September 13, 2026, 7:28 pm
----------- Advertisement -----------
HomeNewsHealthਬਹੁਤ ਜ਼ਿਆਦਾ ਝੜਦੇ ਹਨ ਵਾਲ ? ਦੇਸੀ ਘਿਓ 'ਚ ਮਿਲਾ ਕੇ ਰੋਜ਼ਾਨਾ...

ਬਹੁਤ ਜ਼ਿਆਦਾ ਝੜਦੇ ਹਨ ਵਾਲ ? ਦੇਸੀ ਘਿਓ ‘ਚ ਮਿਲਾ ਕੇ ਰੋਜ਼ਾਨਾ ਖਾਓ ਇਹ 2 ਚੀਜ਼ਾਂ, ਨਹੀਂ ਝੜੇਗਾ ਇਕ ਵੀ ਵਾਲ

Published on

----------- Advertisement -----------

ਵਾਲ ਝੜਨਾ ਇੱਕ ਆਮ ਸਮੱਸਿਆ ਬਣ ਗਈ ਹੈ। ਇਸ ਸਮੱਸਿਆ ਦਾ ਸਾਹਮਣਾ ਸਿਰਫ਼ ਕੁੜੀਆਂ ਹੀ ਨਹੀਂ ਮੁੰਡਿਆਂ ਨੂੰ ਵੀ ਕਰਨਾ ਪੈਂਦਾ ਹੈ। ਬਹੁਤ ਸਾਰੇ ਲੋਕ ਇਸ ਦਾ ਇਲਾਜ ਨੀਮ ਹਕੀਮ ਅਤੇ ਡਾਕਟਰਾਂ ਦੁਆਰਾ ਕਰਵਾਉਂਦੇ ਹਨ। ਪਰ ਮਹਿੰਗੀਆਂ ਫੀਸਾਂ ਦੇਣ ਦੇ ਬਾਵਜੂਦ ਵਾਲ ਝੜਨ ਦੀ ਸਮੱਸਿਆ ਦੂਰ ਨਹੀਂ ਹੁੰਦੀ। ਪਰ ਆਯੁਰਵੇਦ ਵਿੱਚ ਵਾਲਾਂ ਦੇ ਝੜਨ ਦੇ ਕਈ ਕਾਰਨ ਦੱਸੇ ਗਏ ਹਨ। ਵਾਲਾਂ ਨੂੰ ਝੜਨ ਤੋਂ ਰੋਕਣ ਲਈ ਵੀ ਆਯੁਰਵੇਦ ‘ਚ ਕਈ ਉਪਾਅ ਦੱਸੇ ਗਏ ਹਨ, ਜਿਨ੍ਹਾਂ ਨੂੰ ਅਜ਼ਮਾਉਣ ਨਾਲ ਤੁਸੀਂ ਇਕ ਮਹੀਨੇ ‘ਚ ਹੀ ਵਾਲ ਝੜਨ ਤੋਂ ਰੋਕ ਸਕਦੇ ਹੋ। ਇਸ ਲਈ ਜੇਕਰ ਤੁਹਾਨੂੰ ਜ਼ਿਆਦਾ ਵਾਲ ਝੜਦੇ ਨਜ਼ਰ ਆਉਂਦੇ ਹਨ ਤਾਂ ਆਂਵਲਾ, ਮਿਸ਼ਰੀ ਅਤੇ ਦੇਸੀ ਘਿਓ ਦੇ ਇਸ ਉਪਾਅ ਨੂੰ ਅਜ਼ਮਾਉਣਾ ਨਾ ਭੁੱਲੋ।


ਜੀ ਹਾਂ, 1/2 ਚਮਚ ਘਿਓ,1/2 ਆਂਵਲਾ ਪਾਊਡਰ,1/2 ਖੰਡ, ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਦਿਨ ‘ਚ ਦੋ ਵਾਰ ਖਾਓ। ਮਿਸ਼ਰਣ ਨੂੰ ਚੰਗੀ ਤਰ੍ਹਾਂ ਚਬਾ ਕੇ ਖਾਓ। ਵਾਲਾਂ ਦਾ ਵਿਕਾਸ ਅਤੇ ਵਾਲਾਂ ਦੀ ਸਿਹਤ ਸਿੱਧੇ ਤੌਰ ‘ਤੇ ਪੋਸ਼ਣ ਨਾਲ ਜੁੜੀ ਹੋਈ ਹੈ, ਇਸ ਲਈ ਇੱਕ ਸਿਹਤਮੰਦ, ਸੰਤੁਲਿਤ ਖੁਰਾਕ ਖਾਣਾ ਮਹੱਤਵਪੂਰਨ ਹੈ।
ਵਾਲਾਂ ਦੇ ਵਾਧੇ ਲਈ ਕੁਝ ਹੋਰ ਆਯੁਰਵੈਦਿਕ ਉਪਾਅ
ਕਿਸੇ ਆਯੁਰਵੈਦਿਕ ਤੇਲ ਨਾਲ ਨਿਯਮਿਤ ਤੌਰ ‘ਤੇ ਆਪਣੇ ਸਿਰ ਦੀ ਮਾਲਿਸ਼ ਕਰੋ।
ਆਪਣੀ ਖੋਪੜੀ ਨੂੰ ਜ਼ਿਆਦਾ ਦੇਰ ਤੱਕ ਸੁੱਕਾ ਨਾ ਰਹਿਣ ਦਿਓ।
ਆਪਣੀ ਖੁਰਾਕ ਵਿੱਚ ਵਾਲਾਂ ਦੇ ਵਾਧੇ ਨਾਲ ਸਬੰਧਤ ਭੋਜਨ ਸ਼ਾਮਲ ਕਰੋ।
ਆਪਣੀ 7-8 ਘੰਟੇ ਦੀ ਨੀਂਦ ਪੂਰੀ ਕਰੋ। ਸੌਣ ਤੋਂ ਪਹਿਲਾਂ ਆਪਣੇ ਤਲਿਆਂ ਦੀ ਮਾਲਿਸ਼ ਕਰੋ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਭਗਵੰਤ ਮਾਨ ਸਰਕਾਰ ਨੇ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਸਕੂਲਾਂ ਵਿੱਚ ਨਸ਼ਿਆਂ ਨਾਲ ਜੁੜੀਆਂ ਗਲਤ ਧਾਰਨਾਵਾਂ ਕੀਤੀਆਂ ਦੂਰ

