----------- Advertisement ----------- HomeNewsEntertainmentਜਾਨ੍ਹਵੀ ਕਪੂਰ ਨੇ ਡੀਪਨੈੱਕ ਆਊਟਫਿੱਟ 'ਚ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ ਜਾਨ੍ਹਵੀ ਕਪੂਰ ਨੇ ਡੀਪਨੈੱਕ ਆਊਟਫਿੱਟ ‘ਚ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ EntertainmentGallery Published on March 27, 2022 By Scroll Punjab ----------- Advertisement ----------- Share FacebookTwitterWhatsAppEmailTelegramCopy URL ਜਾਹਨਵੀ ਕਪੂਰ ਦਿਨੋਂ-ਦਿਨ ਕੈਮਰੇ ਦੇ ਸਾਹਮਣੇ ਬੋਲਡ ਹੁੰਦੀ ਜਾ ਰਹੀ ਹੈ। ਹਾਲ ਹੀ ‘ਚ ਇਕ ਵਾਰ ਫਿਰ ਤੋਂ ਜਾਨ੍ਹਵੀ ਕਪੂਰ ਨੇ ਸੋਸ਼ਲ ਮੀਡੀਆ ‘ਤੇ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ ‘ਚ ਉਹ ਡੀਪ ਨੇਕ ਆਊਟਫਿਟ ‘ਚ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਜਾਨ੍ਹਵੀ ਨੇ ਕੈਪਸ਼ਨ ‘ਚ ਲਿਖਿਆ- ਪਲੇ ਫਾਰ ਕੀਪਸ। ਇਸ ਦੇ ਨਾਲ ਹੀ ਉਨ੍ਹਾਂ ਨੇ ਬਲੈਕ ਹਾਰਟ ਇਮੋਜੀ ਵੀ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਉਸ ਨੇ ਸੋਫੇ ‘ਤੇ ਬੈਠ ਕੇ ਆਪਣੇ ਬਨ ਦੇ ਲੁੱਕ ਨੂੰ ਕਾਫੀ ਫਲਾਂਟ ਕੀਤਾ ਹੈ। ਜਾਨ੍ਹਵੀ ਕਪੂਰ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਜਾਨ੍ਹਵੀ ਕਪੂਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। Tagsbold lookgalleryjahnvi kapoornew photoshootred dress ----------- Advertisement ----------- ਤਾਜ਼ਾ ਖਬਰਾਂ ਬੇਅਦਬੀ ਵਿਰੁੱਧ ਬਿੱਲ ਅੱਗੇ ਵਧਿਆ: ਰਾਜਪਾਲ ਕੋਲ ਦਸਤਖਤ ਲਈ ਭੇਜਿਆ, CM... ਲੁਧਿਆਣਾ ‘ਚ ਸਵੇਰੇ-ਸਵੇਰੇ ਹੰਗਾਮਾ: ਸੰਜੀਵ ਅਰੋੜਾ ਦੇ ਘਰ ED ਦੀ ਰੇਡ ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ... ਪੰਜਾਬ ਪੁਲਿਸ ਗੈਂਗਸਟਰਾਂ ’ਤੇ ਸ਼ਿਕੰਜਾ ਕੱਸਣ ਲਈ ਅਪਣਾਏਗੀ ਆਧੁਨਿਕ ਏਆਈ ਟੂਲ;... ਮੋਗਾ ਵਿੱਚ ਦੇਹ ਵਪਾਰ ਦੇ ਧੰਦੇ ਵਿੱਚ ਸ਼ਾਮਲ ਅਕਾਲੀ ਆਗੂ ਤੇ... ਸਾਂਸਦ ਮਾਲਵਿੰਦਰ ਕੰਗ ਨੇ ਸੰਸਦ ਵਿੱਚ ਮਹਿਲਾ ਰਾਖਵੇਂਕਰਨ ਅਤੇ ਹੱਦਬੰਦੀ ਦੇ... ਹੋਰਮੁਜ਼ ਤੋਂ ਕਿਹੜੇ ਜਹਾਜ਼ਾਂ ਨੂੰ ਨਿਕਲਣ ਦੇਵੇਗਾ ਈਰਾਨ? ਅਮਰੀਕਾ ਨੂੰ ਪ੍ਰਸਤਾਵ... ਬਠਿੰਡਾ ਕੋਰਟ ਦਾ ਫੈਸਲਾ, ਅੰਮ੍ਰਿਤਪਾਲ ਮਹਿਰੋਂ 29 ਅਪ੍ਰੈਲ ਤੱਕ ਜੇਲ੍ਹ ‘ਚ CBSE 10ਵੀਂ ‘ਚ ਜਲੰਧਰ ਦੀ ਬੇਟੀ ਦਾ ਜਲਵਾ, ਇਸ਼ਲੀਨ ਕੌਰ ਡੋਗਰਾ... ਟਾਂਡਾ ਉੜਮੁੜ ਵਿੱਚ ਲਿੰਕ ਸੜਕਾਂ ਦੀ ਮੁਰੰਮਤ ਅਤੇ ਨਵੀਨੀਕਰਨ ਕੀਤਾ ਜਾਵੇਗਾ:... ਸਬੰਧਿਤ ਹੋਰ ਖ਼ਬਰਾਂ Breaking News ਮਾਂ ਨਾਲ Sunny Deol ਦੀ ਭਾਵੁਕ ਤਸਵੀਰ ਵਾਇਰਲ, ਕੈਪਸ਼ਨ ਨੇ ਜਿੱਤਿਆ ਦਿਲ ਬਾਲੀਵੁੱਡ ਅਦਾਕਾਰ Sunny Deol ਨੇ ਹਾਲ ਹੀ ਵਿੱਚ ਆਪਣੀ ਮਾਤਾ Prakash Kaur ਨਾਲ ਇੱਕ... March 23, 2026 Breaking News ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚੇ ਗਾਇਕ ਗੁਰਦਾਸ ਮਾਨ, ਨਿੱਕੇ ਸਿੱਧੂ ਨੇ ਲਗਾਏ ਪੈਰੀਂ ਹੱਥ ਪੰਜਾਬੀ ਸੰਗੀਤ ਉਦਯੋਗ ਵਿੱਚ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਪ੍ਰਸਿੱਧ ਗਾਇਕ ਗੁਰਦਾਸ ਮਾਨ, ਅੱਜ... March 15, 2026 Breaking News ਲਿਵਾਸਾ ਹਸਪਤਾਲ ਵੱਲੋਂ ਲੁਧਿਆਣਾ ਵਿੱਚ 360 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ: ਸੰਜੀਵ ਅਰੋੜਾ *ਚੰਡੀਗੜ੍ਹ, 11 ਮਾਰਚ 2026* :ਸੂਬੇ ਦੇ ਮਜ਼ਬੂਤ ਮੈਡੀਕਲ ਬੁਨਿਆਦੀ ਢਾਂਚੇ ਅਤੇ ਤੀਜੇ ਦਰਜੇ ਦੇ... March 13, 