November 15, 2026, 11:41 am
----------- Advertisement -----------
----------- Advertisement -----------
HomeNewsEntertainment

Entertainment

Wedding Anniversary: ਜਦੋ ਗਿੰਨੀ ਦੇ ਪਿਤਾ ਨੇ ਕਰਤਾ ਸੀ ‘Kapil’ ਨੂੰ ਰਿਜੈਕਟ,ਪੜੋ ਦਿਲਚਸਪ ਕਿੱਸਾ

ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਕਪਿਲ ਸ਼ਰਮਾ ਅਤੇ ਗਿੰਨੀ ਚਤਰਥ ਅੱਜ 12 ਦਸੰਬਰ ਨੂੰ ਆਪਣੇ ਵਿਆਹ ਦੀ ਚੌਥੀ ਵਰ੍ਹੇਗੰਢ ਮਨਾ ਰਹੇ ਹਨ। ਇਸ ਜੋੜੇ ਨੇ ਦੋ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ ਸੀ। ਉਸ ਨੇ ਗਿੰਨੀ ਨੂੰ ਪਹਿਲੀ ਸਿੱਖ ਰਸਮ ਤੋਂ ਅਤੇ...

200 ਕਰੋੜ ਦੀ ਧੋਖਾਧੜੀ ਮਾਮਲੇ ‘ਚ ਜੈਕਲੀਨ ਦੀ ਸੁਣਵਾਈ 20 ਦਸੰਬਰ ਤੱਕ ਮੁਲਤਵੀ, ਜ਼ਮਾਨਤ ‘ਤੇ ਹੋਣਾ ਸੀ ਫੈਸਲਾ

ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡਿਸ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ 'ਚ ਪੇਸ਼ੀ ਲਈ ਅੱਜ ਯਾਨੀ ਸੋਮਵਾਰ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਪਹੁੰਚੀ। ਪਟਿਆਲਾ ਹਾਊਸ ਕੋਰਟ ਨੇ ਸੰਖੇਪ ਸੁਣਵਾਈ ਤੋਂ ਬਾਅਦ ਮਾਮਲੇ ਦੀ...

ਵੀਕੈਂਡ ਦਾ ਫਾਇਦਾ ਨਹੀਂ ਉੱਠਾ ਸਕੀ ਕਾਜੋਲ ਦੀ ‘ਸਲਾਮ ਵੈਂਕੀ, 3 ਦਿਨ ਹੋਈ ਸਿਰਫ਼ ਇੰਨੀ ਕਮਾਈ

ਹਿੰਦੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਕਾਜੋਲ ਨੇ ਲੰਬੇ ਸਮੇਂ ਬਾਅਦ ਫਿਲਮ 'ਸਲਾਮ ਵੈਂਕੀ' ਰਾਹੀਂ ਵੱਡੇ ਪਰਦੇ 'ਤੇ ਵਾਪਸੀ ਕੀਤੀ ਹੈ। ਪਰ ਕਾਜੋਲ ਦੀ ਇਹ ਵਾਪਸੀ ਬਾਕਸ ਆਫਿਸ 'ਤੇ ਕਮਾਲ ਨਹੀਂ ਦਿਖਾ ਸਕੀ। ਆਲਮ ਇਹ ਹੈ ਕਿ 'ਸਲਾਮ ਵੈਂਕੀ' ਪਹਿਲੇ...

ਤਲਾਕ ਦੀਆਂ ਖਬਰਾਂ ਵਿਚਾਲੇ ਸਾਨੀਆ ਮਿਰਜ਼ਾ ਅਤੇ ਸ਼ੋਏਬ ਮਲਿਕ ਦੇ ਸ਼ੋਅ ਦਾ ਟੀਜ਼ਰ ਹੋਇਆ ਰਿਲੀਜ਼

ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਅਤੇ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਦਾ ਵਿਆਹ ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਮੀਡੀਆ 'ਚ ਚੱਲ ਰਹੀਆਂ ਖਬਰਾਂ ਮੁਤਾਬਕ ਦੋਹਾਂ ਨੇ ਆਪਸੀ ਸਹਿਮਤੀ ਨਾਲ ਤਲਾਕ ਲੈ ਲਿਆ ਹੈ, ਹਾਲਾਂਕਿ ਸ਼ੋਏਬ ਜਾਂ ਸਾਨੀਆ ਵੱਲੋਂ ਅਜਿਹੀ ਕਿਸੇ...

ਸ਼ਾਹਰੁਖ ਖਾਨ ਦੀ ਫ਼ਿਲਮ ‘ਪਠਾਨ’ ਦਾ ਪਹਿਲਾ ਗੀਤ ‘Besharam Rang’ ਹੋਇਆ ਰਿਲੀਜ਼,ਦੇਖੋ ਵੀਡੀਓ

ਸ਼ਾਹਰੁਖ ਖਾਨ ਆਪਣੀ ਫਿਲਮ 'ਪਠਾਨ' ਨੂੰ ਲੈ ਕੇ ਲਗਾਤਾਰ ਸੁਰਖੀਆਂ 'ਚ ਹਨ। ਫਿਲਮ ਦੇ ਪਹਿਲੇ ਲੁੱਕ ਤੋਂ ਲੈ ਕੇ ਟੀਜ਼ਰ ਰਿਲੀਜ਼ ਤੱਕ, ਪਠਾਨ ਦੇ ਹਰ ਅਪਡੇਟ ਨੇ ਖੂਬ ਧੂਮ ਮਚਾਈ ਹੋਈ ਹੈ। ਹੁਣ ਫਿਲਮ ਦਾ ਪਹਿਲਾ ਗੀਤ ਬੇਸ਼ਰਮ ਰੰਗ...

ਸਿਧਾਰਥ ਸ਼ੁਕਲਾ ਦੇ ਜਨਮਦਿਨ ‘ਤੇ ਸ਼ਹਿਨਾਜ਼ ਗਿੱਲ ਨੇ ਕੱਟਿਆ ਕੇਕ,ਸ਼ੇਅਰ ਕੀਤੀ ਇਮੋਸ਼ਨਲ ਪੋਸਟ

ਅੱਜ ਯਾਨੀ 12 ਦਸੰਬਰ 2022 ਨੂੰ ਟੀਵੀ ਐਕਟਰ ਸਿਧਾਰਥ ਸ਼ੁਕਲਾ ਦਾ ਜਨਮ ਦਿਨ ਹੈ। ਜੇ ਉਹ ਅੱਜ ਜਿਉਂਦਾ ਹੁੰਦਾ ਤਾਂ 42 ਸਾਲਾਂ ਦਾ ਹੁੰਦਾ। ਸ਼ਹਿਨਾਜ਼ ਗਿੱਲ ਨੇ ਮਰਹੂਮ ਅਦਾਕਾਰ ਦੇ ਜਨਮਦਿਨ ਨੂੰ ਖਾਸ ਬਣਾਇਆ ਹੈ। ਉਸਨੇ ਬੀਤੀ ਰਾਤ ਸਿਡ...

‘ਪਠਾਨ’ ਦੀ ਰਿਲੀਜ਼ ਤੋਂ ਪਹਿਲਾਂ ਵੈਸ਼ਨੋ ਮਾਤਾ ਦੇ ਦਰਬਾਰ ‘ਚ ਪਹੁੰਚੇ ਸ਼ਾਹਰੁਖ ਖਾਨ, ਸਾਹਮਣੇ ਆਇਆ ਵੀਡੀਓ

ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਆਪਣੀ ਫਿਲਮ 'ਪਠਾਨ' ਨੂੰ ਲੈ ਕੇ ਕਾਫੀ ਸੁਰਖੀਆਂ 'ਚ ਹਨ। ਕਿੰਗ ਖਾਨ 4 ਸਾਲ ਬਾਅਦ ਇਸ ਫਿਲਮ ਨਾਲ ਬਾਲੀਵੁੱਡ 'ਚ ਵਾਪਸੀ ਕਰ ਰਹੇ ਹਨ। 'ਪਠਾਨ' ਦੀ ਰਿਲੀਜ਼ ਤੋਂ ਪਹਿਲਾਂ ਅਭਿਨੇਤਾ ਨੂੰ ਜੰਮੂ-ਕਸ਼ਮੀਰ 'ਚ ਮਾਤਾ ਵੈਸ਼ਨੋ...

200 ਕਰੋੜ ਦੇ ਕਲੱਬ ‘ਚ ਸ਼ਾਮਲ ਹੋਈ ਅਜੇ ਦੇਵਗਨ ਦੀ ਸਟਾਰਰ ਫ਼ਿਲਮ ‘ਦ੍ਰਿਸ਼ਯਮ 2’

ਅਜੇ ਦੇਵਗਨ, ਸ਼੍ਰਿਆ ਸਰਨ, ਤੱਬੂ ਸਟਾਰਰ ਥ੍ਰਿਲਰ ਦ੍ਰਿਸ਼ਯਮ 2 ਜੋ 18 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ, ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਬਾਕਸ ਆਫਿਸ 'ਤੇ ਰਾਜ ਕਰ ਰਹੀ ਹੈ। ਫਿਲਮ ਦਾ ਨਿਰਦੇਸ਼ਨ ਅਭਿਸ਼ੇਕ ਪਾਠਕ ਨੇ ਕੀਤਾ ਹੈ।...

ਫ਼ਿਲਮ ਭੋਲਾ ਦੇ ਸੈੱਟ ਤੋਂ ਅਜੇ ਦੇਵਗਨ ਦੀ ਤਸਵੀਰ ਆਈ ਸਾਹਮਣੇ ,ਵਾਰਾਣਸੀ ਘਾਟ ‘ਤੇ ਨਜ਼ਰ ਆਏ ਅਦਾਕਾਰ

ਅਜੇ ਦੇਵਗਨ ਦੀ ਫਿਲਮ 'ਦ੍ਰਿਸ਼ਯਮ 2' ਬਾਕਸ ਆਫਿਸ 'ਤੇ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਹਾਲ ਹੀ 'ਚ ਇਸ ਨੇ 200 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਫਿਲਮ ਦੀ ਜ਼ਬਰਦਸਤ ਸਫਲਤਾ ਤੋਂ ਬਾਅਦ ਅਜੇ ਆਪਣੀ ਆਉਣ ਵਾਲੀ ਫਿਲਮ...

‘ਪੁਸ਼ਪਾ 2’ ਦੇ ਫੈਨਜ਼ ਦਾ ਇੰਤਜ਼ਾਰ ਖ਼ਤਮ! ਅੱਲੂ ਅਰਜੁਨ ਇਸ ਦਿਨ ਤੋਂ ਸ਼ੁਰੂ ਕਰਨ ਜਾ ਰਹੇ ਹਨ ਫਿਲਮ ਦੀ ਸ਼ੂਟਿੰਗ

ਟਾਲੀਵੁੱਡ ਸੁਪਰਸਟਾਰ ਅੱਲੂ ਅਰਜੁਨ ਦੀ ਫਿਲਮ 'ਪੁਸ਼ਪਾ' ਬਾਕਸ ਆਫਿਸ 'ਤੇ ਬਲਾਕਬਸਟਰ ਰਹੀ ਸੀ। ਹਾਲ ਹੀ 'ਚ ਇਹ ਫਿਲਮ ਰੂਸ 'ਚ ਰਿਲੀਜ਼ ਹੋਈ ਹੈ। ਦੇਸ਼ ਤੋਂ ਲੈ ਕੇ ਵਿਦੇਸ਼ਾਂ ਤੱਕ ਦੇ ਦਰਸ਼ਕਾਂ ਨੇ ਇਸ ਫਿਲਮ ਨੂੰ ਕਾਫੀ ਪਸੰਦ ਕੀਤਾ ਹੈ।...