ਚੰਡੀਗੜ੍ਹ; 13 ਸਤੰਬਰ, 2026:“ਮੈਂ ਇਸਨੂੰ ਸਿਰਫ਼ ਇੱਕ ਵਾਰ ਅਜ਼ਮਾ ਕੇ ਦੇਖਾਂਗਾ।” “ਮੈਂ ਜਦੋਂ ਚਾਹਾਂਗਾ,...

*ਯੂਰਪ ਤੋਂ ਗੈਂਗਸਟਰ ਦੀ ਪਹਿਲੀ ਹਵਾਲਗੀ ਭਗਵੰਤ ਮਾਨ ਸਰਕਾਰ ਦੇ ਗੈਂਗਸਟਰਾਂ ਖ਼ਿਲਾਫ਼ ਸਖ਼ਤ ਸਟੈਂਡ...

ਸਾਬਕਾ ਮੰਤਰੀ ਦੇ ਪੁੱਤ ਨੇ ਚੁੱਕਿਆ ਖੌਫਨਾਕ ਕਦਮ, ਚੰਡੀਗੜ੍ਹ ਦੇ ਫਾਰਮ ਹਾਊਸ ‘ਚ ਖੁਦ ਨੂੰ ਮਾਰੀ ਗੋ/ਲੀ

ਹਰਿਆਣਾ ਦੇ ਸਾਬਕਾ ਮੰਤਰੀ ਜਸਵਿੰਦਰ ਸਿੰਘ ਸੰਧੂ ਦੇ ਪੁੱਤਰ ਗਗਨਜੋਤ ਸੰਧੂ (48) ਨੇ ਬੀਤੇ...

ਹਲਵਾਰਾ ਏਅਰਪੋਰਟ ‘ਤੇ ਮੁੜ ਖੱਜਲ ਹੋਏ ਯਾਤਰੀ, 6 ਦਿਨਾਂ ‘ਚ ਤੀਜੀ ਵਾਰ ਦਿੱਲੀ ਫ਼ਲਾਈਟ ਰੱਦ

ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਫ਼ਰ ਕਰਨ ਦਾ ਸੁਪਨਾ ਹੁਣ ਮੁਸਾਫ਼ਰਾਂ ਲਈ ਸਹੂਲਤ ਦੀ...

ਨਿੱਜੀ ਸਕੱਤਰ ਦੇ ਘਰੋਂ ਵੱਡੀ ਬਰਾਮਦਗੀ ਮਗਰੋਂ ਕਾਂਗਰਸੀ ਆਗੂ Harish Rawat ਵੱਲੋਂ ਅਹੁਦਿਆਂ ਤੋਂ ਅਸਤੀਫ਼ਾ

ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਹਰੀਸ਼ ਰਾਵਤ ਨੇ ਸ਼ੁੱਕਰਵਾਰ ਨੂੰ ਆਪਣੇ...

ਜਲੰਧਰ ‘ਚ ਬਦਮਾਸ਼ ਦਾ ਐਨਕਾਊਂਟਰ, ਭੱਜਣ ਦੀ ਕੋਸ਼ਿਸ਼ ਕਰਦਿਆਂ ਪੁਲਿਸ ‘ਤੇ ਕੀਤੀ ਫਾਇਰਿੰਗ

ਜਲੰਧਰ ਪੁਲਿਸ ਨੇ ਮੁਠਭੇੜ ਦੌਰਾਨ ਗੋਲੀ ਮਾਰ ਕੇ ਇੱਕ ਬਦਮਾਸ਼ ਨੂੰ ਗ੍ਰਿਫਰਾਤ ਕੀਤਾ ਹੈ।...

ਯੂਰਪ ਤੱਕ ਪਹੁੰਚੀ ਪੰਜਾਬ ਪੁਲਿਸ, ਗੈਂਗਸਟਰ ਅੰਮ੍ਰਿਤ ਦਲਮ ਲਿਆਂਦਾ ਭਾਰਤ; ਕਈ ਮਾਮਲਿਆਂ ‘ਚ ਸੀ ਲੋੜੀਂਦਾ

ਕੌਮਾਂਤਰੀ ਪੱਧਰ ‘ਤੇ ਸਰਗਰਮ ਸੰਗਠਿਤ ਅਪਰਾਧਿਕ ਗਿਰੋਹਾਂ ਵਿਰੁੱਧ ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ...