February 2, 2025, 1:57 pm
----------- Advertisement -----------
----------- Advertisement -----------
HomeNewsCricket World Cup 2023

Cricket World Cup 2023

ਭਾਰਤ ਨੇ ਨਿਊਜ਼ੀਲੈਂਡ ਨੂੰ ਦਿੱਤਾ 398 ਦੌੜਾਂ ਦਾ ਟੀਚਾ, ਵਿਰਾਟ-ਸ਼੍ਰੇਅਸ ਨੇ ਲਗਾਇਆ ਸੈਂਕੜਾ

ਵਿਰਾਟ ਕੋਹਲੀ ਅਤੇ ਸ਼੍ਰੇਅਸ ਅਈਅਰ ਦੇ ਸੈਂਕੜੇ ਦੇ ਦਮ 'ਤੇ ਭਾਰਤ ਨੇ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਨਿਊਜ਼ੀਲੈਂਡ ਨੂੰ 398 ਦੌੜਾਂ ਦਾ ਟੀਚਾ ਦਿੱਤਾ ਹੈ। ਟੀਮ ਨੇ ਵਾਨਖੇੜੇ ਮੈਦਾਨ 'ਤੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ 'ਚ...

ਪੀਸੀਬੀ ਨੇ ਬਾਬਰ ਤੋਂ ਖੋਹੀ ਕਪਤਾਨੀ, ਜਾਣੋ ਕੌਣ ਹੋ ਸਕਦਾ ਹੈ ਨਵਾਂ ਕਪਤਾਨ

ਵਿਸ਼ਵ ਕੱਪ 2023 ਵਿੱਚ ਬਾਬਰ ਆਜ਼ਮ ਦੀ ਕਪਤਾਨੀ ਵਿੱਚ ਪਾਕਿਸਤਾਨ ਦਾ ਪ੍ਰਦਰਸ਼ਨ ਬਹੁਤ ਖ਼ਰਾਬ ਰਿਹਾ ਸੀ। ਟੀਮ 9 'ਚੋਂ ਸਿਰਫ 4 ਮੈਚ ਜਿੱਤ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ ਸੀ। ਖਰਾਬ ਪ੍ਰਦਰਸ਼ਨ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ ਨੇ ਪੂਰੀ...

ਵਿਸ਼ਵ ਕੱਪ 2023 ਦਾ ਪਹਿਲਾ ਸੈਮੀਫਾਈਨਲ ਅੱਜ, ਭਾਰਤ ਨੇ ਟੌਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਿਸ਼ਵ ਕੱਪ 2023 ਦਾ ਪਹਿਲਾ ਸੈਮੀਫਾਈਨਲ ਮੈਚ ਬੁੱਧਵਾਰ (ਅੱਜ) ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟੌਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਦੋਵਾਂ ਟੀਮਾਂ 'ਚ ਕੋਈ ਬਦਲਾਅ ਨਹੀਂ...

ਵਿਸ਼ਵ ਕੱਪ ਦਾ ਪਹਿਲਾ ਸੈਮੀਫਾਈਨਲ ਅੱਜ: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਹੋਵੇਗਾ ਮੁਕਾਬਲਾ

ਵਿਸ਼ਵ ਕੱਪ 2023 ਸੈਮੀਫਾਈਨਲ-1 ਅੱਜ ਭਾਰਤ ਅਤੇ ਨਿਊਜ਼ੀਲੈਂਡ ਲਗਾਤਾਰ ਦੂਸਰੇ ਸਾਲ ਨਾਕਆਊਟ ਵਿੱਚ ਭਿੜਨਗੀਆਂ ਹੁਣ ਤੱਕ ਦੇ ਟੂਰਨਾਮੈਂਟ ਇਤਿਹਾਸ ਵਿੱਚ ਕੀਵੀ ਟੀਮ ਦਾ ਦਬਦਬਾ ਮੁੰਬਈ, 15 ਨਵੰਬਰ 2023 - ਵਨਡੇ ਵਿਸ਼ਵ ਕੱਪ 2023 ਦਾ ਪਹਿਲਾ ਸੈਮੀਫਾਈਨਲ ਮੈਚ ਅੱਜ ਯਾਨੀ 15 ਨਵੰਬਰ ਨੂੰ...

ਭਾਰਤ ਨੇ ਪਹਿਲੀ ਵਾਰ ਵਿਸ਼ਵ ਕੱਪ ‘ਚ ਲਗਾਤਾਰ ਜਿੱਤੇ ਨੌਂ ਮੈਚ, ਵਿਰਾਟ ਬਣੇ ਟੂਰਨਾਮੈਂਟ ਦੇ Top ਸਕੋਰਰ

ਟੀਮ ਇੰਡੀਆ ਨੇ ਵਨਡੇ ਵਿਸ਼ਵ ਕੱਪ 2023 ਵਿੱਚ ਲੀਗ ਪੜਾਅ ਵਿੱਚ ਆਪਣੇ ਸਾਰੇ 9 ਮੈਚ ਜਿੱਤੇ ਹਨ। ਐਤਵਾਰ ਨੂੰ ਦੀਵਾਲੀ ਦੇ ਸ਼ੁਭ ਮੌਕੇ 'ਤੇ ਟੀਮ ਨੇ ਨੀਦਰਲੈਂਡ ਨੂੰ ਹਰਾ ਕੇ ਲੀਗ ਪੜਾਅ ਪੂਰਾ ਕੀਤਾ। ਪਹਿਲੇ ਮੈਚ 'ਚ ਆਸਟ੍ਰੇਲੀਆ ਨੂੰ...

