ਪੰਜਾਬ ਸਰਕਾਰ ਨੇ ਸਾਲ 2024 ਵਿੱਚ ਹੋਣ ਵਾਲੀਆਂ ਸਰਕਾਰੀ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਸੂਚੀ ਵਿੱਚ ਸ਼ਨੀਵਾਰ ਅਤੇ ਐਤਵਾਰ ਨੂੰ ਕਈ ਛੁੱਟੀਆਂ ਹਨ। ਲੋਹੜੀ 13 ਜਨਵਰੀ ਦਿਨ ਸ਼ਨੀਵਾਰ, ਸ੍ਰੀ ਗੁਰੂ ਰਵਿਦਾਸ ਜਯੰਤੀ 24 ਫਰਵਰੀ (ਸ਼ਨੀਵਾਰ), 13 ਅਪ੍ਰੈਲ ਵੈਸਾਖੀ (ਸ਼ਨੀਵਾਰ), 14 ਅਪ੍ਰੈਲ ਡਾ.ਬੀ.ਆਰ. ਅੰਬੇਡਕਰ ਜਯੰਤੀ (ਐਤਵਾਰ), 21 ਅਪ੍ਰੈਲ ਮਹਾਵੀਰ ਜਯੰਤੀ (ਐਤਵਾਰ), ਸਮੇਤ ਕਈ ਛੁੱਟੀਆਂ ਹਨ ਜੋ ਐਤਵਾਰ ਅਤੇ ਸ਼ਨੀਵਾਰ ਹਨ।















