November 12, 2026, 12:42 pm
----------- Advertisement -----------
----------- Advertisement -----------
HomeNewsEntertainment

Entertainment

ਐਕਸ਼ਨ ਤੇ ਡਾਇਲਾਗ ਨਾਲ ਭਰਪੂਰ ਅਜੇ ਦੇਵਗਨ ਦੀ ਫ਼ਿਲਮ ‘ਭੋਲਾ’ ਦਾ ਟ੍ਰੇਲਰ ਹੋਇਆ ਰਿਲੀਜ਼

ਅਜੇ ਦੇਵਗਨ ਹਿੰਦੀ ਸਿਨੇਮਾ ਦਾ ਇੱਕ ਦਿੱਗਜ ਅਦਾਕਾਰ ਹੈ। ਉਹ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤ ਲੈਂਦਾ ਹੈ। ਪਿਛਲੇ ਸਾਲ ਰਿਲੀਜ਼ ਹੋਈ ਫਿਲਮ 'ਦ੍ਰਿਸ਼ਯਮ' 'ਚ ਅਭਿਨੇਤਾ ਨੇ ਸ਼ਾਨਦਾਰ ਐਕਟਿੰਗ ਰਾਹੀਂ ਧੂਮ ਮਚਾਈ ਸੀ। ਉਹ ਫਿਲਮ ਸੁਪਰਹਿੱਟ ਸਾਬਤ...

ਬੇਟੇ ਨਾਲ ਵਾਪਰੀ ਘਟਨਾ ‘ਤੇ ਏਆਰ ਰਹਿਮਾਨ ਨੇ ਤੋੜੀ ਚੁੱਪੀ , ਆਖੀ ਇਹ ਵੱਡੀ ਗੱਲ

ਆਪਣੇ ਬੈਕ ਟੂ ਬੈਕ ਹਿੱਟ ਗੀਤਾਂ ਨਾਲ ਏ.ਆਰ.ਰਹਿਮਾਨ ਨੇ ਨਾ ਸਿਰਫ ਇੰਡਸਟਰੀ 'ਚ ਸਗੋਂ ਲੋਕਾਂ ਦੇ ਮਨਾਂ 'ਚ ਵੀ ਵੱਖਰੀ ਪਛਾਣ ਬਣਾਈ ਹੈ ਪਰ ਹਾਲ ਹੀ 'ਚ ਏ.ਆਰ ਰਹਿਮਾਨ ਨਾਲ ਕੁਝ ਅਜਿਹਾ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਵੱਡਾ...

ਹੋਲੀ ਮਨਾਉਣ ਅਮਰੀਕਾ ਪਹੁੰਚੇ ਕਾਰਤਿਕ ਆਰੀਅਨ, ਫੈਨਜ਼ ਨਾਲ ਧਮਾਲ ਮਚਾਉਂਦੇ ਆਏ ਨਜ਼ਰ ,ਦੇਖੋ ਵੀਡੀਓ

ਕਾਰਤਿਕ ਆਰੀਅਨ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ। ਖਾਸ ਤੌਰ 'ਤੇ ਨੌਜਵਾਨ ਪੀੜ੍ਹੀ ਵਿਚ ਉਨ੍ਹਾਂ ਦੀ ਬਹੁਤ ਵੱਡੀ ਫੈਨ ਫਾਲੋਇੰਗ ਹੈ। ਉਨ੍ਹਾਂ ਦੀ ਲੋਕਪ੍ਰਿਅਤਾ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਬਹੁਤ ਹੈ। ਹਾਲ ਹੀ 'ਚ...

ਆਲੀਆ-ਰਣਬੀਰ ਤੋਂ ਲੈ ਕੇ ਸਿਧਾਰਥ-ਕਿਆਰਾ ਤੱਕ ਇਹ ਬਾਲੀਵੁੱਡ ਜੋੜੇ ਵਿਆਹ ਤੋਂ ਬਾਅਦ ਮਨਾਉਣਗੇ ਪਹਿਲੀ ਹੋਲੀ

ਇਸ ਸਾਲ ਹੋਲੀ ਦਾ ਤਿਉਹਾਰ ਦੇਸ਼ ਭਰ ਵਿੱਚ 8 ਮਾਰਚ ਨੂੰ ਮਨਾਇਆ ਜਾਵੇਗਾ। ਆਮ ਲੋਕ ਹੋਣ ਜਾਂ ਫਿਲਮ ਜਗਤ ਦੇ ਸਿਤਾਰੇ, ਸਾਰੇ ਇਸ ਤਿਉਹਾਰ ਨੂੰ ਮਨਾਉਂਦੇ ਹਨ ਅਤੇ ਪਿਆਰ ਦੇ ਰੰਗ ਵਿੱਚ ਰੰਗੇ ਨਜ਼ਰ ਆਉਂਦੇ ਹਨ। ਇਸ ਸਾਲ ਕਈ...

ਜੇਕਰ ‘ਤੁਨੀਸ਼ਾ ਹੁੰਦੀ ਤਾਂ ਮੇਰੇ ਲਈ …ਜੇਲ ਤੋਂ ਬਾਹਰ ਆਉਣ ਤੋਂ ਬਾਅਦ ਛਿਲਕਿਆਂ ਸ਼ੀਜਾਨ ਖਾਨ ਦਾ ਦਰਦ

ਟੀਵੀ ਅਦਾਕਾਰਾ ਤੁਨੀਸ਼ਾ ਸ਼ਰਮਾ ਖ਼ੁਦਕੁਸ਼ੀ ਮਾਮਲੇ ਵਿੱਚ ਮੁਲਜ਼ਮ ਸ਼ੀਜ਼ਾਨ ਖ਼ਾਨ ਹੁਣ ਜ਼ਮਾਨਤ ਮਿਲਣ ਮਗਰੋਂ ਆਪਣੇ ਪਰਿਵਾਰ ਨਾਲ ਸੁੱਖ ਦਾ ਸਾਹ ਲੈ ਰਹੀ ਹੈ। 70 ਦਿਨਾਂ ਬਾਅਦ ਆਪਣੇ ਘਰ ਪਰਤਿਆ ਸ਼ੀਜਾਨ ਆਪਣੇ ਪਰਿਵਾਰ ਨਾਲ ਪਹੁੰਚ ਕੇ ਬਹੁਤ ਖੁਸ਼ ਹੈ। ਉਸ...

ਜਨਮਦਿਨ ਮੌਕੇ ਜਾਣੋ ਅਦਾਕਾਰਾ ਜਾਹਨਵੀ ਕਪੂਰ ਦੀ ਜਿੰਦਗੀ ਨਾਲ ਜੁੜੀਆਂ ਦਿਲਚਸਪ ਗੱਲਾਂ ਬਾਰੇ

ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਅੱਜ ਆਪਣਾ 26ਵਾਂ ਜਨਮਦਿਨ ਮਨਾ ਰਹੀ ਹੈ। ਅਦਾਕਾਰਾ ਨੇ ਸਾਲ 2018 'ਚ ਰੋਮਾਂਟਿਕ ਡਰਾਮਾ ਫਿਲਮ 'ਧੜਕ' ਨਾਲ ਸਿਨੇਮਾ ਦੀ ਦੁਨੀਆ 'ਚ ਆਪਣੀ ਸ਼ੁਰੂਆਤ ਕੀਤੀ ਸੀ। ਇਸ ਫਿਲਮ 'ਚ ਉਨ੍ਹਾਂ ਦੇ ਉਲਟ ਅਭਿਨੇਤਾ ਈਸ਼ਾਨ ਖੱਟਰ ਨਜ਼ਰ...

‘ਹੇਰਾ ਫੇਰੀ 3’ ਦੀ ਕਾਸਟਿੰਗ ‘ਚ ਆਇਆ ਵੱਡਾ ਬਦਲਾਅ! ਫਿਲਮ ‘ਚ ਇਹ ਕਿਰਦਾਰ ਨਿਭਾਉਣਗੇ ਸੰਜੇ ਦੱਤ

ਅਕਸ਼ੇ ਕੁਮਾਰ, ਪਰੇਸ਼ ਰਾਵਲ ਅਤੇ ਸੁਨੀਲ ਸ਼ੈੱਟੀ ਸਟਾਰਰ ਬਲਾਕਬਸਟਰ ਫਿਲਮ ਹੇਰਾ ਫੇਰੀ ਆਪਣੇ ਤੀਜੇ ਭਾਗ ਲਈ ਲਾਈਮਲਾਈਟ ਵਿੱਚ ਹੈ। ਇਸ ਵਾਰ ਫਿਲਮ 'ਚ ਸੰਜੇ ਦੱਤ ਦੇ ਨਜ਼ਰ ਆਉਣ ਦੀ ਖਬਰ ਸਾਹਮਣੇ ਆਈ ਹੈ, ਜਿਸ 'ਤੇ ਹੁਣ ਅਦਾਕਾਰ ਨੇ ਆਪਣੀ...

