November 19, 2026, 9:43 am
----------- Advertisement -----------
----------- Advertisement -----------
HomeNewsEntertainment

Entertainment

ਧੀਰਜ ਧੂਪਰ ਨੇ ਪਹਿਲੀ ਵਾਰ ਦਿਖਾਈ ਆਪਣੇ ਨਵਜੰਮੇ ਬੇਟੇ ਦੀ ਝਲਕ

ਟੀਵੀ ਦਾ ਮਸ਼ਹੂਰ ਜੋੜਾ ਧੀਰਜ ਧੂਪਰ ਅਤੇ ਵਿੰਨੀ ਅਰੋੜਾ ਇਨ੍ਹੀਂ ਦਿਨੀਂ ਆਪਣੇ ਨਵੇਂ ਜਨਮੇ ਬੱਚੇ ਨਾਲ ਹਰ ਪਲ ਦਾ ਆਨੰਦ ਮਾਣ ਰਹੇ ਹਨ। ਦੋਵਾਂ ਨੇ ਕੁਝ ਸਮਾਂ ਪਹਿਲਾਂ ਆਪਣੇ ਬੇਟੇ ਦਾ ਸਵਾਗਤ ਕੀਤਾ ਸੀ। ਹੁਣ ਧੀਰਜ ਨੇ ਆਪਣੇ ਬੇਟੇ...

ਆਲੀਆ ਭੱਟ ਦੀ ਹਮਸ਼ਕਲ ਕਹੇ ਜਾਣ ਤੇ Celesti Bairagey ਨੂੰ ਆਇਆ ਗੁੱਸਾ,ਆਖੀ ਇਹ ਗੱਲ

Celesti Bairagey On Alia Bhatt: ਆਸਾਮ ਦੀ ਰਹਿਣ ਵਾਲੀ ਸੇਲੇਸਟੀ ਬੈਰਾਗੀ ਜਲਦੀ ਹੀ ਟੀਵੀ ਇੰਡਸਟਰੀ ਵਿੱਚ ਡੈਬਿਊ ਕਰਨ ਜਾ ਰਹੀ ਹੈ। ਉਹ ਸਟਾਰ ਪਲੱਸ ਦੇ ਸ਼ੋਅ 'ਉੜਤੀ ਕਾ ਨਾਮ ਰੱਜੋ' ਤੋਂ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕਰ ਰਹੀ ਹੈ।...

‘ਸ਼ੇਰਸ਼ਾਹ’ ਤੋਂ ਬਾਅਦ ਫ਼ਿਰ ਇਸ ਫ਼ਿਲਮ ‘ਚ ਇਕੱਠੇ ਨਜ਼ਰ ਆਉਣਗੇ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ

ਫਿਲਮ 'ਸ਼ੇਰਸ਼ਾਹ' 'ਚ ਬਾਲੀਵੁੱਡ ਅਦਾਕਾਰ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਦੀ ਜੋੜੀ ਨੂੰ ਦਰਸ਼ਕਾਂ ਨੇ ਇੰਨਾ ਪਸੰਦ ਕੀਤਾ ਸੀ ਕਿ ਉਦੋਂ ਤੋਂ ਇਹ ਦੋਵੇਂ ਸਿਤਾਰੇ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਹਨ। ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਅਜਿਹੀਆਂ ਖਬਰਾਂ...

ਇਸ ਵਾਰ ਸਲਮਾਨ ਖਾਨ ਨਹੀਂ ਬਲਕਿ ਰੋਹਿਤ ਸ਼ੈੱਟੀ ਕਰਨਗੇ ਬਿੱਗ ਬੌਸ 16 ਨੂੰ ਹੋਸਟ !

