October 24, 2026, 12:21 pm
----------- Advertisement -----------
HomeNewsEntertainmentਬਿੱਗ ਬੌਸ ਦੇ ਘਰ ’ਚ ਹਮੇਸ਼ਾ ਚੁੱਪ ਰਹਿਣ ਵਾਲੇ ਅੰਕਿਤ ਗੁਪਤਾ ਨੇ...

ਬਿੱਗ ਬੌਸ ਦੇ ਘਰ ’ਚ ਹਮੇਸ਼ਾ ਚੁੱਪ ਰਹਿਣ ਵਾਲੇ ਅੰਕਿਤ ਗੁਪਤਾ ਨੇ captain ਬਣਦੇ ਹੀ ਦੇਖੋ ਕਿਵੇਂ ਬਦਲੇ ਆਪਣੇ ਰੰਗ

Published on

----------- Advertisement -----------

ਬਿੱਗ ਬੌਸ ਦੇ ਘਰ ’ਚ ਕਪਤਾਨ ਬਣਦੇ ਹੀ ਪ੍ਰਤੀਯੋਗੀਆਂ ਦਾ ਮੂਡ ਬਦਲਣ ’ਚ ਦੇਰ ਨਹੀਂ ਲਗਦੀ। ਘਰ ਵਿੱਚ ਤੁਹਾਡਾ ਰਾਜ ਅਤੇ ਇੱਕ ਹਫ਼ਤੇ ਤੱਕ ਰਾਜਾ ਜਾਂ ਰਾਣੀ ਬਣੇ ਪ੍ਰਤੀਯੋਗੀ ਖੁੱਲ ਕੇ ਆਪਣੀ ਖੇਡ ਖੇਡਦੇ ਹਨ। ਅੰਕਿਤ ਗੁਪਤਾ ਇਸ ਹਫ਼ਤੇ ਧੋਬੀ ਟਾਸਕ ਜਿੱਤ ਕੇ ਘਰ ਦਾ ਨਵਾਂ ਬਾਦਸ਼ਾਹ ਬਣ ਗਿਆ ਹੈ। ਜਿਵੇਂ ਹੀ ਉਹ ਬਾਦਸ਼ਾਹ ਬਣ ਗਿਆ, ਬਿੱਗ ਬੌਸ ਦੇ ਘਰ ਵਿੱਚ ਸ਼ਕਤੀ ਪੂਰੀ ਬਦਲ ਗਈ ਅਤੇ ਇਸ ਨਾਲ ਅਰਚਨਾ, ਸੌਦਰਿਆ ਅਤੇ ਪ੍ਰਿਅੰਕਾ ਸੁਰੱਖਿਅਤ ਹੋ ਗਏ ਅਤੇ ਨਿਮਰਤ, ਸੁਬੰਲ, ਟੀਨਾ ਅਤੇ ਐਮਸੀ ਸਟੈਨ ਨੂੰ ਘਰ ਤੋਂ ਬਾਹਰ ਕੱਢਣ ਲਈ ਨਾਮਜ਼ਦ ਕੀਤਾ ਗਿਆ। ਅੰਕਿਤ ਦੇ ਰਾਜਾ ਬਣਨ ਤੋਂ ਬਾਅਦ , ਘਰ ਦੇ ਸਾਰੇ ਮੈਬਰਾਂ ਨੂੰ ਉਮੀਦ ਸੀ ਕਿ ਉਹ ਬਿੱਗ ਬੌਸ ਦੇ ਘਰ ਦਾ ਕੈਪਟਨ ਕੂਲ ਹੋਵੇਗਾ, ਪਰ ਅਜਿਹਾ ਨਹੀਂ ਹੋਇਆ ਅਤੇ ਹਾਲ ਹੀ ਵਿੱਚ ਅੰਕਿਤ ਨੂੰ ਪਹਿਲੀ ਵਾਰ ਘਰ ਵਿੱਚ ਗੁੱਸਾ ਕਰਦੇ ਦੇਖਿਆ ਗਿਆ।

