June 18, 2026, 10:37 pm
----------- Advertisement -----------
----------- Advertisement -----------
HomeNewsHaryana

Haryana

ਅਧਿਆਪਕ ਯੋਗਤਾ ਪ੍ਰੀਖਿਆ ਲਈ ਔਰਤਾਂ ਨੂੰ ਆਪਣੇ ਮੰਗਲਸੂਤਰ ਵੀ ਉਤਾਰਨੇ ਪਏ, ਇਮਤਿਹਾਨ ਖਤਮ ਹੋਣ ਤੋਂ ਬਾਅਦ ਸੜਕਾਂ ‘ਤੇ ਲੱਗੇ ਜਾਮ

ਹਰਿਆਣਾ ਵਿੱਚ ਸ਼ਨੀਵਾਰ ਨੂੰ 76,339 ਉਮੀਦਵਾਰ ਅਧਿਆਪਕ ਯੋਗਤਾ ਪ੍ਰੀਖਿਆ (HTET) ਲਈ ਹਾਜ਼ਰ ਹੋਏ। ਨੌਜਵਾਨਾਂ ਨੂੰ ਪਹਿਲੇ ਦਿਨ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸੈਂਟਰ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਚੈਕਿੰਗ ਦੌਰਾਨ ਕੀਤੀ ਗਈ ਸਖ਼ਤੀ ਨੂੰ ਲੈ ਕੇ ਨੌਜਵਾਨਾਂ ਵਿੱਚ...

ਜੀਂਦ ‘ਚ 16 ਸਾਲ ਦੀ ਲੜਕੀ ਅਸ਼ਲੀਲ ਵੀਡੀਓ ਬਣਾ ਕੇ ਇੰਸਟਾਗ੍ਰਾਮ ‘ਤੇ ਕੀਤੀ ਵਾਇਰਲ

ਜੀਂਦ ਦੇ ਇੱਕ ਕੈਫੇ ਵਿੱਚ 16 ਸਾਲ ਦੀ ਲੜਕੀ ਦੇ ਕੱਪੜੇ ਉਤਰਵਾਏ । ਫਿਰ ਉਸ ਨੇ ਉਸ ਦੇ ਗੁਪਤ ਅੰਗਾਂ 'ਤੇ ਹੱਥ ਰੱਖ ਕੇ ਗੰਦੀ ਹਰਕਤ ਕੀਤੀ ਹੈ। ਫਿਰ ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਇੰਸਟਾਗ੍ਰਾਮ 'ਤੇ ਵਾਇਰਲ ਕਰ...

13 ਸਾਲਾਂ ਬਾਅਦ ਮਿਲਿਆ ਜ਼ਿੰਦਾ ਹੋਣ ਦਾ ਸਬੂਤ: ਬਜ਼ੁਰਗ ਪੈਨਸ਼ਨ ਲਵਾਉਣ ਗਿਆ ਤਾਂ ਕਿਹਾ ਗਿਆ ਕਿ, “ਤੁਸੀਂ ਤਾਂ ਮ+ਰ ਚੁੱਕੇ ਹੋ”

ਰੇਵਾੜੀ, 2 ਦਸੰਬਰ 2023 - ਹਰਿਆਣਾ 'ਚ ਇਕ 70 ਸਾਲਾ ਵਿਅਕਤੀ 13 ਸਾਲਾਂ ਤੱਕ ਵੱਖ-ਵੱਖ ਸਰਕਾਰੀ ਦਫਤਰਾਂ 'ਚ ਆਪਣੇ ਜ਼ਿੰਦਾ ਹੋਣ ਦੇ ਸਬੂਤ ਵਜੋਂ ਅਧਿਕਾਰੀਆਂ ਅੱਗੇ ਪੇਸ਼ ਹੁੰਦੇ ਰਹੇ ਪਰ ਕਿਸੇ ਨੇ ਉਸ ਦੇ ਜ਼ਿੰਦਾ ਹੋਣ 'ਤੇ ਵਿਸ਼ਵਾਸ ਨਹੀਂ...

