November 15, 2026, 1:20 pm
----------- Advertisement -----------
----------- Advertisement -----------
HomeNewsEntertainment

Entertainment

ਵਿੱਕੀ ਕੌਸ਼ਲ ਨੇ ਸ਼ੇਅਰ ਕੀਤਾ ‘ਸੈਮ ਬਹਾਦਰ’ ਦਾ ਟੀਜ਼ਰ, ਨਾਲ ਹੀ ਕੀਤਾ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ

ਨਵੀਂ ਦਿੱਲੀ: ਬਾਲੀਵੁੱਡ ਅਭਿਨੇਤਾ ਵਿੱਕੀ ਕੌਸ਼ਲ ਜਲਦ ਹੀ ਆਪਣੀ ਆਉਣ ਵਾਲੀ ਫਿਲਮ 'ਸੈਮ ਬਹਾਦਰ' 'ਚ ਨਜ਼ਰ ਆਉਣਗੇ। ਵਿੱਕੀ ਨਾਲ ਇਸ ਫਿਲਮ 'ਚ ਪਹਿਲੀ ਵਾਰ ਅਦਾਕਾਰਾ ਸਾਨਿਆ ਮਲਹੋਤਰਾ ਅਤੇ ਫਾਤਿਮਾ ਸਨਾ ਸ਼ੇਖ ਨਜ਼ਰ ਆਉਣ ਵਾਲੀਆਂ ਹਨ। ਦਰਸ਼ਕ ਇਸ ਫਿਲਮ ਦਾ...

ਵਿੱਕੀ ਕੌਸ਼ਲ ਨਾਲ ਰੋਮਾਂਟਿਕ ਅੰਦਾਜ਼ ‘ਚ ਨਜ਼ਰ ਆਈ ਸ਼ਹਿਨਾਜ਼ ਗਿੱਲ,ਅਦਾਕਾਰਾ ਨੇ ਸ਼ੇਅਰ ਕੀਤੀਆਂ ਤਸਵੀਰਾਂ

ਨਵੀਂ ਦਿੱਲੀ: ਵਿੱਕੀ ਕੌਸ਼ਲ ਅਤੇ ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਗਿੱਲ ਦੀਆਂ ਰੋਮਾਂਟਿਕ ਤਸਵੀਰਾਂ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਬਿੱਗ ਬੌਸ ਦੀ ਸਾਬਕਾ ਪ੍ਰਤੀਯੋਗੀ ਸ਼ਹਿਨਾਜ਼ ਨੇ ਖੁਦ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕੀਤੀਆਂ...

ਮਲਾਇਕਾ ਅਰੋੜਾ ਦੀ ਫੇਕ ਪ੍ਰੈਗਨੈਂਸੀ ਨਿਊਜ਼ ‘ਤੇ ਫ਼ਿਰ ਭੜਕੇ ਅਰਜੁਨ ਕਪੂਰ,ਪੋਸਟ ਸ਼ੇਅਰ ਕਰ ਆਖੀ ਇਹ ਗੱਲ

ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਆਪਣੇ ਪ੍ਰੇਮ ਸਬੰਧਾਂ ਨੂੰ ਲੈ ਕੇ ਸੁਰਖੀਆਂ 'ਚ ਬਣੇ ਰਹਿੰਦੇ ਹਨ। ਹਾਲ ਹੀ 'ਚ ਮਲਾਇਕਾ ਦੇ ਪ੍ਰੈਗਨੈਂਸੀ ਦੀਆਂ ਖਬਰਾਂ ਸੋਸ਼ਲ ਮੀਡੀਆ 'ਤੇ ਆਉਣ ਲੱਗੀਆਂ, ਜਿਸ ਤੋਂ ਬਾਅਦ ਅਰਜੁਨ ਕਪੂਰ ਨੇ ਗੁੱਸੇ 'ਚ...

ਉਜੈਨ ਪਹੁੰਚੀ ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ, ਰਾਹੁਲ ਗਾਂਧੀ ਨਾਲ ਭਾਰਤ ਜੋੜੋ ਯਾਤਰਾ ਦਾ ਬਣੀ ਹਿੱਸਾ

ਨਵੀਂ ਦਿੱਲੀ— ਅਗਲੀਆਂ ਆਮ ਚੋਣਾਂ ਤੋਂ ਪਹਿਲਾਂ ਪਾਰਟੀ ਅਤੇ ਸੰਗਠਨ ਨੂੰ ਮਜ਼ਬੂਤ ​​ਕਰਨ ਅਤੇ ਇਸ ਦੀਆਂ ਜੜ੍ਹਾਂ ਨੂੰ ਹੋਰ ਮਜ਼ਬੂਤ ​​ਕਰਨ ਦੇ ਉਦੇਸ਼ ਨਾਲ ਭਾਰਤ ਜੋੜੋ ਯਾਤਰਾ 'ਤੇ ਨਿਕਲੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਸਮੇਂ-ਸਮੇਂ 'ਤੇ ਬਾਲੀਵੁੱਡ ਦਾ ਸਮਰਥਨ...

ਬਾਕਸ ਆਫਿਸ ‘ਤੇ ਬਰਕਰਾਰ ਹੈ ‘ਦ੍ਰਿਸ਼ਯਮ 2’ ਦਾ ਜਲਵਾ, 13ਵੇਂ ਦਿਨ ਫ਼ਿਲਮ ਨੇ ਕਮਾਏ ਇੰਨੇ ਕਰੋੜ

ਸੁਪਰਸਟਾਰ ਅਜੇ ਦੇਵਗਨ ਦੀ ਮਸ਼ਹੂਰ ਫਿਲਮ 'ਦ੍ਰਿਸ਼ਯਮ 2' ਦੀ ਕਮਾਈ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਆਪਣੀ ਸ਼ਾਨਦਾਰ ਕਹਾਣੀ ਦੇ ਦਮ 'ਤੇ 'ਦ੍ਰਿਸ਼ਯਮ 2' ਦਰਸ਼ਕਾਂ ਦੀ ਪਸੰਦ ਬਣ ਰਹੀ ਹੈ। ਬਾਕਸ ਆਫਿਸ 'ਤੇ 150 ਕਰੋੜ ਦਾ ਅੰਕੜਾ ਪਾਰ...

Birthday Special: ਨਸ਼ੇ ਦੀ ਹਾਲਤ ‘ਚ ਰੋਹਨਪ੍ਰੀਤ ਸਿੰਘ ਨੇ ਨੇਹਾ ਕੱਕੜ ਨੂੰ ਕੀਤਾ ਸੀ ਵਿਆਹ ਲਈ ਪ੍ਰਪੋਜ਼

ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਇੰਡਸਟਰੀ ਦੇ ਸਭ ਤੋਂ ਪਿਆਰੇ ਜੋੜਿਆਂ ਵਿੱਚੋਂ ਇੱਕ ਹਨ। ਇੱਕ ਗੀਤ ਲਈ ਇਕੱਠੇ ਆਏ ਨੇਹਾ ਅਤੇ ਰੋਹਨਪ੍ਰੀਤ ਹਮੇਸ਼ਾ ਲਈ ਇਕੱਠੇ ਰਹਿਣਗੇ, ਇਸ ਗੱਲ ਦਾ ਵੀ ਉਨ੍ਹਾਂ ਨੂੰ ਅੰਦਾਜ਼ਾ ਨਹੀਂ ਸੀ।...

ਪੰਜਾਬੀ ਗਾਇਕ ਕੁਲਜੀਤ ’ਤੇ ਹੋਈ FIR, ਹਥਿਆਰਾਂ ਨੂੰ ਪ੍ਰੋਮੋਟ ਕਰਨ ਦਾ ਲੱਗਿਆ ਦੋਸ਼

ਮੋਗਾ ਦੇ ਬਾਘਾਪੁਰਾਣਾ ਵਿਚ ਪੰਜਾਬੀ ਗਾਇਕ ਕੁਲਜੀਤ ਸਿੰਘ ’ਤੇ FIR ਹੋ ਗਈ ਹੈ। ਉਨ੍ਹਾਂ 'ਤੇ ਹਥਿਆਰਾਂ ਨੂੰ ਪ੍ਰੋਮੋਟ ਕਰਨ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ। ਮੀਡਿਆ ਰਿਪੋਰਟਾਂ ਮੁਤਾਬਕ ਕੁਲਜੀਤ ਸਿੰਘ ਨੇ ’ਮਹਾਕਾਲ’ ਨਾਂ ਦਾ ਗਾਣਾ ਯੂ ਟਿਊਬ ’ਤੇ ਅਪਲੋਡ...

ਅਨੁਸ਼ਕਾ ਸ਼ਰਮਾ ਨੇ ਸੋਸ਼ਲ ਮੀਡਿਆ ‘ਤੇ ਸ਼ੇਅਰ ਕੀਤੀ ‘ਚੱਕਦਾ ਐਕਸਪ੍ਰੈਸ’ ਦੇ ਸੈੱਟ ਤੋਂ ਨਾਈਟ ਸ਼ੂਟ ਦੀ ਝਲਕ

ਹਿੰਦੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਅਨੁਸ਼ਕਾ ਸ਼ਰਮਾ ਲੰਬੇ ਸਮੇਂ ਤੋਂ ਵੱਡੇ ਪਰਦੇ ਤੋਂ ਦੂਰ ਹੈ। ਬਹੁਤ ਜਲਦ ਅਨੁਸ਼ਕਾ ਸ਼ਰਮਾ ਆਪਣੀ ਆਉਣ ਵਾਲੀ ਫਿਲਮ 'ਚੱਕਦਾ ਐਕਸਪ੍ਰੈਸ' ਰਾਹੀਂ OTT 'ਤੇ ਡੈਬਿਊ ਕਰਦੀ ਨਜ਼ਰ ਆਵੇਗੀ। ਫਿਲਹਾਲ ਅਨੁਸ਼ਕਾ ਸਾਬਕਾ ਭਾਰਤੀ ਮਹਿਲਾ ਕ੍ਰਿਕਟਰ ਝੂਲਨ...

ਮਲਾਇਕਾ ਅਰੋੜਾ ਦੇ ਆਈਟਮ ਗੀਤ ‘ਤੇ ਭੜਕੇ ਪਾਕਿਸਤਾਨੀ ਅਦਾਕਾਰ, ਟਵੀਟ ਕਰ ਆਖੀ ਇਹ ਗੱਲ

ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਸੋਸ਼ਲ ਮੀਡੀਆ 'ਤੇ ਅਕਸਰ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਮਲਾਇਕਾ ਨੇ ਫਿਲਮ 'ਐਨ ਐਕਸ਼ਨ ਹੀਰੋ' 'ਚ ਆਈਟਮ ਗੀਤ 'ਆਪ ਜੈਸਾ ਕੋਈ ਮੇਰੀ ਜ਼ਿੰਦਗੀ ਮੇਂ ਆਏ' ਨਾਲ ਇੰਡਸਟਰੀ 'ਚ ਵਾਪਸੀ ਕੀਤੀ ਹੈ। ਮਲਾਇਕਾ ਇਸ...