ਪੰਜਾਬ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਚਿਹਰਾ ਐਲਾਨ ਦਿੱਤਾ ਹੈ। ਇਸ ਦੇ ਨਾਲ ਹੀ ਪਾਰਟੀ ਨੇ ‘ਚੰਨੀ ਕਰਦਾ ਮਸਲੇ ਹਾਲ’ ਗੀਤ ਵੀ ਲਾਂਚ ਕੀਤਾ ਹੈ। ਗੀਤ ਚੰਨੀ ਵੱਲੋਂ ਤਿੰਨ ਮਹੀਨਿਆਂ ਵਿੱਚ ਕੀਤੇ ਕੰਮਾਂ ਬਾਰੇ ਦੱਸਿਆ ਗਿਆ ਹੈ। ਗੀਤ ਵਿੱਚ ਰੇਤ, ਬਿਜਲੀ, ਪਾਣੀ ਵਰਗੇ ਮੁੱਦਿਆਂ ਨੂੰ ਲੈ ਕੇ ਤਿੰਨ ਮਹੀਨਿਆਂ ਦੀਆਂ ਪ੍ਰਾਪਤੀਆਂ ਦੱਸੀਆਂ ਗਈਆਂ ਹਨ।
----------- Advertisement -----------
ਪੰਜਾਬ ਚੋਣਾਂ: ਕਾਂਗਰਸ ਵੱਲੋਂ ਚੰਨੀ ਕਰਦਾ ਮਸਲੇ ਹੱਲ ਗੀਤ ਕੀਤਾ ਗਿਆ launch
Published on
----------- Advertisement -----------












