February 2, 2025, 2:41 pm
----------- Advertisement -----------
----------- Advertisement -----------
HomeNewsCricket World Cup 2023

Cricket World Cup 2023

ਇੰਗਲੈਂਡ ਨੇ ਨੀਦਰਲੈਂਡ ਨੂੰ 340 ਦੌੜਾਂ ਦਾ ਦਿੱਤਾ ਟੀਚਾ

ਵਨਡੇ ਵਿਸ਼ਵ ਕੱਪ 2023 ਦੇ 40ਵੇਂ ਮੈਚ 'ਚ ਇੰਗਲੈਂਡ ਨੇ ਨੀਦਰਲੈਂਡ ਨੂੰ 340 ਦੌੜਾਂ ਦਾ ਟੀਚਾ ਦਿੱਤਾ ਹੈ। ਪੁਣੇ ਦੇ ਐਮਸੀਏ ਸਟੇਡੀਅਮ ਵਿੱਚ ਇੰਗਲੈਂਡ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, ਟੀਮ ਨੇ 50 ਓਵਰਾਂ ਵਿੱਚ...

ਮੈਕਸਵੈੱਲ ਦੇ ਦੋਹਰੇ ਸੈਂਕੜੇ ਨਾਲ ਜਿੱਤਿਆ ਆਸਟ੍ਰੇਲੀਆ, ਅਫਗਾਨਿਸਤਾਨ 91 ਦੌੜਾਂ ‘ਤੇ 7 ਵਿਕਟਾਂ ਲੈਣ ਦੇ ਬਾਵਜੂਦ ਹਾਰਿਆ

ਆਸਟ੍ਰੇਲੀਆ ਦੀ ਟੀਮ ਪਹੁੰਚੀ ਸੈਮੀਫਾਈਨਲ 'ਚ ਮੁੰਬਈ, 8 ਨਵੰਬਰ 2023 - ਵਾਨਖੇੜੇ 'ਚ ਅਫਗਾਨਿਸਤਾਨ ਅਤੇ ਆਸਟ੍ਰੇਲੀਆ ਦੇ ਮੈਚ ਦੌਰਾਨ ਕ੍ਰਿਕਟ ਪ੍ਰਸ਼ੰਸਕਾਂ ਨੇ ਇਕ ਕ੍ਰਿਕਟਰ ਦਾ ਅਜਿਹਾ ਕਾਰਨਾਮਾ ਦੇਖਿਆ, ਜਿਸ 'ਤੇ ਆਸਾਨੀ ਨਾਲ ਭਰੋਸਾ ਨਹੀਂ ਕੀਤਾ ਜਾ ਸਕਦਾ। ਗਲੇਨ ਮੈਕਸਵੈੱਲ ਨੇ...

ਵਿਸ਼ਵ ਕੱਪ ਵਿੱਚ ਅੱਜ ਇੰਗਲੈਂਡ ਦਾ ਮੁਕਾਬਲਾ ਨੀਦਰਲੈਂਡ ਨਾਲ

ਨੀਦਰਲੈਂਡ ਇੰਗਲੈਂਡ ਵਿਰੁੱਧ ਆਪਣੀ ਪਹਿਲੀ ਵਨਡੇ ਜਿੱਤ ਦੀ ਕਰ ਰਿਹਾ ਹੈ ਭਾਲ ਟਾਪ-8 'ਚ ਬਣੇ ਰਹਿਣ ਲਈ ਲੜਾਈ ਜਾਰੀ ਪੁਣੇ, 8 ਨਵੰਬਰ 2023 - ਵਨਡੇ ਵਿਸ਼ਵ ਕੱਪ 'ਚ ਅੱਜ ਨੀਦਰਲੈਂਡ ਅਤੇ ਇੰਗਲੈਂਡ ਵਿਚਾਲੇ ਮੈਚ ਖੇਡਿਆ ਜਾਵੇਗਾ। ਇਹ ਮੈਚ ਪੁਣੇ ਦੇ ਐਮਸੀਏ...

