HBSE ਨੇ 15 ਜੂਨ ਨੂੰ 12ਵੀਂ ਜਮਾਤ ਦੇ ਬੋਰਡ ਪ੍ਰੀਖਿਆ ਦੇ ਨਤੀਜੇ ਐਲਾਨੇ ਸਨ ਅਤੇ ਬੋਰਡ ਨੇ 17 ਜੂਨ ਨੂੰ 10ਵੀਂ ਜਮਾਤ ਦੇ ਨਤੀਜੇ ਘੋਸ਼ਿਤ ਕੀਤੇ ਗਏ ਸਨ। ਹੁਣ ਹਰਿਆਣਾ ਸਕੂਲ ਸਿੱਖਿਆ ਬੋਰਡ (ਬੀਐਸਈਐਚ) ਨੇ ਮੰਗਲਵਾਰ, 21 ਜੂਨ ਨੂੰ ਸਟੇਟ ਓਪਨ ਸਕੂਲ (ਐਸਓਐਸ) 10ਵੀਂ ਅਤੇ 12ਵੀਂ ਦੀ ਬੋਰਡ ਪ੍ਰੀਖਿਆ ਦੇ ਨਤੀਜੇ ਜਾਰੀ ਕੀਤੇ ਹਨ। ਜਿਹੜੇ ਉਮੀਦਵਾਰ ਓਪਨ ਸਕੂਲ ਰਾਹੀਂ ਬੋਰਡ ਦੀ ਪ੍ਰੀਖਿਆ ਵਿੱਚ ਸ਼ਾਮਲ ਹੋਏ ਹਨ, ਉਹ ਅਧਿਕਾਰਤ ਵੈੱਬਸਾਈਟ bseh.org.in ‘ਤੇ ਆਪਣਾ ਨਤੀਜਾ ਦੇਖ ਸਕਦੇ ਹਨ।
ਦੱਸ ਦਈਏ ਕਿ ਹਰਿਆਣਾ ਰਾਜ ਓਪਨ ਸਕੂਲ ਬੋਰਡ ਨੇ ਕੰਪਾਰਟਮੈਂਟ, ਕ੍ਰੈਡਿਟ ਟ੍ਰਾਂਸਫਰ ਨੀਤੀ (ਸੀਟੀਪੀ), ਮੁੜ ਹਾਜ਼ਰੀ, ਮੁੜ ਮੁਲਾਂਕਣ ਸਮੇਤ ਪ੍ਰੀਖਿਆਵਾਂ ਲਈ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਦੇ ਨਤੀਜੇ ਘੋਸ਼ਿਤ ਕੀਤੇ ਹਨ। ਅਜਿਹੇ ਵਿਦਿਆਰਥੀਆਂ ਦੀ 10ਵੀਂ ਜਮਾਤ ਵਿੱਚ ਪਾਸ ਪ੍ਰਤੀਸ਼ਤਤਾ 50.83 ਪ੍ਰਤੀਸ਼ਤ ਹੈ ਅਤੇ 12ਵੀਂ ਜਮਾਤ ਵਿੱਚ ਮੁੜ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦੀ ਪਾਸ ਪ੍ਰਤੀਸ਼ਤਤਾ 54.94 ਪ੍ਰਤੀਸ਼ਤ ਹੈ।
----------- Advertisement -----------
ਹਰਿਆਣਾ ਬੋਰਡ ਨੇ 10ਵੀਂ-12ਵੀਂ ਓਪਨ ਸਕੂਲ ਪ੍ਰੀਖਿਆ ਦਾ ਨਤੀਜਾ ਕੀਤਾ ਜਾਰੀ
Published on
----------- Advertisement -----------
----------- Advertisement -----------












