ਪੰਜਾਬ ਸਰਕਾਰ ਦੇ ਵੱਲੋਂ ਅੱਜ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਗਿਆ ਜਿਸ ਦੇ ਵਿਚ ਏਜੰਡਿਆਂ ਨੂੰ ਮੁੱਖ ਰੱਖਿਆ ਗਿਆ ਚੋਣ ਮਨੋਰਥ ਪੱਤਰ ਬਾਰੇ ਜਾਣਕਾਰੀ ਦਿੰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸ਼ਰਾਬ ਅਤੇ ਰੇਤ ਮਾਈਨਿੰਗ ਦੀਆਂ ਸਰਕਾਰੀ ਨਿਗਮਾਂ ਬਣਾ ਕੇ ਟਰਾਂਸਪੋਰਟ ਅਤੇ ਕੇਬਲ ਤੇ ਬਿਹਤਰ ਨਿਯਮ ਦੁਆਰਾ ਮਾਫ਼ੀਆ ਰਾਜ ਨੂੰ ਖ਼ਤਮ ਕਰਨਾ ਲੋੜਵੰਦ ਔਰਤਾਂ ਲਈ ਗਿਆਰਾਂ ਸੌ ਰੁਪਏ ਮਹੀਨਾ ਸਾਲ ਦੇ ਅੱਠ ਸਿਲੰਡਰ ਮੁਫ਼ਤ ਮੁੱਖ ਮੰਤਰੀ ਦੇ ਪਹਿਲੇ ਹਸਤਾਖਰ ਨਾਲ ਇੱਕ ਲੱਖ ਨੌਕਰੀਆਂ ਹਰ ਸਾਲ ਮਿਲਣਗੀਆਂ ਹਰ ਕੱਚਾ ਮਕਾਨ ਛੇ ਮਹੀਨੇ ਚ ਪੱਕਾ ਹੋਵੇਗਾ ਬੁਢਾਪਾ ਪੈਨਸ਼ਨ ਵਧਾ ਕੇ ਇਕੱਤੀ ਸੌ ਰੁਪਏ ਕੀਤੀ ਜਾਵੇਗੀ ਦਾਲਾਂ ਤੇਲ ਦੇ ਬੀਜਾਂ ਅਤੇ ਮੱਕੀ ਦੀ ਘੱਟੋ ਘੱਟ ਸਮਰਥਨ ਮੁੱਲ ਤੇ ਹੋਵੇਗੀ ਸਰਕਾਰੀ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਸਾਰੇ ਲੋੜਵੰਦ ਵਿਦਿਆਰਥੀਆਂ ਲਈ ਮੁਫ਼ਤ ਸਿੱਖਿਆ ਐੱਸ ਦੀ ਵਜੀਫ਼ਾ ਜਾਰੀ ਰਹੇਗਾ ਡੀਸੀ ਤੇ ਜਨਰਲ ਸ਼੍ਰੇਣੀ ਨੂੰ ਵੀ ਮਿਲੇਗਾਵਜ਼ੀਫ਼ੇ ਦਾ ਲਾਹਾ ਸਰਕਾਰੀ ਹਸਪਤਾਲਾਂ ਵਿੱਚ ਹਰ ਵਰਗ ਲਈ ਮੁਫ਼ਤ ਸੇਵਾਵਾਂ ਲੋੜਵੰਦ ਕੁੜੀਆਂ ਲਈ ਸਿੱਖਿਆ ਸਹਾਇਤਾ ਜਮਾਤ ਪੰਜਵੀ ਲਈ ਪੰਜ ਹਜ਼ਾਰ ਜਮਾਤ ਅੱਠਵੀਂ ਲਈ ਦੱਸ ਹਜ਼ਾਰ ਜਮਾਤ ਬਾਰ੍ਹਵੀਂ ਲਈ ਵੀਹ ਹਜ਼ਾਰ ਪ੍ਰੈੱਸ ਕੰਪਿਊਟਰ ਮਨਰੇਗਾ ਲਈ ਦਿਹਾੜੀ ਵਧਾ ਕੇ ਤਿੱਨ ਸੌ ਪੰਜਾਹ ਰੁਪਏ ਕੀਤੀ ਜਾਵੇਗੀ ਰੁਜ਼ਗਾਰ ਸੌ ਤੋਂ ਵਧਾ ਕੇ ਡੇਢ ਸੌ ਦਿਨ ਕੀਤਾ ਜਾਏਗਾ ਸਟਾਰਟਅੱਪ ਲਈ ਨਿਵੇਸ਼ ਫੰਡ ਇਕ ਹਜ਼ਾਰ ਕਰੋੜ ਰੱਖਿਆ ਜਾਏਗਾ ਸਟਾਰਟਅੱਪ ਲਈ ਦੋ ਲੱਖ ਦਾ ਵਿਅਾਜ ਮੁਕਤ ਕਰਜ਼ੇ ਤੇ ਮਿਲੇਗਾ ਇੰਸਪੈਕਟਰ ਰਾਜ ਦਾ ਅੰਤ ਹੋਵੇਗਾ ਇੱਕ ਸੌ ਸੱਤਰ ਸੇਵਾਵਾਂ ਆਨਲਾਈਨ ਜਨਮ ਪ੍ਰਮਾਣ ਪੱਤਰ ਮੌਤ ਦਾ ਸਰਟੀਫਿਕੇਟ ਆਦਿ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜ਼ਿਆਦਾ ਨਿੰਦਾ ਦੀ ਬਜਾਏ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਕਿਵੇਂ ਸਰਬੱਤ ਦਾ ਭਲਾ ਹੋ ਸਕਦਾ ਹੈ ਪੇੜ ਇੱਕ ਹੀ ਹੈ ਅਤੇ ਸਾਰਿਆਂ ਨੂੰ ਫ਼ਲ ਘੁਮਾਣਾ ਝੋਨੇ ਹਾਂ ਇਕ ਬਦਲਾਅ ਲੈ ਕੇ ਆਉਣਾ ਹੈ ਹੁਣ ਰਾਜਨੀਤੀ ਬਦਲ ਰਹੀ ਹੈ ਹੁਣ ਬਦਲੇ ਦੀ ਰਾਜਨੀਤੀ ਦਾ ਕਾਰਨ ਹੈ ਮਾਫ਼ੀਆ ਰਾਜ ਅਤੇ ਉਸ ਨੂੰ ਖਤਮ ਕਰਨ ਦਿੱਲੀ ਡਿਵੀਜ਼ਨ ਬਣਾਉਣਾ ਜ਼ਰੂਰੀ ਹੈ।

ਇਸ ਬਾਰੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੋਲਦੇ ਹੋਏ ਕਿਹਾ ਕਿ ਤੁਹਾਡੀ ਕਿਰਪਾ ਨਾਲ ਮੇਰਾ ਕੰਮ ਹੋ ਰਿਹਾ ਹੈ ਕਰਦੇ ਹੋ ਤੁਸੀਂ ਕਨ੍ਹੱਈਆ ਮੇਰਾ ਨਾਮ ਹੋ ਰਿਹਾ ਹੈ ਮੈਂ ਸੁਦਾਮਾ ਅਤੇ ਪੰਜਾਬ ਦੇ ਲੋਕ ਕ੍ਰਿਸ਼ਨ ਦੀ ਤਰ੍ਹਾਂ ਮੈਨੂੰ ਅਸ਼ੀਰਵਾਦ ਦੇਣਗੇ ਬੇਸ਼ੱਕ ਦਾ ਨਾਮ ਸੀਐਮ ਅਹੁਦੇ ਸਾਡੇ ਲਈ ਰੱਖਿਆ ਗਿਆ ਹੈ ਪਰ ਇਹ ਸਾਡਾ ਟੀਮ ਦਾ ਕੰਮ ਹੋਵੇਗਾ ਇਸ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਨਵਜੋਤ ਸਿੰਘ ਸਿੱਧੂ ਦੇ ਲਈ ਕੰਮ ਕੀਤਾ ਜਾਏਗਾ ਮੈਂ ਅਖੀਰ ਇੱਕ ਸੌ ਗਿਆਰਾਂ ਤਿੱਨ ਵੀ ਲੋਕਾਂ ਲਈ ਹੀ ਕੰਮ ਕੀਤਾ ਹੈ ਆਟਾ ਦਾਲ ਨਾਲ ਗਰੀਬੀ ਖਤਮ ਨਹੀਂ ਹੋਵੇਗੀ ਉਸ ਨਾਲ ਪੇਟ ਭਰਿਆ ਜਾਏਗਾ ਅਤੇ ਆਟਾ ਦਾਲ ਵੀ ਦੇਵਾਂਗੇ ਮੈਂ ਗ਼ਰੀਬੀ ਚੋਂ ਨਿਕਲਿਆ ਹਾਂ ਮੇਰੇ ਪਿਤਾ ਦੀ ਨੀਤੀ ਰਾਹੀਂ ਬੱਚਿਆਂ ਨੂੰ ਪੜ੍ਹਾਓ ਇਹ ਸਭ ਤੋਂ ਜ਼ਰੂਰੀ ਕੰਮ ਹੈ ਪੰਜਾਬ ਦੇ ਸਕੂਲਾਂ ਨੂੰ ਐਜੂਕੇਸ਼ਨ ਦੇਣਾ ਕਿਉਂਕਿ ਸਾਡੀ ਵੈੱਲਫੇਅਰ ਸਟੇਟ ਹੈ ਇਸ ਲਈ ਐੱਸਸੀ ਐੱਸਟੀ ਅਤੇ ਜਨਰਲ ਕੈਟੇਗਰੀ ਲਈ ਵੀ ਸਕਾਲਰਸ਼ਿਪ ਦੇਣੀ ਹੈ ਸਰਕਾਰੀ ਹਸਪਤਾਲਾਂ ਵਿਚ ਇਲਾਜ ਕੀਤਾ ਜਾਏਗਾ

ਫਾਰ ਜਸਟਿਸ ਦੇ ਵਾਇਰਲ ਪੱਤਰ ਉੱਤੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਡਰਾਉਣ ਦੇ ਲਈ ਕੀਤਾ ਜਾ ਰਿਹਾ ਹੈ ਡਾ ਕੁਮਾਰ ਵਿਸ਼ਵਾਸ ਅਤ੍ਰਿਪਤ ਕੇਜਰੀਵਾਲ ਬਹੁਤ ਚੰਗੇ ਦੋਸਤ ਰਹੇ ਹਨ ਅਬਦੁੱਲਾ ਦੱਸਦੇ ਹਨ ਕਿ ਸੱਤਾ ਦੇ ਲਈ ਘਰ ਤਾਂ ਮਨਜੂਰ ਕਰ ਲੈਣਗੇ ਤਾਂ ਉਹ ਸੱਤਾ ਦੇ ਲਈ ਕੁਝ ਵੀ ਕਰ ਸਕਦੇ ਹਨ ਪਤੀ ਨਵਜੋਤ ਸਿੰਘ ਸਿੱਧੂ ਨੇ ਇਸ ਬਾਰੇ ਕਿਹਾ ਕਿ ਮਾਂ ਦੇ ਗੰਭੀਰ ਦੋਸ਼ ਨੇਪਾਲ ਦੇ ਦੋਸਤ ਵੱਲੋਂ ਲਗਾਏ ਗਏ ਹਨ ਭਗਤ ਸਿੰਘ ਦੇ ਚੇਲੇ ਕਿੱਥੋਂ ਬਣ ਗਏ ਖ਼ੁਦ ਵੀ ਉਸ ਨਾਲ ਕਿਵੇਂ ਸਮਾਨਤਾ ਕਰ ਰਹੇ ਹਨ ਉਹ ਛੋਟੇ ਬਾਦਲ ਦੇ ਕੌਮੀ ਵਿਅਕਤੀ ਹੈ ਕੇਜਰੀਵਾਲ ਦਾ ਕੋਈ ਦੀਨ ਈਮਾਨ ਨਹੀਂ ਹੈ ਉਹ ਸਿਰਫ਼ ਗਿਰਗਿਟ ਆਮ ਆਦਮੀ ਪਾਰਟੀ ਦੇ ਕੋਲ ਕੋਈ ਮੁੱਦਾ ਨਹੀਂ ਹੈ ਇਸ ਕਰਕੇ ਉਹ ਅਨਾਪ ਸ਼ਨਾਪ ਬਿਅਾਨ ਦੇ ਰਿਹਾ ਹੈ।
