November 12, 2026, 9:54 am
----------- Advertisement -----------
----------- Advertisement -----------
HomeNewsEntertainment

Entertainment

ਵੱਡੇ ਪਰਦੇ ‘ਤੇ ਨਜ਼ਰ ਆਵੇਗੀ ਮਹਾਠੱਗ ਸੁਕੇਸ਼ ਚੰਦਰਸ਼ੇਖਰ ਅਤੇ ਜੈਕਲੀਨ ਫਰਨਾਂਡੀਜ਼ ਦੀ ਪ੍ਰੇਮ ਕਹਾਣੀ!

ਮਹਾਠੱਗ ਸੁਕੇਸ਼ ਚੰਦਰਸ਼ੇਖਰ ਲੰਬੇ ਸਮੇਂ ਤੋਂ ਸੁਰਖੀਆਂ ਵਿੱਚ ਹਨ। ਉਸ 'ਤੇ 200 ਕਰੋੜ ਦੀ ਫਿਰੌਤੀ ਅਤੇ ਮਨੀ ਲਾਂਡਰਿੰਗ ਦਾ ਦੋਸ਼ ਹੈ ਅਤੇ ਉਹ ਇਸ ਸਮੇਂ ਤਿਹਾੜ ਜੇਲ 'ਚ ਬੰਦ ਹੈ। ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨਾਲ ਸੁਕੇਸ਼ ਦੀ ਕਥਿਤ ਪ੍ਰੇਮ...

ਯੂਟਿਊਬ ਤੋਂ ਹਟਾਇਆ ਗਿਆ ਅਨੁਭਵ ਸਿਨਹਾ ਦੀ ਫ਼ਿਲਮ ‘ਭੀੜ’ ਦਾ ਟ੍ਰੇਲਰ, ਤਾਂ ਲੋਕਾਂ ਨੇ ਦਿੱਤੀ ਅਜਿਹੀ ਪ੍ਰਤੀਕਿਰਿਆ

ਨਵੀਂ ਦਿੱਲੀ: ਕੁਝ ਦਿਨ ਪਹਿਲਾਂ ਭੀੜ ਦਾ ਟ੍ਰੇਲਰ ਸੋਸ਼ਲ ਮੀਡੀਆ 'ਤੇ ਰਿਲੀਜ਼ ਹੋਇਆ ਸੀ। ਟਰੇਲਰ ਦੇ ਰਿਲੀਜ਼ ਹੋਣ ਤੋਂ ਬਾਅਦ ਟਰੋਲਰਾਂ ਨੇ ਟਰੇਲਰ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ । ਫਿਲਮ ਦੇ ਨਿਰਦੇਸ਼ਕ ਅਨੁਭਵ ਸਿਨਹਾ ਨੂੰ ਟ੍ਰੇਲਰ ਨੂੰ ਲੈ...

ਚਮਕੀਲਾ ਦੀ ਸ਼ੂਟਿੰਗ ਤੋਂ ਬਾਅਦ ਦਸਤਾਰ ‘ਚ ਨਜ਼ਰ ਆਏ ਦਿਲਜੀਤ ਦੋਸਾਂਝ, ਤਸਵੀਰ ਸ਼ੇਅਰ ਕਰ ਕਹੀ ਇਹ ਗੱਲ

ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਖੂਬ ਲਾਈਮਲਾਈਟ 'ਚ ਬਣੇ ਹੋਏ ਹਨ। ਹਾਲ ਹੀ ;ਚ ਕਲਾਕਾਰ ਨੇ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ਦੀ ਸ਼ੂਟਿੰਗ ਖਤਮ ਕੀਤੀ ਹੈ। ਇਸ ਫਿਲਮ ਲਈ ਦਿਲਜੀਤ ਹੂ-ਬ-ਹੂ ਚਮਕੀਲਾ ਲੁੱਕ 'ਚ ਨਜ਼ਰ ਆਏ।...

