November 15, 2026, 3:20 pm
----------- Advertisement -----------
----------- Advertisement -----------
HomeNewsEntertainment

Entertainment

ਅਮਿਤਾਭ ਬੱਚਨ ਦੀ ‘Uunchai ‘ ਨੇ ਫਿਰ ਮਚਾਈ ਧੂਮ , 9 ਦਿਨਾਂ ‘ਚ 20 ਕਰੋੜ ਦਾ ਅੰਕੜਾ ਕੀਤਾ ਪਾਰ

Uunchai Box Office: ਅਮਿਤਾਭ ਬੱਚਨ, ਅਨੁਪਮ ਖੇਰ, ਬੋਮਨ ਇਰਾਨੀ ਅਤੇ ਡੈਨੀ ਡੇਂਗਜੋਗਪਾ ਦੀ ਮਲਟੀਸਟਾਰਰ ਫਿਲਮ 'Uunchai' ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਇਸ ਹਫਤੇ ਸਿਨੇਮਾਘਰਾਂ 'ਚ ਅਜੇ ਦੇਵਗਨ ਦੀ 'ਦ੍ਰਿਸ਼ਯਮ 2' ਰਿਲੀਜ਼ ਹੋਣ ਦੇ ਬਾਵਜੂਦ ਫਿਲਮ ਆਪਣਾ ਹਿੱਸਾ...

‘ਦ੍ਰਿਸ਼ਯਮ 2’ ਦੀ ਕਮਾਈ ‘ਚ ਆਇਆ ਜ਼ਬਰਦਸਤ ਉਛਾਲ, ਦੂਜੇ ਦਿਨ ਫ਼ਿਲਮ ਨੇ ਕੀਤਾ ਰਿਕਾਰਡ ਤੋੜ ਕਲੈਕਸ਼ਨ

ਹਿੰਦੀ ਸਿਨੇਮਾ ਦੇ ਦਮਦਾਰ ਅਭਿਨੇਤਾ ਅਜੇ ਦੇਵਗਨ ਦੀ ਸਭ ਤੋਂ ਉਡੀਕੀ ਜਾ ਰਹੀ ਫਿਲਮ 'ਦ੍ਰਿਸ਼ਯਮ 2' ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਅਜੇ ਦੀ 'ਦ੍ਰਿਸ਼ਯਮ 2' ਨੂੰ ਆਲੋਚਕਾਂ ਅਤੇ ਲੋਕਾਂ ਦਾ ਚੰਗਾ ਹੁੰਗਾਰਾ ਮਿਲ ਰਿਹਾ ਹੈ। ਆਲਮ ਇਹ ਹੈ...

ਐਵਾਰਡ ਲੈਂਦੇ ਸਮੇਂ ਰਣਵੀਰ ਸਿੰਘ ਨੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕੀਤਾ, ਸਟੇਜ ‘ਤੇ ਹੋਏ ਭਾਵੁਕ

ਰਣਵੀਰ ਸਿੰਘ ਬਾਲੀਵੁੱਡ ਦਾ ਇੱਕ ਸ਼ਾਨਦਾਰ ਅਭਿਨੇਤਾ ਹੈ। ਇਨ੍ਹੀਂ ਦਿਨੀਂ ਉਹ ਦੁਬਈ 'ਚ ਹੈ। ਹਾਲ ਹੀ ਵਿੱਚ ਉਸਨੂੰ ਦੁਬਈ ਵਿੱਚ ਫਿਲਮਫੇਅਰ ਮਿਡਲ ਈਸਟ ਅਚੀਵਰਸ ਨਾਈਟ 2022 ਵਿੱਚ ਦੇਖਿਆ ਗਿਆ ਸੀ। ਫਿਲਮਫੇਅਰ ਨਾਈਟ ਦਾ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ...