ਵਿਸ਼ਵ ਕੱਪ ‘ਚ ਅੱਜ ਆਸਟ੍ਰੇਲੀਆ ਅਤੇ ਅਫਗਾਨਿਸਤਾਨ ਵਿਚਾਲੇ ਹੋਵੇਗਾ ਮੁਕਾਬਲਾ

ਆਸਟ੍ਰੇਲੀਆ ਜਿੱਤ ਕੇ ਸੈਮੀਫਾਈਨਲ ਲਈ ਕਰ ਹੈ ਸਦਕਾ ਕੁਆਲੀਫਾਈ ਅਫਗਾਨਿਸਤਾਨ ਵੀ ਸੈਮੀਫਾਈਨਲ ਦੀ ਦੌੜ 'ਚ ਬਰਕਰਾਰ ਮੁੰਬਈ, 7 ਨਵੰਬਰ 2023 - ਵਨਡੇ ਵਿਸ਼ਵ ਕੱਪ ਦਾ 39ਵਾਂ ਮੈਚ ਅੱਜ (7 ਨਵੰਬਰ ਨੂੰ) ਆਸਟ੍ਰੇਲੀਆ ਅਤੇ ਅਫਗਾਨਿਸਤਾਨ ਵਿਚਾਲੇ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ...

ਬੰਗਲਾਦੇਸ਼ ਨੇ ਸ਼੍ਰੀਲੰਕਾ ਨੂੰ 3 ਵਿਕਟਾਂ ਨਾਲ ਹਰਾਇਆ

ਬੰਗਲਾਦੇਸ਼ ਨੇ ਵਿਸ਼ਵ ਕੱਪ 'ਚ ਸ਼੍ਰੀਲੰਕਾ 'ਤੇ ਪਹਿਲੀ ਜਿੱਤ ਦਰਜ ਕੀਤੀ ਹੈ। ਟੀਮ ਨੇ ਸੋਮਵਾਰ ਨੂੰ ਸ਼੍ਰੀਲੰਕਾ ਦੀ ਟੀਮ ਨੂੰ 3 ਵਿਕਟਾਂ ਨਾਲ ਹਰਾਇਆ।  ਦਿੱਲੀ ਦੇ ਅਰੁਣ ਜੇਟਲੀ ਮੈਦਾਨ 'ਤੇ ਬੰਗਲਾਦੇਸ਼ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।...

ਸ਼੍ਰੀਲੰਕਾ ਹੋਈ 49.3 ਓਵਰਾਂ ‘ਚ 279 ਦੌੜਾਂ ‘ਤੇ ਆਲ ਆਊਟ, ਬੰਗਲਾਦੇਸ਼ ਨੂੰ ਦਿੱਤਾ 280 ਦੌੜਾਂ ਦਾ ਟੀਚਾ

ਸ਼੍ਰੀਲੰਕਾ ਨੇ ਵਿਸ਼ਵ ਕੱਪ ਜਿੱਤਣ ਲਈ ਬੰਗਲਾਦੇਸ਼ ਨੂੰ 280 ਦੌੜਾਂ ਦਾ ਟੀਚਾ ਦਿੱਤਾ ਹੈ। ਦਿੱਲੀ ਦੇ ਅਰੁਣ ਜੇਟਲੀ ਮੈਦਾਨ 'ਤੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼੍ਰੀਲੰਕਾ ਦੀ ਟੀਮ 49.3 ਓਵਰਾਂ 'ਚ 279 ਦੌੜਾਂ 'ਤੇ ਆਲ ਆਊਟ ਹੋ ਗਈ।  ਚਰਿਥ ਅਸਲੰਕਾ ਨੇ...

ਭਾਰਤ ਦੀ ਲਗਾਤਾਰ ਅੱਠਵੀਂ ਜਿੱਤ: 16 ਅੰਕਾਂ ਨਾਲ ਅੰਕ ਸੂਚੀ ਵਿੱਚ ਮੱਲਿਆ ਚੋਟੀ ਦਾ ਸਥਾਨ, ਸੈਮੀਫਾਈਨਲ ‘ਚ ਨੰਬਰ-4 ਵਾਲੀ ਟੀਮ ਨਾਲ ਭਿੜੇਗੀ

ਨਵੀਂ ਦਿੱਲੀ, 6 ਨਵੰਬਰ 2023 - ਵਰਲਡ ਕੱਪ ਦੇ ਪੁਆਇੰਟ ਟੇਬਲ ਦੀਆਂ ਟਾਪ-2 ਟੀਮਾਂ ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਬੀਤੇ ਦਿਨ ਮੈਚ ਖੇਡਿਆ ਗਿਆ। ਜਿਸ ਨੂੰ ਭਾਰਤ ਨੇ 243 ਦੌੜਾਂ ਨਾਲ ਜਿੱਤ ਲਿਆ। ਵਿਰਾਟ ਕੋਹਲੀ ਦੇ 49ਵੇਂ ਸੈਂਕੜੇ ਨਾਲ...

ਅੱਜ ਵਿਸ਼ਵ ਕੱਪ ‘ਚ ਸ਼੍ਰੀਲੰਕਾ ਅਤੇ ਬੰਗਲਾਦੇਸ਼ ਵਿਚਾਲੇ ਹੋਵੇਗਾ ਮੈਚ, ਸ਼੍ਰੀਲੰਕਾ ਕੋਲ ਸੈਮੀਫਾਈਨਲ ਕੁਆਲੀਫਾਈ ਕਰਨ ਦਾ ਆਖਰੀ ਮੌਕਾ

ਨਵੀਂ ਦਿੱਲੀ, 6 ਨਵੰਬਰ 2023 - ਵਨਡੇ ਵਿਸ਼ਵ ਕੱਪ 2023 ਦਾ 38ਵਾਂ ਮੈਚ ਅੱਜ ਯਾਨੀ 6 ਨਵੰਬਰ ਨੂੰ ਸ਼੍ਰੀਲੰਕਾ ਅਤੇ ਬੰਗਲਾਦੇਸ਼ ਵਿਚਾਲੇ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਮੈਚ ਦੁਪਹਿਰ 2:00 ਵਜੇ ਸ਼ੁਰੂ ਹੋਵੇਗਾ। ਟਾਸ ਮੈਚ ਤੋਂ...

ਭਾਰਤ ਨੇ ਦੱਖਣੀ ਅਫਰੀਕਾ ਨੂੰ 243 ਦੌੜਾਂ ਨਾਲ ਹਰਾਇਆ, ਲਗਾਤਾਰ ਅੱਠਵੀਂ ਜਿੱਤ

ਭਾਰਤ ਨੇ ਇੱਕ ਤਰਫਾ ਮੈਚ ਵਿੱਚ ਦੱਖਣੀ ਅਫਰੀਕਾ ਨੂੰ 243 ਦੌੜਾਂ ਨਾਲ ਹਰਾ ਕੇ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਲਗਾਤਾਰ ਅੱਠਵੀਂ ਜਿੱਤ ਦਰਜ ਕੀਤੀ ਹੈ। ਇਸ ਦੇ ਨਾਲ ਹੀ ਭਾਰਤ ਨੇ ਅੰਕ ਸੂਚੀ ਵਿੱਚ ਨੰਬਰ-1 ਸਥਾਨ 'ਤੇ ਰਹਿਣ ਦਾ...

ਭਾਰਤ ਨੇ ਦੱਖਣੀ ਅਫਰੀਕਾ ਨੂੰ 327 ਦੌੜਾਂ ਦਾ ਦਿੱਤਾ ਟੀਚਾ

ਵਿਰਾਟ ਕੋਹਲੀ ਦੇ 49ਵੇਂ ਸੈਂਕੜੇ ਦੇ ਦਮ 'ਤੇ ਭਾਰਤ ਨੇ ਦੱਖਣੀ ਅਫਰੀਕਾ ਨੂੰ ਵਿਸ਼ਵ ਕੱਪ ਜਿੱਤਣ ਲਈ 327 ਦੌੜਾਂ ਦਾ ਟੀਚਾ ਦਿੱਤਾ ਹੈ। ਜਵਾਬ 'ਚ ਦੱਖਣੀ ਅਫਰੀਕਾ ਨੇ 9 ਓਵਰਾਂ 'ਚ 2 ਵਿਕਟਾਂ 'ਤੇ 27 ਦੌੜਾਂ ਬਣਾ ਲਈਆਂ ਹਨ।...