ਉੱਥੇ ਹੀ ਨਵਜੋਤ ਸਿੰਘ ਸਿੱਧੂ ਚਰਨਜੀਤ ਸਿੰਘ ਚੰਨੀ ਅਤੇ ਸੁਨੀਲ ਜਾਖੜ ਨੇ ਜੱਫੀ ਪਾ ਕੇ ਏਕਤਾ ਦਾ ਸੁਨੇਹਾ ਦਿੱਤਾ ਅਤੇ ਕਿਹਾ ਕਿ ਸਾਡੇ ਵਿਚਕਾਰ ਕਿਸੇ ਤਰ੍ਹਾਂ ਦਾ ਕੋਈ ਮਨ ਮੁਟਾਵ ਨਹੀਂ ਹੈ ਹਾਲਾਂਕਿ ਸੁਨੀਲ ਜਾਖੜ ਪ੍ਰੈੱਸ ਕਾਨਫ਼ਰੰਸ ਦੇ ਵਿਚ ਦੇਰ ਨਾਲ ਪੁੱਜੇ। ਜਦ ਮੁੱਖ ਮੰਤਰੀ ਚੰਨੀ ਨੂੰ ਸਵਾਲ ਪੁੱਛਿਆ ਗਿਆ ਕਿ ਜਦ ਉਨ੍ਹਾਂ ਨੇ ਅਨਾਊਂਸਮੈਂਟ ਕੀਤੀ ਸੀ ਤਾਂ ਉਦੋਂ ਕਿਹਾ ਸੀ ਕਿ ਪੰਜਾਬ ਦੇ ਹਰੇਕ ਔਰਤ ਨੂੰ ਗਿਆਰਾਂ ਸੌ ਰੁਪਏ ਦਿੱਤੇ ਜਾਣਗੇ ਪਰ ਹੁਣ ਉਨ੍ਹਾਂ ਦੇ ਮੰਤਰੀਆਂ ਦੇ ਵੱਲੋਂ ਲੋੜਵੰਦ ਔਰਤਾਂ ਨੂੰ ਗਿਆਰਾਂ ਸੌ ਰੁਪਏ ਦੇਣ ਦੀ ਗੱਲ ਕਹੀ ਜਾ ਰਹੀ ਹੈ ਤੇ ਇਸ ਬਾਰੇ ਉਨ੍ਹਾਂ ਨੇ ਕਿਹਾ ਕਿ ਅਸੀਂ ਇਕ ਤਰ੍ਹਾਂ ਦਾ ਮੰਗੀ ਪੰਜਾਬ ਦੇ ਸਾਰੇ ਹੀ ਔਰਤਾਂ ਨੂੰ ਗਿਆਰਾਂ ਸੌ ਰੁਪਏ ਦਿੱਤੇ ਜਾਣਗੇ
ਦੂਜੇ ਪਾਸੇ ਜਦ ਨਵਜੋਤ ਸਿੰਘ ਸਿੱਧੂ ਤੋਂ ਪੁੱਛਿਆ ਗਿਆ ਕਿ ਪਿਛਲੀ ਸਰਕਾਰ ਨੇ ਸਿਰਫ ਇੱਕ ਸੌ ਗਿਆਰਾਂ ਦਿਨਾਂ ਦੇ ਵਿੱਚ ਕੀਤੇ ਗਏ ਕੰਮਾਂ ਤੇ ਚੋਣਾਂ ਲੜੀਆਂ ਹਨ ਆਪਣੇ ਕੀਤੇ ਗਏ ਵਾਅਦੇ ਉਹ ਕਿੰਨੇ ਸਮੇਂ ਨੂੰ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸਾਨੂੰ ਪਟੜੀ ਤੇ ਆਉਂਦਿਆਂ ਇਸ ਮਗਰੋਂ ਅਸੀਂ ਆਪਣੇ ਵਾਅਦੇ ਪੂਰੇ ਕਰਨੇ ਸ਼ੁਰੂ ਕਰ ਦਿਆਂਗੇ
ਪ੍ਰੈੱਸ ਵਾਰਤਾ ਵਿੱਚ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਪ੍ਰਤਾਪ ਬਾਜਵਾ ਮੌਜੂਦ ਨਹੀਂ ਹੈ












