June 19, 2026, 1:46 am
----------- Advertisement -----------
----------- Advertisement -----------
HomeNewsHaryana

Haryana

ਕਰਨਾਲ ‘ਚ ਮਾਮਾ-ਭਾਣਜੇ ਦਾ ਹਨੀਟ੍ਰੈਪ ਗੈਂਗ, ਲੜਕੀ ਨਾਲ ਕਰਵਾਈ ਦੋਸਤੀ, ਮੰਗਵਾਈਆਂ ਫੋਟੋਆਂ ਫੇਰ ਬਲੈਕਮੇਲ ਕਰ ਠੱਗੇ 35 ਲੱਖ

ਕਰਨਾਲ, 16 ਦਸੰਬਰ 2023 - ਕਰਨਾਲ 'ਚ ਮਾਮਾ-ਭਾਣਜੇ ਦਾ ਹਨੀਟ੍ਰੈਪ ਗੈਂਗ ਸਾਹਮਣੇ ਆਇਆ ਹੈ। ਜਿਨ੍ਹਾਂ ਨੇ ਇੱਕ ਨੌਜਵਾਨ ਨੂੰ ਆਪਣੇ ਹਨੀਟ੍ਰੈਪ ਵਿੱਚ ਫਸਾ ਲਿਆ। ਉਸ ਨਾਲ ਗੱਲਬਾਤ ਕਰਦੇ ਹੋਏ ਦੋਵਾਂ ਨੇ ਇੱਕ ਲੜਕੀ ਦੀ ਨੌਜਵਾਨ ਨਾਲ ਗੱਲ ਕਰਵਾਈ, ਫੇਰ...

ਹਾਈਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ ਐਡਵੋਕੇਟ ਵਿਕਾਸ ਮਲਿਕ

ਮਲਿਕ ਨੇ ਆਪਣੇ ਨੇੜਲੇ ਵਿਰੋਧੀ ਓਂਕਾਰ ਸਿੰਘ ਬਟਾਲਵੀ ਨੂੰ ਹਰਾਇਆ ਵਿਕਾਸ ਮਲਿਕ ਨੂੰ 1536, ਓਂਕਾਰ ਸਿੰਘ ਬਟਾਲਵੀ ਨੂੰ 848 ਵੋਟਾਂ, ਸਪਨ ਧੀਰ ਨੂੰ 778 ਵੋਟਾਂ ਮਿਲੀਆਂ ਪਹਿਲੀ ਵਾਰ EVM ਰਾਹੀਂ ਹੋਈ ਵੋਟਿੰਗ ਚੰਡੀਗੜ੍ਹ, 16 ਦਸੰਬਰ 2023 - ਐਡਵੋਕੇਟ ਵਿਕਾਸ ਮਲਿਕ ਨੂੰ ਪੰਜਾਬ...

ਅੱਜ ਤੋਂ ਹਰਿਆਣਾ ਵਿਧਾਨ ਸਭਾ ਦਾ ਤਿੰਨ ਰੋਜ਼ਾ ਸਰਦ ਰੁੱਤ ਇਜਲਾਸ, ਸੂਬੇ ਦੇ ਆਪਣੇ ਰਾਜ ਗੀਤ ਨੂੰ ਮਿਲੇਗੀ ਮਨਜ਼ੂਰੀ

ਹੁੱਕਾ ਪਰੋਸਣ ਅਤੇ ਕਬੂਤਰਬਾਜ਼ੀ ਸਮੇਤ 4 ਬਿੱਲ ਪੇਸ਼ ਕੀਤੇ ਜਾਣਗੇ ਚੰਡੀਗੜ੍ਹ, 15 ਦਸੰਬਰ 2023 - ਹਰਿਆਣਾ ਵਿਧਾਨ ਸਭਾ ਦਾ ਤਿੰਨ ਰੋਜ਼ਾ ਸਰਦ ਰੁੱਤ ਇਜਲਾਸ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਸ ਵਿੱਚ ਸੂਬੇ ਦੇ ਆਪਣੇ ਰਾਜ ਗੀਤ ਨੂੰ ਪ੍ਰਵਾਨਗੀ ਦਿੱਤੀ...

