June 19, 2026, 10:15 am
----------- Advertisement -----------
----------- Advertisement -----------
HomeNewsCoronavirus

Coronavirus

ਜੁਲਾਈ ‘ਚ ਹੋਇਆ ਕੋਰੋਨਾ ਘਾਤਕ: ਪੰਜਾਬ ‘ਚ 5 ਦਿਨਾਂ ‘ਚ 7 ਲੋਕਾਂ ਦੀ ਮੌਤ; 740 ਨਵੇਂ ਮਰੀਜ਼ ਮਿਲੇ

ਪੰਜਾਬ ਵਿੱਚ ਜੁਲਾਈ ਵਿੱਚ ਕੋਰੋਨਾ ਘਾਤਕ ਬਣਿਆ ਹੋਇਆ ਹੈ। ਜੁਲਾਈ ਦੇ ਪਹਿਲੇ 5 ਦਿਨਾਂ 'ਚ 7 ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ ਮੁਹਾਲੀ ਵਿੱਚ 3, ਲੁਧਿਆਣਾ, ਜਲੰਧਰ, ਰੋਪੜ ਅਤੇ ਫਰੀਦਕੋਟ ਵਿੱਚ 1-1 ਮਰੀਜ਼ ਦੀ ਮੌਤ ਹੋ ਗਈ। ਇਸ...

ਪੰਜਾਬ ‘ਚ ਕੋਰੋਨਾ ਨਾਲ ਵਿਗੜ ਰਹੇ ਹਾਲਾਤ: 1,194 ਐਕਟਿਵ ਕੇਸ: 44 ਆਕਸੀਜਨ-ਵੈਂਟੀਲੇਟਰਾਂ ‘ਤੇ

ਪੰਜਾਬ 'ਚ ਕੋਰੋਨਾ ਦੇ ਐਕਟਿਵ ਕੇਸ ਵਧ ਕੇ 1,194 ਹੋ ਗਏ ਹਨ। ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ 3 ਮਹੀਨਿਆਂ ਵਿੱਚ 30 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਸ਼ੁੱਕਰਵਾਰ ਤੱਕ 44 ਮਰੀਜ਼...

ਪੰਜਾਬ ‘ਚ ਵਧਣ ਲੱਗੇ ਕੋਰੋਨਾ ਦੇ ਐਕਟਿਵ ਕੇਸ: ਲਗਾਤਾਰ ਤੀਜੇ ਦਿਨ ਮਿਲੇ 200 ਤੋਂ ਵੱਧ ਮਰੀਜ਼

ਚੰਡੀਗੜ੍ਹ, 1 ਜੁਲਾਈ 2022 - ਪੰਜਾਬ ਵਿੱਚ ਕੋਰੋਨਾ ਨੇ ਜ਼ੋਰ ਫੜ ਲਿਆ ਹੈ। ਲਗਾਤਾਰ ਤੀਜੇ ਦਿਨ 24 ਘੰਟਿਆਂ ਦੌਰਾਨ 200 ਤੋਂ ਵੱਧ ਮਰੀਜ਼ ਮਿਲੇ ਹਨ। ਵੀਰਵਾਰ ਨੂੰ ਸੂਬੇ 'ਚ 210 ਮਰੀਜ਼ ਮਿਲੇ ਹਨ। ਇਸ ਦੌਰਾਨ ਜਲੰਧਰ ਵਿੱਚ ਇੱਕ ਮਰੀਜ਼...

