November 12, 2026, 8:36 am
----------- Advertisement -----------
----------- Advertisement -----------
HomeNewsEntertainment

Entertainment

ਧੀਰੇਂਦਰ ਸ਼ਾਸਤਰੀ ਦੇ ਸਮਰਥਨ ‘ਚ ਆਏ ਬਾਲੀਵੁੱਡ ਗਾਇਕ ਕੈਲਾਸ਼ ਖੈਰ, ਕਿਹਾ- ‘ਹੁਣ ਭਾਰਤੀ ਜਾਗ ਰਹੇ ਹਨ…

ਗਾਇਕ ਕੈਲਾਸ਼ ਖੇਰ ਨੇ ਬਾਗੇਸ਼ਵਰ ਧਾਮ ਦੇ ਧੀਰੇਂਦਰ ਸ਼ਾਸਤਰੀ ਵੱਲੋਂ ਹਿੰਦੂ ਰਾਸ਼ਟਰ ਬਣਾਉਣ ਦੀ ਮੰਗ ਨੂੰ ਆਪਣਾ ਸਮਰਥਨ ਦਿੱਤਾ ਹੈ। ਇੰਦੌਰ 'ਚ ਇਕ ਪ੍ਰੋਗਰਾਮ ਦੌਰਾਨ ਕੈਲਾਸ਼ ਨੇ ਕਿਹਾ ਕਿ ਭਾਰਤ ਪਹਿਲਾਂ ਹੀ ਹਿੰਦੂ ਰਾਸ਼ਟਰ ਹੈ ਪਰ ਹੁਣ ਹੌਲੀ-ਹੌਲੀ ਭਾਰਤੀ...

ਸਲਮਾਨ ਖਾਨ ਦੀ ਫਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦਾ ਨਵਾਂ ਗੀਤ ‘ਜੀ ਰਹੇ ਥੇ ਹਮ’ ਹੋਇਆ ਰਿਲੀਜ਼

ਬਾਲੀਵੁੱਡ ਦੇ ਦਬੰਗ ਖਾਨ ਯਾਨੀ ਸਲਮਾਨ ਖਾਨ ਦੀ ਮੋਸਟ ਅਵੇਟਿਡ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਦਾ ਨਵਾਂ ਗੀਤ 'ਜੀ ਰਹੇ ਥੇ ਹਮ' ਰਿਲੀਜ਼ ਹੋ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਗੀਤ ਨੂੰ ਭਾਈਜਾਨ ਨੇ ਖੁਦ...

ਰਿਵੀਲਿੰਗ ਡਰੈੱਸ ਨਾਲ ਮਾਂ ਲਕਸ਼ਮੀ ਦਾ ਨੇਕਲੈਸ ਪਹਿਨਣ ਤੇ ਟ੍ਰੋਲ ਹੋਈ ਤਾਪਸੀ ,ਭੜਕੇ ਯੂਜ਼ਰਸ ਨੇ ਕੀਤੇ ਅਜਿਹੇ ਕੰਮੈਂਟਸ

ਤਾਪਸੀ ਪੰਨੂ ਨੂੰ ਬਾਲੀਵੁੱਡ ਦੀ ਧਾਕੜ ਗਰਲ ਕਿਹਾ ਜਾਂਦਾ ਹੈ। ਉਸ ਦੇ ਅੰਦਾਜ਼ 'ਚ ਦਰਸ਼ਕ ਕਾਫੀ ਪਸੰਦ ਕਰਦੇ ਹਨ। ਕਦੇ ਉਹ ਆਪਣੇ ਬੇਬਾਕ ਬਿਆਨਾਂ ਲਈ ਚਰਚਾ 'ਚ ਰਹਿੰਦੀ ਹੈ ਤਾਂ ਕਦੇ ਆਪਣੇ ਫੈਸ਼ਨ ਸੈਂਸ ਲਈ। ਹਾਹਾਲ ਹੀ 'ਚ ਤਾਪਸੀ...

ਮਸ਼ਹੂਰ ਗਾਇਕ ‘DJ Azex’ ਨੇ ਫਾਹਾ ਲੈ ਕੇ ਕੀਤੀ ਖ਼ੁਦ+ਕੁਸ਼ੀ, ਪ੍ਰੇਮਿਕਾ ‘ਤੇ ਬਲੈਕਮੇਲ ਕਰਨ ਦਾ ਦੋਸ਼

ਉੜੀਸਾ ਦੇ ਮਸ਼ਹੂਰ ਗਾਇਕ ਡੀ. ਜੇ. ਅਜੈਕਸ ਯਾਨੀ ਅਕਸ਼ੈ ਕੁਮਾਰ ਇਸ ਦੁਨੀਆ 'ਚ ਨਹੀਂ ਰਹੇ। 18 ਮਾਰਚ ਨੂੰ DJ Ajax ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਹੈ। ਉਸ ਦੀ ਲਾਸ਼ ਉੜੀਸਾ ਦੇ ਭੁਵਨੇਸ਼ਵਰ ਸਥਿਤ ਘਰ ਲਟਕਦੀ ਮਿਲੀ। ਜਲਦਬਾਜ਼ੀ ਵਿੱਚ...

ਕ੍ਰੀਏਟੀਵੀਟੀ ਦੇ ਨਾਂ ‘ਤੇ ਅਸ਼+ਲੀਲਤਾ ਫੈਲਾਉਣ ਵਾਲਿਆਂ ‘ਤੇ ਹੋਵੇਗੀ ਸਖ਼ਤ ਕਾਰਵਾਈ- ਕੇਂਦਰੀ ਮੰਤਰੀ ਅਨੁਰਾਗ ਠਾਕੁਰ

ਨਵੀਂ ਦਿੱਲੀ: OTT ਪਲੇਟਫਾਰਮਸ 'ਤੇ ਇਨ੍ਹੀਂ ਦਿਨੀਂ ਬੋਲਡ ਅਤੇ ਐਡਲਟ ਕੰਟੈਂਟ ਦੀ ਭਰਮਾਰ ਹੈ। ਇਨ੍ਹਾਂ ਸੀਰੀਜ਼ 'ਚ ਗਾਲੀ-ਗਲੋਚ ਅਤੇ ਬੋਲਡ ਸੀਨ ਕਾਫੀ ਖੁੱਲ੍ਹ ਕੇ ਦਿਖਾਏ ਗਏ ਹਨ। ਇਸ ਦੇ ਨਾਲ ਹੀ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ...

ਬਾਕਸ ਆਫਿਸ ‘ਤੇ ਫਿਰ ਘਟੀ ‘ਤੂੰ ਝੂਠੀ ਮੈਂ ਮੱਕਾਰ’ ਦੀ ਕਮਾਈ, ਫਿਲਮ ਨੇ 13ਵੇਂ ਦਿਨ ਕੀਤਾ ਇੰਨਾ ਕਾਰੋਬਾਰ

ਲਵ ਰੰਜਨ ਦੇ ਨਿਰਦੇਸ਼ਨ 'ਚ ਬਣੀ ਤਾਜ਼ਾ ਫਿਲਮ 'ਤੂੰ ਝੂਠੀ ਮੈਂ ਮੱਕਾਰ' 8 ਮਾਰਚ ਨੂੰ ਹੋਲੀ ਦੇ ਮੌਕੇ 'ਤੇ ਰਿਲੀਜ਼ ਹੋਈ ਸੀ। ਉਦੋਂ ਤੋਂ ਹੀ ਫਿਲਮ ਨੂੰ ਆਲੋਚਕਾਂ ਅਤੇ ਦਰਸ਼ਕਾਂ ਤੋਂ ਬਰਾਬਰ ਦੀਆਂ ਸਮੀਖਿਆਵਾਂ ਮਿਲ ਰਹੀਆਂ ਹਨ। ਇਸ ਦੇ...

Birthday Special: ਜਾਣੋ ਕਿਉਂ ਆਮਿਰ ਖਾਨ ਨੇ ਫੋਨ ‘ਤੇ ਮੰਗੀ ਸੀ ਰਾਣੀ ਮੁਖਰਜੀ ਤੋਂ ਮਾਫੀ ?ਦਿਲਚਸਪ ਹੈ ਕਿੱਸਾ

'Mrs chatterjee vrs Norway' ਨੂੰ ਲੈ ਕੇ ਸੁਰਖੀਆਂ ਬਟੋਰ ਰਹੀ ਰਾਣੀ ਮੁਖਰਜੀ ਅੱਜ ਮਨਾ ਰਹੀ ਹੈ ਆਪਣਾ 45ਵਾਂ ਜਨਮਦਿਨ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਮਸ਼ਹੂਰ ਅਦਾਕਾਰਾ ਦੀ ਜ਼ਿੰਦਗੀ 'ਚ ਇਕ ਸਮਾਂ ਅਜਿਹਾ ਵੀ ਸੀ, ਜਦੋਂ ਉਸ ਦੀ...

