June 17, 2026, 2:22 am
----------- Advertisement -----------
----------- Advertisement -----------
HomeNewsEntertainment

Entertainment

ਬਿੱਗ ਬੌਸ 15 : ਰਾਖੀ ਸਾਵੰਤ ਦੇ ਕਾਰਨ ਫ਼ਿਰ ਤੋਂ ਹੋਈ ਲੜਾਈ,ਰਸ਼ਮੀ ਦੇਸਾਈ ਨੇ ਦੇਵੋਲੀਨਾ ‘ਤੇ ਚੁੱਕਿਆ ਹੱਥ

ਬਿੱਗ ਬੌਸ 15 ਦੇ ਘਰ 'ਚ ਹਰ ਵਾਰ ਦੇਵੋਲੀਨਾ ਭੱਟਾਚਾਰਜੀ ਅਤੇ ਰਸ਼ਮੀ ਦੇਸਾਈ ਦੀ ਲੜਾਈ ਹੁੰਦੀ ਨਜ਼ਰ ਆ ਰਹੀ ਹੈ। ਟੀਵੀ ਦੇ ਇਹ ਖਾਸ ਦੋਸਤ ਇਨ੍ਹੀਂ ਦਿਨੀਂ ਸਲਮਾਨ ਖਾਨ ਦੇ ਸ਼ੋਅ ਵਿੱਚ ਇੱਕ ਦੂਜੇ ਦੇ ਖਿਲਾਫ ਹੋ ਗਏ ਹਨ।...

68 ਸਾਲ ਦੀ ਉਮਰ ‘ਚ ਰਿਤਿਕ ਦੀ ਮਾਂ ਇਸ ਤਰ੍ਹਾਂ ਕਰਦੀ ਹੈ ਕਸਰਤ, ਅਦਾਕਾਰ ਨੇ ਸ਼ੇਅਰ ਕੀਤੀ ਵੀਡੀਓ

ਰਿਤਿਕ ਰੋਸ਼ਨ ਦੀ ਮਾਂ ਪਿੰਕੀ ਰੋਸ਼ਨ ਆਪਣੀ ਫਿਟਨੈੱਸ ਅਤੇ ਨਿਯਮਿਤ ਤੌਰ 'ਤੇ ਕਸਰਤ ਕਰਨ ਲਈ ਜਾਣੀ ਜਾਂਦੀ ਹੈ। ਰਿਤਿਕ ਰੋਸ਼ਨ ਵੀ ਉਨ੍ਹਾਂ ਦੀ ਇਸ ਆਦਤ ਤੋਂ ਕਾਫੀ ਪ੍ਰਭਾਵਿਤ ਹਨ। ਸੋਸ਼ਲ ਮੀਡੀਆ 'ਤੇ ਉਹਨਾਂ ਦੀ ਵਰਕਆਊਟ ਵੀਡੀਓ ਸ਼ੇਅਰ ਕਰਦੇ ਹੋਏ...

ਨਿਆ ਸ਼ਰਮਾ ਦੇ ਕਰਵਾਇਆ ਬੇਹੱਦ ਖ਼ੂਬਸੂਰਤ ਫੋਟੋਸ਼ੂਟ ,ਦੇਖੋ ਵਾਇਰਲ ਤਸਵੀਰਾਂ

ਨਿਆ ਸ਼ਰਮਾ ਅਕਸਰ ਆਪਣੇ ਬੋਲਡ ਅੰਦਾਜ਼ ਨਾਲ ਸਨਸਨੀ ਮਚਾ ਦਿੰਦੀ ਹੈ। ਸੋਸ਼ਲ ਮੀਡੀਆ ‘ਤੇ ਉਸ ਦੀਆਂ ਤਸਵੀਰਾਂ ਪਲਾਂ ‘ਚ ਵਾਇਰਲ ਹੋ ਜਾਂਦੀਆਂ ਹਨ। ਹਾਲ ਹੀ ‘ਚ ਉਸ ਨੇ ਆਪਣੇ ਨਵੇਂ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਤੋਂ...

