November 13, 2026, 11:55 pm
----------- Advertisement -----------
----------- Advertisement -----------
HomeNewsEntertainment

Entertainment

ਅਭਿਸ਼ੇਕ ਬੱਚਨ ਨੇ ਸ਼ੇਅਰ ਕੀਤੀਆਂ ਮਾਲਦੀਵ ਵੇਕੇਸ਼ਨ ਦੀਆਂ ਖਾਸ ਤਸਵੀਰਾਂ, ਐਸ਼ਵਰਿਆ ਨੂੰ ਦੱਸਿਆ ਸਭ ਤੋਂ ਖੂਬਸੂਰਤ

ਬਾਲੀਵੁੱਡ ਅਭਿਨੇਤਾ ਅਭਿਸ਼ੇਕ ਬੱਚਨ ਨੇ ਹਾਲ ਹੀ 'ਚ ਆਪਣਾ 47ਵਾਂ ਜਨਮਦਿਨ ਮਨਾਇਆ। ਇਸ ਦੌਰਾਨ ਉਹ ਆਪਣੀ ਪਤਨੀ ਐਸ਼ਵਰਿਆ ਰਾਏ ਬੱਚਨ ਅਤੇ ਬੇਟੀ ਆਰਾਧਿਆ ਬੱਚਨ ਨਾਲ ਮਾਲਦੀਵ ਦੀ ਯਾਤਰਾ 'ਤੇ ਗਏ ਸਨ। ਬੱਚਨ ਪਰਿਵਾਰ ਇੱਕ ਟਾਪੂ ਦੇ ਰਿਜ਼ੋਰਟ ਵਿੱਚ ਰੁਕਿਆ...

Jagjit Singh Birth Anniversary: ​​ਸੁਰਾਂ ਦੇ ਸਰਤਾਜ ਨੂੰ ਅੱਜ ਵੀ ਯਾਦ ਕਰਦੇ ਹਨ ਲੋਕ, ਭੁੱਲ ਨਹੀਂ ਸਕੋਗੇ ਇਹ ਗ਼ਜ਼ਲਾਂ

ਆਪਣੀ ਮਖਮਲੀ ਆਵਾਜ਼ ਨਾਲ ਸੰਗੀਤ ਪ੍ਰੇਮੀਆਂ ਦਾ ਦਿਲ ਜਿੱਤਣ ਵਾਲੇ ਗ਼ਜ਼ਲ ਸਮਰਾਟ ਜਗਜੀਤ ਸਿੰਘ ਦਾ ਅੱਜ ਜਨਮ ਦਿਨ ਹੈ। ਜਗਜੀਤ ਸਿੰਘ ਨੇ ਆਪਣੇ ਕੈਰੀਅਰ ਵਿੱਚ ਆਪਣੀ ਆਵਾਜ਼ ਨਾਲ ਕਈ ਗ਼ਜ਼ਲਾਂ ਨੂੰ ਹੋਰ ਵੀ ਖ਼ੂਬਸੂਰਤ ਬਣਾਇਆ ਸੀ ਪਰ ਫ਼ਿਲਮੀ ਗੀਤਾਂ...

ਸੜਕ ‘ਤੇ ਬੇਹੋਸ਼ ਹੋਈ ਰਾਖੀ ਸਾਵੰਤ, ਭਰਾ ਸੰਭਾਲਦਾ ਆਇਆ ਨਜ਼ਰ, ਦੇਖੋ ਵਾਇਰਲ ਹੋ ਰਿਹਾ ਵੀਡੀਓ

ਆਪਣੀ ਕਾਮੇਡੀ ਨਾਲ ਸਾਰਿਆਂ ਨੂੰ ਹਸਾਉਣ ਵਾਲੀ ਰਾਖੀ ਸਾਵੰਤ ਇਨ੍ਹੀਂ ਦਿਨੀਂ ਮੁਸ਼ਕਿਲ ਦੌਰ 'ਚੋਂ ਗੁਜ਼ਰ ਰਹੀ ਹੈ। ਇਕ ਪਾਸੇ ਉਸ ਨੇ ਆਪਣੀ ਮਾਂ ਨੂੰ ਗੁਆ ਦਿੱਤਾ ਹੈ ਅਤੇ ਦੂਜੇ ਪਾਸੇ ਪਤੀ ਆਦਿਲ ਨਾਲ ਕੁਝ ਠੀਕ ਨਹੀਂ ਚੱਲ ਰਿਹਾ ਹੈ।...

ਵਿਆਹ ਤੋਂ ਬਾਅਦ ਸਿਧਾਰਥ ਕਿਆਰਾ ਦੇ ਵਿਆਹ ਦਾ ਕਾਰਡ ਹੋਇਆ ਵਾਇਰਲ, ਵਿਆਹ ਬਾਰੇ ਇਹ ਖਾਸ ਜਾਣਕਾਰੀ ਆਈ ਸਾਹਮਣੇ

ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਨੇ ਆਪਣੇ ਵਿਆਹ ਨੂੰ ਬਹੁਤ ਹੀ ਗੁਪਤ ਰੱਖਿਆ ਸੀ ਅਤੇ ਵਿਆਹ ਲਈ ਸੂਰਿਆਗੜ੍ਹ ਪੈਲੇਸ ਵਿੱਚ ਬਹੁਤ ਸਖ਼ਤ ਸੁਰੱਖਿਆ ਰੱਖੀ ਗਈ ਸੀ। ਇਸ ਦੌਰਾਨ ਵਿਆਹ ਦੀ ਕੋਈ ਵੀ ਤਸਵੀਰ ਜਾਂ ਵੀਡੀਓ ਸਾਹਮਣੇ ਨਹੀਂ ਆਇਆ, ਇੱਥੋਂ...

ਕਿਵੇਂ ਹੋਈ Deep Sidhu ਦੀ ਮੌਤ? ਰੀਨਾ ਰਾਏ ਨੇ ਖੋਲ੍ਹ ਦਿੱਤੇ ਵੱਡੇ ਰਾਜ਼, ਦੇਖੋ Video

ਪੰਜਾਬੀ ਅਦਾਕਾਰ ਦੀਪ ਸਿੱਧੂ ਅਤੇ ਉਨ੍ਹਾਂ ਦੀ ਗਰਲਫਰੈਡ ਰੀਨਾ ਰਾਏ ਬਾਰੇ ਜ਼ਿਆਦਾਤਰ ਲੋਕ ਜਾਣੂ ਹਨ। ਕਲਾਕਾਰ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਇਸ ਤੋਂ ਬਾਅਦ ਲੋਕ ਰੀਨਾ ਰਾਏ ਉੱਪਰ ਸਵਾਲ ਉੱਠਾ ਰਹੇ ਸੀ। ਜਿਸ ਬਾਰੇ ਲੰਬੇ...

ਹੰਸਿਕਾ ਮੋਟਵਾਨੀ ਨੇ ਦੱਸੀ ਵਿਆਹ ਦੀ ਇਨਸਾਇਡ ਸਟੋਰੀ , ‘ਲਵ ਸ਼ਾਦੀ ਡਰਾਮਾ’ ਦਾ ਟ੍ਰੇਲਰ ਹੋਇਆ ਰਿਲੀਜ਼

'ਕੋਈ ਮਿਲ ਗਿਆ' ਫੇਮ ਹੰਸਿਕਾ ਮੋਟਵਾਨੀ ਦਾ ਪਿਛਲੇ ਸਾਲ 4 ਦਸੰਬਰ ਨੂੰ ਸੋਹੇਲ ਕਥੂਰੀਆ ਨਾਲ ਰਾਜਸਥਾਨ 'ਚ ਸ਼ਾਹੀ ਵਿਆਹ ਹੋਇਆ ਸੀ। ਦੋਵਾਂ ਦਾ ਵਿਆਹ ਜੈਪੁਰ ਦੇ 150 ਸਾਲ ਪੁਰਾਣੇ ਮੁੰਡੋਟਾ ਫੋਰਟ ਐਂਡ ਪੈਲੇਸ 'ਚ ਹੋਇਆ ਸੀ। ਜਿਸ ਦੀਆਂ ਤਸਵੀਰਾਂ...

ਵਿਆਹ ਦੇ ਬੰਧਨ ‘ਚ ਬੱਝੇ ਸਿਧਾਰਥ-ਕਿਆਰਾ, ਨਜ਼ਦੀਕੀਆਂ ਦੀ ਮੌਜੂਦਗੀ ‘ਚ ਸੂਰਿਆਗੜ੍ਹ ਪੈਲੇਸ ‘ਚ ਲਏ 7 ਫੇਰੇ

ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਜ਼ਿੰਦਗੀ ਭਰ ਲਈ ਇੱਕ ਹੋ ਗਏ ਹਨ। ਜੋੜੇ ਨੇ ਦੋਸਤਾਂ ਅਤੇ ਨਜ਼ਦੀਕੀਆਂ ਦੀ ਮੌਜੂਦਗੀ ਵਿੱਚ 7 ​​ਫੇਰੇ ਲਏ ਅਤੇ 7 ਜਨਮ ਤੱਕ ਇਕੱਠੇ ਰਹਿਣ ਦੀ ਕਸਮ ਖਾਧੀ। ਬਜ਼ੁਰਗਾਂ ਦੇ ਆਸ਼ੀਰਵਾਦ ਨਾਲ ਨਵਾਂ ਵਿਆਹਿਆ ਜੋੜਾ...

ਇੱਕ ਵਾਰ ਫ਼ਿਰ ਟ੍ਰੋਲਰਸ ਦੇ ਨਿਸ਼ਾਨੇ ‘ਤੇ ਆਏ ਅਕਸ਼ੇ ਕੁਮਾਰ, ਭਾਰਤ ਦੇ ਨਕਸ਼ੇ ‘ਤੇ ਪੈਰ ਰੱਖਣ ਕਾਰਨ ਹੋਏ ਟ੍ਰੋਲ

ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਟ੍ਰੋਲਸ ਦੇ ਨਿਸ਼ਾਨੇ 'ਤੇ ਆ ਗਏ ਹਨ। ਦਰਅਸਲ ਅਕਸ਼ੇ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਭਾਰਤ ਦੇ ਨਕਸ਼ੇ 'ਤੇ ਸੈਰ ਕਰਦੇ ਨਜ਼ਰ ਆ ਰਹੇ ਹਨ। ਦੱਸ...

ਰਾਖੀ ਸਾਵੰਤ ਦੇ ਪਤੀ ਆਦਿਲ ਨੂੰ ਮੁੰਬਈ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਅਦਾਕਾਰਾ ਨੇ ਦਰਜ ਕਰਵਾਈ ਸੀ FIR

ਬਿੱਗ ਬੌਸ ਫੇਮ ਤੇ ਬਾਲੀਵੁੱਡ ਦੀ ਡਰਾਮਾ ਕੁਈਨ ਦੇ ਨਾਮ ਨਾਲ ਮਸ਼ਹੂਰ ਰਾਖੀ ਸਾਵੰਤ ਦੀਆਂ ਮੁਸ਼ਕਿਲਾਂ ਲਗਾਤਾਰ ਵੱਧ ਗਈਆਂ ਹਨ। ਪਹਿਲਾ ਆਦਿਲ ਖ਼ਾਨ ਨਾਲ ਵਿਆਹ ਕਵਾਉਣਾ, ਉਸ ਤੋਂ ਬਾਅਦ ਰਾਖੀ ਦੀ ਮਾਂ ਦਾ ਬਿਮਾਰ ਪੈਣਾ ਤੇ ਦਿਹਾਂਤ ਅਤੇ ਹੁਣ...

ਕਿਆਰਾ-ਸਿਧਾਰਥ ਦੇ ਵਿਆਹ ‘ਚ ਮੋਬਾਈਲ ‘ਤੇ ਪਾਬੰਦੀ, ਜਾਣੋ ਕਿਉਂ ਕੀਤੇ ਜਾਂਦੇ ਹਨ ਸੈਲੀਬ੍ਰਿਟੀਜ਼ ਦੇ ਵਿਆਹ ‘ਚ ਇੰਨੇ ਸਖ਼ਤ ਇੰਤਜ਼ਾਮ

ਨਵੀਂ ਦਿੱਲੀ: ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਦਾ ਵਿਆਹ ਅੱਜ ਜੈਸਲਮੇਰ ਵਿੱਚ ਹੋਣ ਜਾ ਰਿਹਾ ਹੈ। ਖਬਰਾਂ ਹਨ ਕਿ ਵਿਆਹ ਨੂੰ ਲੈ ਕੇ ਪੂਰੀ ਗੁਪਤਤਾ ਰੱਖੀ ਜਾ ਰਹੀ ਹੈ। ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੇ ਵਿਆਹ ਵਿੱਚ ਵੀ ਬਿਲਕੁਲ...