ਸ਼ਾਹਰੁਖ ਖਾਨ ਦੇ ਪ੍ਰਸ਼ੰਸਕਾਂ ਦਾ ਇੰਤਜ਼ਾਰ ਖ਼ਤਮ, ਇਸ ਦਿਨ OTT ਪਲੇਟਫਾਰਮ ‘ਤੇ ਦਸਤਕ ਦੇਵੇਗੀ ‘ਪਠਾਨ’

ਸ਼ਾਹਰੁਖ ਖਾਨ, ਦੀਪਿਕਾ ਪਾਦੁਕੋਣ ਅਤੇ ਜੌਨ ਅਬ੍ਰਾਹਮ ਸਟਾਰਰ 'ਪਠਾਨ', ਸਾਲ 2023 ਦੀ ਪਹਿਲੀ ਮੈਗਾ ਬਲਾਕ ਬਸਟਰ ਫਿਲਮ, ਸਿਨੇਮਾਘਰਾਂ ਵਿੱਚ ਰਿਲੀਜ਼ ਹੋਏ ਨੂੰ 7 ਹਫਤਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਫਿਰ ਵੀ ਫਿਲਮ ਬਾਕਸ ਆਫਿਸ 'ਤੇ ਰਾਜ ਕਰ...

ਅਨੁਪਮ ਖੇਰ ਨੇ ਸਤੀਸ਼ ਕੌਸ਼ਿਕ ਨੂੰ ਦਿੱਤੀ ਸ਼ਰਧਾਂਜਲੀ,ਵੀਡੀਓ ਸ਼ੇਅਰ ਕਰ ਲਿਖਿਆ ਇਮੋਸ਼ਨਲ ਨੋਟ

ਅਦਾਕਾਰ ਸਤੀਸ਼ ਕੌਸ਼ਿਕ ਦਾ 8 ਮਾਰਚ 'ਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ। ਉਸ ਦੀ ਲਾਸ਼ ਨੂੰ ਮੁੰਬਈ ਭੇਜਣ ਤੋਂ ਪਹਿਲਾਂ ਪੋਸਟਮਾਰਟਮ ਕੀਤਾ ਗਿਆ ਸੀ। ਸੋਮਵਾਰ ਨੂੰ ਉਨ੍ਹਾਂ ਦੇ ਪਰਿਵਾਰ ਨੇ ਮਰਹੂਮ ਅਦਾਕਾਰ-ਨਿਰਦੇਸ਼ਕ ਲਈ ਪ੍ਰਾਰਥਨਾ ਸਭਾ...

ਸ਼ਾਹਰੁਖ ਖਾਨ ਦੀ ਫ਼ਿਲਮ ‘ਜਵਾਨ’ ‘ਚ ਹੋਵੇਗੀ ਇਸ ਸੁਪਰਸਟਾਰ ਦੀ ਐਂਟਰੀ? ਕੈਮਿਓ ਰੋਲ ‘ਚ ਆਉਣਗੇ ਨਜ਼ਰ

ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' ਨੇ ਸਿਨੇਮਾਘਰਾਂ 'ਚ ਕਾਫੀ ਧੂਮ ਮਚਾਈ ਹੋਈ ਹੈ। ਪਠਾਨ ਦੀ ਰਿਕਾਰਡ ਤੋੜ ਸਫਲਤਾ ਤੋਂ ਬਾਅਦ ਹੁਣ ਸ਼ਾਹਰੁਖ ਖਾਨ ਆਪਣੀ ਅਗਲੀ ਫਿਲਮ ਜਵਾਨ ਲਈ ਤਿਆਰ ਹਨ। ਸ਼ਾਹਰੁਖ ਖਾਨ ਅਜੇ ਵੀ ਸੋਸ਼ਲ ਮੀਡੀਆ 'ਤੇ ਚਰਚਾ ਵਿੱਚ...