2026 Breaking News ਹਰਿਆਣਾ ਮਹਿਲਾ ਕਮਿਸ਼ਨ ਦੇ ਸਾਹਮਣੇ ਪੇਸ਼ ਨਹੀਂ ਹੋਏ ਰੈਪਰ ਬਾਦਸ਼ਾਹ, ਗ੍ਰਿਫਤਾਰੀ ਦੇ ਜਾਰੀ ਹੋਏ ਹੁਕਮ ਰੈਪਰ ਬਾਦਸ਼ਾਹ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਉਨ੍ਹਾਂ ਦੀ ਗ੍ਰਿਫਤਾਰੀ ਦੇ... March 13, 2026 Breaking News ਪਹਾੜਾਂ ‘ਚ ਫਿਰ ਬਦਲਿਆ ਮੌਸਮ, ਕਈ ਥਾਵਾਂ ‘ਤੇ ਹੋਈ ਬਰਫ਼ਬਾਰੀ, ਘੁੰਮਣ ਗਏ ਸੈਲਾਨੀ ਹੋਏ ਬਾਗੋ-ਬਾਗ ਮਨਾਲੀ ਵਿਚ ਕਈ ਥਾਵਾਂ ‘ਤੇ ਬਰਫਬਾਰੀ ਹੋਈ ਹੈ, ਜਿਸ ਕਰਕੇ ਸੈਲਾਨੀਆਂ ਜੋ ਘੁੰਮਣ ਲਈ... March 12, 2026 Breaking News ਸਿੰਗਰ ਰਾਣਾ ਸਹੋਤਾ ‘ਤੇ ਹੋਇਆ ਹਮਲਾ, ਕਾਲੇ ਰੰਗ ਦੀ ਗੱਡੀ ‘ਚ ਸਵਾਰ ਲੋਕਾਂ ਨੇ ਚਲਾਈਆਂ ਗੋਲੀਆਂ ਪੰਜਾਬ ਦੀ ਮਿਊਜਿਕ ਇੰਡਸਟਰੀ ਦੇ ਮਸ਼ਹੂਰ ਸਿੰਗਰ ਰਾਣਾ ਸਹੋਤਾ ‘ਤੇ ਨਵਾਂਸ਼ਹਿਰ ਨੇੜੇ ਅਣਪਛਾਤੇ ਹਮਲਾਵਰਾਂ... March 11, 2026 Breaking News ਰੈਪਰ ਬਾਦਸ਼ਾਹ ਦੇ ਨਵੇਂ ਗਾਣੇ ‘Tateeree’ ‘ਤੇ ਛਿੜਿਆ ਵਿਵਾਦ, ਬਾਲ ਅਤੇ ਮਹਿਲਾ ਕਮਿਸ਼ਨ ਨੂੰ ਦਿੱਤੀ ਗਈ ਸ਼ਿਕਾਇਤ ਪੰਜਾਬੀ ਗਾਇਕ ਤੇ ਰੈਪਰ ਬਾਦਸ਼ਾਹ ਖਿਲਾਫ ਪਰਚਾ ਦਰਜ ਹੋਇਆ ਹੈ। ਸੂਤਰਾਂ ਅਨੁਸਾਰ ਪੰਚਕੂਲਾ ਦੇ... March 6, 2026 Breaking News ਕੇਸਰੀ ਪੱਗ ਬੰਨ੍ਹ ਨਾਇਬ ਸੈਣੀ ਨੇ ਪੇਸ਼ ਕੀਤਾ 12 ਵਾਂ ਬਜਟ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ 2026-27 ਦਾ ਰਾਜ ਬਜਟ ਪੇਸ਼ ਕੀਤਾ।... March 2, 2026 Breaking News “ਸਿੱਧੂ ਦੇ ਜਿਉਂਦੇ ਹੋਏ ਜਿਹੜੇ ਨੇੜੇ ਰਹੇ ਅੱਜ ਉਹ… ਅੱਜ ਉਹ ਲੋਕ ਸਾਨੂੰ ਦੂਰ-ਦੂਰ ਤੱਕ ਨਜ਼ਰ ਨਹੀਂ ਆਉਂਦੇ।”?’ ਬੋਲੇ ਬਲਕੌਰ ਸਿੰਘ SSP ਦਫਤਰ ਦੇ ਬਾਹਰ ਜੋ ਹੋਇਆ. ਉਹ ਸਾਡੀ ਪਹਿਲਾਂ ਤੋਂ ਯੋਜਨਾ ਨਹੀਂ ਸੀ, ਨਾ... February 14, 2026