ਬਿੱਗ ਬੌਸ ਦਾ 16ਵਾਂ ਸੀਜ਼ਨ ਇਸ ਸਾਲ ਅਕਤੂਬਰ ਤੋਂ ਸ਼ੁਰੂ ਹੋ ਸਕਦਾ ਹੈ। ਜਿੱਥੇ ਇਸ ਸ਼ੋਅ ਦੇ ਪ੍ਰਤੀਯੋਗੀਆਂ ਨੂੰ ਲੈ ਕੇ ਵੱਖ-ਵੱਖ ਖਬਰਾਂ ਸਾਹਮਣੇ ਆ ਰਹੀਆਂ ਹਨ, ਉੱਥੇ ਹੀ ਹਾਲ ਹੀ 'ਚ ਕਿਹਾ ਜਾ ਰਿਹਾ ਸੀ ਕਿ ਇਸ ਸ਼ੋਅ...

ਵਿਰਾਟ ਕੋਹਲੀ ਨੇ ਅਨੁਸ਼ਕਾ ਸ਼ਰਮਾ ਨਾਲ ਸਕੂਟੀ ‘ਤੇ ਮੁੰਬਈ ਦੀ ਬਾਰਿਸ਼ ਦਾ ਮਾਣਿਆ ਆਨੰਦ, ਦੇਖੋ ਵੀਡੀਓ

ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਨੇ ਪਤਨੀ ਅਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨਾਲ ਸਕੂਟੀ 'ਤੇ ਮੁੰਬਈ ਦੀਆਂ ਸੜਕਾਂ 'ਤੇ ਮੀਂਹ ਦਾ ਆਨੰਦ ਮਾਣਿਆ। ਵਿਰਾਟ ਕੋਹਲੀ ਅਤੇ ਅਨੁਸ਼ਕਾ ਇੱਕ ਐਡ ਫੋਟੋਸ਼ੂਟ ਲਈ ਇੱਕ ਸਟੂਡੀਓ ਪਹੁੰਚੇ ਸਨ ਅਤੇ ਇਸ ਦੌਰਾਨ ਉਨ੍ਹਾਂ ਨੇ...

Zomato ਵਾਲੇ ਐਡ ਨੂੰ ਲੈ ਕੇ ਰਿਤਿਕ ਰੋਸ਼ਨ ਦੀਆਂ ਵਧੀਆ ਮੁਸ਼ਕਿਲਾਂ, ਜਾਣੋ ਕੀ ਹੈ ਪੂਰਾ ਮਾਮਲਾ

ਨਵੀਂ ਦਿੱਲੀ: ਬਾਲੀਵੁੱਡ ਅਭਿਨੇਤਾ ਰਿਤਿਕ ਰੋਸ਼ਨ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਉਨ੍ਹਾਂ ਦੇ ਕਰੀਅਰ 'ਚ ਇਕ ਹੋਰ ਵਿਵਾਦ ਨੇ ਦਸਤਕ ਦੇ ਦਿੱਤੀ ਹੈ। ਦਰਅਸਲ, ਹਾਲ ਹੀ ਵਿੱਚ ਉਸਨੇ ਔਨਲਾਈਨ ਫੂਡ ਡਿਲੀਵਰੀ ਐਪ Zomato ਲਈ ਇੱਕ ਐਡ-ਆਨ ਕੀਤਾ ਹੈ। ਇਸ਼ਤਿਹਾਰ...

ਰਿਲੀਜ਼ ਤੋਂ ਪਹਿਲਾ ਲੀਕ ਹੋਈ ਫ਼ਿਲਮ ਬ੍ਰਹਮਾਸਤਰ ਦੀ ਕਹਾਣੀ ? ਮੌਨੀ ਰਾਏ ਨਹੀਂ ਇਹ ਅਦਾਕਾਰਾ ਹੈ ਵਿਲੇਨ

ਨਵੀਂ ਦਿੱਲੀ: ਆਲੀਆ ਭੱਟ ਅਤੇ ਰਣਬੀਰ ਕਪੂਰ ਦੀ ਫਿਲਮ 'ਬ੍ਰਹਮਾਸਤਰ' ਦਾ ਫੈਨਜ਼ ਕਈ ਮਹੀਨਿਆਂ ਤੋਂ ਇੰਤਜ਼ਾਰ ਕਰ ਰਹੇ ਹਨ। ਸਾਰਿਆਂ ਦਾ ਇੰਤਜ਼ਾਰ 9 ਸਤੰਬਰ ਨੂੰ ਖਤਮ ਹੋਣ ਜਾ ਰਿਹਾ ਹੈ। ਅਯਾਨ ਮੁਖਰਜੀ ਦੀ ਇਸ ਫਿਲਮ 'ਚ ਅਮਿਤਾਭ ਬੱਚਨ, ਸ਼ਾਹਰੁਖ...

ਫਿਲਮ ‘ਲਾਈਗਰ’ ਰਿਲੀਜ਼ ਤੋਂ ਪਹਿਲਾ ਕੈਮਰੇ ‘ਚ ਕੈਦ ਹੋਇਆ ਅਨੰਨਿਆ ਪਾਂਡੇ ਦਾ ਚੁਲਬੁਲਾ ਅੰਦਾਜ਼,ਦੇਖੋ ਤਸਵੀਰਾਂ

ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਅਨੰਨਿਆ ਪਾਂਡੇ ਇਨ੍ਹੀਂ ਦਿਨੀਂ ਆਪਣੀ ਪਹਿਲੀ ਪੈਨ ਇੰਡੀਆ ਫਿਲਮ ਲਾਈਗਰ ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਇਸ ਫਿਲਮ 'ਚ ਉਹ ਸਾਊਥ ਦੇ ਸੁਪਰਸਟਾਰ ਵਿਜੇ ਦੇਵਰਕੋਂਡਾ ਦੇ ਨਾਲ ਮੁੱਖ ਭੂਮਿਕਾ 'ਚ ਨਜ਼ਰ ਆਉਣ ਵਾਲੀ ਹੈ। ਸ਼ਨੀਵਾਰ...

B’ DAY SPECIAL: ਬਾਲੀਵੁੱਡ ਦੀ ਮਸ਼ਹੂਰ ਸਿੰਗਰ ਕਨਿਕਾ ਕਪੂਰ ਅੱਜ ਮਨਾਂ ਰਹੀ ਹੈ 44ਵਾਂ ਜਨਮਦਿਨ

ਬਾਲੀਵੁੱਡ ਦੀ ਮਸ਼ਹੂਰ ਪਲੇਅਬੈਕ ਸਿੰਗਰ ਕਨਿਕਾ ਕਪੂਰ ਨੂੰ ਅੱਜ ਕਿਸੇ ਪਛਾਣ ਦੀ ਲੋੜ ਨਹੀਂ ਹੈ। ਆਪਣੀ ਬੁਲੰਦ ਆਵਾਜ਼ ਦੇ ਦਮ 'ਤੇ ਇੰਡਸਟਰੀ 'ਚ ਆਪਣੀ ਪਛਾਣ ਬਣਾਉਣ ਵਾਲੀ ਕਨਿਕਾ ਕਪੂਰ 21 ਅਗਸਤ ਨੂੰ ਆਪਣਾ 44ਵਾਂ ਜਨਮਦਿਨ ਮਨਾ ਰਹੀ ਹੈ। ਕਨਿਕਾ...

ਸੜਕ ‘ਤੇ ਭੇਡਾਂ-ਬੱਕਰੀਆਂ ਚਰਾਉਂਦੀ ਨਜ਼ਰ ਆਈ ਰਾਖੀ ਸਾਵੰਤ,ਦੇਖੋ ਵਾਇਰਲ ਹੋ ਰਿਹਾ ਵੀਡੀਓ

ਐਂਟਰਟੇਨਮੈਂਟ ਕੁਈਨ ਰਾਖੀ ਸਾਵੰਤ ਅਕਸਰ ਆਪਣੇ ਅਨੋਖੇ ਅੰਦਾਜ਼ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਚਰਚਾ 'ਚ ਰਹਿੰਦੀ ਹੈ। ਆਪਣੇ ਬੁਆਏਫ੍ਰੈਂਡ ਆਦਿਲ ਖਾਨ ਨਾਲ ਨਜ਼ਰ ਆ ਰਹੀ ਰਾਖੀ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਸ...