ਚੰਡੀਗੜ੍ਹ: ਕਿਸਾਨ ਜਥੇਬੰਦੀਆਂ ਅੱਜ ਵੱਡਾ ਧਮਾਕਾ ਕਰਨ ਜਾ ਰਹੀਆਂ ਹਨ। ਪੰਜਾਬ ਚੋਣਾਂ ਤੋਂ ਪਹਿਲਾਂ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਦੀ ਸਿਆਸਤ ‘ਚ ਐਂਟਰੀ ਹੋਣ ਵਾਲੀ ਹੈ। ਮੀਡਿਆ ਰਿਪੋਰਟਾਂ ਮੁਤਾਬਕ ਕਿਸਾਨਾਂ ਦੀ ਆਮ ਆਦਮੀ ਪਾਰਟੀ ਨਾਲ ਸਹਿਮਤੀ ਬਣ ਗਈ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਬਲਬੀਰ ਸਿੰਘ ਰਾਜੇਵਾਲ ‘ਆਪ’ ਦਾ ਮੁੱਖ ਮੰਤਰੀ ਚਿਹਰਾ ਹੋ ਸਕਦੇ ਨੇ। ਕਿਸਾਨ ਜਥੇਬੰਦੀਆਂ ਅੱਜ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਕੇ ਸਾਰੀ ਸਥਿਤੀ ਤੋਂ ਪਰਦਾ ਚੁੱਕ ਸਕਦੀਆਂ ਨੇ।
----------- Advertisement -----------
ਕਿਸਾਨਾਂ ਦੀ ਹੋਵੇਗੀ ਸਿਆਸਤ ‘ਚ ਐਂਟਰੀ! ਅੱਜ ਹੋ ਸਕਦੈ ਵੱਡਾ ਧਮਾਕਾ
Published on
----------- Advertisement -----------