ਫਤਿਹਾਬਾਦ ‘ਚ ਵਿਅਕਤੀ ਦੀ ਸ਼ੱਕੀ ਹਾਲਾਤਾਂ ‘ਚ ਹੋਈ ਮੌ.ਤ, ਮ੍ਰਿਤਕ ਦੇ ਦੋਸਤ ਦੇ ਖ਼ਿਲਾਫ਼ ਕੇਸ ਦਰਜ

ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਦੇ ਟੋਹਾਣਾ ਇਲਾਕੇ ਦੇ ਪਿੰਡ ਸਮੈਣ ਵਿੱਚ ਇੱਕ ਵਿਅਕਤੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਮ੍ਰਿਤਕ ਦੇ ਦੋਸਤ ਦੇ ਖ਼ਿਲਾਫ਼ ਕਤਲ ਦੇ ਦੋਸ਼ ਹੇਠ ਧਾਰਾ 302 ਤਹਿਤ ਕੇਸ...

ਹਰਿਆਣਾ ਦੇ ਖੇਤੀ ਮੰਤਰੀ ਜੇਪੀ ਦਲਾਲ ਦੇ ਵਿਵਾਦਿਤ ਬੋਲ, ਕਿਹਾ- ਜਿਨ੍ਹਾਂ ਦੀ ਘਰਵਾਲੀ ਨਹੀਂ ਸੁਣਦੀ, ਉਹ ਕਿਸਾਨ ਆਗੂ ਬਣੇ ਹੋਏ ਨੇ

SKM-ਧਨਖੜ ਖਾਪ ਬੋਲੀ, ਮੰਤਰੀ ਮੰਗੇ ਮਾਫੀ ਚੰਡੀਗੜ੍ਹ, 30 ਨਵੰਬਰ 2023 - ਹਰਿਆਣਾ ਦੇ ਕਿਸਾਨ ਆਗੂਆਂ ਨੂੰ ਲੈ ਕੇ ਖੇਤੀ ਮੰਤਰੀ ਜੇਪੀ ਦਲਾਲ ਦੇ ਵਿਵਾਦਤ ਸ਼ਬਦ ਸਾਹਮਣੇ ਆਏ ਹਨ। ਮੰਤਰੀ ਦਲਾਲ ਕਹਿ ਰਹੇ ਹਨ ਕਿ ਉਨ੍ਹਾਂ ਨੇ ਕਿਸਾਨਾਂ ਦਾ ਠੇਕਾ ਲੈ...

ਸੋਨੀਪਤ ‘ਚ 2 ਨਵੇਂ ਪੁਲਿਸ ਸਟੇਸ਼ਨਾਂ ਲਈ ਪ੍ਰਸ਼ਾਸਨਿਕ ਪ੍ਰਵਾਨਗੀ, ਖੁਲਣਗੀਆਂ 6 ਨਵੀਆਂ ਫਾਸਟਟ੍ਰੈਕ ਅਦਾਲਤਾਂ

 ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੋਨੀਪਤ ਜ਼ਿਲ੍ਹੇ ਦੇ ਪਿੰਡ ਬਰੋਟਾ ਅਤੇ ਫਰਮਾਣਾ ਵਿਖੇ 2 ਨਵੇਂ ਪੁਲਿਸ ਸਟੇਸ਼ਨਾਂ ਦੀ ਸਥਾਪਨਾ ਲਈ ਪ੍ਰਸ਼ਾਸਨਿਕ ਪ੍ਰਵਾਨਗੀ ਦੇ ਦਿੱਤੀ ਹੈ। ਇਹ ਫੈਸਲਾ ਇਲਾਕੇ ਦੀਆਂ ਵਧਦੀਆਂ ਲੋੜਾਂ ਦੇ ਮੱਦੇਨਜ਼ਰ ਲਿਆ ਗਿਆ ਹੈ, ਜਿਸ...

