November 11, 2026, 1:15 pm
----------- Advertisement -----------
----------- Advertisement -----------
HomeNewsEntertainment

Entertainment

ਕਿਤਾਬ ਦੇ ਨਾਂ ‘ਤੇ ਛਿੜਿਆ ਵਿਵਾਦ: ਅਦਾਕਾਰਾ ਕਰੀਨਾ ਕਪੂਰ ਨੂੰ ਮੱਧ ਪ੍ਰਦੇਸ਼ ਹਾਈ ਕੋਰਟ ਨੇ ਭੇਜਿਆ ਨੋਟਿਸ

ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਮੱਧ ਪ੍ਰਦੇਸ਼ ਹਾਈ ਕੋਰਟ ਦੀ ਜਬਲਪੁਰ ਬੈਂਚ ਨੇ ਕਰੀਨਾ ਕਪੂਰ ਨੂੰ ਨੋਟਿਸ ਜਾਰੀ ਕੀਤਾ ਹੈ। ਇਹ ਨੋਟਿਸ 'ਕਰੀਨਾ ਕਪੂਰ ਪ੍ਰੈਗਨੈਂਸੀ ਬਾਈਬਲ' ਨਾਂ ਦੀ ਵਿਵਾਦਤ ਕਿਤਾਬ ਨੂੰ ਲੈ...

ਅਦਾਕਾਰਾ ਸ਼ਿਲਪਾ ਸ਼ੈੱਟੀ ਚਾਰਧਾਮ ਯਾਤਰਾ ਲਈ ਪਹੁੰਚੀ ਕੇਦਾਰਨਾਥ

ਚਾਰਧਾਮ ਯਾਤਰਾ ਪਿਛਲੇ ਬੀਤੇ ਸ਼ੁੱਕਰਵਾਰ ਨੂੰ ਸ਼ੁਰੂ ਹੋਈ ਸੀ। ਬੌਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਵੀ ਬਾਬਾ ਭੋਲੇਨਾਥ ਦੇ ਦਰਸ਼ਨਾਂ ਲਈ ਕੇਦਾਰਨਾਥ ਪਹੁੰਚੀ। ਉਨ੍ਹਾਂ ਦੇ ਨਾਲ ਮਾਂ, ਭੈਣ ਸ਼ਮਿਤਾ ਸ਼ੈੱਟੀ ਅਤੇ ਬੇਟੀ ਸਮੀਸ਼ਾ ਵੀ ਦਰਸ਼ਨਾਂ ਲਈ ਗਈ। ਸ਼ਿਲਪਾ ਨੇ ਉੱਤਰਾਖੰਡ ਦੇ...

ਛੋਟੇ ਸਿੱਧੂ ਨੂੰ ਮੱਥਾ ਟਿਕਾਉਣ ਦੇ ਲਈ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਦਰਬਾਰ ਸਾਹਿਬ ਹੋਏ ਨਤਮਸਤਕ

ਅੰਮ੍ਰਿਤਸਰ, 11 ਮਈ 2024 - ਰੂਹਾਨੀਅਤ ਦਾ ਕੇਂਦਰ ਸ਼੍ਰੀ ਦਰਬਾਰ ਸਾਹਿਬ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਆ ਕੇ ਮੱਥਾ ਟੇਕ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੀਆਂ ਹਨ। ਉੱਥੇ ਹੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਅੱਜ ਆਪਣੇ ਨਵਜੰਮੇ...

ਆਉਣ ਵਾਲੀ ਫਿਲਮ ਲਈ ਜਾਹਨਵੀ ਕਪੂਰ ਨੇ ਢਾਈ ਸਾਲਾਂ ਤੱਕ ਲਈ ਕ੍ਰਿਕਟ ਦੀ ਸਿਖਲਾਈ, ਜਾਣੋ ਅਹਿਮ ਕਿੱਸੇ

