November 12, 2026, 7:06 am
----------- Advertisement -----------
----------- Advertisement -----------
HomeNewsEntertainment

Entertainment

ਕਬੀਰ ਬੇਦੀ ਨੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਸੱਚਖੰਡ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਦੇਖੋ ਤਸਵੀਰਾਂ

ਅਦਾਕਾਰ ਕਬੀਰ ਬੇਦੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੇ ਲਈ ਅਰਦਾਸ ਕੀਤੀ । ਇਸ ਮੌਕੇ ‘ਤੇ ਅਦਾਕਾਰ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ...

ਆਲੀਆ-ਪ੍ਰਿਅੰਕਾ-ਕੈਟਰੀਨਾ ਦੀ ਫ਼ਿਲਮ ‘ਜੀ ਲੇ ਜ਼ਰਾ’ ਦਾ ਹਿੱਸਾ ਹੋਣਗੇ ਸ਼ਾਹਰੁਖ ਖਾਨ, ਨਿਭਾਉਣਗੇ ਇਹ ਕਿਰਦਾਰ !

ਕੈਟਰੀਨਾ ਕੈਫ ਪ੍ਰਿਯੰਕਾ ਚੋਪੜਾ ਆਲੀਆ ਭੱਟ ਦੀ ਆਉਣ ਵਾਲੀ ਫਿਲਮ 'ਜੀ ਲੇ ਜ਼ਰਾ' 'ਚ ਸ਼ਾਹਰੁਖ ਖਾਨ ਦੇ ਕੈਮਿਓ ਦੀ ਪੁਸ਼ਟੀ ਹੋਈ ਹੈ। ਇਹ ਖਬਰ ਸੁਣਦਿਆਂ ਹੀ ਪ੍ਰਸ਼ੰਸਕਾਂ 'ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਇਸ ਫਿਲਮ ਨੂੰ ਫਰਹਾਨ ਅਖਤਰ...

ਅਰਜੁਨ ਕਪੂਰ ਦੀ ਭੈਣ ਅੰਸ਼ੁਲਾ ਨੇ ਰਿਸ਼ਤੇ ‘ਤੇ ਲਗਾਈ ਮੋਹਰ, ਬੁਆਏਫ੍ਰੈਂਡ ਨਾਲ ਰੋਮਾਂਟਿਕ ਤਸਵੀਰ ਕੀਤੀ ਸ਼ੇਅਰ

ਅਰਜੁਨ ਕਪੂਰ ਦੀ ਭੈਣ ਅੰਸ਼ੁਲਾ ਨੇ ਹਾਲ ਹੀ ਵਿੱਚ ਬੁਆਏਫ੍ਰੈਂਡ ਰੋਹਨ ਠੱਕਰ ਨਾਲ ਆਪਣੇ ਰਿਸ਼ਤੇ ਨੂੰ ਅਧਿਕਾਰਤ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਮਾਲਦੀਵ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਅੰਸ਼ੁਲਾ ਅਤੇ ਰੋਹਨ ਸਮੁੰਦਰ ਦੇ ਵਿਚਕਾਰ ਰੋਮਾਂਟਿਕ...

ਦਿ ਬਿਗ ਬੈਂਗ ਥਿਊਰੀ’ ‘ਚ ਮਾਧੁਰੀ ਦੀਕਸ਼ਿਤ ਬਾਰੇ ”ਇਤਰਾਜ਼ਯੋਗ ਸ਼ਬਦਾਂ” ਲਈ ਨੈੱਟਫਲਿਕਸ ਨੂੰ ਮਿਲਿਆ ਕਾਨੂੰਨੀ ਨੋਟਿਸ

ਇਕ ਸਿਆਸੀ ਵਿਸ਼ਲੇਸ਼ਕ ਨੇ 'ਬਿਗ ਬੈਂਗ ਥਿਓਰੀ ਦੇ ਇਕ ਐਪੀਸੋਡ ਨੂੰ ਲੈ ਕੇ ਸਟ੍ਰੀਮਿੰਗ ਕੰਪਨੀ ਨੈੱਟਫਲਿਕਸ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ, ਜਿਸ ਵਿਚ ਅਦਾਕਾਰਾ ਮਾਧੁਰੀ ਦੀਕਸ਼ਿਤ ਬਾਰੇ 'ਇਤਰਾਜ਼ਯੋਗ ਸ਼ਬਦਾਂ' ਦੀ ਵਰਤੋਂ ਦਾ ਦਾਅਵਾ ਕੀਤਾ ਗਿਆ ਹੈ। ਸਿਆਸੀ ਵਿਸ਼ਲੇਸ਼ਕ ਮਿਥੁਨ...

ਸੱਟ ਲੱਗਣ ਤੋਂ ਬਾਅਦ ਪਹਿਲੀ ਵਾਰ ਅਮਿਤਾਭ ਬੱਚਨ ਨੇ ਫੈਨਜ਼ ਨਾਲ ਕੀਤੀ ਮੁਲਾਕਾਤ, ਹੱਥ ‘ਚ ਪੱਟੀ ਦੇਖ ਫੈਨਜ਼ ਹੋਏ ਪਰੇਸ਼ਾਨ

ਮੇਗਾਸਟਾਰ ਅਮਿਤਾਭ ਬੱਚਨ ਨੂੰ ਹੈਦਰਾਬਾਦ 'ਚ 'ਪ੍ਰੋਜੈਕਟ ਕੇ' ਦੀ ਸ਼ੂਟਿੰਗ ਦੌਰਾਨ ਸੱਟ ਲੱਗ ਗਈ ਸੀ। ਇਹ ਜਾਣਕਾਰੀ ਉਨ੍ਹਾਂ ਨੇ ਖੁਦ ਦਿੱਤੀ ਸੀ। ਹਾਲਾਂਕਿ ਹੁਣ ਬਿਗ ਬੀ ਹੌਲੀ-ਹੌਲੀ ਠੀਕ ਹੋ ਰਹੇ ਹਨ। ਅਜਿਹੇ 'ਚ ਉਹ ਆਪਣੇ ਪ੍ਰਸ਼ੰਸਕਾਂ ਨੂੰ ਵੀ ਮਿਲੇ।...

ਮੇਕਅੱਪ ਕਰਦੇ ਹੋਏ ਪ੍ਰਿਯੰਕਾ ਨੇ ਬੇਟੀ ਮਾਲਤੀ ਨਾਲ ਸ਼ੇਅਰ ਕੀਤੀ ਕਿਊਟ ਤਸਵੀਰ, ਫੈਨਜ਼ ਨੂੰ ਆ ਰਹੀ ਪਸੰਦ

ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਇੱਕ ਅੰਤਰਰਾਸ਼ਟਰੀ ਕਲਾਕਾਰ ਹੈ। ਉਸ ਨੇ ਆਪਣੀ ਅਦਾਕਾਰੀ ਦੇ ਦਮ 'ਤੇ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ 'ਚ ਵੀ ਆਪਣਾ ਨਾਂ ਕਮਾਇਆ ਹੈ। ਉਸਨੇ ਸਾਲ 2018 ਵਿੱਚ ਅਭਿਨੇਤਾ-ਗਾਇਕ ਨਿਕ ਜੋਨਸ ਨਾਲ ਵਿਆਹ ਕੀਤਾ, ਜਿਸ ਤੋਂ ਬਾਅਦ ਜੋੜੇ...

‘ਨਾਟੂ-ਨਾਟੂ’ ਗੀਤ ‘ਤੇ ਵਿਰਾਟ ਕੋਹਲੀ ਨੇ ਕੀਤਾ ਜ਼ਬਰਦਸਤ ਡਾਂਸ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਵੀਡੀਓ

ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਇੰਡਸਟਰੀ ਦੀ ਪਸੰਦੀਦਾ ਜੋੜੀ ਵਿੱਚੋਂ ਇੱਕ ਹਨ। ਇਸ ਜੋੜੀ ਨੂੰ ਅਕਸਰ ਆਪਣੀ ਕੈਮਿਸਟਰੀ ਨਾਲ ਦਿਲ ਜਿੱਤਦੇ ਦੇਖਿਆ ਜਾਂਦਾ ਹੈ। ਰੈੱਡ ਕਾਰਪੇਟ 'ਤੇ ਇਸ ਦਿੱਗਜ ਕ੍ਰਿਕਟਰ ਨੂੰ ਆਸਕਰ ਜੇਤੂ ਗੀਤ 'ਨਾਟੂ ਨਾਟੂ' 'ਤੇ ਸ਼ਾਨਦਾਰ ਸਟੈਪ...

ਅਦਾਕਾਰ ਰਾਮ ਚਰਨ ਦੇ ਜਨਮਦਿਨ ‘ਤੇ ਫੈਨਜ਼ ਨੂੰ ਮਿਲਿਆ ਤੋਹਫ਼ਾ ,RC-15 ਦਾ ਟਾਈਟਲ ਹੋਇਆ ਰਿਵੀਲ

RRR ਐਕਟਰ ਰਾਮ ਚਰਨ ਅੱਜ ਆਪਣਾ 38ਵਾਂ ਜਨਮਦਿਨ ਮਨਾ ਰਹੇ ਹਨ। ਇਸ ਖਾਸ ਮੌਕੇ 'ਤੇ, ਅਭਿਨੇਤਾ ਨੇ ਆਪਣੀ ਅਗਲੀ ਫਿਲਮ ਦੇ ਟਾਈਟਲ ਦਾ ਖੁਲਾਸਾ ਕੀਤਾ ਜਿਸ ਨੂੰ ਹੁਣ ਤੱਕ ਆਰਸੀ 15 ਕਿਹਾ ਜਾਂਦਾ ਸੀ। ਇਸ ਫਿਲਮ 'ਚ ਰਾਮ ਚਰਨ...

ਇਸ ਦਿਨ ਰਿਲੀਜ਼ ਹੋਵੇਗਾ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਅਪ੍ਰੈਲ ਦੇ ਪਹਿਲੇ ਹਫ਼ਤੇ ’ਚ ਰਿਲੀਜ਼ ਹੋਣ ਜਾ ਰਿਹਾ ਹੈ। ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਖ਼ੁਦ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ...

ਸ਼ਾਹਰੁਖ ਖਾਨ ਨੇ ਖਰੀਦੀ ਕਰੋੜਾਂ ਦੀ ਨਵੀਂ Rolls-Royce, ਪਹਿਲੀ ਵਾਰ ਸੜਕ ‘ਤੇ ਨਜ਼ਰ ਆਏ

ਹਰ ਕੋਈ ਜਾਣਦਾ ਹੈ ਕਿ ਸ਼ਾਹਰੁਖ ਖਾਨ ਕਾਰਾਂ ਦੇ ਕਿੰਨੇ ਸ਼ੌਕੀਨ ਹਨ, ਜਿਸ ਕਾਰਨ ਉਹ ਕਈ ਵਾਰ ਸ਼ਾਨਦਾਰ ਲਗਜ਼ਰੀ ਕਾਰਾਂ ਦੇ ਨਾਲ ਦੇਖੇ ਗਏ ਹਨ। ਹਾਲ ਹੀ ਵਿੱਚ ਉਸਨੇ ਇੱਕ ਲਗਜ਼ਰੀ SUV Rolls Royce Cullinan Black Badge ਖਰੀਦਿਆ ਹੈ...