ਪੰਜਾਬੀ ਅਦਾਕਾਰ ਦੀਪ ਸਿੱਧੂ ਅਤੇ ਉਨ੍ਹਾਂ ਦੀ ਗਰਲਫਰੈਡ ਰੀਨਾ ਰਾਏ ਬਾਰੇ ਜ਼ਿਆਦਾਤਰ ਲੋਕ ਜਾਣੂ ਹਨ। ਕਲਾਕਾਰ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਇਸ ਤੋਂ ਬਾਅਦ ਲੋਕ ਰੀਨਾ ਰਾਏ ਉੱਪਰ ਸਵਾਲ ਉੱਠਾ ਰਹੇ ਸੀ। ਜਿਸ ਬਾਰੇ ਲੰਬੇ ਸਮੇਂ ਬਾਅਦ ਰੀਨਾ ਰਾਏ ਨੇ ਖੁੱਲ੍ਹ ਕੇ ਸੱਚ ਬਿਆਨ ਕੀਤਾ ਹੈ। ਦਰਅਸਲ, ਰੀਨਾ ਰਾਏ ਨੇ ਆਪਣੇ ਉੱਪਰ ਲੱਗੇ ਝੂਠੇ ਆਰੋਪਾਂ ਨੂੰ ਬਿਆਨ ਕੀਤਾ ਹੈ। ਜਿਸ ਬਾਰੇ ਲੰਬੇ ਸਮੇਂ ਬਾਅਦ ਰੀਨਾ ਰਾਏ ਨੇ ਖੁੱਲ੍ਹ ਕੇ ਸੱਚ ਬਿਆਨ ਕੀਤਾ ਹੈ। ਰੀਨਾ ਰਾਏ ਨੇ ਦੱਸਿਆ ਕਿ ਉਸ ਰਾਤ ਸਾਡੀ ਗੱਡੀ ਦੀ ਸਪੀਡ ਬਹੁਤ ਸੀ।ਰੀਨਾ ਰਾਏ ਨੇ ਦੱਸਿਆ ਕਿ ਮੈਂ ਗੱਡੀ ਦੀ ਪਿਛਲੀ ਸੀਟ ‘ਤੇ ਸੁੱਤੀ ਪਈ ਸੀ।ਜਿਸ ਦੌਰਾਨ ਹਾਦਸਾ ਹੋਇਆ।ਇਸ ਤੋਂ ਇਲਾਵਾ ਦੀਪ ਸਿੱਧੂ ਦੇ ਪਰਿਵਾਰ ਭਰਾ ਮਨਦੀਪ ਸਿੱਧੂ ਤੇ ਪਤਨੀ ਤੇ ਇਲਜ਼ਾਮ ਲਗਾਏ ਹਨ।ਰੀਨਾ ਨੇ ਕਿਹਾ ਕਿ ਦੀਪ ਸਿੱਧੂ ਦੀ ਪਤਨੀ ਦੀਪ ਤੋਂ ਸਾਰੀ ਜਾਇਦਾਦ ਮੰਗ ਰਹੀ ਸੀ।ਪਤਨੀ ਦੀਪ ਸਿੱਧੂ ਨੂੰ ਨਫਰਤ ਕਰਦੀ ਸੀ ਤੇ 2011 ‘ਚ ਦੋਵੇਂ ਵੱਖ ਹੋ ਗਏ ਸਨ।2019 ‘ਚ ਦੀਪ ਸਿੱਧੂ ‘ਤੇ ਕੇਸ ਪਾਇਆ ਸੀ।
----------- Advertisement -----------
ਕਿਵੇਂ ਹੋਈ Deep Sidhu ਦੀ ਮੌਤ? ਰੀਨਾ ਰਾਏ ਨੇ ਖੋਲ੍ਹ ਦਿੱਤੇ ਵੱਡੇ ਰਾਜ਼, ਦੇਖੋ Video
Published on
----------- Advertisement -----------