ਪਲਵਲ ‘ਚ ਜਨਮ ਦਿਨ ਦੀ ਪਾਰਟੀ ਦੌਰਾਨ ਚੱਲੀ ਗੋ.ਲੀ, 1 ਔਰਤ ਦੀ ਹੋਈ ਮੌ.ਤ

ਪਲਵਲ ਦੇ ਪਿੰਡ ਛੱਜੂ ਨਗਰ ਵਿੱਚ ਇੱਕ ਕੁੜੀ ਦੇ ਜਨਮ ਦਿਨ ਦੀ ਪਾਰਟੀ ਵਿੱਚ ਡੀਜੇ ਵਜਾਉਣ ਨੂੰ ਲੈ ਕੇ ਲੜਾਈ ਹੋ ਗਈ। ਸਾਬਕਾ ਫੌਜੀ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਦੂਜੀ ਧਿਰ ਤੇ ਹਮਲਾ ਕਰ ਦਿੱਤਾ। ਗੋਲੀਬਾਰੀ ਦੌਰਾਨ...

ਨੂਹ ਹਿੰਸਾ ਦੇ ਦੋਸ਼ੀ ਬਿੱਟੂ ਬਜਰੰਗੀ ਦੇ ਭਰਾ ‘ਤੇ ਜਾ+ਨਲੇਵਾ ਹ.ਮਲਾ

ਹਰਿਆਣਾ ਦੇ ਫਰੀਦਾਬਾਦ ਵਿੱਚ ਨੂਹ ਹਿੰਸਾ ਦੇ ਦੋਸ਼ੀ ਗਊ ਰਕਸ਼ਾ ਬਜਰੰਗ ਫੋਰਸ ਦੇ ਕੌਮੀ ਪ੍ਰਧਾਨ ਬਿੱਟੂ ਬਜਰੰਗੀ ਦੇ ਭਰਾ ਨੂੰ ਜ਼ਿੰਦਾ ਸਾੜਨ ਦੀ ਕੋਸ਼ਿਸ਼ ਕੀਤੀ ਗਈ। ਬਾਬਾ ਮੰਡੀ ਦੇ ਚਾਚਾ ਚੌਕ ਵਿੱਚ ਦਰਜਨ ਭਰ ਬਦਮਾਸ਼ਾਂ ਨੇ ਉਸ ’ਤੇ ਹਮਲਾ...

SYL ‘ਤੇ ਫਿਰ ਗੱਲਬਾਤ ਕਰਨਗੇ ਪੰਜਾਬ-ਹਰਿਆਣਾ ਦੇ ਮੁੱਖ ਮੰਤਰੀ; 28 ਨੂੰ ਚੰਡੀਗੜ੍ਹ ‘ਚ ਹੋਵੇਗੀ ਮੀਟਿੰਗ

ਸਤਲੁਜ ਯਮੁਨਾ ਲਿੰਕ (SYL) 'ਤੇ ਹਰਿਆਣਾ ਅਤੇ ਪੰਜਾਬ ਇਕ ਵਾਰ ਫਿਰ ਤੋਂ ਗੱਲਬਾਤ ਕਰਨਗੇ। ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਕੇਂਦਰ ਇਸ ਮੁੱਦੇ 'ਤੇ ਦੋਵਾਂ ਰਾਜਾਂ ਵਿਚਾਲੇ ਵਿਚੋਲਗੀ ਕਰੇਗਾ। ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ 28 ਦਸੰਬਰ ਨੂੰ...

