June 18, 2026, 8:26 am
----------- Advertisement -----------
----------- Advertisement -----------
HomeNewsHaryana

Haryana

ਬਿਹਾਰ ਦੇ 4 ਬ+ਲਾਤ+ਕਾਰੀਆਂ ਨੂੰ ਹਰਿਆਣਾ ‘ਚ ਫਾਂਸੀ ਦੀ ਸਜ਼ਾ: ਦੋਸ਼ੀਆਂ ਨੇ ਦੋ ਧੀਆਂ ਦਾ ਮਾਂ ਸਾਹਮਣੇ ਹੀ ਗੈਂ+ਗਰੇਪ ਕਰ ਕੀਤਾ ਸੀ ਕ+ਤ+ਲ

ਅਦਾਲਤ ਨੇ ਕਿਹਾ- ਦੋਸ਼ੀਆਂ ਨੇ ਕੀਤੀਆਂ ਬੇਰਹਿਮੀ ਦੀਆਂ ਹੱਦਾਂ ਪਾਰ, ਮਾਂ ਸਾਹਮਣੇ ਹੀ ਨਾਬਾਲਗ ਭੈਣਾਂ ਨਾਲ ਕੀਤਾ ਪਹਿਲਾਂ ਗੈਂ+ਗਰੇਪ, ਫੇਰ ਮਾਂ ਦੇ ਸਾਹਮਣੇ ਹੀ ਕੀਤਾ ਸੀ ਕ+ਤ+ਲ, ਘਟਨਾ 5 ਅਗਸਤ 2021 ਨੂੰ ਕੁੰਡਲੀ 'ਚ ਵਾਪਰੀ ਸੀ ਚੰਡੀਗੜ੍ਹ, 25 ਨਵੰਬਰ 2023 - ਹਰਿਆਣਾ 'ਚ...

ਸਿਰਸਾ ‘ਚ ਟਰੈਕਟਰ-ਟਰਾਲੀ ਪਲਟਣ ਕਾਰਨ ਪੰਜਾਬ ਦੇ 5 ਲੋਕਾਂ ਦੀ ਮੌ+ਤ

ਟਰੈਕਟਰ 'ਚੋਂ ਟਰਾਲੀ ਦੀ ਹੁੱਕ ਨਿਕਲਣ ਕਾਰਨ ਵਾਪਰਿਆ ਹਾਦਸਾ, ਹਾਦਸੇ 'ਚ 35 ਤੋਂ ਵੱਧ ਲੋਕ ਜ਼ਖਮੀ, ਪਾਤੜਾਂ ਤੋਂ ਰਾਜਸਥਾਨ ਜਾ ਰਹੇ ਸੀ ਸਾਰੇ ਸ਼ਰਧਾਲੂ ਸਿਰਸਾ, 24 ਨਵੰਬਰ 2023 - ਸਿਰਸਾ ਦੇ ਪਿੰਡ ਰੂਪਵਾਸ ਨੇੜੇ ਨੌਹਰ ਚੋਪਟਾ ਰੋਡ 'ਤੇ ਵੀਰਵਾਰ ਦੇਰ ਰਾਤ ਇਕ...

ਸਿਰਸਾ ‘ਚ ਟਰੈਕਟਰ-ਟਰਾਲੀ ਦਾ ਸਾਹਮਣੇ ਖੜ੍ਹੇ ਸਕੂਟੀ ਸਵਾਰ ‘ਤੇ ਪਹੀਆ ਚੜਿਆ

ਸਿਰਸਾ ਸ਼ਹਿਰ ਦੇ ਆਈ.ਟੀ.ਆਈ ਰੋਡ 'ਤੇ ਖੜ੍ਹੀ ਇੱਕ ਟਰੈਕਟਰ ਟਰਾਲੀ ਨੂੰ ਪਿੱਛੇ ਤੋਂ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਕਾਰਨ ਟਰੈਕਟਰ ਟਰਾਲੀ ਸਾਹਮਣੇ ਖੜ੍ਹੇ ਸਕੂਟੀ ਸਵਾਰ ਦੇ ਉਪਰ ਜਾ ਚੜੇ। ਖੁਸ਼ਕਿਸਮਤੀ ਇਹ ਰਹੀ ਕਿ ਟਰੈਕਟਰ ਦੇ ਟਾਇਰ ਹੇਠਾਂ...

ਹਰਿਆਣਾ ਦੇ ਮੁੱਖ ਮੰਤਰੀ ਵਿਸ਼ੇਸ਼ ਕਾਰਜਕਾਰੀ ਅਧਿਕਾਰੀ ਜਵਾਹਰ ਯਾਦਵ ਨੇ ਦਿੱਤਾ ਅਸਤੀਫ਼ਾ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਵਿਸ਼ੇਸ਼ ਕਾਰਜਕਾਰੀ ਅਧਿਕਾਰੀ ਜਵਾਹਰ ਯਾਦਵ ਨੇ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਦੇ ਗੁਰੂਗ੍ਰਾਮ ਜ਼ਿਲ੍ਹੇ ਦੀ ਬਾਦਸ਼ਾਹਪੁਰ ਵਿਧਾਨ ਸਭਾ ਸੀਟ ਤੋਂ ਚੋਣ ਲੜਨ ਦੀ ਚਰਚਾ ਹੈ। ਇਹ ਵੀ ਉਮੀਦ ਜਤਾਈ ਜਾ ਰਹੀ...

ਰੋਹਤਕ ‘ਚ ਸਫ਼ਾਈ ਦੌਰਾਨ ਗੈਸ ਚੜਨ ਨਾਲ 2 ਨੌਜਵਾਨਾਂ ਦੀ ਹੋਈ ਮੌ.ਤ

ਰੋਹਤਕ ਵਿੱਚ ਮੈਨਹੋਲ ਦੀ ਸਫ਼ਾਈ ਕਰਦੇ ਸਮੇਂ ਦੋ ਨੌਜਵਾਨਾਂ ਦੀ ਗੈਸ ਚੜਨ ਕਰਕੇ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਇੱਕ ਨੌਜਵਾਨ ਦਿੱਲੀ ਦਾ ਅਤੇ ਦੂਜਾ ਨੌਜਵਾਨ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ।  ਮਿਲੀ ਜਾਣਕਾਰੀ ਅਨੁਸਾਰ ਦਿੱਲੀ ਵਾਸੀ ਵਿਕਾਸ (20) ਅਤੇ...

ਕਰਨਾਲ ‘ਚ ਰੋਡਵੇਜ਼ ਬੱਸ ਨੇ ਵਿਦਿਆਰਥੀ ਨੂੰ ਮਾਰੀ ਟੱਕਰ, ਗੁੱਸੇ ‘ਚ ਆਏ ਵਿਦਿਆਰਥੀਆਂ ਨੇ ਬੱਸ ‘ਤੇ ਕੀਤਾ ਪਥਰਾਅ

ਹਰਿਆਣਾ ਦੇ ਕਰਨਾਲ 'ਚ ਰੋਡਵੇਜ਼ ਦੀ ਬੱਸ ਨੇ ਵਿਦਿਆਰਥੀ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਇਸ ਹਾਦਸੇ ਤੋਂ ਬਾਅਦ ਗੁੱਸੇ ਵਿੱਚ ਆਏ ਵਿਦਿਆਰਥੀਆਂ ਨੇ ਆਈਟੀਆਈ ਚੌਕ ਵਿੱਚ ਹਰਿਆਣਾ ਰੋਡਵੇਜ਼ ਦੀ ਬੱਸ ’ਤੇ ਪਥਰਾਅ ਕੀਤਾ। ਜਿਸ...

ਤਿੰਨ ਬੱਚਿਆਂ ਦੇ ਪਿਓ ਨੇ ਪੀਤਾ ਤੇਜ਼ਾਬ; ਹਸਪਤਾਲ ‘ਚ ਇਲਾਜ ਦੌਰਾਨ ਹੋਈ ਮੌਤ

ਹਰਿਆਣਾ ਦੇ ਪਾਣੀਪਤ ਵਿੱਚ ਇੱਕ ਨੌਜਵਾਨ ਨੇ ਸ਼ੱਕੀ ਹਾਲਾਤਾਂ ਵਿੱਚ ਘਰ ਵਿੱਚ ਰੱਖਿਆ ਤੇਜ਼ਾਬ ਪੀ ਲਿਆ। ਜਿਸ ਕਾਰਨ ਉਸ ਦੀ ਹਾਲਤ ਗੰਭੀਰ ਹੋ ਗਈ। ਗੰਭੀਰ ਹਾਲਤ 'ਚ ਪਰਿਵਾਰ ਵਾਲਿਆਂ ਨੇ ਉਸ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ। ਜਿੱਥੇ ਇਕ...

ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਰਾਮ ਰਹੀਮ ਨੇ ਜਾਰੀ ਕੀਤਾ ਪਹਿਲਾ ਵੀਡੀਓ ਸੰਦੇਸ਼, ਸ਼ਰਧਾਲੂਆਂ ਨੂੰ ਕੀਤੀ ਇਹ ਅਪੀਲ

ਜੇਲ੍ਹ ਤੋਂ 21 ਦਿਨਾਂ ਦੀ ਫਰਲੋ 'ਤੇ ਬਾਹਰ ਆਉਣ ਤੋਂ ਬਾਅਦ ਡੇਰਾ ਸਿਰਸਾ ਮੁਖੀ ਰਾਮ ਰਹੀਮ ਦਾ ਪਹਿਲਾ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਉਹ ਡੇਰਾ ਸਮਰਥਕਾਂ ਨੂੰ ਉੱਤਰ ਪ੍ਰਦੇਸ਼ (ਯੂਪੀ) ਨਾ ਆਉਣ ਦੀ ਅਪੀਲ ਕਰਦੇ ਨਜ਼ਰ ਆ...

ਨੰਦਲਾਲ ਸ਼ਰਮਾ ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨਦੇ ਬਣੇ ਚੇਅਰਮੈਨ

ਮੁੱਖ ਮੰਤਰੀ ਮਨੋਹਰ ਲਾਲ ਨੇ ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ (HERC) ਦੇ ਚੇਅਰਮੈਨ ਦੇ ਅਹੁਦੇ ਲਈ ਨੰਦਲਾਲ ਸ਼ਰਮਾ ਦੇ ਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਨੰਦਲਾਲ ਸ਼ਰਮਾ ਨੂੰ ਭਾਜਪਾ ਅਤੇ ਆਰਐਸਐਸ ਦੀ ਨੇੜਤਾ ਦਾ ਫਾਇਦਾ ਹੋਇਆ ਹੈ। ਇਹੀ ਕਾਰਨ ਸੀ...

ਜੇਲ੍ਹ ’ਚੋਂ ਬਾਹਰ ਆਇਆ ਡੇਰਾ ਮੁਖੀ ਗੁਰਮੀਤ ਰਾਮ ਰਹੀਮ, 9ਵੀਂ ਵਾਰ ਮਿਲੀ ਪੈਰੋਲ

ਰਾਮ ਰਹੀਮ ਨੂੰ 21 ਦਿਨਾਂ ਦੀ ਮਿਲੀ ਫਰਲੋ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਵਿੱਚ ਸਥਿਤ ਆਸ਼ਰਮ ਵਿੱਚ ਰਹੇਗਾ ਇਸ ਸਾਲ ਤੀਜੀ ਵਾਰ ਜੇਲ੍ਹ ਤੋਂ ਬਾਹਰ ਆਇਆ ਹੈ ਰਾਮ ਰਹੀਮ ਇਸ ਤੋਂ ਪਹਿਲਾਂ ਉਹ ਜਨਵਰੀ ਅਤੇ ਜੁਲਾਈ 'ਚ ਪੈਰੋਲ 'ਤੇ ਆਇਆ ਸੀ ਬਾਹਰ ਚੰਡੀਗੜ੍ਹ,...