ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ‘ਚ ਵੋਟਾਂ ਦੀ ਗਿਣਤੀ 10 ਮਾਰਚ ਦੀ ਸਵੇਰ ਤੋਂ ਸ਼ੁਰੂ ਹੋ ਚੁੱਕੀ ਹੈ। ਵਿਧਾਨ ਸਭਾ ਹਲਕਾ ਦਿੜ੍ਹਬਾ (ਰਾਖਵਾਂ) ਤੋਂ ਵਿਰੋਧੀ ਧਿਰ ਦੇ ਨੇਤਾ ਅਤੇ ਆਦਮੀ ਪਾਰਟੀ ਦੇ ਉਮੀਦਵਾਰ ਹਰਪਾਲ ਸਿੰਘ ਚੀਮਾ ਤੀਜੇ ਗੇੜ ਵਿਚ ਹੋਰ ਅੱਗੇ ਹੋ ਗਏ ਹਨ। ਹਰਪਾਲ ਸਿੰਘ ਚੀਮਾ ਨੂੰ 15499 ਵੋਟਾਂ ਨਾਲ ਅੱਗੇ ਹਨ ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਗੁਲਜਾਰ ਸਿੰਘ ਨੂੰ 5008 ਵੋਟਾਂ ਅਤੇ ਕਾਂਗਰਸ ਦੇ ਅਜੈਬ ਸਿੰਘ ਰਟੋਲਾਂ ਨੂੰ 833 ਵੋਟਾਂ ਹਨ।
----------- Advertisement -----------
ਦਿੜ੍ਹਬਾ ਤੋਂ ‘ਆਪ’ ਦੇ ਹਰਪਾਲ ਸਿੰਘ ਚੀਮਾ ਤੀਜੇ ਗੇੜ ‘ਚ ਵੀ ਅੱਗੇ
Published on
----------- Advertisement -----------