ਪੰਜਾਬ ‘ਚ ਕੋਰੋਨਾ ਨਾਲ ਹਾਲਾਤ ਹੋ ਰਹੇ ਚਿੰਤਾਜਨਕ: 24 ਘੰਟਿਆਂ ‘ਚ 3 ਦੀ ਮੌਤ, 40 ਲਾਈਫ ਸੇਵਿੰਗ ਸਪੋਰਟ ‘ਤੇ

ਕਰੋਨਾ ਕਾਰਨ ਪੰਜਾਬ ਦੇ ਹਾਲਾਤ ਵਿਗੜਨੇ ਸ਼ੁਰੂ ਹੋ ਗਏ ਹਨ। ਸੂਬੇ 'ਚ ਪਿਛਲੇ 24 ਘੰਟਿਆਂ ਦੌਰਾਨ 3 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ ਲਗਾਤਾਰ ਦੂਜੇ ਦਿਨ 200 ਤੋਂ ਵੱਧ ਯਾਨੀ 223 ਮਰੀਜ਼ ਪਾਏ ਗਏ। ਜਿਸ ਤੋਂ ਬਾਅਦ...

DCGI ਨੇ 7 ਤੋਂ 12 ਸਾਲ ਦੀ ਉਮਰ ਦੇ ਬੱਚਿਆਂ ਲਈ ਕੋਵੋਵੈਕਸ ਵੈਕਸੀਨ ਨੂੰ ਦਿੱਤੀ ਮਨਜ਼ੂਰੀ

ਦੇਸ਼ ਵਿੱਚ ਸੋਮਵਾਰ ਦੇ ਮੁਕਾਬਲੇ ਮੰਗਲਵਾਰ ਨੂੰ ਕੋਰੋਨਾ ਦੇ ਨਵੇਂ ਮਾਮਲਿਆਂ ਵਿੱਚ 21% ਦਾ ਵਾਧਾ ਹੋਇਆ। ਇਸ ਵਿਚਾਲੇ ਹੀ ਡਰੱਗਸ ਕੰਟਰੋਲਰ ਜਨਰਲ ਆਫ ਇੰਡੀਆ (DCGI) ਨੇ 7 ਤੋਂ 12 ਸਾਲ ਦੀ ਉਮਰ ਦੇ ਬੱਚਿਆਂ ਲਈ ਕੋਵੋਵੈਕਸ ਵੈਕਸੀਨ ਨੂੰ ਮਨਜ਼ੂਰੀ...

ਪੰਜਾਬ ‘ਚ ਕੋਰੋਨਾ ਦਾ ਖਤਰਾ: 3 ਮਹੀਨਿਆਂ ‘ਚ ਪਹਿਲੀ ਵਾਰ 24 ਘੰਟਿਆਂ ‘ਚ 200 ਤੋਂ ਵੱਧ ਮਰੀਜ਼ ਮਿਲੇ

ਪੰਜਾਬ ਵਿੱਚ ਕੋਰੋਨਾ ਦੀ ਸਥਿਤੀ ਵਿਗੜਨ ਲੱਗੀ ਹੈ। 3 ਮਹੀਨਿਆਂ 'ਚ ਪਹਿਲੀ ਵਾਰ ਮੰਗਲਵਾਰ ਨੂੰ 24 ਘੰਟਿਆਂ 'ਚ 202 ਨਵੇਂ ਮਰੀਜ਼ ਮਿਲੇ ਹਨ। ਲੁਧਿਆਣਾ ਵਿੱਚ ਇੱਕ ਮਰੀਜ਼ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 35 ਲੋਕ ਲਾਈਫ ਸੇਵਿੰਗ...

ਪੰਜਾਬ ‘ਚ ਤੇਜ਼ੀ ਨਾਲ ਵਧ ਰਿਹਾ ਕੋਰੋਨਾ ਦਾ ਖਤਰਾ: 24 ਘੰਟਿਆਂ ‘ਚ 3 ਮਰੀਜ਼ਾਂ ਦੀ ਮੌਤ, 6 ਨੂੰ ਆਈਸੀਯੂ ‘ਚ ਸ਼ਿਫਟ

ਪੰਜਾਬ 'ਚ ਕੋਰੋਨਾ ਬੇਕਾਬੂ ਹੋਣ ਦੇ ਰਾਹ 'ਤੇ ਹੈ। ਪਿਛਲੇ 24 ਘੰਟਿਆਂ ਦੌਰਾਨ ਫ਼ਿਰੋਜ਼ਪੁਰ, ਲੁਧਿਆਣਾ ਅਤੇ ਮੋਹਾਲੀ ਵਿੱਚ 3 ਕਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ ਜਲੰਧਰ, ਲੁਧਿਆਣਾ ਅਤੇ ਪਟਿਆਲਾ ਦੇ 6 ਮਰੀਜ਼ਾਂ ਦੀ ਗੰਭੀਰ ਹਾਲਤ ਨੂੰ...

ਲੁਧਿਆਣਾ ‘ਚ ਕੋਰੋਨਾ ਨੇ ਵਧਾਈ ਚਿੰਤਾ: ਹਫਤੇ ‘ਚ ਦੂਜੀ ਵਾਰ 2 ਮਰੀਜ਼ਾਂ ਦੀ ਮੌਤ

ਲੁਧਿਆਣਾ ਵਿੱਚ ਕੋਵਿਡ ਦੇ 30 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿੱਚੋਂ 29 ਮਰੀਜ਼ ਲੁਧਿਆਣਾ ਅਤੇ 1 ਹੋਰ ਜ਼ਿਲ੍ਹੇ ਨਾਲ ਸਬੰਧਤ ਹੈ। ਜਦਕਿ ਦੋ ਮਰੀਜ਼ਾਂ ਦੀ ਮੌਤ ਹੋ ਗਈ। 23 ਜੂਨ ਤੋਂ ਬਾਅਦ ਦੂਜੀ ਵਾਰ ਜ਼ਿਲ੍ਹੇ ਵਿੱਚ ਕੋਵਿਡ ਦੇ...

ਪੰਜਾਬ ‘ਚ ਤੇਜ਼ੀ ਨਾਲ ਵਧ ਰਿਹਾ ਕੋਰੋਨਾ: 7 ਦਿਨਾਂ ‘ਚ 771 ਮਰੀਜ਼ ਮਿਲੇ, 6 ਮਰੀਜ਼ਾਂ ਦੀ ਮੌਤ

ਪੰਜਾਬ ਵਿੱਚ ਕੋਰੋਨਾ ਨੇ ਜ਼ੋਰ ਫੜ ਲਿਆ ਹੈ। ਪਿਛਲੇ 7 ਦਿਨਾਂ ਵਿੱਚ 771 ਮਰੀਜ਼ ਮਿਲੇ ਹਨ। ਇਸ ਦੌਰਾਨ 6 ਮਰੀਜ਼ਾਂ ਦੀ ਵੀ ਮੌਤ ਹੋ ਗਈ। ਚਿੰਤਾ ਵਾਲੀ ਗੱਲ ਇਹ ਹੈ ਕਿ ਪਿਛਲੇ 4 ਦਿਨਾਂ ਤੋਂ ਸੂਬੇ 'ਚ ਲਗਾਤਾਰ 100...

ਦੇਸ਼ ‘ਚ ਕੋਰੋਨਾ ਮਾਮਲਿਆਂ ‘ਚ ਫਿਰ ਆਈ ਤੇਜ਼ੀ, ਇੱਕ ਦਿਨ ‘ਚ 17 ਹਜ਼ਾਰ ਤੋਂ ਪਾਰ ਹੋਏ ਮਾਮਲੇ

ਦੇਸ਼ 'ਚ ਇੱਕ ਵਾਰ ਫਿਰ ਤੋਂ ਕੋਰੋਨਾ ਮਾਮਲਿਆਂ ਨੇ ਰਫਤਾਰ ਫੜ੍ਹ ਲਈ ਹੈ। ਦੇਸ਼ 'ਚ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ ਅਤੇ ਇਸ ਦੇ ਨਾਲ ਹੀ ਇਨਫੈਕਸ਼ਨ ਦੀ ਦਰ ਵੀ ਵਧ ਰਹੀ ਹੈ। ਸ਼ੁੱਕਰਵਾਰ ਨੂੰ ਸਾਹਮਣੇ ਆਈ ਕੇਂਦਰੀ ਸਿਹਤ...