June 16, 2026, 2:02 pm
----------- Advertisement -----------
----------- Advertisement -----------
HomeNewsEntertainment

Entertainment

ਜਾਨ੍ਹਵੀ ਕਪੂਰ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਅਜਿਹੀ ਤਸਵੀਰ,ਜਿਸ ਨੂੰ ਦੇਖ ਫੈਨਜ਼ ਹੋਏ ਪਰੇਸ਼ਾਨ

ਜਾਹਨਵੀ ਕਪੂਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਫਨੀ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਜਾਹਨਵੀ ਨੇ ਸੋਸ਼ਲ ਮੀਡਿਆ ਤੇ ਬਿਨਾਂ ਮੇਕਅੱਪ ਤਸਵੀਰ ਸ਼ੇਅਰ ਕੀਤੀ ਹੈ। https://www.instagram.com/p/CYg1ELpv8Pn/ ਇਸ ਤਸਵੀਰ ਵਿੱਚ ਜਾਹਨਵੀ ਬਿਖਰੇ ਵਾਲ,...

ਰਿਤਿਕ ਰੌਸ਼ਨ ਦੇ ਜਨਮਦਿਨ ਮੌਕੇ ਜਾਣੋ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜਿਆ ਕੁਝ ਦਿਲਚਸਪ ਗੱਲਾਂ

ਬਾਲੀਵੁੱਡ ਦੇ ਖੂਬਸੂਰਤ ਹੀਰੋ ਰਿਤਿਕ ਰੌਸ਼ਨ ਦਾ ਅੱਜ ਜਨਮਦਿਨ ਹੈ। ਅੱਜ ਰਿਤਿਕ ਆਪਣਾ 48ਵਾਂ ਜਨਮਦਿਨ ਮਨਾ ਰਹੇ ਨੇ। ਰਿਤਿਕ ਦੇ ਪਿਤਾ ਰਾਕੇਸ਼ ਰੌਸ਼ਨ ਇੱਕ ਅਦਾਕਾਰ ਅਤੇ ਨਿਰਦੇਸ਼ਕ ਹਨ। ਰਿਤਿਕ ਦੀ ਮਾਂ ਪਿੰਕੀ ਰੌਸ਼ਨ ਨਿਰਮਾਤਾ-ਨਿਰਦੇਸ਼ਕ ਜੇ. ਓਮ ਪ੍ਰਕਾਸ਼ ਦੀ ਬੇਟੀ...

ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਅਤੇ ਟਾਈਗਰ ਸ਼ਰਾਫ ਜਲਦ ਇਸ ਫ਼ਿਲਮ ‘ਚ ਇੱਕਠੇ ਆਉਣਗੇ ਨਜ਼ਰ

ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਇੱਕ ਤੋਂ ਬਾਅਦ ਇੱਕ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ । ਹੁਣ ਖਬਰਾਂ ਇਹ ਆ ਰਹੀਆਂ ਹਨ ਕਿ ਅਕਸ਼ੇ ਕੁਮਾਰ ਜਲਦ ਹੀ ਟਾਈਗਰ ਸ਼ਰਾਫ ਦੇ ਨਾਲ ਫ਼ਿਲਮ ਲੈ ਕੇ ਆ ਰਹੇ ਹਨ । ਫਿਲਮ ਦਾ...

ਕਿਸ਼ਵਰ ਮਰਚੈਂਟ ਦੇ 4 ਮਹੀਨੇ ਦੇ ਬੇਟੇ ਨੂੰ ਹੋਇਆ ਕੋਰੋਨਾ, ਅਦਾਕਾਰਾ ਨੇ ਸ਼ੇਅਰ ਕੀਤੀ ਭਾਵੁਕ ਪੋਸਟ

ਟੀਵੀ ਜਗਤ ਦੀ ਅਦਾਕਾਰਾ ਕਿਸ਼ਵਰ ਮਰਚੈਂਟ ਜੋ ਕਿ ਪਿਛਲੇ ਸਾਲ ਅਗਸਤ ਮਹੀਨੇ ‘ਚ ਪਹਿਲੀ ਵਾਰ ਮਾਂ ਬਣੀ ਸੀ। ਉਹ ਅਕਸਰ ਹੀ ਆਪਣੇ ਪਤੀ ਸੁਯਸ਼ ਰਾਏ ਤੇ ਪੁੱਤਰ ਨਿਰਵੈਰ ਦੇ ਨਾਲ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਸੀ। ਜਿਵੇਂ ਕਿ...

‘ਬਾਹੂਬਲੀ’ ਦੇ ‘ਕਟੱਪਾ’ ਸਤਿਆਰਾਜ ਦੀ ਕੋਰੋਨਾ ਕਾਰਨ ਵਿਗੜੀ ਹਾਲਤ ,ਹਸਪਤਾਲ ‘ਚ ਭਰਤੀ

ਬਾਹੂਬਲੀ ਦੇ 'ਕਟੱਪਾ ' ਦੇ ਨਾਂ ਨਾਲ ਘਰ-ਘਰ ਆਪਣੀ ਖਾਸ ਪਛਾਣ ਬਣਾਉਣ ਵਾਲੇ ਸਾਊਥ ਦੇ ਦਿੱਗਜ ਅਦਾਕਾਰ ਸਤਿਆਰਾਜ ਨੂੰ ਕੋਵਿਡ-19 ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਚੇਨਈ ਦੇ ਇਕ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਸਤਿਆਰਾਜ ਦੀ ਸਿਹਤ...

ਮਹਾਂਠੱਗ ਸੁਕੇਸ਼ ਚੰਦਰਸ਼ੇਖਰ ਨਾਲ ਰੋਮਾਂਟਿਕ ਤਸਵੀਰ ‘ਤੇ ਜੈਕਲੀਨ ਫਰਨਾਡੇਜ਼ ਨੇ ਤੋੜੀ ਚੁੱਪੀ, ਕਿਹਾ…..

ਜੈਕਲੀਨ ਫਰਨਾਂਡੀਜ਼ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਆਪਣੇ ਅਫੇਅਰ ਨੂੰ ਲੈ ਕੇ ਮੀਡੀਆ ‘ਚ ਚਰਚਾ ਦਾ ਕੇਂਦਰ ਬਣੀ ਹੋਈ ਹੈ। ਦਰਅਸਲ ਠੱਗ ਸੁਕੇਸ਼ ਚੰਦਰਸ਼ੇਖਰ ਫਰਨਾਂਡੀਜ਼ ‘ਤੇ ਕਰੋੜਾਂ ਰੁਪਏ ਦੀ ਮਨੀ ਲਾਂਡਰਿੰਗ ਦਾ ਦੋਸ਼ ਹੈ। ਸੁਕੇਸ਼ ਚੰਦਰਸ਼ੇਖਰ ਫਿਲਹਾਲ ਜੇਲ ‘ਚ ਹਨ।...

ਸ਼ਾਹਿਦ ਕਪੂਰ ਨੇ ਸ਼ੇਅਰ ਕੀਤੀ ‘ਪੰਜਾਬ ਦੀ ਠੰਡ’ ਦੀ ਝਲਕ, ਤਾਂ ਫੈਨਜ਼ ਨੇ ਕੀਤੇ ਇਹ ਕੰਮੈਂਟ

ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਰਹਿੰਦੇ ਹਨ। ਸ਼ਾਹਿਦ ਕਪੂਰ ਇਸ ਸਮੇਂ ਪੰਜਾਬ 'ਚ ਹਨ। ਅਭਿਨੇਤਾ ਸ਼ਾਹਿਦ ਕਪੂਰ ਨੇ ਐਤਵਾਰ ਨੂੰ ਆਪਣੇ ਸੋਸ਼ਲ ਮੀਡੀਆ 'ਤੇ...

ਹਿਨਾ ਖਾਨ ਦਾ ਪਰਿਵਾਰ ਹੋਇਆ ਕੋਰੋਨਾ ਪਾਜ਼ੀਟਿਵ, ਅਦਾਕਾਰਾ ਦੀਆਂ ਤਸਵੀਰਾਂ ਦੇਖ ਫੈਨਜ਼ ਹੋਏ ਹੈਰਾਨ

ਅਦਾਕਾਰਾ ਹਿਨਾ ਖਾਨ ਦੇ ਪੂਰੇ ਪਰਿਵਾਰ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਕਈ ਸੈਲਫੀਜ਼ ਵੀ ਸ਼ੇਅਰ ਕੀਤੀਆਂ ਹਨ, ਜਿਸ ਨੂੰ ਦੇਖ...

ਗਾਇਕ ਪਰਮੀਸ਼ ਵਰਮਾ ਤੇ ਗੀਤ ਗਰੇਵਾਲ ਸ੍ਰੀ ਹਰਿਮੰਦਰ ਸਾਹਿਬ ‘ਚ ਹੋਏ ਨਤਮਸਤਕ, ਸਾਂਝੀ ਕੀਤੀ ਪੋਸਟ

ਅੱਜ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅੱਜ ਜਨਮ ਦਿਹਾੜਾ ਹੈ। ਸਿੱਖ ਭਾਈਚਾਰੇ ਦੇ ਲੋਕ ਇਸ ਪ੍ਰਕਾਸ਼ ਪੁਰਬ ਨੂੰ ਬਹੁਤ ਹੀ ਸ਼ਰਧਾ ਤੇ ਭਾਵਨਾ ਨਾਲ ਮਨਾ ਰਹੇ ਨੇ। ਇਸ ਖ਼ਾਸ ਮੌਕੇ ਤੇ ਗਾਇਕ ਪਰਮੀਸ਼ ਵਰਮਾ...

ਐਸ਼ਵਰਿਆ ਰਾਏ ਦੀ ਧੀ ਆਰਾਧਿਆ ਬੱਚਨ ਨੇ ਵੀਡੀਓ ਜ਼ਰੀਏ ਲੋਕਾਂ ਨੂੰ ਵੱਡਾ ਸੁਨੇਹਾ,ਦੇਖੋ ਵਾਇਰਲ ਵੀਡੀਓ

ਬੱਚਨ ਪਰਿਵਾਰ ਦਾ ਕੋਈ ਨਾ ਕੋਈ ਵਿਅਕਤੀ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿੱਚ ਰਹਿੰਦਾ ਹੈ। ਭਾਵੇਂ ਐਸ਼ਵਰਿਆ ਰਾਏ ਹੋਵੇ, ਅਭਿਸ਼ੇਕ ਬੱਚਨ, ਅਮਿਤਾਭ ਬੱਚਨ ਜਾਂ ਜਯਾ ਬੱਚਨ। ਪਰਿਵਾਰ ਦੇ ਕਿਸੇ ਵੀ ਮੈਂਬਰ ਦੀ ਵੀਡੀਓ ਆਉਂਦੇ ਹੀ ਵਾਇਰਲ ਹੋ ਜਾਂਦੀ ਹੈ।...