ਸੁਨੀਲ ਸ਼ੈੱਟੀ ਨੇ ਆਥੀਆ-ਕੇਐਲ ਰਾਹੁਲ ਦੇ ਵਿਆਹ ਨੂੰ ਲੈ ਕੇ ਦਿੱਤਾ ਵੱਡਾ ਅਪਡੇਟ, ਦੱਸਿਆ ਕਦੋਂ ਲੈਣਗੇ ਸੱਤ ਫੇਰੇ

ਬਾਲੀਵੁੱਡ ਅਭਿਨੇਤਰੀ ਆਥੀਆ ਸ਼ੈੱਟੀ ਅਤੇ ਕ੍ਰਿਕਟਰ ਕੇਐੱਲ ਰਾਹੁਲ ਲੰਬੇ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ ਅਤੇ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਪਿਛਲੇ ਕੁਝ ਸਮੇਂ ਤੋਂ ਦੋਹਾਂ ਦੇ ਵਿਆਹ ਦੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ...

ਮਸ਼ਹੂਰ ਅਦਾਕਾਰਾ ਤਬੱਸੁਮ ਦਾ 78 ਸਾਲ ਦੀ ਉਮਰ ‘ਚ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ

ਮਸ਼ਹੂਰ ਸਟਾਰ ਤਬੱਸੁਮ ਗੋਵਿਲ ਦਾ 78 ਸਾਲ ਦੀ ਉਮਰ 'ਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮੌਤ ਮਨੋਰੰਜਨ ਜਗਤ ਲਈ ਵੱਡਾ ਝਟਕਾ ਹੈ। ਉਹ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ 'ਚ ਭਰਤੀ ਸੀ। ਉਨ੍ਹਾਂ ਨੇ...

ਈਵੈਂਟ ‘ਚ ਸਿਧਾਰਥ ਸ਼ੁਕਲਾ ਨੂੰ ਯਾਦ ਕਰ ਭਾਵੁਕ ਹੋਈ ਸ਼ਹਿਨਾਜ਼ ਗਿੱਲ,ਐਵਾਰਡ ਲੈਂਦੇ ਹੋਈ ਆਖੀ ਇਹ ਗੱਲ

ਬਿੱਗ ਬੌਸ 13 ਫੇਮ ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਬਹੁਤ ਘੱਟ ਸਮੇਂ ਵਿੱਚ ਆਪਣੀ ਇੱਕ ਖਾਸ ਪਛਾਣ ਬਣਾ ਲਈ ਹੈ। ਬਹੁਤ ਜਲਦ ਸ਼ਹਿਨਾਜ਼ ਗਿੱਲ ਛੋਟੇ ਪਰਦੇ ਤੋਂ ਬਾਅਦ ਵੱਡੇ ਪਰਦੇ 'ਤੇ ਕਦਮ ਰੱਖਣ ਜਾ ਰਹੀ ਹੈ। ਦੂਜੇ ਪਾਸੇ, ਸ਼ਹਿਨਾਜ਼ ਅਕਸਰ...

ਦੇਬੀਨਾ ਬੋਨਰਜੀ ਲਈ ਬੇਹੱਦ ਮੁਸ਼ਕਲ ਰਿਹਾ ਦੂਜੀ ਧੀ ਦਾ ਜਨਮ, ਅਦਾਕਾਰਾ ਨੇ ਸ਼ੇਅਰ ਕੀਤਾ ਆਪਰੇਸ਼ਨ ਥੀਏਟਰ ਦਾ ਵੀਡੀਓ

ਮਸ਼ਹੂਰ ਟੀਵੀ ਅਦਾਕਾਰਾ ਦੇਬੀਨਾ ਬੋਨਰਜੀ ਲਈ ਸਾਲ 2022 ਖੁਸ਼ਕਿਸਮਤ ਸਾਬਤ ਹੋਇਆ ਹੈ। ਦੇਬੀਨਾ ਅਤੇ ਉਸ ਦੇ ਪਤੀ ਅਦਾਕਾਰ ਗੁਰਮੀਤ ਚੌਧਰੀ ਕਈ ਸਾਲਾਂ ਤੋਂ ਬੱਚੇ ਦੀ ਯੋਜਨਾ ਬਣਾ ਰਹੇ ਸਨ, ਜਿਸ ਤੋਂ ਬਾਅਦ ਇਸ ਸਾਲ ਇਕ ਤੋਂ ਬਾਅਦ ਇਕ ਦੋ...

ਮੂਸੇਵਾਲਾ ਦੇ ਮਾਪਿਆਂ ਨੂੰ ਮਿਲਕੇ ਭਾਵੁਕ ਹੋਏ Rapper Barna Boy, ਭੇਂਟ ਕੀਤੀ ਖੂਬਸੂਰਤ ਤਸਵੀਰ

ਸਿੱਧੂ ਮੂਸੇਵਾਲਾ ਦੇ ਮਾਪੇ ਆਪਣੇ ਬੇਟੇ ਦੇ ਕਾਤਲਾਂ ਖਿਲਾਫ ਕਾਰਵਾਈ ਨਾ ਹੋਣ 'ਤੇ ਨਾਰਾਜ਼ ਹਨ। ਇਨ੍ਹੀਂ ਦਿਨੀਂ ਪਰਿਵਾਰ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਯੂਕੇ ਵਿੱਚ ਹੋਣ ਵਾਲੀ ਸਾਈਕਲ ਰੈਲੀ ਵਿੱਚ ਹਿੱਸਾ ਲੈਣ ਲਈ ਇੰਗਲੈਂਡ ਗਿਆ ਹੋਇਆ ਹੈ। ਨਾਈਜੀਰੀਅਨ ਰੈਪਰ...

ਸਿਨੇਮਾਘਰਾਂ ਤੋਂ ਬਾਅਦ ਹੁਣ ਇਸ OTT ਪਲੇਟਫਾਰਮ ‘ਤੇ ਸਟ੍ਰੀਮ ਹੋਵੇਗੀ ਸੰਨੀ ਦਿਓਲ ਦੀ ਫ਼ਿਲਮ ‘ਚੁਪ’

ਨਵੀਂ ਦਿੱਲੀ: ਬਾਲੀਵੁੱਡ ਸੁਪਰਸਟਾਰ ਸੰਨੀ ਦਿਓਲ ਅਤੇ ਦੱਖਣ ਦੇ ਅਭਿਨੇਤਾ ਦੁਲਕਰ ਸਲਮਾਨ ਦੀ ਫਿਲਮ 'ਚੁਪ: ਰੀਵੇਂਜ ਆਫ ਦਿ ਆਰਟਿਸਟ' ਸਿਨੇਮਾਘਰਾਂ 'ਚ ਰਿਲੀਜ਼ ਹੋਣ ਦੇ ਲੰਬੇ ਸਮੇਂ ਬਾਅਦ OTT 'ਤੇ ਰਿਲੀਜ਼ ਹੋਣ ਜਾ ਰਹੀ ਹੈ। ਆਰ ਬਾਲਕੀ ਦੇ ਨਿਰਦੇਸ਼ਨ 'ਚ...

ਚੰਡੀਗੜ੍ਹ ਪੁਲਿਸ ਦਾ SI ਹੋਇਆ ‘ਵਰਲਡ ਫੇਮਸ’: ਇੰਡੀਅਨ ਆਈਡਲ ‘ਚ ਟ੍ਰੈਫਿਕ ਨਿਯਮਾਂ ‘ਤੇ ਗਾਇਆ ਗੀਤ

ਚੰਡੀਗੜ੍ਹ, 20 ਨਵੰਬਰ 2022 - ਚੰਡੀਗੜ੍ਹ ਦੀਆਂ ਸੜਕਾਂ 'ਤੇ ਆਪਣੇ ਅਨੋਖੇ ਅੰਦਾਜ਼ 'ਚ ਗੀਤ ਗਾ ਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਸਿੱਖਿਆ ਦੇਣ ਵਾਲਾ ਚੰਡੀਗੜ੍ਹ ਪੁਲਸ ਦਾ ਸਬ-ਇੰਸਪੈਕਟਰ ਭੁਪਿੰਦਰ ਸਿੰਘ ਦੇਸ਼-ਵਿਦੇਸ਼ 'ਚ ਮਸ਼ਹੂਰ ਹੋ ਗਿਆ ਹੈ। ਉਸਨੂੰ ਇੰਡੀਅਨ ਆਈਡਲ...