਕਾਰੀ ਡੀ. ਜੀ. ਪੀ. ਸਿਧਾਰਥ ਚੱਟੋਪਾਧਿਆਏ ’ਤੇ ਕਾਂਗਰਸ ਦੇ ਹੀ ਵਿਧਾਇਕ ਪਰਮਿੰਦਰ ਪਿੰਕੀ ਨੇ ਵੱਡੇ ਦੋਸ਼ ਲਾਏ ਹਨ। ਪਿੰਕੀ ਕਿਹਾ ਕਿ ਡੀਜੀਪੀ ਪਿਛਲੇ ਕਾਫੀ ਸਮੇਂ ਤੋਂ ਪੁਲਿਸ ਦੇ ਇੱਕ...

ਰਾਣਾ ਗੁਰਮੀਤ ਸਿੰਘ ਸੋਢੀ ਨੇ ਕਾਂਗਰਸ ਦਾ ਹੱਥ ਛੱਡ ਫੜਿਆ ਬੀ.ਜੇ.ਪੀ. ਦਾ ਕਮਲ

ਚੰਡੀਗੜ੍ਹ, 21 ਦਸੰਬਰ 2021 - ਰਾਣਾ ਗੁਰਮੀਤ ਸਿੰਘ ਸੋਢੀ ਨੇ ਕਾਂਗਰਸ ਦਾ ਹੱਥ ਛੱਡ ਬੀ.ਜੇ.ਪੀ. ਦਾ ਕਮਲ ਫੜ ਲਿਆ ਹੈ। ਮਤਲਬ ਕੇ ਉਹ ਬੀ.ਜੇ.ਪੀ. 'ਚ ਸ਼ਾਮਿਲ ਹੋ ਗਏ ਹਨ। ਇਸ ਤੋਂ ਪਹਿਲਾਂ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ...

ਮਜੀਠੀਆ ‘ਤੇ FIR, ਸਿੱਧੂ ਨੇ ਡੀਜੀਪੀ ਚਟੋਪਾਧਿਆਏ ਨੂੰ ਦਿੱਤਾ ਥਾਪੜਾ

ਚੰਡੀਗੜ੍ਹ, 21 ਦਸੰਬਰ 2021 - ਦਿੱਗਜ ਅਕਾਲੀ ਆਗੂ ਬਿਕਰਮ ਮਜੀਠੀਆ ਖਿਲਾਫ ਮੋਹਾਲੀ ਵਿੱਚ ਐਫਆਈਆਰ ਦਰਜ ਹੋਣ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੀ ਬਿਆਨ ਸਾਹਮਣੇ ਆਇਆ ਹੈ। ਸਿੱਧੂ ਨੇ ਇਸ ਨੂੰ ਪਹਿਲਾ ਸਹੀ ਕਦਮ ਦੱਸਿਆ ਹੈ। ਸਿੱਧੂ ਨੇ...