November 15, 2026, 6:19 pm
----------- Advertisement -----------
----------- Advertisement -----------
HomeNewsEntertainment

Entertainment

ਮੋਰਬੀ ਬ੍ਰਿਜ ਹਾਦਸੇ ‘ਤੇ ਪ੍ਰਿਯੰਕਾ ਚੋਪੜਾ ਨੇ ਜਤਾਇਆ ਦੁੱਖ, ਪੋਸਟ ਸ਼ੇਅਰ ਕਰ ਆਖੀ ਇਹ ਗੱਲ

ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਇਕ ਵਾਰ ਫਿਰ ਭਾਰਤ ਪਰਤ ਆਈ ਹੈ। ਬੀਤੇ ਦਿਨ ਅਦਾਕਾਰਾ ਦੇ ਮੁੰਬਈ ਆਉਣ ਦੀ ਖ਼ਬਰ ਸਾਰਾ ਦਿਨ ਸੋਸ਼ਲ ਮੀਡੀਆ 'ਤੇ ਛਾਈ ਰਹੀ। ਪ੍ਰਿਅੰਕਾ ਦੀ ਵੀਡੀਓ ਤੋਂ ਲੈ ਕੇ ਤਸਵੀਰਾਂ ਤੱਕ ਉਹ ਇੰਟਰਨੈੱਟ 'ਤੇ...

ਸ਼ਾਹਰੁਖ ਦੇ ਜਨਮਦਿਨ ‘ਤੇ ਮੰਨਤ ਦੇ ਬਾਹਰ ਇਕੱਠੀ ਹੋਈ ਫੈਨਜ਼ ਦੀ ਭੀੜ ,SRK ਨੇ ਇਸ ਤਰ੍ਹਾਂ ਕੀਤਾ ਧੰਨਵਾਦ

ਅੱਜ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਆਪਣਾ 57ਵਾਂ ਜਨਮਦਿਨ ਮਨਾ ਰਹੇ ਹਨ। ਇਸ ਦੇ ਨਾਲ ਹੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਾਹਰੁਖ ਖਾਨ ਦੇ ਘਰ ਮੰਨਤ ਦੇ ਬਾਹਰ ਵੱਡੀ ਗਿਣਤੀ 'ਚ ਪ੍ਰਸ਼ੰਸਕ ਨਜ਼ਰ ਆਏ। ਸਾਰੇ ਪ੍ਰਸ਼ੰਸਕ ਆਪਣੇ...

ਬਾਕਸ ਆਫਿਸ ਤੇ ਫਿੱਕੀ ਪਈ ਅਕਸ਼ੇ ਕੁਮਾਰ ਦੀ ‘ਰਾਮ ਸੇਤੂ, ਜਾਣੋ ਅੱਠਵੇਂ ਦਿਨ ਦਾ ਕਲੈਕਸ਼ਨ

ਦੀਵਾਲੀ ਤੋਂ ਇਕ ਦਿਨ ਬਾਅਦ ਰਿਲੀਜ਼ ਹੋਈ ਅਕਸ਼ੈ ਕੁਮਾਰ ਸਟਾਰਰ ਫਿਲਮ 'ਰਾਮ ਸੇਤੂ' ਪਿਛਲੇ ਅੱਠ ਦਿਨਾਂ ਤੋਂ ਬਾਕਸ ਆਫਿਸ 'ਤੇ ਸੰਘਰਸ਼ ਕਰ ਰਹੀ ਹੈ ਪਰ ਫਿਲਮ ਨੂੰ ਉਮੀਦ ਮੁਤਾਬਕ ਦਰਸ਼ਕਾਂ ਦਾ ਹੁੰਗਾਰਾ ਨਹੀਂ ਮਿਲ ਰਿਹਾ ਹੈ। ਇਸ ਕਾਰਨ 'ਰਾਮ...

ਸਿਧਾਂਤ ਚਤੁਰਵੇਦੀ ਨਿਭਾਉਣਗੇ ਗੰਗਾਧਰ ਦਾ ਕਿਰਦਾਰ, ਜਲਦ ਸ਼ੁਰੂ ਹੋਵੇਗੀ ਸ਼ਕਤੀਮਾਨ ਦੀ ਸ਼ੂਟਿੰਗ?

'ਸ਼ਕਤੀਮਾਨ'… 90 ਦੇ ਦਹਾਕੇ ਦਾ ਇਹ ਸੁਪਰਹੀਰੋ ਇੱਕ ਵਾਰ ਫਿਰ ਵੱਡੇ ਪਰਦੇ 'ਤੇ ਵਾਪਸੀ ਕਰਨ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਫਿਲਮ 300 ਕਰੋੜ ਰੁਪਏ ਦੇ ਬਜਟ 'ਚ ਬਣੇਗੀ। ਹਾਲਾਂਕਿ ਅਜੇ ਇਹ ਤੈਅ ਨਹੀਂ ਹੋਇਆ ਹੈ ਕਿ ਫਿਲਮ...

ਇਸ ਕਾਰਨ ਹੁਣ ਤੱਕ ਸੋਨਮ ਕਪੂਰ ਦੇ ਬੇਟੇ ਨੂੰ ਨਹੀਂ ਮਿਲ ਸਕੀ ਜਾਨ੍ਹਵੀ ਕਪੂਰ,ਖ਼ੁਦ ਕੀਤਾ ਖ਼ੁਲਾਸਾ

ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਅਤੇ ਉਨ੍ਹਾਂ ਦੇ ਪਤੀ ਆਨੰਦ ਆਹੂਜਾ ਹਾਲ ਹੀ 'ਚ ਮਾਤਾ-ਪਿਤਾ ਬਣੇ ਹਨ। ਸੋਨਮ ਕਪੂਰ ਨੇ 20 ਅਗਸਤ ਨੂੰ ਇਕ ਬੇਟੇ ਨੂੰ ਜਨਮ ਦਿੱਤਾ, ਜਿਸ ਦਾ ਨਾਂ ਉਨ੍ਹਾਂ ਨੇ ਵਾਯੂ ਰੱਖਿਆ। ਵਾਯੂ ਦੇ ਜਨਮ ਤੋਂ ਬਾਅਦ...

ਮੁਸੀਬਤ ‘ਚ ਫਸੀ ਰਿਤੇਸ਼-ਜੇਨੇਲੀਆ ਦੀ ਫਿਲਮ ‘Mister Mummy’, ਸਕ੍ਰਿਪਟ ਚੋਰੀ ਕਰਨ ਦਾ ਲੱਗਿਆ ਦੋਸ਼

ਨਵੀਂ ਦਿੱਲੀ: ਬਾਲੀਵੁੱਡ ਅਭਿਨੇਤਾ ਰਿਤੇਸ਼ ਦੇਸ਼ਮੁਖ ਅਤੇ ਜੇਨੇਲੀਆ ਡਿਸੂਜ਼ਾ ਆਪਣੀ ਫਿਲਮ 'Mister Mummy' ਨਾਲ ਇਕ ਵਾਰ ਫਿਰ ਵੱਡੇ ਪਰਦੇ 'ਤੇ ਇਕੱਠੇ ਨਜ਼ਰ ਆਉਣ ਵਾਲੇ ਹਨ। ਇਸ ਕਾਮੇਡੀ ਡਰਾਮਾ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਦਰਸ਼ਕਾਂ ਵਲੋਂ...

ਪਤਨੀ ਕੈਟਰੀਨਾ ਕੈਫ ਲਈ ਨਿਰਦੇਸ਼ਕ ਬਣੇ ਵਿੱਕੀ ਕੌਸ਼ਲ , ਦੇਖੋ ਵਾਇਰਲ ਹੋ ਰਿਹਾ ਵੀਡੀਓ

ਅਭਿਨੇਤਾ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਬਾਲੀਵੁੱਡ ਦੀਆਂ ਪਸੰਦੀਦਾ ਜੋੜੀਆਂ ਵਿੱਚੋਂ ਇੱਕ ਹਨ। ਇਨ੍ਹੀਂ ਦਿਨੀਂ ਕੈਟਰੀਨਾ ਆਪਣੀ ਆਉਣ ਵਾਲੀ ਫਿਲਮ 'ਫੋਨ ਭੂਤ' ਨੂੰ ਲੈ ਕੇ ਚਰਚਾ 'ਚ ਹੈ। ਇਸ ਫਿਲਮ ਦੀ ਪ੍ਰਮੋਸ਼ਨ 'ਚ ਉਹ ਕੋਈ ਕਸਰ ਨਹੀਂ ਛੱਡ ਰਹੀ...

ਪੰਜਾਬੀ ਗਾਇਕ ਅਤੇ ਰੈਪਰ ਏ. ਪੀ. ਢਿੱਲੋਂ ਨਾਲ ਵਾਪਰਿਆ ਹਾਦਸਾ, ਹਸਪਤਾਲ ਵਿੱਚ ਹੋਏ ਭਰਤੀ

ਨੌਜਵਾਨਾਂ 'ਚ ਮਸ਼ਹੂਰ ਹੋਏ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਗੀਤ ਰਿਲੀਜ਼ ਹੁੰਦੇ ਹੀ ਹੰਗਾਮਾ ਮਚਾ ਦਿੰਦੇ ਹਨ। ਉਸ ਦੇ ਗੀਤਾਂ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ। ਉਸ ਦੇ ਗੀਤ ਅਜਿਹੇ ਹਨ, ਜਿਨ੍ਹਾਂ 'ਤੇ ਲੋਕ ਨੱਚਣ ਲਈ ਮਜਬੂਰ ਹਨ। ਅਜਿਹੇ...

ਸਾਜਿਦ ਖਾਨ ਦੇ ਸਮਰਥਨ ‘ਚ ਆਈ ਰਾਖੀ ਸਾਵੰਤ ਨੇ Sherlyn Chopra ‘ਤੇ ਲਾਏ ਇਹ ਵੱਡੇ ਦੋਸ਼

ਟੀਵੀ ਦਾ ਮਸ਼ਹੂਰ ਰਿਐਲਿਟੀ ਸ਼ੋਅ ਬਿੱਗ ਬੌਸ ਸੀਜ਼ਨ 16 ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹੈ। ਜਦੋਂ ਤੋਂ ਬਿੱਗ ਬੌਸ ਦੇ ਘਰ 'ਚ ਬਿੱਗ ਬੌਸ ਮੁਕਾਬਲੇਬਾਜ਼ ਅਤੇ ਨਿਰਦੇਸ਼ਕ ਸਾਜਿਦ ਖਾਨ ਦੀ ਐਂਟਰੀ ਹੋਈ ਹੈ, ਉਦੋਂ ਤੋਂ ਹੀ ਸੋਸ਼ਲ ਮੀਡੀਆ 'ਤੇ ਉਨ੍ਹਾਂ...