ਜਾਹਨਵੀ ਕਪੂਰ ਦੀ ਆਉਣ ਵਾਲੀ ਫਿਲਮ 'ਮਿਸਟਰ ਐਂਡ ਮਿਸਿਜ਼ ਮਾਹੀ' ਕ੍ਰਿਕਟ ਦੇ ਪਿਛੋਕੜ 'ਤੇ ਬਣੀ ਹੈ। ਫਿਲਮ ਵਿੱਚ, ਜਾਹਨਵੀ ਦਾ ਕਿਰਦਾਰ ਇੱਕ ਕ੍ਰਿਕਟਰ ਬਣਨ ਦੇ ਸਫ਼ਰ 'ਤੇ ਤੈਅ ਕਰਦਾ ਹੈ, ਜਿਸ ਨੂੰ ਰਾਜਕੁਮਾਰ ਰਾਓ ਨੇ ਉਸਦੇ ਪਤੀ ਦੀ ਭੂਮਿਕਾ...

ਪਹਿਲੀ ਵਾਰ ਪਿਤਾ ਬਣਨ ਜਾ ਰਹੇ ਹਨ ਜਸਟਿਨ ਬੀਬਰ, 6 ਸਾਲ ਪਹਿਲਾਂ ਹੋਇਆ ਸੀ ਵਿਆਹ

ਕੈਨੇਡੀਅਨ ਗਾਇਕ ਜਸਟਿਨ ਬੀਬਰ ਪਿਤਾ ਬਣਨ ਜਾ ਰਹੇ ਹਨ। ਉਨ੍ਹਾਂ ਨੇ ਬੇਬੀ ਬੰਪ ਨਾਲ ਪਤਨੀ ਹੇਲੀ ਦੀਆਂ ਫੋਟੋਆਂ ਸ਼ੇਅਰ ਕਰਕੇ ਗਰਭ ਅਵਸਥਾ ਦਾ ਐਲਾਨ ਕੀਤਾ ਹੈ। ਵਿਆਹ ਦੇ 6 ਸਾਲ ਬਾਅਦ ਇਹ ਜੋੜਾ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ...

ਮੁੰਬਈ ‘ਚ ‘ਹੋਸਪਿਟੈਲਿਟੀ ਹੋਪ ਐਵਾਰਡਸ’ ਦਾ ਆਯੋਜਨ, ਬੋਮਨ ਇਰਾਨੀ ਨੇ ਵੀ ਕੀਤੀ ਸ਼ਿਰਕਤ

'ਹੋਸਪਿਟੈਲਿਟੀ ਹੋਪ' ਦੀ ਮਾਲਕ, ਭੋਜਨ ਰਾਇਟਰ ਰਸ਼ਮੀ ਉਦੈ ਸਿੰਘ ਨੇ ਮੁੰਬਈ ਵਿੱਚ 'ਹੋਸਪਿਟੈਲਿਟੀ ਹੋਪ ਐਵਾਰਡਜ਼' ਦਾ ਆਯੋਜਨ ਕੀਤਾ। ਇਸ ਵਿੱਚ ਉਨ੍ਹਾਂ ਨੇ ਵੱਖ-ਵੱਖ ਵਰਗਾਂ ਨੂੰ ਬੈਸਟ ਫੂਡ ਐਵਾਰਡ ਦਿੱਤੇ। 'ਨੂਰ ਮੁਹੰਮਦੀ', 'ਤਵੱਕਲ ਸਵੀਟਸ', 'ਮਦਰਾਸ ਕੈਫੇ' ਸਮੇਤ ਕਈ ਰੈਸਟੋਰੈਂਟਾਂ ਅਤੇ...

ਰਣਵੀਰ ਸਿੰਘ ਨੇ ਡਿਲੀਟ ਕੀਤੀਆਂ ਦੀਪਿਕਾ ਨਾਲ ਆਪਣੇ ਵਿਆਹ ਦੀਆਂ ਤਸਵੀਰਾਂ

ਮੁੰਬਈ, 8 ਮਈ 2024 - ਰਣਵੀਰ ਸਿੰਘ ਨੇ ਆਪਣੇ ਅਤੇ ਦੀਪਿਕਾ ਪਾਦੁਕੋਣ ਦੇ ਵਿਆਹ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਹਟਾ ਦਿੱਤੀਆਂ ਹਨ। ਮੰਗਲਵਾਰ ਨੂੰ, ਪ੍ਰਸ਼ੰਸਕਾਂ ਨੇ ਦੇਖਿਆ ਕਿ ਰਣਵੀਰ ਦੇ ਸੋਸ਼ਲ ਮੀਡੀਆ ਹੈਂਡਲ 'ਤੇ ਵਿਆਹ ਦੀਆਂ ਤਸਵੀਰਾਂ ਦਿਖਾਈ...

ਆਲੀਆ ਭੱਟ ਫੇਰ ਹੋਈ ਡੀਪਫੇਕ ਦਾ ਸ਼ਿਕਾਰ: ਵਾਮਿਕਾ ਗੱਬੀ ਦੀ ਵੀਡੀਓ ‘ਤੇ ਆਲੀਆ ਦਾ ਚਿਹਰਾ ਲਗਾਇਆ

ਮੁੰਬਈ, 8 ਮਈ 2024 - ਆਲੀਆ ਭੱਟ ਦਾ ਨਵਾਂ ਡੀਪਫੇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ AI ਦੀ ਵਰਤੋਂ ਕਰਦੇ ਹੋਏ ਆਲੀਆ ਦੇ ਚਿਹਰੇ ਨੂੰ ਅਦਾਕਾਰਾ ਵਾਮਿਕਾ ਗੱਬੀ ਦੇ ਵੀਡੀਓ 'ਤੇ ਫਿੱਟ ਕੀਤਾ ਗਿਆ...

ਸਲਮਾਨ ਖਾਨ ਦੇ ਘਰ ਗੋਲੀਬਾਰੀ ਦੇ ਮਾਮਲੇ ‘ਚ ਖੁਦਕੁਸ਼ੀ ਕਰਨ ਵਾਲੇ ਦੋਸ਼ੀ ਦੀ ਲਾਸ਼ ਪਹੁੰਚੀ ਪਿੰਡ

ਮੁੰਬਈ ਕ੍ਰਾਈਮ ਬ੍ਰਾਂਚ ਦੀ ਹਿਰਾਸਤ 'ਚ ਅਬੋਹਰ ਦੇ ਪਿੰਡ ਸੁਖਚੈਨ ਦੇ ਰਹਿਣ ਵਾਲੇ ਅਨੁਜ ਥਾਪਨ ਦੀ ਮੌਤ ਤੋਂ ਬਾਅਦ ਅਨੁਜ ਥਾਪਨ ਦੀ ਲਾਸ਼ ਨੂੰ ਉਸਦੇ ਪਰਿਵਾਰਕ ਮੈਂਬਰ ਉਸਦੇ ਪਿੰਡ ਲੈ ਕੇ ਆਏ ਸਨ। ਲਾਸ਼ ਮਿਲਦੇ ਹੀ ਬਿਸ਼ਨੋਈ ਭਾਈਚਾਰੇ ਦੇ...

ਮਸ਼ਹੂਰ ਗਾਇਕ ਮਾਸਟਰ ਸਲੀਮ ਦੇ ਘਰ ਹੋਈ ਚੋਰੀ; ਲਾਕਰ ਅਤੇ ਕੀਮਤੀ ਸਾਮਾਨ ਲੈ ਕੇ ਚੋਰ ਫਰਾਰ

ਸੂਫੀ ਗਾਇਕ ਮਾਸਟਰ ਸਲੀਮ ਦੇ ਘਰ ਅਤੇ ਦਫ਼ਤਰ ਦੇ ਤਾਲੇ ਤੋੜ ਕੇ ਲਾਕਰ ਅਤੇ ਕੀਮਤੀ ਸਾਮਾਨ ਦੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰਾਂ ਨੇ ਘਰ ਦੇ ਅੰਦਰੋਂ ਕਰੀਬ 50 ਹਜ਼ਾਰ ਰੁਪਏ ਦੀ ਨਕਦੀ ਤੇ ਹੋਰ ਸਾਮਾਨ ਚੋਰੀ...