November 19, 2026, 5:29 am
----------- Advertisement -----------
----------- Advertisement -----------
HomeNewsEntertainment

Entertainment

ਫ਼ਿਲਮ ‘ਗੌਡ ਫਾਦਰ’ ਤੋਂ ਸਾਹਮਣੇ ਆਇਆ ਚਿਰੰਜੀਵੀ ਤੇ ​​ਸਲਮਾਨ ਖਾਨ ਦਾ ਜ਼ਬਰਦਸਤ ਲੁੱਕ

ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਵੀ ਟਾਲੀਵੁੱਡ ਮੈਗਾਸਟਾਰ ਚਿਰੰਜੀਵੀ ਦੀ ਆਉਣ ਵਾਲੀ ਫਿਲਮ 'ਗੌਡ ਫਾਦਰ' ਵਿੱਚ ਨਜ਼ਰ ਆਉਣ ਵਾਲੇ ਹਨ। ਇਸ ਖਬਰ ਨੇ ਸ਼ੁਰੂ ਤੋਂ ਹੀ ਪ੍ਰਸ਼ੰਸਕਾਂ ਦਾ ਹੌਂਸਲਾ ਵਧਾ ਦਿੱਤਾ ਹੈ। ਇਸ ਦੇ ਨਾਲ ਹੀ ਹੁਣ ਇਸ ਨਵੀਂ ਫਿਲਮ...

‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦਾ ਨਵਾਂ ਪ੍ਰੋਮੋ ਆਇਆ ਸਾਹਮਣੇ,ਪ੍ਰੋਮੋ ‘ਚ ਦਿੱਸੀ ਸਚਿਨ ਸ਼ਰਾਫ ਦੀ ਝਲਕ

ਨਵੀਂ ਦਿੱਲੀ: ਸ਼ੈਲੇਸ਼ ਲੋਢਾ ਦੇ 'ਤਾਰਕ ਮਹਿਤਾ ਕਾ ਉਲਟ ਚਸ਼ਮਾ' ਚੋ ਜਾਣ ਬਾਅਦ ਪ੍ਰਸ਼ੰਸਕ ਕਾਫੀ ਨਿਰਾਸ਼ ਹਨ। ਤੁਹਾਨੂੰ ਦੱਸ ਦੇਈਏ ਕਿ ਸ਼ੈਲੇਸ਼ ਸ਼ੋਅ ਵਿੱਚ ਤਾਰਕ ਮਹਿਤਾ ਦਾ ਕਿਰਦਾਰ ਨਿਭਾਉਂਦੇ ਸਨ। ਅਜਿਹੇ 'ਚ ਸ਼ੋਅ ਦਾ ਨਵਾਂ ਪ੍ਰੋਮੋ ਵੀ ਸਾਹਮਣੇ ਆਇਆ...

ਕਾਜੋਲ-ਅਜੇ ਨੇ ਬੇਟੇ ਯੁਗ ਨੂੰ ਖਾਸ ਅੰਦਾਜ਼ ‘ਚ ਦਿੱਤੀ ਜਨਮਦਿਨ ਦੀ ਵਧਾਈ, ਲਿਖੀ – ਦਿਲ ਨੂੰ ਛੂਹਣ ਵਾਲੀ ਪੋਸਟ

ਬਾਲੀਵੁੱਡ ਦੇ ਪਾਵਰ ਕਪਲ ਅਜੇ ਦੇਵਗਨ ਅਤੇ ਕਾਜੋਲ ਨੇ ਆਪਣੇ ਬੇਟੇ ਯੁਗ ਨੂੰ ਉਸਦੇ ਜਨਮਦਿਨ 'ਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਦਿਲ ਨੂੰ ਛੂਹਣ ਵਾਲੀ ਪੋਸਟ ਪੋਸਟ ਕੀਤੀ ਹੈ। 13 ਸਤੰਬਰ 2010 ਨੂੰ ਜਨਮੇ ਯੁਗ 12 ਸਾਲ ਦੇ ਹੋ ਗਏ ਹਨ।...

ਹੁਣ ਨਹੀਂ ਮਿਲੇਗਾ 75 ਰੁਪਏ ‘ਚ ‘ਬ੍ਰਹਮਾਸਤਰ’ ਦੇਖਣ ਦਾ ਮੌਕਾ, ਫਿਲਮ ਦੇ ਵੱਧਦੇ ਕ੍ਰੇਜ਼ ਕਾਰਨ ਬਦਲੀ ਗਈ ਤਾਰੀਕ

ਰਣਬੀਰ ਕਪੂਰ ਅਤੇ ਆਲੀਆ ਭੱਟ ਸਟਾਰਰ ਫਿਲਮ 'ਬ੍ਰਹਮਾਸਤਰ' ਸਿਨੇਮਾਘਰਾਂ 'ਚ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਅਯਾਨ ਮੁਖਰਜੀ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਖਬਰਾਂ ਆਈਆਂ ਸਨ ਕਿ ਇਹ 16 ਸਤੰਬਰ ਨੂੰ ਸਿਰਫ 75 ਰੁਪਏ...

ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਨਤਮਸਤਕ ਹੋਏ ਨੀਰੂ ਬਾਜਵਾ ਅਤੇ ਤਰਸੇਮ ਜੱਸੜ

ਪੰਜਾਬੀ ਗਾਇਕ ਤੇ ਅਦਾਕਾਰ ਤਰਸੇਮ ਜੱਸੜ ਅਤੇ ਨੀਰੂ ਬਾਜਵਾ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ 'ਚ ਨਤਮਸਤਕ ਹੋਏ ਹਨ। ਇਸ ਦੌਰਾਨ ਉਨ੍ਹਾਂ ਨੇ ਗੁਰੂ ਘਰ ਦਾ ਆਸ਼ੀਰਵਾਦ ਲਿਆ। ਅਦਾਕਾਰਾ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਅਦਾਕਾਰਾ ਗੁਰਦੁਆਰਾ...

ਦਿੱਲੀ ਪੁਲਿਸ ਨੇ ਜੈਕਲੀਨ ਖਿਲਾਫ ਜਾਰੀ ਕੀਤਾ ਨਵਾਂ ਸੰਮਨ , 14 ਸਤੰਬਰ ਨੂੰ ਪੇਸ਼ ਹੋਣ ਦੇ ਹੁਕਮ

ਮਹਾਠੱਗ ਸੁਕੇਸ਼ ਚੰਦਰਸ਼ੇਖਰ ਦੀ ਜੇਲ 'ਚੋਂ 200 ਕਰੋੜ ਰੁਪਏ ਦੀ ਬਰਾਮਦਗੀ ਦੇ ਮਾਮਲੇ 'ਚ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਤੋਂ ਜਲਦ ਹੀ ਪੁੱਛਗਿੱਛ ਕੀਤੀ ਜਾਵੇਗੀ। ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ (ਈਓਡਬਲਯੂ) ਨੇ ਅਭਿਨੇਤਰੀ ਨੂੰ 14 ਸਤੰਬਰ ਨੂੰ ਫਿਰ ਤੋਂ ਬੁਲਾਇਆ...

ਖੁਸ਼ਖਬਰੀ! ਇਸ ਦਿਨ ਚੰਡੀਗੜ੍ਹ ‘ਚ ਸਿਰਫ 75 ਰੁਪਏ ‘ਚ ਮਿਲਣਗੀਆਂ ਫਿਲਮਾਂ ਦੀਆਂ ਟਿਕਟਾਂ

ਫਿਲਮ ਪ੍ਰੇਮੀਆਂ ਲਈ ਇਹ ਚੰਗੀ ਖਬਰ ਹੈ। ਚੰਡੀਗੜ੍ਹ ਦੇ ਕਿਸੇ ਵੀ ਸਿਨੇਮਾ ਹਾਲ 'ਚ ਫਿਲਮਾਂ ਦੀਆਂ ਟਿਕਟਾਂ 200 ਜਾਂ 300 ਰੁਪਏ 'ਚ ਨਹੀਂ ਬਲਕਿ ਸਿਰਫ 75 ਰੁਪਏ 'ਚ ਮਿਲਣਗੀਆਂ। ਜੀ ਹਾਂ, ਤੁਸੀਂ 75 ਰੁਪਏ ਵਿੱਚ ਕੋਈ ਵੀ ਫਿਲਮ ਦੇਖ...

ਨੁਸਰਤ ਜਹਾਂ ਦੇ ਬਿਕਨੀ ਲੁੱਕ ਨੇ ਇੰਟਰਨੈੱਟ ‘ਤੇ ਮਚਾਇਆ ਤਹਿਲਕਾ, ਤਸਵੀਰਾਂ ਹੋ ਰਹੀਆਂ ਵਾਇਰਲ

ਨੁਸਰਤ ਜਹਾਂ ਇੱਕ ਮਸ਼ਹੂਰ ਬੰਗਾਲੀ ਫਿਲਮ ਅਦਾਕਾਰਾ ਹੈ। ਅਭਿਨੇਤਰੀ ਹੋਣ ਦੇ ਨਾਲ-ਨਾਲ ਉਹ ਟੀਐਮਸੀ ਪਾਰਟੀ ਦੀ ਸੰਸਦ ਮੈਂਬਰ ਵੀ ਹੈ। ਹਾਲਾਂਕਿ ਆਪਣੀ ਐਕਟਿੰਗ ਤੋਂ ਜ਼ਿਆਦਾ ਵਿਵਾਦਾਂ ਕਾਰਨ ਉਹ ਇੰਟਰਨੈੱਟ 'ਤੇ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਇਸ ਖੂਬਸੂਰਤ...

34 ਦਿਨਾਂ ਤੋਂ ਨਹੀਂ ਆਇਆ ਰਾਜੂ ਸ਼੍ਰੀਵਾਸਤਵ ਨੂੰ ਹੋਸ਼, ਡਾਕਟਰਾਂ ਨੇ ਕਿਹਾ – ਜਦੋਂ ਤੱਕ ਹੋਸ਼ ਨਹੀਂ ਆਉਂਦੀ…

ਦੇਸ਼ ਦੇ ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਕਦੋਂ ਠੀਕ ਹੋ ਕੇ ਘਰ ਪਰਤਣਗੇ ਏਮਜ਼ ਦੇ ਡਾਕਟਰਾਂ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਪਰ ਰਾਜੂ ਦੇ ਪ੍ਰਸ਼ੰਸਕ ਉਸ ਲਈ ਲਗਾਤਾਰ ਦੁਆਵਾਂ ਕਰ ਰਹੇ ਹਨ। ਰਾਜੂ ਸ਼੍ਰੀਵਾਸਤਵ ਨੂੰ ਅੱਜ ਏਮਜ਼...