November 13, 2026, 8:53 pm
----------- Advertisement -----------
----------- Advertisement -----------
HomeNewsEntertainment

Entertainment

ਦੁਬਾਰਾ ਵਿਆਹ ਕਰ ਜਾ ਰਹੇ ਹਨ Hardik-Natasha, ਵੈਲੇਨਟਾਈਨ ਡੇ ‘ਤੇ ਉਦੈਪੁਰ ‘ਚ ਲੈਣਗੇ ਸੱਤ ਫੇਰੇ

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨਤਾਸ਼ਾ ਸਟੈਨਕੋਵਿਕ ਕਿਸੇ ਪਛਾਣ 'ਤੇ ਨਿਰਭਰ ਨਹੀਂ ਹੈ। ਟੀਮ ਇੰਡੀਆ ਦੇ ਕਪਤਾਨ ਹਾਰਦਿਕ ਪੰਡਯਾ ਨਤਾਸ਼ਾ ਸਟੈਨਕੋਵਿਚ ਦੇ ਨਾਲ ਵਿਆਹ ਕਰਕੇ ਕਾਫੀ ਸੁਰਖੀਆਂ ਬਟੋਰੀਆਂ ਸਨ। ਅਜਿਹੇ 'ਚ ਇਕ ਵਾਰ ਫਿਰ ਨਤਾਸ਼ਾ ਸਟੈਨਕੋਵਿਚ ਅਤੇ ਹਾਰਦਿਕ ਪੰਡਯਾ ਦਾ...

Birth anniversary: Pran ਦੀ ਉਹ ਬੁਰੀ ਲਤ ਜਿਸ ਨੇ ਉਹਨਾਂ ਨੂੰ ਬਣਾਇਆ ਸੀ ਇੰਡਸਟਰੀ ਦਾ ਸਭ ਤੋਂ ਵਧੀਆ ਖਲਨਾਇਕ !

ਬਾਲੀਵੁੱਡ ਦੇ ਮਹਾਨ ਮਰਹੂਮ ਅਭਿਨੇਤਾ ਪ੍ਰਾਣ ਹਿੰਦੀ ਸਿਨੇਮਾ ਦੇ ਉਨ੍ਹਾਂ ਅਦਾਕਾਰਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਨਕਾਰਾਤਮਕ ਅਤੇ ਸਕਾਰਾਤਮਕ ਦੋਵੇਂ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾ ਕੇ ਦਰਸ਼ਕਾਂ ਦੇ ਦਿਲਾਂ ਵਿੱਚ ਇੱਕ ਖਾਸ ਜਗ੍ਹਾ ਬਣਾਈ। 12 ਫਰਵਰੀ 1920 ਨੂੰ ਬਾਲੀਮਾਰਨ, ਪੁਰਾਣੀ...

ਈਰਾਨੀ ਔਰਤ ਨੇ ਰਾਖੀ ਦੇ ਪਤੀ ਆਦਿਲ ‘ਤੇ ਲਗਾਇਆ ਜ਼+ਬਰ ਜ+ਨਾਹ ਦਾ ਦੋਸ਼, ਮੈਸੂਰ ‘ਚ ਦਰਜ FIR

ਰਾਖੀ ਸਾਵੰਤ ਦੇ ਪਤੀ ਆਦਿਲ ਖਾਨ ਦੁਰਾਨੀ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਕਰਨਾਟਕ ਦੇ ਮੈਸੂਰ 'ਚ ਇਕ ਈਰਾਨੀ ਔਰਤ ਨੇ ਆਦਿਲ ਖਾਨ 'ਤੇ ਬਲਾਤਕਾਰ ਦਾ ਦੋਸ਼ ਲਗਾਉਂਦੇ ਹੋਏ ਕੇਸ ਦਰਜ ਕਰਵਾਇਆ ਹੈ। ਦੋਸ਼ ਹੈ ਕਿ ਆਦਿਲ ਨੇ...

ਅੱਜ ਹੋਵੇਗਾ ਬਿੱਗ ਬੌਸ ਦਾ ਗ੍ਰੈਂਡ ਫਿਨਾਲੇ, ਟਾਪ 2 ‘ਚ ਹੋਣਗੇ ਇਹ 2 ਮੁਕਾਬਲੇਬਾਜ਼ ! ਕੋਣ ਬਣੇਗਾ ਵਿਨਰ ?

ਬਿੱਗ ਬੌਸ 16 ਪਿਛਲੇ ਸਾਰੇ ਸੀਜ਼ਨ ਤੋਂ ਕਾਫੀ ਵੱਖਰਾ ਸੀ। ਹਾਲਾਂਕਿ ਇਹ ਗੱਲ ਸ਼ੁਰੂ 'ਚ ਹੀ ਸਾਫ ਹੋ ਗਈ ਸੀ ਕਿ ਇਸ ਵਾਰ ਕੁਝ ਵੱਖਰਾ ਹੋਵੇਗਾ। ਇਸ ਸੀਜ਼ਨ 'ਚ ਪਹਿਲੀ ਵਾਰ ਬਿੱਗ ਬੌਸ ਖੁਦ ਖੇਡ ਦਾ ਹਿੱਸਾ ਬਣੇ, ਉਨ੍ਹਾਂ...