ਸਿਨੇਮਾਘਰਾਂ ‘ਚ ਧਮਾਲ ਮਚਾਉਣ ਤੋਂ ਬਾਅਦ ਹੁਣ ਇਸ OTT ‘ਤੇ ਰਿਲੀਜ਼ ਹੋਵੇਗੀ ਸ਼ਾਹਰੁਖ ਖਾਨ ਦੀ ਦਿਲਮ ਫ਼ਿਲਮ ‘ਪਠਾਨ’

ਨਵੀਂ ਦਿੱਲੀ: ਸ਼ਾਹਰੁਖ ਖਾਨ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਆਈ ਹੈ। ਬਲਾਕਬਸਟਰ ਫਿਲਮ 'ਪਠਾਨ' ਦੀ ਰਿਲੀਜ਼ ਡੇਟ OTT 'ਤੇ ਆ ਗਈ ਹੈ। ਸਿਧਾਰਥ ਆਨੰਦ ਦੇ ਨਿਰਦੇਸ਼ਨ 'ਚ ਬਣੀ 'ਪਠਾਨ' ਬਾਰੇ ਦੱਸਿਆ ਜਾ ਰਿਹਾ ਹੈ ਕਿ ਇਹ ਫਿਲਮ 22 ਮਾਰਚ ਨੂੰ...

ਆਪਣੀ ਕਾਮੇਡੀ ਨਾਲ ਸਭ ਨੂੰ ਹਸਾਉਣ ਵਾਲੇ ਰਾਜਪਾਲ ਯਾਦਵ ਅੱਜ ਮਨਾ ਰਹੇ ਹਨ ਆਪਣਾ 53ਵਾਂ ਜਨਮਦਿਨ

ਬਾਲੀਵੁੱਡ ਫਿਲਮਾਂ 'ਚ ਕਾਮੇਡੀ ਦੀ ਛੋਹ ਪਾਉਣ ਵਾਲੇ ਕਈ ਕਲਾਕਾਰ ਹਨ ਪਰ ਕੁਝ ਅਜਿਹੇ ਵੀ ਹਨ ਜੋ ਹਰ ਤਰ੍ਹਾਂ ਦੇ ਕਿਰਦਾਰਾਂ 'ਚ ਜਾਨ ਪਾਉਣ ਲਈ ਜਾਣੇ ਜਾਂਦੇ ਹਨ। ਇਹ ਸਿਤਾਰੇ ਅਜਿਹੇ ਹਨ ਜੋ ਪਰਦੇ 'ਤੇ ਆਪਣੀ ਮੌਜੂਦਗੀ ਨਾਲ ਸਾਰਿਆਂ...

ਮਸ਼ਹੂਰ ਪੰਜਾਬੀ ਅਦਾਕਾਰ ਅਮਨ ਧਾਲੀਵਾਲ ‘ਤੇ ਜਾਨਲੇਵਾ ਹਮਲਾ, ਅਮਰੀਕਾ ‘ਚ ਹੋਈ ਵਾਰਦਾਤ

ਪੰਜਾਬੀ ਤੇ ਹਿੰਦੀ ਫ਼ਿਲਮਾਂ ’ਚ ਕੰਮ ਕਰ ਚੁੱਕੇ ਮਸ਼ਹੂਰ ਅਦਾਕਾਰ ਅਮਨ ਧਾਲੀਵਾਲ ’ਤੇ ਅਮਰੀਕਾ ’ਚ ਜਾਨਲੇਵਾ ਹਮਲਾ ਹੋਇਆ ਹੈ। ਇਹ ਹਮਲਾ ਉਸ ਸਮੇਂ ਹੋਇਆ, ਜਦੋਂ ਉਹ ਜਿਮ ’ਚ ਕਸਰਤ ਕਰ ਰਹੇ ਸਨ। ਇਕ ਹਮਲਾਵਰ ਟਕੂਆ ਤੇ ਚਾਕੂ ਨੁਮਾ ਹਥਿਆਰ...

ਲਾਰੈਂਸ ਦੀ ਇੰਟਰਵਿਊ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਵੱਡਾ ਬਿਆਨ, ਪੜ੍ਹੋ ਕੀ ਕਿਹਾ ?