ਅੰਕਿਤ ਗੁਪਤਾ ਬਿੱਗ ਬੌਸ ਦੇ ਘਰ ਦਾ ਸਭ ਤੋਂ ਸ਼ਾਂਤ ਮੈਂਬਰ ਹੈ। ਅੰਕਿਤ ਗੁਪਤਾ ਦੀ ਗੇਮ ਨੂੰ ਪ੍ਰਸ਼ੰਸਕਾਂ ਵੱਲੋਂ ਪਿਛਲੇ ਇੱਕ ਹਫਤੇ ਤੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਅੰਕਿਤ ਦਾ ਵਨ ਲਾਈਨਰ ਅਤੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਸ਼ਾਂਤ ਢੰਗ ਦਰਸ਼ਕਾਂ ਦਾ ਦਿਲ ਜਿੱਤ ਰਿਹਾ ਹੈ। ਸ਼ੋਅ ਦਾ ਇੱਕ ਨਵਾਂ ਪ੍ਰੋਮੋ ਸਾਹਮਣੇ ਆਇਆ ਹੈ, ਜਿਸ ਵਿੱਚ ਅੰਕਿਤ ਗੁਪਤਾ ਸਾਜਿਦ ਖਾਨ ਦੇ ਇਸ਼ਾਰੇ ‘ਤੇ ਟਾਸਕ ਵਿੱਚ ਧੋਖਾਧੜੀ ਦੀ ਗੱਲ ਕਰਨਗੇ, ਜਦੋਂ ਕਿ ਪ੍ਰਿਯੰਕਾ ਅਤੇ ਉਨ੍ਹਾਂ ਵਿਚਕਾਰ ਬਹਿਸ ਦੌਰਾਨ ਉਹ ਉਸਨੂੰ ਚੁੱਪ ਰਹਿਣ ਲਈ ਕਹਿਣਗੇ। ਪ੍ਰੋਮੋ ‘ਚ ਅੰਕਿਤ ਦੇ ਇਸ ਵਿਵਹਾਰ ਨੂੰ ਦੇਖ ਕੇ ਪ੍ਰਸ਼ੰਸਕ ਹੈਰਾਨ ਹਨ।   

ਦੱਸ ਦਈਏ ਕਿ ਕਪਤਾਨ ਬਣਨ ਤੋਂ ਬਾਅਦ ਅੰਕਿਤ ਗੁਪਤਾ ਨੇ ਸਾਜਿਦ ਖਾਨ ਅਤੇ ਪ੍ਰਿਅੰਕਾ ਚੌਧਰੀ ਨੂੰ ਬਚਾਇਆ ਸੀ, ਜਿਸ ਕਾਰਨ ਸੌਦਰਿਆ ਸ਼ਰਮਾ ਕਾਫ਼ੀ ਨਾਰਾਜ਼ ਹੋ ਗਈ ਸੀ। ਹਾਲਾਂਕਿ ਅੰਕਿਤ ਨੇ ਉਸ ਨੂੰ ਮਨਾ ਲਿਆ ਸੀ। ਪਰ ਪ੍ਰਸ਼ੰਸਕ ਅੰਕਿਤ ਗੁਪਤਾ ਦੇ ਇਸ ਫੈਸਲੇ ਤੋਂ ਨਾਖੁਸ਼ ਸਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਅਜੈ ਦੇਵਗਨ ਦੇ ਬੰਗਲੇ ‘ਤੇ ਚੱਲਿਆ BMC ਦਾ ਬੁਲਡੋਜ਼ਰ, ਗੈਰ-ਕਾਨੂੰਨੀ ਨਿਰਮਾਣ ਖਿਲਾਫ ਹੋਈ ਕਾਰਵਾਈ

ਮੁੰਬਈ ਨਗਰ ਨਿਗਮ ਨੇ ਅਦਾਕਾਰ ਅਜੇ ਦੇਵਗਨ ਦੇ ਜਹੂ ਸਥਿਤ ਬੰਗਲੇ ਵਿਚ ਬਿਨਾਂ ਇਜਾਜ਼ਤ...

ਆਮਿਰ ਖਾਨ ਦੇ ਭਾਣਜੇ ਇਮਰਾਨ ਖਾਨ ਨੂੰ 28 ਅਕਤੂਬਰ ਤੱਕ ਭਾਰਤ ਛੱਡਣ ਦਾ ਨੋਟਿਸ

ਮੁੰਬਈ ਪੁਲਿਸ ਨੇ ਅਦਾਕਾਰ ਇਮਰਾਨ ਖਾਨ ਨੂੰ ਇੱਕ ਨੋਟਿਸ ਜਾਰੀ ਕਰਕੇ 28 ਅਕਤੂਬਰ ਤੱਕ...