ਨਹੀਂ ਰੁਕ ਰਹੀ ‘ਪਠਾਨ’ ਦੀ ਰਫ਼ਤਾਰ , 40ਵੇਂ ਦਿਨ ਵੀ ਸ਼ਾਹਰੁਖ ਦੀ ਫ਼ਿਲਮ ਨੇ ਕੀਤਾ ਜ਼ਬਰਦਸਤ ਕਲੈਕਸ਼ਨ

ਸ਼ਾਹਰੁਖ ਖਾਨ ਸਟਾਰਰ ਫਿਲਮ 'ਪਠਾਨ' 25 ਜਨਵਰੀ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਫਿਲਮ ਨੂੰ ਰਿਲੀਜ਼ ਹੋਏ ਇਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ ਪਰ 'ਪਠਾਨ' ਦਾ ਬੁਖਾਰ ਅਜੇ ਵੀ ਦਰਸ਼ਕਾਂ ਦੇ ਸਿਰ ਤੋਂ ਨਹੀਂ ਉਤਰ ਰਿਹਾ...

ਪ੍ਰਭਾਸ ਦੀ ਫਿਲਮ ‘ਪ੍ਰੋਜੈਕਟ ਕੇ’ ਦੇ ਸੈੱਟ ‘ਤੇ ਵਾਪਰੀ ਘਟਨਾ, ਐਕਸ਼ਨ ਸੀਨ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋਏ ਅਮਿਤਾਭ ਬੱਚਨ

ਬਾਲੀਵੁੱਡ ਮੈਗਾਸਟਾਰ ਅਮਿਤਾਭ ਬੱਚਨ ਸ਼ੂਟਿੰਗ ਦੌਰਾਨ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਏ ਹਨ ਅਤੇ ਇਸ ਦੌਰਾਨ ਉਨ੍ਹਾਂ ਨੂੰ ਸੱਟ ਵੀ ਲੱਗ ਗਈ ਹੈ। ਅਮਿਤਾਭ ਬੱਚਨ ਨੇ ਆਪਣੇ ਬਲਾਗ ਰਾਹੀਂ ਜਾਣਕਾਰੀ ਦਿੰਦੇ ਹੋਏ ਖੁਦ ਦੱਸਿਆ ਕਿ ਹੈਦਰਾਬਾਦ 'ਚ ਸ਼ੂਟਿੰਗ ਦੌਰਾਨ...

ਕਰੀਨਾ ਕਪੂਰ ਨੇ ਇਸ ਅੰਦਾਜ਼ ‘ਚ ਦਿੱਤੀ ਇਬਰਾਹਿਮ ਅਲੀ ਖਾਨ ਨੂੰ ਜਨਮਦਿਨ ਦੀ ਵਧਾਈ,ਲਿਖਿਆ ਖਾਸ ਨੋਟ

ਹਿੰਦੀ ਸਿਨੇਮਾ ਦੇ ਦਿੱਗਜ ਸੈਫ ਅਲੀ ਖਾਨ ਦੇ ਵੱਡੇ ਬੇਟੇ ਇਬਰਾਹਿਮ ਅਲੀ ਖਾਨ ਦਾ ਅੱਜ ਜਨਮਦਿਨ ਹੈ। ਸਟਾਰ ਕਿਡ ਇਬਰਾਹਿਮ ਅਲੀ ਖਾਨ ਦੇ ਜਨਮਦਿਨ ਦੇ ਮੌਕੇ 'ਤੇ ਸੋਸ਼ਲ ਮੀਡੀਆ 'ਤੇ ਕਈ ਲੋਕ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਇਸ...