November 15, 2026, 6:00 pm
----------- Advertisement -----------
----------- Advertisement -----------
HomeNewsEntertainment

Entertainment

ਛੋਟੇ ਪੁੱਤਰ ਗੁਰਬਾਜ਼ ਗਰੇਵਾਲ ਨੂੰ ਮੰਮੀ ਰਵਨੀਤ ਗਰੇਵਾਲ ਨੇ ਇਸ ਅੰਦਾਜ਼ ‘ਚ ਦਿੱਤੀ ਜਨਮਦਿਨ ਦੀ ਵਧਾਈ

ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਦੇ ਸਭ ਤੋਂ ਛੋਟੇ ਬੇਟੇ ਗੁਰਬਾਜ਼ ਗਰੇਵਾਲ ਦਾ ਅੱਜ ਯਾਨਿ 3 ਨਵੰਬਰ ਨੂੰ ਜਨਮਦਿਨ ਹੈ। ਇਸ ਸਾਲ ਗੁਰਬਾਜ਼ ਆਪਣਾ ਤੀਜਾ ਜਨਮਦਿਨ ਮਨਾ ਰਿਹਾ ਹੈ। ਇਸ ਮੌਕੇ ਗੁਰਬਾਜ਼ ਦੀ ਮੰਮੀ ਰਵਨੀਤ ਗਰੇਵਾਲ ਨੇ ਸੋਸ਼ਲ...

ਆਪਣੀ ਜਨਮਦਿਨ ਪਾਰਟੀ ‘ਚ ਬੇਹੱਦ ਗਲੈਮਰਸ ਅੰਦਾਜ਼ ‘ਚ ਪਹੁੰਚੀ ਅੰਜਲੀ ਅਰੋੜਾ,ਦੇਖੋ ਵੀਡੀਓ

ਸੋਸ਼ਲ ਮੀਡੀਆ ਦੀ ਸਨਸਨੀ ਅੰਜਲੀ ਅਰੋੜਾ ਅੱਜ ਆਪਣਾ 23ਵਾਂ ਜਨਮਦਿਨ ਮਨਾ ਰਹੀ ਹੈ। ਅੰਜਲੀ ਨੇ ਬੀਤੀ ਰਾਤ ਮੁੰਬਈ 'ਚ ਆਪਣੇ ਜਨਮਦਿਨ ਦੀ ਪਾਰਟੀ 'ਚ ਦੋਸਤਾਂ ਨਾਲ ਖੂਬ ਮਸਤੀ ਕੀਤੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।...

ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ ਸਿਧਾਰਥ-ਕਿਆਰਾ, ਇਸ ਜਗ੍ਹਾ ਲੈਣਗੇ 7 ਫ਼ੇਰੇ

ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਇਨ੍ਹੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਹਨ। ਦੋਵਾਂ ਦੇ ਵਿਆਹ ਨੂੰ ਲੈ ਕੇ ਮੀਡੀਆ 'ਚ ਕਈ ਗੱਲਾਂ ਚੱਲ ਰਹੀਆਂ ਹਨ। ਹਾਲ ਹੀ 'ਚ ਖਬਰ ਆਈ ਸੀ ਕਿ ਦੋਵੇਂ ਦਿੱਲੀ 'ਚ ਵਿਆਹ...

ਸ਼ਾਹਰੁਖ ਖਾਨ ਨੇ ਪ੍ਰਸ਼ੰਸਕਾਂ ਨਾਲ ਮਨਾਇਆ ਆਪਣਾ ਜਨਮ ਦਿਨ, ਕੇਕ ਕੱਟਣ ਤੋਂ ਬਾਅਦ ਕੀਤਾ ਜ਼ਬਰਦਸਤ ਡਾਂਸ

ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਨੇ ਆਪਣੇ 58ਵੇਂ ਜਨਮਦਿਨ 'ਤੇ ਪ੍ਰਸ਼ੰਸਕਾਂ ਨੂੰ ਖੁਸ਼ ਕੀਤਾ। ਉਨ੍ਹਾਂ ਨੇ ਮੁੰਬਈ 'ਚ ਆਪਣੇ ਚਹੇਤਿਆਂ ਲਈ ਖਾਸ ਪਾਰਟੀ ਦਾ ਆਯੋਜਨ ਕੀਤਾ। ਇਸ ਇਵੈਂਟ 'ਚ ਸ਼ਾਹਰੁਖ ਨੇ ਪ੍ਰਸ਼ੰਸਕਾਂ ਨਾਲ ਜਨਮਦਿਨ ਦਾ ਕੇਕ ਕੱਟਣ ਦੇ ਨਾਲ-ਨਾਲ...

ਬਜਟ ਦਾ ਪੈਸਾ ਵੀ ਨਹੀਂ ਵਸੂਲ ਕਰ ਸਕੀ ਅਕਸ਼ੇ ਕੁਮਾਰ ਦੀ ‘ਰਾਮ ਸੇਤੂ’ ,ਜਾਣੋ 9ਵੇਂ ਦਿਨ ਦਾ ਕੁਲੈਕਸ਼ਨ

ਅਕਸ਼ੇ ਕੁਮਾਰ ਦੀ ਫਿਲਮ 'ਰਾਮ ਸੇਤੂ' ਸਿਨੇਮਾਘਰਾਂ 'ਚ ਰਿਲੀਜ਼ ਹੋਏ 9 ਦਿਨ ਪੂਰੇ ਕਰ ਚੁੱਕੀ ਹੈ ਪਰ ਇਹ ਫਿਲਮ ਹੁਣ ਤੱਕ ਆਪਣੀ ਕੀਮਤ ਵਸੂਲ ਨਹੀਂ ਕਰ ਸਕੀ ਹੈ। ਫਿਲਮ ਨੇ ਪਹਿਲੇ ਦਿਨ ਚੰਗਾ ਪ੍ਰਦਰਸ਼ਨ ਕੀਤਾ। ਉਦੋਂ ਤੋਂ ਲੈ ਕੇ...

Avatar: The Way of Water ਦਾ ਨਵਾਂ ਟ੍ਰੇਲਰ ਹੋਇਆ ਰਿਲੀਜ਼, ਦੇਖ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ

ਜੇਮਸ ਕੈਮਰਨ ਦੁਆਰਾ ਨਿਰਦੇਸ਼ਤ 2009 ਦੀ ਹਾਲੀਵੁੱਡ ਫਿਲਮ 'ਅਵਤਾਰ' ਦੁਨੀਆ ਭਰ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਹੈ। ਪਹਿਲੇ ਭਾਗ ਤੋਂ ਬਾਅਦ ਦੁਨੀਆ ਭਰ ਦੇ ਦਰਸ਼ਕ ਇਸ ਦੇ ਸੀਕਵਲ ਦੀ ਉਡੀਕ ਕਰ ਰਹੇ ਹਨ,...

ਲਾਈਮਲਾਈਟ ਤੋਂ ਦੂਰ ਪਤੀ ਰਣਵੀਰ ਨਾਲ ਕੁਆਲਿਟੀ ਟਾਈਮ ਬਿਤਾ ਰਹੀ ਹੈ ਦੀਪਿਕਾ ਪਾਦੁਕੋਣ,ਦੇਖੋ ਵੀਡੀਓ

ਦੀਪਿਕਾ ਪਾਦੁਕੋਣ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਪਠਾਨ' ਨੂੰ ਲੈ ਕੇ ਚਰਚਾ 'ਚ ਹੈ। ਹਾਲ ਹੀ 'ਚ ਕਿੰਗ ਸ਼ਾਹਰੁਖ ਖਾਨ ਦੇ 57ਵੇਂ ਜਨਮਦਿਨ ਦੇ ਮੌਕੇ 'ਤੇ ਫਿਲਮ ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਸੀ। ਫਿਲਮ ਦੇ ਟੀਜ਼ਰ ਦਾ ਲੋਕ...