ਨੋਰਾ ਫਤੇਹੀ ਦਾ ਬਲੈਕ ਬਿਕਨੀ ‘ਚ ਦਿੱਸਿਆ ਬੋਲਡ ਅਵਤਾਰ ,ਦੇਖੋ ਵੀਡੀਓ

ਆਪਣੇ ਡਾਂਸ ਤੋਂ ਇਲਾਵਾ ਨੋਰਾ ਫਤੇਹੀ ਆਪਣੀ ਖੂਬਸੂਰਤੀ ਅਤੇ ਸਟਾਈਲ ਲਈ ਵੀ ਮਸ਼ਹੂਰ ਹੈ। ਹਾਲ ਹੀ ਵਿੱਚ ਨੋਰਾ ਫਤੇਹੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਕੋਰੋਨਾ ਨੈਗੇਟਿਵ ਹੋਣ ਤੋਂ ਬਾਅਦ, ਅਭਿਨੇਤਰੀ ਨੂੰ ਹਾਲ ਹੀ...

ਵਿੱਕੀ ਕੌਸ਼ਲ ਨੇ workout-mode ਵਿੱਚ ਸਾਂਝੀ ਕੀਤੀ ਤਸਵੀਰ,ਤਾਂ ਪ੍ਰਸ਼ੰਸਕਾਂ ਨੇ ਅਜਿਹੇ ਕੰਮੈਂਟ

ਬਾਲੀਵੁੱਡ ਦੇ ਮਸ਼ਹੂਰ ਐਕਟਰ ਵਿੱਕੀ ਕੌਸ਼ਲ ਨੇ ਕਈ ਫਿਲਮਾਂ 'ਚ ਵੱਖ-ਵੱਖ ਕਿਰਦਾਰ ਨਿਭਾ ਕੇ ਦਰਸ਼ਕਾਂ 'ਚ ਖਾਸ ਜਗ੍ਹਾ ਬਣਾਈ ਹੈ। ਉਹ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਖਾਸ ਤੌਰ 'ਤੇ...

ਪੂਲ ‘ਚ ਮਸਤੀ ਕਰਦੀ ਨਜ਼ਰ ਆਈ ਜਾਹਨਵੀ ਕਪੂਰ, ਤਾਂ ਪ੍ਰਸ਼ੰਸਕਾਂ ਨੇ ਕੀਤੇ ਅਜਿਹੇ ਕੰਮੈਂਟ

ਬਾਲੀਵੁੱਡ ਅਦਾਕਾਰਾ ਜਾਨਵੀ ਕਪੂਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੀਆਂ ਗਲੈਮਰਸ ਫੋਟੋਆਂ ਅਤੇ ਵੀਡੀਓ ਨੂੰ ਫੈਨਜ਼ ਵਿਚ ਸਾਂਝਾ ਕਰਦੀ ਰਹਿੰਦੀ ਹੈ। ਇਨ੍ਹੀਂ ਦਿਨੀਂ ਜਾਨ੍ਹਵੀ ਕਪੂਰ ਆਪਣੀਆਂ ਖੂਬਸੂਰਤ ਅਤੇ ਗਲੈਮਰਸ ਤਸਵੀਰਾਂ ਕਾਰਨ ਸੋਸ਼ਲ ਮੀਡੀਆ 'ਤੇ ਛਾਈ ਹੋਈ...

ਭਾਰਤੀ ਸਿੰਘ ਨੇ ਖੁਦ ਨੂੰ ਦੱਸਿਆ ਦੇਸ਼ ਦੀ ਪਹਿਲੀ ਪ੍ਰੈਗਨੈਂਟ ਐਂਕਰ, ਸ਼ੇਅਰ ਕੀਤੀ ਵੀਡੀਓ

ਭਾਰਤੀ ਸਿੰਘ ਨਾ ਸਿਰਫ਼ ਇੱਕ ਵਧੀਆ ਕਾਮੇਡੀਅਨ ਹੈ ਬਲਕਿ ਉਹ ਕਈ ਸ਼ੋਅਜ਼ ਵਿੱਚ ਐਂਕਰ ਵੀ ਰਹਿ ਚੁੱਕੀ ਹੈ। ਉਸ ਦੀ ਐਂਕਰਿੰਗ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ। ਭਾਰਤੀ ਸਿੰਘ ਗਰਭਵਤੀ ਹੈ ਅਤੇ ਉਹ ਕਲਰਸ ਚੈਨਲ ਦੇ ਸ਼ੋਅ 'ਹੁਨਰਬਾਜ਼- ਦੇਸ਼...

ਸਰਗੁਨ ਮਹਿਤਾ ਨੇ ਆਪਣੀ ਨਾਨੀ ਦੇ ਨਾਲ ਸ਼ੇਅਰ ਕੀਤੀਆਂ ਤਸਵੀਰਾਂ,ਕਿਹਾ ……..

ਪੰਜਾਬੀ ਫ਼ਿਲਮੀ ਜਗਤ ਦੀ ਖ਼ੂਬਸੂਰਤ ਅਦਾਕਾਰਾ ਸਰਗੁਣ ਮਹਿਤਾ ਜਿਨ੍ਹਾਂ ਨੂੰ ਆਪਣੇ ਚੁਲਬੁਲੇ ਤੇ ਮਸਤੀ ਵਾਲੇ ਸੁਭਾਅ ਕਰਕੇ ਵੀ ਜਾਣਿਆ ਜਾਂਦਾ ਹੈ । ਉਹ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ । ਸਰਗੁਨ ਮਹਿਤਾ ਜਿੱਥੇ ਪੰਜਾਬੀ ਫ਼ਿਲਮਾਂ ‘ਚ ਆਪਣੀ ਅਦਾਕਾਰੀ...

ਅਜੇ ਵੀ ICU ਵਿੱਚ ਹਨ ਲਤਾ ਮੰਗੇਸ਼ਕਰ, ਡਾਕਟਰ ਨੇ ਕਿਹਾ- ਪ੍ਰਾਰਥਨਾ ਕਰੋ

ਕੋਰੋਨਾ ਵਾਇਰਸ ਨਾਲ ਜੂਝ ਰਹੀ ਗਾਇਕਾ ਲਤਾ ਮੰਗੇਸ਼ਕਰ ਪਿਛਲੇ ਕੁਝ ਸਮੇਂ ਤੋਂ ਆਈਸੀਯੂ 'ਚ ਦਾਖਲ ਹੈ। ਲਤਾ ਨੂੰ 8 ਜਨਵਰੀ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਉਦੋਂ ਤੋਂ ਉਸ ਦਾ ਇਲਾਜ ਚੱਲ ਰਿਹਾ ਹੈ।...

ਦੀਪਿਕਾ ਪਾਦੁਕੋਣ ਤੇ ਸਿਧਾਂਤ ਚਤੁਰਵੇਦੀ ਦੀ ਫਿਲਮ ‘Gehraiyaan’ ਦਾ ਟ੍ਰੇਲਰ ਹੋਇਆ ਰਿਲੀਜ਼

ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ ਦੀ ਆਉਣ ਵਾਲੀ ਫਿਲਮ 'ਗਹਿਰਾਈਆਂ ' ਦੀ ਘੋਸ਼ਣਾ ਦੇ ਬਾਅਦ ਤੋਂ ਹੀ ਦਰਸ਼ਕ ਇਸ ਫਿਲਮ ਦੀ ਇੱਕ ਝਲਕ ਦੇਖਣ ਲਈ ਬੇਤਾਬ ਹਨ। ਅਜਿਹੇ 'ਚ ਹੁਣ ਅਦਾਕਾਰਾ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਆਈ ਹੈ। ਹਾਲ ਹੀ 'ਚ...