October 9, 2026, 1:48 pm
----------- Advertisement -----------
----------- Advertisement -----------
HomeNewsCoronavirus

Coronavirus

ਚੰਡੀਗੜ੍ਹ ‘ਚ 15-18 ਸਾਲ ਵਾਲਿਆਂ ਦਾ ਟੀਕਾਕਰਨ,ਬੱਚਿਆਂ ‘ਚ ਭਾਰੀ ਉਤਸ਼ਾਹ

ਚੰਡੀਗੜ੍ਹ: ਭਾਰਤ 'ਚ ਸੋਮਵਾਰ ਤੋਂ 15-18 ਸਾਲ ਦੇ ਬੱਚਿਆਂ ਦਾ ਟੀਕਾਕਰਨ ਸ਼ੁਰੂ ਹੋ ਗਿਆ ਹੈ। ਜੇਕਰ ਗੱਲ ਕਰੀਏ ਚੰਡੀਗੜ੍ਹ ਦੀ ਤਾਂ ਇੱਥੇ ਵੀ ਵੈਕਸੀਨੇਸ਼ਨ ਮੁਹਿੰਮ ਜਾਰੀ ਹੈ। ਬੱਚਿਆਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਮਾਂ-ਪਿਓ ਬੱਚਿਆਂ ਨੂੰ ਟੀਕਾਕਰਨ...

ਪੰਜਾਬ ‘ਚ ਲਗਾਇਆ ਜਾ ਸਕਦਾ ਹੈ Night Curfew, ਵਿਗੜਦੇ ਹਾਲਾਤਾਂ ਤੋਂ ਘਬਰਾਈ ਸਰਕਾਰ

ਪੰਜਾਬ 'ਚ ਕੋਰੋਨਾ ਨੇ ਜ਼ੋਰ ਫੜ ਲਿਆ ਹੈ। 24 ਘੰਟਿਆਂ ਦੌਰਾਨ 417 ਮਰੀਜ਼ ਮਿਲੇ ਹਨ। ਇਸ ਦੇ ਨਾਲ ਹੀ 3 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ। 49 ਮਰੀਜ਼ ਅਜੇ ਵੀ ਲਾਈਫ ਸੇਵਿੰਗ ਸਪੋਰਟ 'ਤੇ ਹਨ। । ਅਜਿਹੇ 'ਚ ਪੰਜਾਬ...

15 ਤੋਂ 18 ਸਾਲ ਦੇ ਬੱਚਿਆਂ ਨੂੰ ਅੱਜ ਤੋਂ ਦਿੱਤੀ ਜਾਵੇਗੀ ਕੋਰੋਨਾ ਵੈਕਸੀਨ

ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ਦੇ ਡੂੰਘੇ ਖ਼ਤਰੇ ਵਿਚਾਲੇ ਬੱਚਿਆਂ ਦਾ ਸੋਮਵਾਰ ਤੋਂ ਟੀਕਾਕਰਨ ਸ਼ੁਰੂ ਹੋ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ 15-18 ਸਾਲ ਉਮਰ ਵਰਗ ਦੇ ਬੱਚਿਆਂ ਨੂੰ ਟੀਕੇ ਲਗਾਏ ਜਾਣਗੇ। ਇਸ ਉਮਰ ਵਰਗ ਲਈ ਸਿਰਫ਼...

ਕੋਰੋਨਾ ਮਾਮਲਿਆਂ ਦੀ ਰੋਕਥਾਮ ਲਈ ਕੇਂਦਰ ਸਰਕਾਰ ਵੱਲੋਂ ਨਵੀਂ ਐਡਵਾਇਜ਼ਰੀ ਜਾਰੀ

ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਰੋਕਥਾਮ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਨਵੀਂ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਕੇਂਦਰੀ ਸਿਹਤ ਸਕੱਤਰ ਨੇ ਸਲਾਹ ਦਿੱਤੀ ਹੈ ਕਿ ਉਹ ਅਸਥਾਈ ਹਸਪਤਾਲ ਸਥਾਪਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਤੇ ਘਰਾਂ ਦੇ ਇਕਾਂਤਵਾਸ...

15 ਤੋਂ 18 ਸਾਲ ਦੇ ਬੱਚਿਆਂ ਦਾ ਕੱਲ੍ਹ ਤੋਂ ਟੀਕਾਕਰਨ ਸ਼ੁਰੂ, ਕੀ ਤੁਸੀਂ ਕਰਵਾਈ ਰਜਿਸਟ੍ਰੇਸ਼ਨ?

ਨਵੀਂ ਦਿੱਲੀ: ਦੇਸ਼ ਭਰ 'ਚ ਕੋਰੋਨਾ ਵਾਇਰਸ ਆਪਣੇ ਪੈਰ ਪਸਾਰ ਰਿਹਾ ਹੈ। ਅਜਿਹੇ 'ਚ ਕੱਲ੍ਹ ਤੋਂ ਯਾਨੀ ਸੋਮਵਾਰ ਤੋਂ 15-18 ਸਾਲ ਦੇ ਬੱਚਿਆਂ ਦਾ ਟੀਕਾਕਰਨ ਸ਼ੁਰੂ ਹੋਣ ਜਾ ਰਿਹਾ ਹੈ। ਇਸ ਲਈ ਕੋਵਿਨ ਪੋਰਟਲ ’ਤੇ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ਨੀਵਾਰ...

ਓਮੀਕਰੋਨ ਨਹੀਂ, ਕੋਰੋਨਾ ਦੇ ਇਸ ਵੇਰੀਐਂਟ ਦੇ ਸ਼ਿਕਾਰ ਸਨ ਸੌਰਵ ਗਾਂਗੁਲੀ ,ਹਸਪਤਾਲ ਨੇ ਕੀਤਾ ਖੁਲਾਸਾ

ਬੀਸੀਸੀਆਈ (BCCI) ਪ੍ਰਧਾਨ ਸੌਰਵ ਗਾਂਗੁਲੀ ਦੀ ਜਾਂਚ 'ਚ ਕੋਵਿਡ-19 ਦੇ ਡੈਲਟਾ ਪਲੱਸ ਵੇਰੀਐਂਟ ਨਾਲ ਇਨਫੈਕਟਿਡ ਹੋਣ ਦੀ ਪੁਸ਼ਟੀ ਹੋਈ ਹੈ। ਹਸਪਤਾਲ ਦੇ ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਦੇ ਗੰਭੀਰ ਨਾ ਹੋਣ ਦੇ...

ਪੰਜਾਬ ‘ਚ ਓਮਿਕਰੋਨ ਦਾ ਤੀਜਾ ਮਰੀਜ਼ ਮਿਲਿਆ, ਐਕਟਿਵ ਕੇਸ 1000 ਤੋਂ ਪਾਰ

ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਦਾ ਖ਼ਤਰਾ ਵਧਣ ਲੱਗਾ ਹੈ। ਸੂਬੇ ਵਿੱਚ ਓਮਿਕਰੋਨ ਦਾ ਤੀਜਾ ਮਰੀਜ਼ ਮਿਲਿਆ ਹੈ। ਮੀਡਿਆ ਰਿਪੋਰਟਾਂ ਮੁਤਾਬਕ ਵਿਦੇਸ਼ ਤੋਂ ਪਰਤਿਆ ਇਹ ਮਰੀਜ਼ ਪੰਜਾਬ ਦੇ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਹੈ, ਜੋ ਦਿੱਲੀ ਤੋਂ ਸਿੱਧਾ ਹਿਮਾਚਲ ਪ੍ਰਦੇਸ਼...

ਹਰਿਆਣਾ ‘ਚ Semi Lockdown: ਸਕੂਲ ਕਾਲਜ ਫਿਰ ਹੋਏ ਬੰਦ, 5 ਵਜੇ ਬੰਦ ਹੋਣਗੇ ਬਾਜ਼ਾਰ

ਹਰਿਆਣਾ ਸਰਕਾਰ ਨੇ ਕੋਰੋਨਾ ਦੇ ਵਧਦੇ ਮਾਮਲਿਆਂ ਅਤੇ ਓਮਾਈਕਰੋਨ ਵੇਰੀਐਂਟ ਨੂੰ ਲੈ ਕੇ ਸਖਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਸੂਬੇ ਦੇ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਸਕੂਲ, ਕਾਲਜ, ਆਈ.ਟੀ.ਆਈ., ਕੋਚਿੰਗ ਸੈਂਟਰ, ਆਂਗਣਵਾੜੀ, ਕਰੈਚਾਂ ਨੂੰ 12 ਜਨਵਰੀ ਤੱਕ ਬੰਦ ਕਰ...

WHO ਦੇ ਮੁੱਖ ਵਿਗਿਆਨੀ ਨੇ ਜਤਾਈ ਚਿੰਤਾ ਕਿਹਾ, ਬਹੁਤ ਭੈੜੀ ਹੋਵੇਗੀ ਓਮੀਕਰੋਨ ਦੀ ਮਾਰ

ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 10 ਹਜ਼ਾਰ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ ਅਤੇ ਓਮੀਕਰੋਨ ਦੇ ਮਾਮਲਿਆਂ ਦੀ ਗੱਲ ਕਰੀਏ ਤਾਂ ਦੇਸ਼ ਭਰ ਵਿੱਚ 1400 ਤੋਂ ਵੱਧ ਮਾਮਲੇ...

ਮਹਾਰਾਸ਼ਟਰ ‘ਚ ਕੋਰੋਨਾ ਧਮਾਕਾ: 10 ਮੰਤਰੀਆਂ ਸਮੇਤ 20 ਵਿਧਾਇਕ ਕੋਰੋਨਾ ਪਾਜ਼ੇਟਿਵ

ਮੁੰਬਈ: ਭਾਰਤ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ ਗੱਲ ਕਰੀਏ ਮਹਾਰਾਸ਼ਟਰ ਦੀ ਤਾਂ ਇੱਥੇ ਹਾਲਤ ਬੇਹੱਦ ਡਰਾਉਣ ਵਾਲੇ ਹਨ। ਮਹਾਰਾਸ਼ਟਰ ਸਰਕਾਰ ’ਚ ਸ਼ਾਮਿਲ 10 ਮੰਤਰੀਆਂ ਸਮੇਤ 20 ਵਿਧਾਇਕ ਵੀ ਕੋਰੋਨਾ ਸੰਕ੍ਰਮਿਤ ਹੋ ਗਏ ਹਨ। ਮਹਾਰਾਸ਼ਟਰ...