”ਮੈਨੂੰ ਨਹੀਂ ਲੱਗਦਾ ਲਾਰੈਂਸ ਦਾ ਕੋਈ ਕਸੂਰ ਹੈ, ਉਸ ਤੋਂ ਸਿਰਫ਼ ਬੁਲਵਾਇਆ ਗਿਆ" - ਸਿੱਧੂ ਮੂਸੇਵਾਲਾ ਦੇ ਪਿਤਾ ਮਾਨਸਾ, 16 ਮਾਰਚ 2023 - ਪਿਛਲੇ ਦਿਨੀਂ ਜੇਲ੍ਹ ਚੋਂ ਹੋਏ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਦੇ ਹਰ ਪਾਸੇ ਚਰਚੇ ਹੋ ਰਹੇ ਹਨ...

ਡਾਂਸਰ ਅਤੇ ਕੋਰੀਓਗ੍ਰਾਫਰ ਸਲਮਾਨ ਯੂਸਫ ਨੂੰ ਏਅਰਪੋਰਟ ‘ਤੇ ਕੀਤਾ ਗਿਆ ਪਰੇਸ਼ਾਨ,ਕਿਹਾ- ਕੰਨੜ ‘ਚ ਗੱਲ ਕਰੋ…’

ਮੁੰਬਈ : ਡਾਂਸਰ ਅਤੇ ਕੋਰੀਓਗ੍ਰਾਫਰ ਸਲਮਾਨ ਯੂਸਫ ਖਾਨ ਨੇ ਬੈਂਗਲੁਰੂ ਏਅਰਪੋਰਟ 'ਤੇ ਆਪਣੇ ਨਾਲ ਹੋਈ ਇਕ ਘਟਨਾ ਦਾ ਖੁਲਾਸਾ ਕੀਤਾ ਹੈ। ਵੀਡੀਓ ਸ਼ੇਅਰ ਕਰਕੇ ਸਲਮਾਨ ਯੂਸਫ ਖਾਨ ਨੇ ਆਪਣੇ ਨਾਲ ਹੋਏ ਦੁਰਵਿਵਹਾਰ ਦਾ ਜ਼ਿਕਰ ਕੀਤਾ ਹੈ। ਦਰਅਸਲ ਕੋਰੀਓਗ੍ਰਾਫਰ ਸਲਮਾਨ...

100 ਕਰੋੜ ਦੇ ਕਲੱਬ ‘ਚ ਸ਼ਾਮਲ ਹੋਈ ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਦੀ ਫਿਲਮ ‘ਤੂੰ ਝੂਠੀ ਮੈਂ ਮੱਕਾਰ’

ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਦੀ ਫਿਲਮ ਬਾਕਸ ਆਫਿਸ 'ਤੇ ਲਗਾਤਾਰ ਕਮਾਲ ਦਿਖਾ ਰਹੀ ਹੈ। ਇਹ ਫਿਲਮ 8 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਲਵ ਰੰਜਨ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ 'ਚ ਸ਼ਰਧਾ ਕਪੂਰ ਅਤੇ ਰਣਬੀਰ ਕਪੂਰ...

ਕਰੀਨਾ ਦੇ ਟਾਕ ਸ਼ੋਅ ‘What Women Want’ ‘ਚ ਪਹੁੰਚੀ ਭਾਰਤੀ ਨੇ ਸਾਂਝਾ ਕੀਤਾ ਆਪਣਾ ਅਨੁਭਵ, ਕਿਹਾ-

ਕਾਮੇਡੀ ਜਗਤ ਦੀ ਮਸ਼ਹੂਰ ਅਦਾਕਾਰਾ ਭਾਰਤੀ ਸਿੰਘ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰਦੀ ਰਹਿੰਦੀ ਹੈ। ਰਿਐਲਿਟੀ ਸ਼ੋਅ ਦੇ ਨਾਲ-ਨਾਲ ਭਾਰਤੀ ਆਪਣੇ ਯੂਟਿਊਬ ਚੈਨਲ 'ਤੇ ਵੀ ਕਾਫੀ ਧੂਮ ਮਚਾ ਰਹੀ ਹੈ। ਭਾਰਤੀ ਆਪਣੇ...