ਆਪਣੇ ਵਿਵਾਦਤ ਬਿਆਨਾਂ ਕਰਕੇ ਚਰਚਾ ਵਿਚ ਰਹਿਣ ਵਾਲੇ ਸ਼ਿਵ ਸੈਨਾ ਵਾਲੇ ਅਮਿਤ ਅਰੋੜਾ ਆਪਣਾ ਇਕ ਨਵਾਂ ਗੀਤ ਲੈ ਕੇ ਆ ਰਹੇ ਹਨ ਗੀਤ ਦਾ ਨਾਮ ਹੈ Challenge ਇਸ ਗੀਤ ਨੂੰ ਆਵਾਜ਼ ਦਿੱਤੀ ਹੈ Sand V ਨੇ ਅਤੇ ਗੀਤ ਦਾ ਸੰਗੀਤ ਤਿਆਰ ਕੀਤਾ ਹੈ V Star ਨੇ ਸ਼ਿਵ ਸੈਨਾ ਵਾਲੇ ਅਮਿਤ ਅਰੋੜਾ ਨੇ ਦਾਅਵਾ ਕੀਤਾ ਹੈ ਕੇ ਗਾਣਾ ਜ਼ਬਰਦਸਤ ਹਿੱਟ ਹੋਵੇਗਾ ਅਤੇ ਅਮਿਤ ਅਰੋੜਾ ਨੇ ਆਪਣੇ ਸੋਸ਼ਲ ਮੀਡਿਆ ਹੈਂਡਲ ਤੇ ਪੋਸਟਰ LAUNCH ਕੀਤਾ |
----------- Advertisement -----------
ਸ਼ਿਵ ਸੈਨਾ ਵਾਲੇ ਅਮਿਤ ਅਰੋੜਾ ਦਾ ਆ ਰਿਹਾ ਗੀਤ
Published on
----------- Advertisement -----------











