October 10, 2026, 10:58 am
----------- Advertisement -----------
----------- Advertisement -----------
HomeNewsCoronavirus

Coronavirus

50 ਫੀਸਦੀ ਬੱਚਿਆਂ ਨੂੰ ਲੱਗੀ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼, ਪੜ੍ਹੋ ਕੀ ਬੋਲੇ PM

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15-18 ਸਾਲ ਦੀ ਉਮਰ ਦੇ 50 ਫੀਸਦੀ ਬੱਚਿਆਂ ਨੂੰ ਕੋਰੋਨਾ ਰੋਕੂ ਟੀਕੇ ਦੀ ਪਹਿਲੀ ਖ਼ੁਰਾਕ ਦਿੱਤੇ ਜਾਣ ਨੂੰ ਇਕ ਉਤਸ਼ਾਹਤ ਕਰਨ ਵਾਲੀ ਖ਼ਬਰ ਦੱਸਿਆ। PM ਨੇ ਕਿਹਾ ਕਿ ਦੇਸ਼ ਨੂੰ ਟੀਕਾਕਰਨ ਦੀ...

ਭਾਰਤ ‘ਚ ਕੋਰੋਨਾ ਹੋਇਆ ਬੇਕਾਬੂ, 24 ਘੰਟਿਆਂ ‘ਚ ਕੋਰੋਨਾ ਦੇ 2 ਲੱਖ 82 ਹਜ਼ਾਰ ਤੋਂ ਵੱਧ ਮਾਮਲੇ ਦਰਜ

ਨਵੀਂ ਦਿੱਲੀ: ਦੇਸ਼ 'ਚ ਜਾਨਲੇਵਾ ਕੋਰੋਨਾ ਵਾਇਰਸ ਮਹਾਮਾਰੀ ਦੀ ਰਫਤਾਰ ਬੇਕਾਬੂ ਹੁੰਦੀ ਜਾ ਰਹੀ ਹੈ। ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 2 ਲੱਖ 82 ਹਜ਼ਾਰ 970 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 441 ਲੋਕਾਂ ਦੀ ਮੌਤ ਹੋ ਗਈ...

ਮੋਹਾਲੀ ‘ਚ ਕੋਰੋਨਾ ਨਾਲ ਹਾਲਾਤ ਹੋਏ ਬੇਕਾਬੂ, ਪੰਜਾਬ ‘ਚ 24 ਘੰਟਿਆਂ ਦੌਰਾਨ 26 ਮਰੀਜ਼ਾਂ ਦੀ ਮੌਤ

ਚੰਡੀਗੜ੍ਹ:ਪੰਜਾਬ 'ਚ ਕੋਰੋਨਾ ਨਾਲ ਮੌਤਾਂ ਨੇ ਜ਼ੋਰ ਫੜ ਲਿਆ ਹੈ। ਮੰਗਲਵਾਰ ਨੂੰ ਇਕ ਦਿਨ 'ਚ 26 ਮਰੀਜ਼ਾਂ ਦੀ ਕੋਰੋਨਾ ਨਾਲ ਮੌਤ ਹੋ ਗਈ। ਇਸ ਦੇ ਨਾਲ ਹੀ 47 ਮਰੀਜ਼ਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਮੰਗਲਵਾਰ ਨੂੰ ਸਭ ਤੋਂ...

ਕਨੇਡਾ ‘ਚ ਬੇਕਾਬੂ ਹੋਇਆ ਕੋਰੋਨਾ, ਮਾਮਲੇ 2.8 ਮਿਲੀਅਨ ਤੋਂ ਪਾਰ

ਭਾਰਤ ਵਿੱਚ 10 ਜਨਵਰੀ ਤੋਂ 50 ਲੱਖ ਤੋਂ ਵੱਧ ਬਜ਼ੁਰਗ ਲੋਕਾਂ, ਸਿਹਤ ਸੰਭਾਲ ਅਤੇ ਫਰੰਟਲਾਈਨ ਕਰਮਚਾਰੀਆਂ ਨੂੰ ਪ੍ਰੀਕੋਸ਼ਨਰੀ ਡੋਜ਼ ਦਿੱਤੀ ਜਾ ਚੁੱਕੀ ਹੈ। ਕੈਨੇਡਾ ਵਿੱਚ ਕੋਵਿਡ-19 ਦੇ 23,586 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਮਗਰੋਂ 30,946 ਮੌਤਾਂ ਦੇ ਨਾਲ...

ਪੰਜਾਬ ਤੇ ਹਰਿਆਣਾ ਹਾਈਕੋਰਟ ਦੇ 64 ਜੱਜ ਕੋਰੋਨਾ ਪਾਜ਼ੀਟਿਵ

ਪੰਜਾਬ ਵਿੱਚ ਕੋਰੋਨਾ ਨੇ ਜਾਨਲੇਵਾ ਰਫ਼ਤਾਰ ਫੜ ਲਈ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ 300 ਤੋਂ ਵੱਧ ਅਧਿਕਾਰੀ ਕੋਰੋਨਾ ਸੰਕਰਮਿਤ ਪਾਏ ਗਏ ਹਨ ਜਿਨ੍ਹਾਂ ਵਿੱਚ 64 ਜੱਜ ਵੀ ਸ਼ਾਮਿਲ ਹਨ । ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿਚ 200 ਤੋਂ ਵੱਧ...

ਆਸਾਮ: ਵੈਕਸੀਨ ਨਾ ਲੈਣ ਵਾਲਿਆਂ ਦੀ ਜਨਤਕ ਥਾਵਾਂ ‘ਤੇ No Entry

ਭਾਰਤ ਵਿੱਚ ਕੋਵਿਡ-19 ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ । ਕੋਰੋਨਾਵਾਇਰਸ ਇੰਡੀਆ ਦੀ ਰਿਪੋਰਟ ਮੁਤਾਬਿਕ ਸੰਕਰਮਿਤਾਂ ਦੀ ਕੁੱਲ ਗਿਣਤੀ 3 ਕਰੋੜ 75 ਲੱਖ ਨੂੰ ਪਾਰ ਕਰ ਗਈ ਹੈ। ਆਸਾਮ ‘ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖਦੇ ਹੋਏ ਸੂਬਾ...

ਭਾਰਤ ‘ਚ ਕੋਰੋਨਾ ਦਾ ਕਹਿਰ: 24 ਘੰਟਿਆਂ ਦੌਰਾਨ 2 ਲੱਖ 58 ਹਜ਼ਾਰ ਨਵੇਂ ਕੇਸ ਅਤੇ 385 ਮੌਤਾਂ

ਨਵੀਂ ਦਿੱਲੀ: ਦੇਸ਼ ਭਰ 'ਚ ਕੋਰੋਨਾ ਦੀ ਬੇਕਾਬੂ ਰਫ਼ਤਾਰ ਜਾਰੀ ਹੈ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ ਕੋਰੋਨਾ ਸੰਕਰਮਣ ਦੇ 2 ਲੱਖ 58 ਹਜ਼ਾਰ 89 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਵਾਇਰਸ ਕਾਰਨ 385 ਲੋਕਾਂ ਦੀ ਮੌਤ ਹੋ...

ਪੰਜਾਬ ‘ਚ 24 ਘੰਟਿਆਂ ਅੰਦਰ ਆਏ 7396 ਨਵੇਂ ਮਾਮਲੇ, ਪਾਜ਼ੇਟਿਵਿਟੀ ਦਰ 20.76 ਫ਼ੀਸਦੀ ਪਹੁੰਚੀ

ਚੰਡੀਗੜ੍ਹ: ਕੋਰੋਨਾ ਕਾਰਨ ਪੰਜਾਬ ਦੀ ਪਾਜ਼ੇਟਿਵਿਟੀ ਦਰ 20.76 ਫ਼ੀਸਦੀ ’ਤੇ ਪਹੁੰਚ ਗਈ ਹੈ। ਐਤਵਾਰ ਨੂੰ 7396 ਨਵੇਂ ਮਰੀਜ਼ ਪਾਏ ਗਏ ਹਨ। ਸੂਬੇ ਵਿਚ ਸਭ ਤੋਂ ਵੱਧ ਪਾਜ਼ੇਟਿਵਿਟੀ ਦਰ ਐੱਸਏਐੱਸ ਨਗਰ ਵਿਚ ਪਾਈ ਗਈ, ਜਿਹੜੀ ਕਿ 68.21 ਫ਼ੀਸਦੀ ਹੈ।ਲੁਧਿਆਣਾ ਵਿਚ...

ਭਾਰਤ ‘ਚ 24 ਘੰਟਿਆਂ ਅੰਦਰ ਦਰਜ ਹੋਏ ਕੋਰੋਨਾ 2 ਲੱਖ 71 ਹਜ਼ਾਰ ਮਾਮਲੇ, 314 ਦੀ ਮੌਤ

ਨਵੀਂ ਦਿੱਲੀ: ਸ਼ਨੀਵਾਰ ਨੂੰ ਦੇਸ਼ ਵਿੱਚ 2 ਲੱਖ 71 ਹਜ਼ਾਰ 190 ਨਵੇਂ ਕੋਰੋਨਾ ਸੰਕਰਮਿਤ ਪਾਏ ਗਏ। 1 ਲੱਖ 38 ਹਜ਼ਾਰ 201 ਲੋਕ ਠੀਕ ਹੋ ਗਏ ਹਨ ਜਦਕਿ 314 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤਰ੍ਹਾਂ ਐਕਟਿਵ ਕੇਸਾਂ ਯਾਨੀ...

ਭਾਰਤ ‘ਚ ਵੈਕਸੀਨੇਸ਼ਨ ਨੂੰ ਹੋਇਆ ਇਕ ਸਾਲ: ਹੁਣ ਤੱਕ ਲਾਈਆਂ ਗਈਆਂ 156 ਕਰੋੜ ਵੈਕਸੀਨ

ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਵਾਇਰਸ ਤੋਂ ਬਚਾਅ ਲਈ ਟੀਕਾਕਰਨ ਸ਼ੁਰੂ ਹੋਏ ਐਤਵਾਰ ਨੂੰ ਇਕ ਸਾਲ ਪੂਰਾ ਹੋ ਗਿਆ ਹੈ। 16 ਜਨਵਰੀ 2021 ਤੋਂ ਸ਼ਨੀਵਾਰ ਤੱਕ, ਵੈਕਸੀਨ ਦੀਆਂ 156 ਕਰੋੜ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਦੇਸ਼ ਵਿੱਚ 15 ਤੋਂ...