November 12, 2026, 9:28 am
----------- Advertisement -----------
----------- Advertisement -----------
HomeNewsEntertainment

Entertainment

ਮੈਂ ਇੰਤਜ਼ਾਰ ਕਰਦਾ ਰਹਿ ਗਿਆ…ਰਾਮ ਚਰਨ ਨੇ ਦੱਸੀ ਆਸਕਰ ਦੇ ਸਟੇਜ ‘ਤੇ ਨਾਟੂ -ਨਾਟੂ ਗੀਤ ‘ਤੇ ਪ੍ਰਦਰਸ਼ਨ ਨਾ ਕਰਨ ਦੀ ਵਜ੍ਹਾ!

ਰਾਮ ਚਰਨ ਤੇਲਗੂ ਸਿਨੇਮਾ ਦਾ ਇੱਕ ਵੱਡਾ ਨਾਮ ਹੈ। ਦੱਖਣ ਦੇ ਇਸ ਅਦਾਕਾਰ ਨੇ ਫਿਲਮ RRR ਤੋਂ ਪੂਰੀ ਦੁਨੀਆ ਵਿੱਚ ਨਾਮ ਕਮਾਇਆ। ਐਸ ਐਸ ਰਾਜਾਮੌਲੀ ਦੀ ਇਸ ਫਿਲਮ ਦੇ ਗੀਤ 'ਨਾਟੂ ਨਾਟੂ' ਨੇ ਸਰਵੋਤਮ ਮੂਲ ਗੀਤ ਦਾ ਆਸਕਰ ਜਿੱਤਿਆ।...

ਕੇਆਰਕੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ, ਅਦਾਕਾਰ ਮਨੋਜ ਵਾਜਪੇਈ ‘ਤੇ ਕੀਤਾ ਸੀ ਇਤਰਾਜ਼ਯੋਗ ਕਮੈਂਟ

ਆਪਣੇ ਆਪ ਨੂੰ ਆਲੋਚਕ ਕਹਿਣ ਵਾਲੇ ਕਮਲ ਆਰ ਖਾਨ ਬਾਲੀਵੁੱਡ ਸਿਤਾਰਿਆਂ 'ਤੇ ਆਪਣੀਆਂ ਇਤਰਾਜ਼ਯੋਗ ਟਿੱਪਣੀਆਂ ਕਾਰਨ ਹਮੇਸ਼ਾ ਸੁਰਖੀਆਂ 'ਚ ਰਹਿੰਦੇ ਹਨ। ਕਈ ਵਾਰ ਉਸ ਦੀਆਂ ਇਹ ਟਿੱਪਣੀਆਂ ਉਸ 'ਤੇ ਭਾਰੀ ਵੀ ਹੁੰਦੀਆਂ ਹਨ। ਦੂਜੇ ਪਾਸੇ ਕਮਾਲ ਆਰ ਖਾਨ ਮੁਸੀਬਤ...

‘John Wick’ ਫੇਮ ਐਕਟਰ Lance Reddick ਦਾ ਦਿਹਾਂਤ, ਅਦਾਕਾਰ ਨੇ 60 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਹਾਲੀਵੁੱਡ ਫਿਲਮ ਇੰਡਸਟਰੀ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। 'ਦਿ ਵਾਇਰ', 'ਫ੍ਰਿੰਜ' ਅਤੇ 'ਜਾਨ ਵਿਕ' ਸਮੇਤ ਕਈ ਟੀਵੀ ਅਤੇ ਫਿਲਮਾਂ ਦੀਆਂ ਫ੍ਰੈਂਚਾਇਜ਼ੀਜ਼ ਵਿੱਚ ਆਪਣੀਆਂ ਜ਼ਬਰਦਸਤ ਭੂਮਿਕਾਵਾਂ ਨਾਲ ਦਿਲ ਜਿੱਤਣ ਵਾਲੇ ਹਾਲੀਵੁੱਡ ਅਦਾਕਾਰ ਲਾਂਸ ਰੈਡਿਕ ਦਾ ਦਿਹਾਂਤ ਹੋ...

