July 23, 2026, 8:33 pm
----------- Advertisement -----------
HomeNewsEntertainmentਕੀ ਅੱਜ ਰਿਲੀਜ਼ ਹੋਵੇਗਾ ਕੰਗਨਾ ਰਣੌਤ ਦਾ ਸ਼ੋਅ Lock Upp? ਪੜ੍ਹੋ ਪੂਰੀ...

ਕੀ ਅੱਜ ਰਿਲੀਜ਼ ਹੋਵੇਗਾ ਕੰਗਨਾ ਰਣੌਤ ਦਾ ਸ਼ੋਅ Lock Upp? ਪੜ੍ਹੋ ਪੂਰੀ ਖ਼ਬਰ

Published on

----------- Advertisement -----------

ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਦੇ ਰਿਐਲਿਟੀ ਸ਼ੋਅ ‘ਲਾਕਅੱਪ’ ਦੇ ਕਾਨੂੰਨੀ ਲੜਾਈ ਵਿੱਚ ਉਲਝਣ ਤੋਂ ਇੱਕ ਦਿਨ ਬਾਅਦ, ਹੈਦਰਾਬਾਦ ਦੀ ਅਦਾਲਤ ਨੇ ਸਟੇਅ ਆਰਡਰ ਨੂੰ ਰੱਦ ਕਰ ਦਿੱਤਾ ਹੈ ਅਤੇ ਸ਼ੋਅ ਨੂੰ ਯੋਜਨਾ ਅਨੁਸਾਰ ਸਟ੍ਰੀਮ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਯਾਨੀ ਹੁਣ ਕੰਗਨਾ ਰਣੌਤ ਦਾ ਸ਼ੋਅ 27 ਫਰਵਰੀ, 2022 ਨੂੰ ਰਾਤ 10 ਵਜੇ Alt ਬਾਲਾਜੀ ਅਤੇ MX ਪਲੇਅਰ ‘ਤੇ 24 ਘੰਟੇ ਸਟ੍ਰੀਮ ਕਰਨ ਲਈ ਤਿਆਰ ਹੈ।

ਦੱਸ ਦੇਈਏ ਕਿ ਇਸ ਸ਼ੋਅ ‘ਚ ਕਰੀਬ 16 ਮਸ਼ਹੂਰ ਹਸਤੀਆਂ 72 ਦਿਨਾਂ ਲਈ ਕੈਦ ਹੋਣ ਜਾ ਰਹੀਆਂ ਹਨ। ਲਾਕਅੱਪ ਸ਼ੋਅ ਦਾ ਫਾਰਮੈਟ ਬਿੱਗ ਬੌਸ ਵਰਗਾ ਹੀ ਹੈ। ਹਾਲਾਂਕਿ, ਏਕਤਾ ਕਪੂਰ ਨੇ ਦਾਅਵਾ ਕੀਤਾ ਹੈ ਕਿ ਅਜਿਹਾ ਕੰਸੈਪਟ ਟੀਵੀ ਜਾਂ ਓਟੀਟੀ ‘ਤੇ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਹੈ। ਜਾਣਕਾਰੀ ਮੁਤਾਬਕ ਇਸ ਸ਼ੋਅ ‘ਚ ਘਰ ਦੇ ਮੈਂਬਰਾਂ ਨੂੰ ਬੇਘਰ ਹੋਣ ਤੋਂ ਬਚਣ ਲਈ ਆਪਣੇ ਰਾਜ਼ ਦਾ ਖੁਲਾਸਾ ਕਰਨਾ ਹੋਵੇਗਾ। ਜੇਲ੍ਹ ਦੇ ਅੰਦਰ ਸਾਰੇ ਮੈਂਬਰਾਂ ‘ਤੇ 24 ਘੰਟੇ ਤਿੱਖੀ ਨਜ਼ਰ ਰੱਖੀ ਜਾਵੇਗੀ।

ਕੁੱਲ 16 ਮੈਂਬਰਾਂ ਨੂੰ ਲਾਕਅਪ ਵਿੱਚ ਕੈਦ ਕੀਤਾ ਜਾਵੇਗਾ। ਇਨ੍ਹਾਂ ਵਿੱਚੋਂ ਪੰਜ ਮੈਂਬਰਾਂ ਦੇ ਨਾਂ ਸਾਹਮਣੇ ਆਏ ਹਨ। ਸ਼ੋਅ ਦੇ ਪ੍ਰੋਮੋ ਮੁਤਾਬਕ ਅਦਾਕਾਰਾ ਨਿਸ਼ਾ ਰਾਵਲ ਸ਼ੋਅ ਦੀ ਪਹਿਲੀ ਪ੍ਰਤੀਯੋਗੀ ਹੈ। ਇਸ ਤੋਂ ਇਲਾਵਾ ਕਾਮੇਡੀਅਨ ਮੁਨੱਵਰ ਫਾਰੂਕੀ, ਪਹਿਲਵਾਨ ਬਬੀਤਾ ਫੋਗਾਟ, ਵਿਵਾਦਾਂ ਵਾਲੀ ਕਵੀਨ ਪੂਨਮ ਪਾਂਡੇ ਅਤੇ ਬਿੱਗ ਬੌਸ 12 ਦੇ ਪ੍ਰਤੀਯੋਗੀ ਕਰਨਵੀਰ ਸਿੰਘ ਬੋਹਰਾ ਵੀ ਸ਼ੋਅ ਦਾ ਹਿੱਸਾ ਹੋਣਗੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

HSGMC ਨੇ SGPC ਨੂੰ ਤਿੰਨ ਦਿਨਾਂ ਦੇ ਅੰਦਰ ਮੀਰੀ ਪੀਰੀ ਇੰਸਟੀਚਿਊਟ ਦਾ ਕਬਜ਼ਾ ਸੌਂਪਣ ਲਈ ਕਿਹਾ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGMC) ਨੇ ਆਪਣੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਵਿੱਚ ਸ਼ਾਹਾਬਾਦ...

CJP ਦਾ ਵੱਡਾ ਐਲਾਨ, ਭਲਕੇ ਪੂਰੇ ਦੇਸ਼ ‘ਚ ਕਰੇਗਾ ਪ੍ਰਦਰਸ਼ਨ, ਕਿਹਾ-‘…One Day. One Demand’

ਕਾਕਰੋਚ ਜਨਤਾ ਪਾਰਟੀ (CJP) ਨੇ ਵੀਰਵਾਰ ਨੂੰ ਇੱਕ ਵੱਡਾ ਐਲਾਨ ਕੀਤਾ। ਪਾਰਟੀ ਦੇਸ਼ ਭਰ...

 ਆਸਟਰੇਲੀਆ ’ਚ 20 ਲੋਕਾਂ ਦੀ ਜਾਨ ਬਚਾਉਣ ਵਾਲੇ ਭਾਰਤੀ ਨੂੰ ਮਿਲੀ ਸਥਾਈ ਰਿਹਾਇਸ਼

 ਸਿਡਨੀ ਦੇ ਬੌਂਡੀ ਬੀਚ 'ਤੇ ਹੋਏ ਭਿਆਨਕ ਹਮਲੇ ਦੌਰਾਨ ਭਾਰਤੀ ਮੂਲ ਦੇ 37 ਸਾਲਾ...

ਪਾਲਤੂ ਕੁੱਤੇ ਦੀ ਮਦਦ ਕਾਰਨ ਮਾਲਕ ਦੇ ਕਾਤਲ ਨੂੰ ਮਿਲੀ ਉਮਰ ਕੈਦ ਦੀ ਸਜ਼ਾ

ਕਿਹਾ ਜਾਂਦਾ ਹੈ ਕਿ ਕੁੱਤਾ ਇਨਸਾਨ ਦਾ ਸਭ ਤੋਂ ਵਫ਼ਾਦਾਰ ਦੋਸਤ ਹੁੰਦਾ ਹੈ ਅਤੇ...

ਰੇਲਵੇ ਪ੍ਰੋਜੈਕਟਾਂ ਵਿੱਚ ਦੇਰੀ ਨੂੰ ਲੈ ਕੇ ਰਵਨੀਤ ਬਿੱਟੂ ਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ

ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ...

ਅੰਮ੍ਰਿਤਸਰ ‘ਚ 2 ਦਰਜਨ ਦੇ ਕਰੀਬ ਘਰਾਂ ‘ਚ ਭਰਿਆ 4-4 ਫੁੱਟ ਪਾਣੀ, ਇੱਕ ਘਰ ਦਾ ਡਿੱਗਿਆ ਲੈਂਟਰ !

ਅੰਮ੍ਰਿਤਸਰ ਵਿੱਚ ਸਵੇਰ ਤੜਕੇ ਤੋਂ ਹੋ ਰਹੀ ਲਗਾਤਾਰ ਬਾਰਿਸ਼ ਨੇ ਸ਼ਹਿਰ ਦੇ ਕਈ ਇਲਾਕਿਆਂ...

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹਰੇਕ ਪਰਿਵਾਰ ਨੂੰ ਮਿਲ ਰਿਹਾ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ, ਹੁਣ ਤੱਕ 650 ਕਰੋੜ ਰੁਪਏ ਦਾ ਮੁਫ਼ਤ...

*ਫ਼ਰੀਦਕੋਟ, 28 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਅਕਾਲੀ...