May 3, 2026, 8:57 pm
----------- Advertisement -----------
----------- Advertisement -----------
HomeNewsHaryana

Haryana

ਕਰਨਾਲ : ਦਰਦਨਾਕ ਸੜਕ ਹਾਦਸੇ ‘ਚ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌ.ਤ

ਹਰਿਆਣਾ ਦੇ ਕਰਨਾਲ 'ਚ ਕੈਥਲ ਰੋਡ 'ਤੇ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਪਰਿਵਾਰ ਦੇ ਇਕਲੌਤੇ ਪੁੱਤਰ ਦੀ ਜਾਨ ਚਲੀ ਗਈ। ਨੌਜਵਾਨ ਸਵੇਰੇ ਦਿੱਲੀ ਤੋਂ ਕਰਨਾਲ ਆਇਆ ਸੀ ਅਤੇ ਰੇਲਵੇ ਸਟੇਸ਼ਨ ਤੋਂ ਕਾਰ ਲੈ ਕੇ ਘਰ ਜਾ ਰਿਹਾ ਸੀ। ਰਸਤੇ...

ਗੁਰੂਗ੍ਰਾਮ‘ਚ 2.27 ਕਰੋੜ ਦੀ ਈਥਾਮਾਈਨ ਹੋਈ ਬਰਾਮਦ, 3 ਨਸ਼ਾ ਤਸਕਰ ਗ੍ਰਿਫ.ਤਾਰ

ਹਰਿਆਣਾ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਗੁਰੂਗ੍ਰਾਮ ਟੀਮ ਨੇ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਸਣੇ 3 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 2.27 ਕਰੋੜ ਰੁਪਏ ਦੀ ਈਥਾਮਾਈਨ ਬਰਾਮਦ ਹੋਈ ਹੈ। ਜਿਸ ਨੂੰ ਪਾਰਸਲ ਰਾਹੀਂ ਵਿਦੇਸ਼ ਭੇਜਿਆ ਜਾ...

ਇੱਕ ਪਰਿਵਾਰ ਦੇ 3 ਜੀਆਂ ਦੀਆਂ ਲਟਕਦੀਆਂ ਮਿਲੀਆਂ ਲਾ+ਸ਼ਾਂ: ਪਿਓ ਨੇ ਮਾਸੂਮ ਪੁੱਤ-ਧੀ ਦਾ ਕ+ਤ+ਲ ਕਰਕੇ ਲਿਆ ਫਾਹਾ

ਪਤਨੀ ਨਾਲ ਹੋਇਆ ਸੀ ਝਗੜਾ ਝੱਜਰ, 5 ਨਵੰਬਰ 2023 - ਹਰਿਆਣਾ ਦੇ ਝੱਜਰ ਦੇ ਬਹਾਦਰਗੜ੍ਹ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਹੀ ਕਮਰੇ ਵਿੱਚ ਪੁੱਤ, ਧੀ ਅਤੇ ਪਿਤਾ ਦੀਆਂ ਲਾਸ਼ਾਂ ਲਟਕਦੀਆਂ ਮਿਲੀਆਂ। ਪੁਲਿਸ ਸੂਤਰਾਂ ਅਨੁਸਾਰ...

ਹਰਿਆਣਾ ਦੇ ਅੰਬਾਲਾ ਕੈਂਟ ਵਿੱਚ ਰਿਲਾਇੰਸ ਨਿਪੋਨ ਲਾਈਫ ਇੰਸ਼ੋਰੈਂਸ ਦੇ ਕਰਮਚਾਰੀਆਂ ਨੇ ਕੰਪਨੀ ਨਾਲ ਕੀਤੀ ਧੋਖਾਧੜੀ

ਹਰਿਆਣਾ ਦੇ ਅੰਬਾਲਾ ਕੈਂਟ ਵਿੱਚ ਰਿਲਾਇੰਸ ਨਿਪੋਨ ਲਾਈਫ ਇੰਸ਼ੋਰੈਂਸ ਦੇ ਕਰਮਚਾਰੀਆਂ ਨੇ ਮਿਲੀਭੁਗਤ ਨਾਲ ਕੰਪਨੀ ਦੇ ਨਾਲ 1.37 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ। ਕਰਮਚਾਰੀਆਂ ਦੀ ਧੋਖਾਧੜੀ ਦਾ ਪਰਦਾਫਾਸ਼ ਹੋਣ ਤੋਂ ਬਾਅਦ ਬ੍ਰਾਂਚ ਮੈਨੇਜਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ...

ਹਰਿਆਣਾ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਖੱਟਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਵਾਂਗ ਸਾਰਥਕ ਉਪਰਾਲੇ ਕਰਨੇ ਚਾਹੀਦੇ ਹਨ – ਨੀਲ ਗਰਗ

ਚੰਡੀਗੜ੍ਹ, 4 ਨਵੰਬਰ (ਬਲਜੀਤ ਮਰਵਾਹਾ) - ਆਮ ਆਦਮੀ ਪਾਰਟੀ (ਆਪ) ਨੇ ਪਰਾਲੀ ਸਾੜਨ ਅਤੇ ਇਸ ਨਾਲ ਹੋਣ ਵਾਲੇ ਹਵਾ ਪ੍ਰਦੂਸ਼ਣ ਬਾਰੇ ਭਾਜਪਾ ਆਗੂਆਂ ਦੇ ਬਿਆਨਾਂ 'ਤੇ ਪਲਟਵਾਰ ਕੀਤਾ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਬੁਲਾਰੇ ਨੀਲ ਗਰਗ ਨੇ ਤਾਜ਼ਾ ਏਅਰ...

ਹਰਿਆਣਾ ਨੇ ਪਰਾਲੀ ਸਾੜਨ ਦੇ ਅੰਕੜੇ ਕੀਤੇ ਜਾਰੀ, 3 ਦਿਨਾਂ ‘ਚ 175 ਮਾਮਲੇ ਆਏ ਸਾਹਮਣੇ

ਪਰਾਲੀ ਦੇ ਵਿਗੜਦੇ ਮਾਹੌਲ ਨੂੰ ਲੈ ਕੇ ਹਰਿਆਣਾ ਨੇ ਪੰਜਾਬ 'ਤੇ ਸਿੱਧਾ ਹਮਲਾ ਕੀਤਾ ਹੈ। ਹਰਿਆਣਾ ਦੇ ਖੇਤੀਬਾੜੀ ਮੰਤਰੀ ਜੇਪੀ ਦਲਾਲ ਨੇ ਪਰਾਲੀ ਸਾੜਨ ਦੇ 3 ਦਿਨਾਂ ਦੇ ਅੰਕੜੇ ਜਾਰੀ ਕੀਤੇ ਹਨ। ਇਨ੍ਹਾਂ ਅੰਕੜਿਆਂ ਅਨੁਸਾਰ ਹਰਿਆਣਾ ਵਿੱਚ ਤਿੰਨ ਦਿਨਾਂ...

ਨੋਇਡਾ ਪੁਲਿਸ ਦੀ ਛਾਪੇਮਾਰੀ ‘ਚ 5 ਕੋਬਰਾ ਸੱਪ ਅਤੇ ਜ਼ਹਿਰ ਬਰਾਮਦ, ਬਿੱਗ ਬੌਸ ਓਟੀਟੀ ਵਿਜੇਤਾ ਐਲਵਿਸ਼ ਯਾਦਵ ਦਾ ਨਾਮ ਆਇਆ ਸਾਹਮਣੇ

ਪੁਲਿਸ ਨੇ 5 ਲੋਕਾਂ ਨੂੰ ਕੀਤਾ ਗ੍ਰਿਫਤਾਰ, FIR ਕੀਤੀ ਦਰਜ ਨੋਇਡਾ, 3 ਨਵੰਬਰ 2023 - ਬਿੱਗ ਬੌਸ ਵਿਨਰ ਬਣਨ ਤੋਂ ਬਾਅਦ ਲਾਈਮਲਾਈਟ 'ਚ ਆਏ ਯੂਟਿਊਬਰ ਐਲਵਿਸ਼ ਯਾਦਵ ਮੁਸੀਬਤ 'ਚ ਫਸ ਗਏ ਹਨ। ਨੋਇਡਾ ਪੁਲਸ ਨੇ ਉਸ ਖਿਲਾਫ ਐੱਫ.ਆਈ.ਆਰ. ਦਰਜ ਕਰ...

ਅਗਲੇ ਕਰਵਾਚੌਥ ‘ਤੇ ਹਰਿਆਣਾ ਦੀਆਂ ਸੁਹਾਗਣਾਂ SYL ਦੇ ਪਾਣੀ ਨਾਲ ਆਪਣਾ ਖੋਲ੍ਹਣਗੀਆਂ ਵਰਤ

SYL ਦੇ ਪਾਣੀ ਦਾ ਮੁੱਦਾ ਅਹਿਮ ਮੁੱਦਿਆ ਵਿਚੋਂ ਇੱਕ ਹੈ।  ਹੁਣ ਇਹ ਮੁੱਦਾ ਰਾਜਨੀਤਿਕ ਨਾ ਹੋ ਕੇ ਘਰੇਲੂ ਬਣਦਾ ਜਾ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਵੀਡੀਓਜ਼ ‘ਚ ਵੇਖਿਆ ਜਾ ਸਕਦਾ ਕਿ ਕਿਵੇਂ ਹਰਿਆਣਾ ‘ਚ ਹਰਿਆਣਾ ਦੀਆਂ ਸੁਹਾਗਣਾਂ...

ਕਰਨਾਲ ‘ਚ ਅਮਿਤ ਸ਼ਾਹ ਦੀ ਰੈਲੀ ਵਿੱਚ ਇੱਕ ਵਿਅਕਤੀ ਨੇ ਸਟੇਜ ਵੱਲ ਸੁੱਟਿਆ ਜੋੜਾ, ਪੁਲਿਸ ਨੇ ਲਿਆ ਹਿਰਾਸਤ ‘ਚ,  ਪੁੱਛਗਿੱਛ ਜਾਰੀ

ਹਰਿਆਣਾ ਦੇ ਕਰਨਾਲ ਵਿੱਚ 'ਅੰਤਯੋਦਿਆ ਕਾਨਫਰੰਸ ਵਿੱਚ ਪੁੱਜੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਵਿੱਚ ਸਟੇਜ ਵੱਲ ਇੱਕ ਵਿਅਕਤੀ ਨੇ ਜੋੜਾ ਚਲਾਕੇ ਮਾਰਿਆ। ਇਹ ਘਟਨਾ ਇਸ ਵੇਲੇ ਦੀ ਹੈ ਜਦੋਂ ਸਟੇਜ ਤੋਂ ਜਾ ਰਹੇ ਸਨ। ਜੁੱਤੀ ਸੁੱਟਣ ਵਿਅਕਤੀ...

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪਹੁੰਚੇ ਹਰਿਆਣਾ,  ਵੱਖ-ਵੱਖ ਵਰਗਾਂ ਯੋਜਨਾਵਾਂ ਦਾ ਕੀਤਾ ਐਲਾਨ

ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹਰਿਆਣਾ ਦੇ ਕਰਨਾਲ ਦੇ ਸੈਕਟਰ-4 ਵਿੱਚ 'ਅੰਤਯੋਦਿਆ ਕਾਨਫਰੰਸ ਵਿੱਚ ਪੁੱਜੇ ਹਨ। ਇਸ ਦੌਰਾਨ ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬੇ ਦੇ ਵੱਖ-ਵੱਖ ਵਰਗਾਂ ਲਈ ਕਈ ਯੋਜਨਾਵਾਂ ਦਾ ਐਲਾਨ ਕੀਤਾ। ਇਨ੍ਹਾਂ ਦਾ ਉਦਘਾਟਨ ਅਮਿਤ ਸ਼ਾਹ...