‘ਮੇਰੀ ਜ਼ਿੰਦਗੀ ਦਾ ਟੀਚਾ ਹੈ ਸਲਮਾਨ ਖਾਨ ਨੂੰ ਮਾ+ਰਨਾ’, ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਵੱਡਾ ਬਿਆਨ

ਗੈਂਗਸਟਰ ਲਾਰੈਂਸ ਬਿਸ਼ਨੋਈ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਹਾਲ ਹੀ 'ਚ ਜੇਲ 'ਚੋਂ ਇਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਕਾਰਨ ਉਹ ਸੁਰਖੀਆਂ 'ਚ ਆ ਗਏ ਹਨ। ਇਸ ਇੰਟਰਵਿਊ 'ਚ ਉਨ੍ਹਾਂ ਨੇ ਕਈ ਗੱਲਾਂ ਦੱਸੀਆਂ ਹਨ। ਇਸ ਦੇ ਨਾਲ...

ਨਹੀਂ ਰਹੇ ਮਰਾਠੀ ਦੇ ਮਸ਼ਹੂਰ ਅਦਾਕਾਰ Bhalchandra Kulkarni, 88 ਸਾਲ ਦੀ ਉਮਰ ‘ਚ ਹੋਇਆ ਦਿਹਾਂਤ

ਮਸ਼ਹੂਰ ਮਰਾਠੀ ਅਭਿਨੇਤਾ ਭਲਚੰਦਰ ਕੁਲਕਰਨੀ ਦਾ ਸ਼ਨੀਵਾਰ ਸਵੇਰੇ ਕੋਲਹਾਪੁਰ ਸਥਿਤ ਉਨ੍ਹਾਂ ਦੇ ਘਰ 'ਚ ਦਿਹਾਂਤ ਹੋ ਗਿਆ। ਉਹ 88 ਸਾਲ ਦੇ ਸਨ। ਉਨ੍ਹਾਂ ਨੇ ਆਪਣੇ ਐਕਟਿੰਗ ਕਰੀਅਰ 'ਚ 250 ਤੋਂ ਜ਼ਿਆਦਾ ਫਿਲਮਾਂ ਕੀਤੀਆਂ ਸਨ। ਇਨ੍ਹਾਂ ਵਿੱਚੋਂ ਕੁਝ ਹਿੰਦੀ ਫ਼ਿਲਮਾਂ...

ਸਨੇਹਦੀਪ ਨੇ ਪੰਜ ਭਾਸ਼ਾਵਾਂ ‘ਚ ਗਾਇਆ ‘ਕੇਸਰੀਆ’ ਗੀਤ, PM ਮੋਦੀ ਨੇ ਵੀਡਿਓ ਸ਼ੇਅਰ ਕਰਕੇ ਬੰਨ੍ਹੇ ਤਾਰੀਫਾਂ ਦੇ ਪੁਲ

ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਫਿਲਮ 'ਬ੍ਰਹਮਾਸਤਰ' ਪਿਛਲੇ ਸਾਲ ਰਿਲੀਜ਼ ਹੋਈ ਸੀ। ਫਿਲਮ ਨੇ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ ਸੀ। ਇਸ ਦੇ ਨਾਲ ਹੀ ਫਿਲਮ ਦੇ ਗੀਤ 'ਕੇਸਰੀਆ ਤੇਰਾ ਇਸ਼ਕ ਹੈ ਪਿਆਰ' ਦੀ ਕਾਫੀ ਚਰਚਾ ਹੋਈ ਸੀ।...

Birth Anniversary: ਜਦੋਂ ਸ਼ਸ਼ੀ ਕਪੂਰ ਨੇ ਫਿਲਮ ‘ਚ ਦਿੱਤੇ ਸੀ ਬੇਹੱਦ ਬੋਲਡ ਸੀਨ, ਅਦਾਲਤ ਤੱਕ ਪਹੁੰਚ ਗਿਆ ਸੀ ਮਾਮਲਾ

ਸ਼ਸ਼ੀ ਕਪੂਰ ਆਪਣੇ ਸਮੇਂ ਵਿੱਚ ਬਾਲੀਵੁੱਡ ਦੇ ਸੁਪਰਸਟਾਰ ਸਨ। ਉਹ ਆਪਣੀ ਅਦਾਕਾਰੀ ਨਾਲ ਫ਼ਿਲਮਾਂ ਵਿੱਚ ਜਾਨ ਪਾ ਲੈਂਦਾ ਸੀ। ਉਨ੍ਹਾਂ ਨੇ ਦੇਸ਼-ਵਿਦੇਸ਼ 'ਚ ਆਪਣੇ ਪ੍ਰਦਰਸ਼ਨ ਦਾ ਲੋਹਾ ਮਨਵਾਇਆ ਅਤੇ ਇੰਡਸਟਰੀ 'ਚ ਵੱਖਰੀ ਪਛਾਣ ਬਣਾਈ। ਜਦੋਂ ਸ਼ਸ਼ੀ ਕਪੂਰ ਨੇ ਇਸ...

ਕਪਿਲ ਸ਼ਰਮਾ ਨੂੰ ਵੱਡਾ ਝਟਕਾ, ਰਿਲੀਜ਼ ਦੇ ਪਹਿਲੇ ਹੀ ਦਿਨ ਆਨਲਾਈਨ ਲੀਕ ਹੋਈ ਫਿਲਮ ‘Zwigato’

ਕਾਮੇਡੀਅਨ ਕਪਿਲ ਸ਼ਰਮਾ ਸਟਾਰਰ ਫਿਲਮ 'Zwigato' ਆਖਿਰਕਾਰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਇਸ ਫਿਲਮ ਵਿੱਚ ਕਪਿਲ ਨੇ ਇੱਕ ਡਿਲੀਵਰੀ ਬੁਆਏ ਦੀ ਭੂਮਿਕਾ ਨਿਭਾਈ ਹੈ ਜੋ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਚੁੱਕਣ ਲਈ ਸੰਘਰਸ਼ ਕਰਦਾ ਹੈ। ਉਸਦੀ ਜ਼ਿੰਦਗੀ 5 ਸਟਾਰ...

ਰਾਣੀ ਮੁਖਰਜੀ ਨੂੰ ਵੱਡਾ ਝਟਕਾ, ‘Mrs Chatterjee Vs Norway’ ਰਿਲੀਜ਼ ਹੁੰਦੇ ਹੀ ਆਨਲਾਈਨ ਹੋਈ ਲੀਕ

ਬਾਲੀਵੁੱਡ ਅਭਿਨੇਤਰੀ ਰਾਣੀ ਮੁਖਰਜੀ, ਜੋ ਆਖਰੀ ਵਾਰ ਸੈਫ ਅਲੀ ਖਾਨ ਦੇ ਨਾਲ 'ਬੰਟੀ ਔਰ ਬਬਲੀ 2' ਵਿੱਚ ਨਜ਼ਰ ਆਈ ਸੀ, ਆਸ਼ਿਮਾ ਛਿੱਬਰ ਦੇ ਪਰਿਵਾਰਕ ਕਾਨੂੰਨੀ ਡਰਾਮੇ 'ਮਿਸਿਜ਼ ਚੈਟਰਜੀ ਬਨਾਮ ਨਾਰਵੇ' ਨਾਲ ਸਿਲਵਰ ਸਕ੍ਰੀਨ 'ਤੇ ਵਾਪਸ ਆ ਰਹੀ ਹੈ। ਫਿਲਮ...