ਮਰਾਠੀ ਇੰਡਸਟਰੀ ‘ਚ ਕਦਮ ਰੱਖਣ ਜਾ ਰਹੇ ਹਨ ਅਕਸ਼ੇ ਕੁਮਾਰ,ਨਿਭਾਉਣਗੇ ਇਹ ਅਹਿਮ ਕਿਰਦਾਰ

ਬਾਲੀਵੁੱਡ ਸੁਪਰਸਟਾਰ ਅਕਸ਼ੇ ਕੁਮਾਰ ਦਾ ਇਹ ਪੂਰਾ ਸਾਲ ਬਾਕਸ ਆਫਿਸ 'ਤੇ ਫਿਲਮਾਂ ਦੇ ਲਿਹਾਜ਼ ਨਾਲ ਕਾਫੀ ਖਰਾਬ ਰਿਹਾ ਹੈ। ਇਸ ਸਾਲ ਰਿਲੀਜ਼ ਹੋਈਆਂ ਅਕਸ਼ੇ ਦੀਆਂ ਸਾਰੀਆਂ ਫਿਲਮਾਂ ਨੂੰ ਦਰਸ਼ਕਾਂ ਨੇ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। 'ਬੱਚਨ ਪਾਂਡੇ' ਨਾਲ ਸ਼ੁਰੂ...

ਸਤਿੰਦਰ ਸਰਤਾਜ ਦਾ ਨਵਾਂ ਗੀਤ ‘ਜਰਾ ਫਾਸਲੇ ਤੇ’ 3 ਨਵੰਬਰ ਨੂੰ ਹੋਵੇਗਾ ਰਿਲੀਜ਼

ਜਦੋਂ ਵੀ “ਸਤਿੰਦਰ ਸਰਤਾਜ” ਸ਼ਬਦ ਨਾਲ ਕੋਈ ਰੂਬਰੂ ਹੁੰਦਾ ਹੈ, ਤਾਂ ਇੱਕ ਸ਼ਾਨਦਾਰ ਸੁਮੇਲ ਵਾਲੀ ਆਵਾਜ਼ ਦਿਲ ‘ਚ ਖਿੱਚ ਪਾਉਂਦੀ ਹੈ। ਹਰ ਵਾਰ ਨਿਵੇਕਲਾ ਗੀਤ ਦੇਣ ਤੋਂ ਬਾਅਦ, “ਜਰਾ ਫਾਸਲੇ ਤੇ ” ਜੋ 3 ਨਵੰਬਰ ਨੂੰ ਰਿਲੀਜ਼ ਹੋ ਰਿਹਾ...

ਰਣਜੀਤ ਬਾਵਾ ਦਾ ਨਵਾਂ ਗੀਤ ‘ਮਿੱਠੀਆਂ ਜੇਲ੍ਹਾਂ’ ਰਿਲੀਜ਼; ਬਾਵਾ ਨੇ ਗਾਣੇ ਨੂੰ ਦੱਸਿਆ ਦਿਲ ਦੇ ਕਰੀਬ

ਪੰਜਾਬੀ ਗਾਇਕ ਰਣਜੀਤ ਬਾਵਾ ਦਾ ਨਵਾਂ ਗੀਤ ‘ਮਿੱਠੀਆਂ ਜੇਲ੍ਹਾਂ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਸੁੱਖਚੈਨ ਸੰਧੂ ਦੇ ਵੱਲੋਂ ਲਿਖੇ ਗਏ ਹਨ ਅਤੇ ਮੋਹਿਤ ਕਸ਼ਯਪ ਨੇ ਮਿਊਜ਼ਿਕ ਦਿੱਤਾ ਹੈ । ਇਸ ਗੀਤ ਨੂੰ ਰਣਜੀਤ ਬਾਵਾ ਦੇ...