ਸਾਵਿਤਰੀ ਜਿੰਦਲ ਦੇਸ਼ ਦੇ ਟੌਪ-5 ਅਮੀਰਾਂ ਦੀ ਸੂਚੀ ਵਿੱਚ ਪੰਜਵੇਂ ਸਥਾਨ ‘ਤੇ ਪਹੁੰਚੀ, ਜਾਣੋ ਕਿੰਨੀ ਹੈ ਕੁੱਲ ਜਾਇਦਾਦ

 ਹਰਿਆਣਾ ਦੀ ਰਹਿਣ ਵਾਲੀ ਸਾਵਿਤਰੀ ਜਿੰਦਲ ਹੁਣ ਦੇਸ਼ ਦੇ ਟੌਪ-5 ਅਮੀਰਾਂ ਦੀ ਸੂਚੀ ਵਿੱਚ ਪੰਜਵੇਂ ਸਥਾਨ 'ਤੇ ਪਹੁੰਚ ਗਈ ਹੈ। ਬਲੂਮਬਰਗ ਬਿਲੇਨਿਅਰ ਇੰਡੈਕਸ ਦੇ ਅਨੁਸਾਰ, ਜਿੰਦਲ ਗਰੁੱਪ ਦੀ ਚੇਅਰਮੈਨ ਸਾਵਿਤਰੀ ਜਿੰਦਲ ਦੀ ਕੁੱਲ ਜਾਇਦਾਦ $ 25 ਬਿਲੀਅਨ ਤੱਕ ਪਹੁੰਚ...

ਅੰਬਾਲਾ ‘ਚ ਵਿਆਹ ਲਈ ਆਏ 2 ਬੱਚੇ ਅੱ.ਗ ‘ਚ ਬੁਰੀ ਤਰ੍ਹਾਂ ਝੁਲ.ਸੇ, ਨਹੀਂ ਮਿਲੇ ਪੈਲੇਸ ਵਿੱਚ ਅੱ.ਗ ਬੁਝਾਉਣ ਵਾਲੇ ਯੰਤਰ,

ਹਰਿਆਣਾ ਦੇ ਅੰਬਾਲਾ 'ਚ ਵਿਆਹ ਲਈ ਆਏ ਦੋ ਮਾਸੂਮ ਬੱਚੇ ਅੱਗ 'ਚ ਬੁਰੀ ਤਰ੍ਹਾਂ ਝੁਲਸ ਗਏ। ਇਸ ਦੌਰਾਨ ਜਦੋਂ ਲੋਕਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਤਾਂ ਮੈਰਿਜ ਪੈਲੇਸ ਵਿੱਚ ਅੱਗ ਬੁਝਾਉਣ ਵਾਲੇ ਯੰਤਰ ਨਹੀਂ ਮਿਲੇ। ਦੋਵਾਂ ਬੱਚਿਆਂ ਨੂੰ...

ਡਾ: ਸੋਨੀਆ ਤ੍ਰਿਖਾ ਬਣੀ HPSC ਮੈਂਬਰ, ਮੁੱਖ ਮੰਤਰੀ ਦੀ ਮੌਜੂਦਗੀ ‘ਚ ਚੁੱਕੀ ਸਹੁੰ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੇ ਮੁੱਖ ਪ੍ਰਮੁੱਖ ਸਕੱਤਰ ਰਾਜੇਸ਼ ਖੁੱਲਰ ਦੀ ਪਤਨੀ ਡਾ: ਸੋਨੀਆ ਤ੍ਰਿਖਾ ਖੁੱਲਰ ਹਰਿਆਣਾ ਲੋਕ ਸੇਵਾ ਕਮਿਸ਼ਨ (HPSC) ਦੀ ਮੈਂਬਰ ਬਣ ਗਈ ਹੈ। ਉਨ੍ਹਾਂ ਨੂੰ ਮੰਗਲਵਾਰ ਦੁਪਹਿਰ ਰਾਜ ਭਵਨ 'ਚ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ...

ਹਰਿਆਣਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਦਾ ਹੋਇਆ ਦੇਹਾਂਤ, ਪੀਜੀਆਈ ‘ਚ ਲਏ ਆਖਰੀ ਸਾਹ

ਹਰਿਆਣਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਛਤਰ ਸਿੰਘ ਚੌਹਾਨ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਸੋਮਵਾਰ ਨੂੰ ਰੋਹਤਕ ਪੀਜੀਆਈ ਵਿੱਚ ਆਖਰੀ ਸਾਹ ਲਿਆ। ਡਾਕਟਰਾਂ ਮੁਤਾਬਕ ਉਸ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ। ਉਹ ਲੰਬੇ ਸਮੇਂ ਤੋਂ...