ਦਿਲਜੀਤ ਦੇ ਪਿੰਡ ਦੋਸਾਂਝ ਕਲਾਂ ‘ਚ ਕੰਧਾਂ ‘ਤੇ ਲਿਖੇ ਮਿਲੇ ਖਾਲਿਸਤਾਨ ਪੱਖੀ ਨਾਅਰੇ, ਪੁਲਿਸ ਜਾਂਚ ‘ਚ ਜੁਟੀ

ਫਿਲੌਰ ਨੇੜੇ ਪੈਂਦੇ ਪਿੰਡ ਦੋਸਾਂਝ ਕਲਾਂ ‘ਚ ਕੰਧਾਂ ਤੇ ਖਾਲਿਸਤਾਨ ਪੱਖੀ ਨਾਅਰੇ ਲਿਖੇ ਜਾਣ...

ਰਾਜਵੀਰ ਜਵੰਧਾ ਦੀ ਪਹਿਲੀ ਬਰਸੀ ‘ਤੇ ਪਰਿਵਾਰ ਨੇ ਪਾਈ ਭਾਵੁਕ ਪੋਸਟ

ਅੱਜ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਰਾਜਵੀਰ ਜਵੰਧਾ ਦੀ ਮੌਤ ਨੂੰ ਇੱਕ ਸਾਲ ਹੋ...

ਨਹੀਂ ਰਹੇ ਨਾਨਾ ਪਾਟੇਕਰ, 75 ਸਾਲ ਦੀ ਉਮਰ ‘ਚ ਦਿਹਾਂਤ

ਹਿੰਦੀ ਅਤੇ ਮਰਾਠੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਨਾਨਾ ਪਾਟੇਕਰ ਦਾ ਦਿਹਾਂਤ ਹੋ ਗਿਆ ਹੈ।...

PAU ਲੁਧਿਆਣਾ ‘ਚ ਜਸ਼ਨ-ਏ-ਇਨਕਲਾਬ ‘ਚ ਪਹੁੰਚੇ ਲੱਖਾਂ ਲੋਕ, CM ਮਾਨ ਨੇ ਨੌਜਵਾਨਾਂ ‘ਚ ਭਰਿਆ ਜੋਸ਼

ਜਸ਼ਨ-ਏ-ਇਨਕਲਾਬ ਪ੍ਰੋਗਰਾਮ ਦੁਪਹਿਰ 3 ਵਜੇ ਲੁਧਿਆਣਾ ਦੇ ਪੀਏਯੂ ਗਰਾਊਂਡ ਵਿੱਚ ਸ਼ੁਰੂ ਹੋਇਆ। ਪੰਜਾਬ ਦੇ...

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ Mushtaq Khan ਦਾ ਦਿਹਾਂਤ, ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ ਅਦਾਕਾਰ

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਮੁਸ਼ਤਾਕ ਖਾਨ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 56...

ਯੂਟਿਊਬਰ ਅਰਮਾਨ ਮਲਿਕ ਦੀ ਪਹਿਲੀ ਪਤਨੀ ਨੇ ਸ਼ੇਅਰ ਕੀਤਾ ਵੀਡੀਓ, ਬੋਲੀ- ‘ਆਪਣੇ ਹੀ ਘਰ ‘ਚ ਸੇਫ ਨਹੀਂ’

ਵਿਵਾਦਾਂ ਵਿਚ ਰਹਿਣ ਵਾਲੇ ਯੂਟਿਊਬਰ ਅਰਮਾਨ ਮਲਿਕ ਦੀ ਪਤਨੀ ਪਾਇਲ ਮਲਿਕ ਨੇ ਇੱਕ ਵੀਡੀਓ...

Gippy Grewal ਨਾਲ ਫਲਾਈਟ ‘ਚ ਬਦਸਲੂਕੀ, ਬਿਜ਼ਨੈੱਸ ਕਲਾਸ ਦਾ ਟਿਕਟ ਦੇ ਕੇ ਇਕਾਨਮੀ ਸੀਟ ‘ਤੇ ਬਿਠਾਇਆ

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੇ ਏਅਰ ਕੈਨੇਡਾ ਦੀ ਫਲਾਈਟ ਵਿਚ ਆਪਣੇ ਨਾਲ ਹੋਏ ਤਜਰਬੇ...