ਹਰਿਆਣਾ ‘ਚ ਵਿਦਿਆਰਥਣਾਂ ਨਾਲ ਬਦਸਲੂਕੀ ਮਾਮਲਾ: ਸਰਕਾਰੀ ਕੰਨਿਆ ਸਕੂਲ ਦਾ ਪ੍ਰਿੰਸੀਪਲ ਬਰਖਾਸਤ

ਮੁੱਖ ਮੰਤਰੀ ਨੇ ਪ੍ਰਿੰਸੀਪਲ ਦੀ ਬਰਖਾਸਤਗੀ ਨੂੰ ਦਿੱਤੀ ਮੰਜੂਰੀ ਜੀਂਦ ਦੇ ਉਚਾਨਾ ਦੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੇ ਕੀਤੀ ਸੀ ਵਿਦਿਆਰਥਣਾਂ ਨਾਲ ਬਦਸਲੂਕੀ ਮਾਮਲਾ ਸਾਹਮਣੇ ਆਉਣ ਦੇ ਬਾਅਦ ਤੋਂ ਹੀ ਸਸਪੈਂਡ ਸੀ ਪ੍ਰਿੰਸੀਪਲ ਚੰਡੀਗੜ੍ਹ, 29 ਨਵੰਬਰ 2023 - ਜੀਂਦ ਜਿਲ੍ਹਾ ਦੇ ਉਚਾਨਾ...

ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਧਰਨਾ ਖਤਮ ਕਰਨ ਦਾ ਕੀਤਾ ਐਲਾਨ

 ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਧਰਨਾ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਪੰਜਾਬ ਦੇ ਰਾਜਪਾਲ ਨੇ ਮੀਟਿੰਗ ਵਿੱਚ ਐਮ.ਪੀ.ਐਸ ਸਮੇਤ ਹੋਰ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਹੈ। ਕਿਸਾਨ 26 ਨਵੰਬਰ...

ਫਤਿਹਾਬਾਦ ‘ਚ ਫਰਿੱਜ ਲੱਗੀ ਅੱ.ਗ, ਵੱਡਾ ਹਾਦ.ਸਾ ਹੋਣੋ ਟਲਿਆ

ਫਤਿਹਾਬਾਦ ਦੇ ਟੋਹਾਣਾ ਇਲਾਕੇ 'ਚ ਅੱਜ ਤੜਕੇ ਇਕ ਘਰ ਦੇ ਫਰਿੱਜ 'ਚ ਧਮਾਕਾ ਹੋ ਗਿਆ। ਧਮਾਕੇ ਤੋਂ ਬਾਅਦ ਫਰਿੱਜ ਨੂੰ ਅੱਗ ਲੱਗ ਗਈ। ਫਰਿੱਜ ਕੋਲ ਸੌਂ ਰਹੇ ਨੌਜਵਾਨ ਦੇ ਕੱਪੜਿਆਂ ਨੂੰ ਵੀ ਅੱਗ ਲੱਗ ਗਈ ਪਰ ਸਮੇਂ ਸਿਰ ਜਾਗਣ...

ਗੁਰਦੁਆਰਾ ਦੇ ਸੇਵਾਦਾਰ ਦੀ ਮੌ+ਤ ਦਾ ਲਾਈਵ ਵੀਡੀਓ: ਨਗਰ ਕੀਰਤਨ ‘ਚ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਦੇ ਹੋਏ ਤਿਆਗੇ ਪ੍ਰਾਣ

ਫਰੀਦਾਬਾਦ, 28 ਨਵੰਬਰ 2023 - ਹਰਿਆਣਾ ਦੇ ਫਰੀਦਾਬਾਦ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਰੁਮਾਲਾ ਸਾਹਿਬ ਚੜ੍ਹਾ ਕੇ ਬੈਠਦੇ ਹੀ ਇਕ ਸੇਵਾਦਾਰ ਦੀ ਮੌਤ ਹੋ ਗਈ। ਇਸ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ...