ਸਾਈਟਸੇਵਰ ਇੰਡੀਆ ਫੈਲੋਸ਼ਿਪ ਪ੍ਰੋਗਰਾਮ 2023 ਇੱਕ ਮੌਕਾ ਹੈ ਜੋ ਸਾਈਟਸੇਵਰਸ ਇੰਡੀਆ ਦੁਆਰਾ ਅੱਖਾਂ ਦੇ ਨੌਜਵਾਨ ਡਾਕਟਰਾਂ ਲਈ ਪੇਸ਼ ਕੀਤਾ ਗਿਆ ਹੈ। ਇਹ ਫੈਲੋਸ਼ਿਪ ਹੋਣਹਾਰ ਅਤੇ ਚਾਹਵਾਨ ਅੱਖਾਂ ਦੇ ਨੌਜਵਾਨ ਡਾਕਟਰਾਂ ਲਈ ਭਾਰਤ ਦੇ ਕੁਝ ਪ੍ਰਮੁੱਖ ਆਈ ਹੈਲਥ ਇੰਸਟੀਚਿਊਟਸ ਵਿੱਚ ਸਿਖਲਾਈ ਪ੍ਰਾਪਤ ਕਰਨ ਦਾ ਇੱਕ ਮੌਕਾ ਹੈ।
ਯੋਗਤਾ: ਇਹ ਸਕਾਲਰਸ਼ਿਪ ਭਾਰਤ ਵਿੱਚ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ/ਯੂਨੀਵਰਸਿਟੀ ਤੋਂ ਨੇਤਰ ਵਿਗਿਆਨ (ਐੱਮਐੱਸ/ਡੀਐੱਨਬੀ/ਡੀਓ) ਵਿੱਚ ਪੋਸਟ ਗ੍ਰੈਜੂਏਟ/ਡਿਪਲੋਮਾ ਧਾਰਕਾਂ ਲਈ ਖੁੱਲ੍ਹੀ ਹੈ। ਬਿਨੈਕਾਰਾਂ ਨੂੰ ਕਲੀਨਿਕਲ ਨੇਤਰ ਵਿਗਿਆਨ ਦਾ ਸਹੀ ਗਿਆਨ ਹੋਣਾ ਚਾਹੀਦਾ ਹੈ। ਬਿਨੈਕਾਰਾਂ ਵਿੱਚ ਉੱਚ ਸਿਖਲਾਈ ਦੀ ਸਥਿਤੀ, ਅਨੁਕੂਲਤਾ, ਪੇਸ਼ੇਵਰ ਨੈਤਿਕਤਾ, ਭਾਵਨਾਤਮਕ ਲਚਕ ਹੋਣੀ ਚਾਹੀਦੀ ਹੈ।
ਵਜ਼ੀਫ਼ਾ/ਲਾਭ: 75,000 ਰੁਪਏ ਤੱਕ ਦੀ ਮਹੀਨਾਵਾਰ ਸਕਾਲਰਸ਼ਿਪ ਅਤੇ ਹੋਰ ਲਾਭ
ਆਖ਼ਰੀ ਤਰੀਕ: 30-06-2023
ਕਿਵੇਂ ਕਰੀਏ ਅਪਲਾਈ: ਆਨਲਾਈਨ ਅਪਲਾਈ ਕਰੋ।
ਐਪਲੀਕੇਸ਼ਨ ਲਿੰਕ: www.b4s.in/spb/SIFS9