ਭਾਰਤ ਨੇ 2 ਵਿਕਟਾਂ ‘ਤੇ ਬਣਾਈਆਂ 1 7 3 ਦੌੜਾਂ,  ਰੋਹਿਤ ਸ਼ਰਮਾ ਨੇ ਬਣਾਈਆਂ 61 ਦੌੜਾਂ

ਦੀਵਾਲੀ 'ਤੇ ਵਿਸ਼ਵ ਕੱਪ 2023 'ਚ ਭਾਰਤ ਅਤੇ ਨੀਦਰਲੈਂਡ ਵਿਚਾਲੇ ਮੈਚ ਬੰਗਲੋਰ ਦੇ ਐਮ ਚਿੰਨਾਸਵਾਮੀ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਆਖਰੀ ਲੀਗ ਮੈਚ ਦਾ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।  ਟੀਮ ਨੇ 19...

ਅੱਜ ਹੋਵੇਗਾ ਵਿਸ਼ਵ ਕੱਪ ਲੀਗ ਪੜਾਅ ਦਾ ਆਖਰੀ ਮੈਚ: ਭਾਰਤ ਦਾ ਮੁਕਾਬਲਾ ਨੀਦਰਲੈਂਡ ਨਾਲ

ਡੱਚ ਟੀਮ ਦੀਆਂ ਨਜ਼ਰਾਂ ਚੈਂਪੀਅਨਜ਼ ਟਰਾਫੀ 'ਤੇ ਟੀਮ ਇੰਡੀਆ ਨਾਕਆਊਟ ਲਈ ਕੁਆਲੀਫਾਈ ਕਰ ਚੁੱਕੀ ਹੈ ਬੈਂਗਲੁਰੂ, 12 ਨਵੰਬਰ 2023 - ਦੀਵਾਲੀ ਦੇ ਮੌਕੇ 'ਤੇ ਅੱਜ ਵਨਡੇ ਵਿਸ਼ਵ ਕੱਪ 2023 'ਚ ਭਾਰਤ ਦਾ ਸਾਹਮਣਾ ਨੀਦਰਲੈਂਡ ਨਾਲ ਹੋਵੇਗਾ। ਇਹ ਮੈਚ ਬੈਂਗਲੁਰੂ ਦੇ ਐਮ...

ਪਾਕਿਸਤਾਨ ਦੀ ਟੀਮ ਵਿਸ਼ਵ ਕੱਪ 2023 ਤੋਂ ਹੋਈ ਬਾਹਰ

 ਪਾਕਿਸਤਾਨ ਦੀ ਟੀਮ ਵਿਸ਼ਵ ਕੱਪ 2023 ਤੋਂ ਬਾਹਰ ਹੋ ਗਈ ਹੈ। ਟੀਮ ਨੂੰ ਆਖਰੀ ਲੀਗ ਮੈਚ 'ਚ ਇੰਗਲੈਂਡ ਨੇ 93 ਦੌੜਾਂ ਨਾਲ ਹਰਾਇਆ ਸੀ। ਕੋਲਕਾਤਾ 'ਚ ਸ਼ਨੀਵਾਰ ਨੂੰ ਇੰਗਲੈਂਡ ਨੇ 337 ਦੌੜਾਂ ਬਣਾਈਆਂ। ਪਾਕਿਸਤਾਨ 43.3 ਓਵਰਾਂ 'ਚ 244 ਦੌੜਾਂ...

ਇੰਗਲੈਂਡ ਨੇ ਪਾਕਿਸਤਾਨ ਨੂੰ ਜਿੱਤ ਲਈ ਦਿੱਤਾ 338 ਦੌੜਾਂ ਦਾ ਟੀਚਾ

ਇੰਗਲੈਂਡ ਨੇ ਵਿਸ਼ਵ ਕੱਪ 2023 'ਚ ਆਪਣੇ ਆਖਰੀ ਲੀਗ ਮੈਚ 'ਚ ਪਾਕਿਸਤਾਨ ਨੂੰ ਜਿੱਤ ਲਈ 338 ਦੌੜਾਂ ਦਾ ਟੀਚਾ ਦਿੱਤਾ ਹੈ। ਪਾਕਿਸਤਾਨੀ ਟੀਮ ਨੂੰ ਸੈਮੀਫਾਈਨਲ 'ਚ ਪ੍ਰਵੇਸ਼ ਕਰਨ ਲਈ 7 ਓਵਰਾਂ ਦੇ ਅੰਦਰ ਇਸ ਟੀਚੇ ਦਾ ਪਿੱਛਾ ਕਰਨਾ ਹੋਵੇਗਾ।  ਜਵਾਬ...

ਆਸਟ੍ਰੇਲੀਆ ਨੇ ਬੰਗਲਾਦੇਸ਼ ਨੂੰ ਅੱਠ ਵਿਕਟਾਂ ਨਾਲ ਹਰਾਇਆ

ਵਨਡੇ ਵਿਸ਼ਵ ਕੱਪ 2023 ਦੇ 43ਵੇਂ ਮੈਚ 'ਚ ਆਸਟ੍ਰੇਲੀਆ ਨੇ ਬੰਗਲਾਦੇਸ਼ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ ਹੈ। ਆਸਟ੍ਰੇਲੀਆ ਦੀ ਇਹ ਲਗਾਤਾਰ ਸੱਤਵੀਂ ਜਿੱਤ ਹੈ।  ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ ਖੇਡੇ ਗਏ ਮੈਚ 'ਚ ਟੌਸ ਹਾਰ ਕੇ ਪਹਿਲਾਂ...