ਬਾਕਸ ਆਫਿਸ ‘ਤੇ ਨਹੀਂ ਘੱਟ ਰਿਹਾ ‘ਪਠਾਨ’ ਦਾ ਜਲਵਾ, ਫਿਲਮ ਨੇ ਤੀਜੇ ਸ਼ਨੀਵਾਰ ਵੀ ਕੀਤੀ ਖੂਬ ਕਮਾਈ

ਨਵੀਂ ਦਿੱਲੀ: ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਏ 15 ਦਿਨ ਤੋਂ ਵੱਧ ਹੋ ਗਏ ਹਨ। ਫਿਲਮ ਨੇ ਕਮਾਈ ਦੇ ਮਾਮਲੇ 'ਚ ਲਗਭਗ ਹਰ ਦਿਨ ਨਵੇਂ ਰਿਕਾਰਡ ਬਣਾਏ ਹਨ। ਫਿਲਮ ਪਠਾਨ ਨੂੰ ਪਸੰਦ ਕਰਨ ਵਾਲੇ ਭਾਰਤ...

Shalin Bhanot ਨੇ ਰੋਹਿਤ ਸ਼ੈੱਟੀ ਦੇ ਸ਼ੋਅ ‘ਖਤਰੋਂ ਕੇ ਖਿਲਾੜੀ’ ‘ਚ ਹਿੱਸਾ ਲੈਣ ਤੋਂ ਕੀਤਾ ਇਨਕਾਰ, ਜਾਣੋ ਕਾਰਨ

Bigg Boss 16: ਦੇਸ਼ ਦੇ ਸਭ ਤੋਂ ਮਸ਼ਹੂਰ ਰਿਐਲਿਟੀ ਸ਼ੋਅ ਬਿੱਗ ਬੌਸ ਵਿੱਚ, ਰੋਹਿਤ ਸ਼ੈੱਟੀ ਫਿਨਾਲੇ ਤੋਂ ਪਹਿਲਾਂ ਆਪਣੇ ਸ਼ੋਅ 'ਖਤਰੋਂ ਕੇ ਖਿਲਾੜੀ' ਵਿੱਚ ਪ੍ਰਤੀਯੋਗੀਆਂ ਦੀ ਚੋਣ ਕਰਨ ਪਹੁੰਚੇ ਸਨ। ਉਸ ਨੇ ਆਪਣੇ ਟਾਸਕ ਰਾਹੀਂ ਬਿੱਗ ਬੌਸ 16 ਦੇ...

ਨਵਾਜ਼ੂਦੀਨ ਸਿੱਦੀਕੀ ਦੀ ਪਤਨੀ ਆਲੀਆ ‘ਤੇ ਭੜਕੀ ਕੰਗਨਾ ਰਣੌਤ, ਪੋਸਟ ਸ਼ੇਅਰ ਕਰ ਆਖੀ ਇਹ ਗੱਲ

ਬਾਲੀਵੁੱਡ ਸਟਾਰ ਨਵਾਜ਼ੂਦੀਨ ਸਿੱਦੀਕੀ ਅਤੇ ਉਨ੍ਹਾਂ ਦੀ ਪਤਨੀ ਆਲੀਆ ਸਿੱਦੀਕੀ ਵਿਚਕਾਰ ਕਲੇਸ਼ ਸਭ ਦੇ ਸਾਹਮਣੇ ਹੈ। ਦੋਵਾਂ ਵਿਚਾਲੇ ਚੱਲ ਰਿਹਾ ਵਿਵਾਦ ਹੁਣ ਅਦਾਲਤ ਤੱਕ ਪਹੁੰਚ ਗਿਆ ਹੈ। ਪਿਛਲੇ ਦਿਨੀਂ ਨਵਾਜ਼ੂਦੀਨ ਦੀ ਪਤਨੀ ਆਲੀਆ ਨੇ ਆਪਣੇ ਪਤੀ ਦਾ ਇੱਕ ਵੀਡੀਓ...

ਕੀ ਸੱਚਮੁੱਚ ‘ਕਾਂਤਾਰਾ 2’ ਦਾ ਹਿੱਸਾ ਬਣੇਗੀ ਉਰਵਸ਼ੀ ਰੌਤੇਲਾ? ਜਾਣੋ ਵਾਇਰਲ ਹੋ ਰਹੀ ਤਸਵੀਰ ਦਾ ਸੱਚ

ਅਦਾਕਾਰਾ ਉਰਵਸ਼ੀ ਰੌਤੇਲਾ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ 'ਚ ਉਹ 'ਕਾਂਤਾਰਾ' ਫੇਮ ਐਕਟਰ ਰਿਸ਼ਭ ਸ਼ੈੱਟੀ ਨਾਲ ਨਜ਼ਰ ਆਈ। ਉਰਵਸ਼ੀ ਨੇ ਇਸ ਪੋਸਟ ਦੇ ਨਾਲ ਕੋਈ ਸਪੱਸ਼ਟ ਕੈਪਸ਼ਨ ਨਹੀਂ ਲਿਖਿਆ ਪਰ...

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਸਰਗੁਣ ਮਹਿਤਾ ਅਤੇ ਰਵੀ ਦੂਬੇ

ਅੰਮ੍ਰਿਤਸਰ: ਪੰਜਾਬੀ ਫਿਲਮੀ ਕਲਾਕਾਰ ਸਰਗੁਣ ਮਹਿਤਾ ਆਪਣੇ ਪਰਿਵਾਰ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪੁੱਜੇ। ਸਰਗੁਣ ਮਹਿਤਾ ਅਤੇ ਉਨ੍ਹਾਂ ਦੇ ਪਤੀ ਰਵੀ ਦੂਬੇ ਨੇ ਵਾਹਿਗੁਰੂ ਅੱਗੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ...